ਸੰਪੂਰਨ ਸ਼ਬਦ- ਬੰਗ ਕੇ ਬੰਗਾਲੀ ਫਿਰਹੰਗ ਕੇ ਫਿਰੰਗਾ ਵਾਲੀ ਦਿਲੀ ਕੇ ਦਿਲਵਾਲੀ... ਭਾਈ ਸ਼ੁੱਭਦੀਪ ਸਿੰਘ ਜੀ ਹਜ਼ੂਰੀ ਰਾਗੀ

Поділитися
Вставка
  • Опубліковано 14 січ 2025

КОМЕНТАРІ • 237

  • @Lahoriyekwisher
    @Lahoriyekwisher 6 місяців тому +261

    ਦਸਮ ਨਿੰਦਕ ਲਾਣੇ ਨੂੰ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੋਂ ਹੋ ਰਹੇ ਦਸਮ ਗ੍ਰੰਥ ਦੀ ਬਾਣੀ ਦੇ ਕੀਰਤਨ ਤੋ ਜਵਾਬ ਮਿਲ ਗਿਆ ਹੋਵੇਗਾ,,,,

    • @jagmeetsinghmeet7122
      @jagmeetsinghmeet7122 5 місяців тому +7

      ❤❤❤❤❤

    • @RajinderKaur-w5w
      @RajinderKaur-w5w 5 місяців тому +3

      What does mean by this

    • @SurajSingh-ry3gs
      @SurajSingh-ry3gs 5 місяців тому +2

      Waheguru ji ka Khalsa waheguru ji ki Fateh

    • @ajinderable
      @ajinderable 5 місяців тому +7

      ਕੀ ਜੋ ਦਸਮ ਬਾਣੀ ਵਿੱਚ ਅਸ਼ਲੀਲ ਰਚਨਾ ਹੈ, ਉਸ ਦੀ ਬਾਣੀ ਹਰਿਮੰਦਰ ਸਾਹਿਬ ਵਿੱਚ ਸੁਣੀ ਹੈ?? ਕਿੰਤੂ ਸਾਰੇ ਦਸਮ ਗ੍ਰੰਥ ਤੇ ਨਹੀਂ ਹੈ। ਗੁਰੂ ਸਾਹਿਬ ਨੇ ਸਿੱਖਾਂ ਨੂੰ ਸੱਚ ਤੇ ਝੂਠ ਦੀ ਪਰਖ ਕਰਨ ਲਈ ਦਿਮਾਗ਼ ਵੀ ਦਿੱਤਾ ਹੈ।

    • @sardarpb0551
      @sardarpb0551 5 місяців тому +6

      ​@@ajinderablekithe ashleelta hai tusi Dasn padya hai??

  • @jaswindersidhu7632
    @jaswindersidhu7632 2 місяці тому +16

    ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ❤😊

  • @SumanSidhu-jz3ek
    @SumanSidhu-jz3ek 11 місяців тому +32

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏

  • @sunnykaler6067
    @sunnykaler6067 Місяць тому +9

    ਰੂਹ ਨੂੰ ਸ਼ਾਂਤੀ ਪ੍ਰਦਾਨ ਕਰਦਾ ਇਹ ਗੁਰੂ ਸਾਹਿਬ ਜੀ ਦਾ ਸਬਦ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ 🙏🏻

  • @harinderkaur3219
    @harinderkaur3219 6 місяців тому +34

    ਧੰਨ ਦਸਮੇਸ਼ ਪਿਤਾ ਜੀ ਮਹਾਰਾਜ ਦੋ ਜਹਾਨ ਦੇ ਵਾਲੀ ਸਮਰਥ ਗੁਰੂ ਸਾਹਿਬ ਜੀ 🙏🙏❤🙏🙏

  • @ajaibsingh3350
    @ajaibsingh3350 11 годин тому

    Waheguru ji dhan dhan mere shehanshah dashmesh pita Sahebe Kmaal Shri Guru Gobind Singh Saheb Jio chardhi kla bnai rakho ji apne sikhan sewka te satguru ji

  • @JagroopKaur-ms3zu
    @JagroopKaur-ms3zu 3 місяці тому +26

    ਸ਼੍ਰੀ ਦਸਮ ਗ੍ਰੰਥ ਸਾਹਿਬ ਨਾਲ ਖਾਲਸੇ ਦਾ ਵਜੂਦ ਹੈ
    ਦਸਮ ਗ੍ਰੰਥ ਤੋਂ ਬਾਅਦ ਖਾਲਸਾ ਦਾ ਵਜੂਦ ਦਾ ਤਸਵਰ ਵੀ ਨਹੀਂ ਕੀਤਾ ਜਾ ਸਕਦਾ ❤
    ਤਰਕ ਤੇ ਨਿੰਦਾ ਤੋਂ ਦੂਰੀ ਤੇ ਚਲੋ
    ਇਸੇ ਵਿੱਚ ਹੀ ਪੰਥ ਦੀ ਚੜ੍ਹਦੀ ਕਲਾ ਹੈ

  • @jsingh6822
    @jsingh6822 3 місяці тому +8

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ

  • @gurvindersingh1634
    @gurvindersingh1634 6 місяців тому +32

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ਮਸ਼ੇਰ ਬਹਾਦੁਰ ਸੰਤ ਸਿਪਾਹੀ ਅਮ੍ਰਿਤ ਕੇ ਦਾਤੇ ਤੇਰੀ ਜੀਨੀ ਵੀ ਸੀਫਤ ਕੀਤੀ ਜਾਵੇ ਓ ਸਬ ਘਟ ਹੈ ਜੀ ਐਨੇ ਬੋਲ ਨੀ ਹੈ ਜੀ ਦਾਸ ਕੋਲ
    ਧੰਨ ਤੇਰੀ ਰਚੀਅਤ ਬਾਣੀ ਅਕਾਲ ਉਸਤਤ ਗੁਰੂ ਪਿਤਾਜੀ 🙏🙏🙏🙏🙏🙏

  • @Prabhdayalsingh-fl5fc
    @Prabhdayalsingh-fl5fc 6 місяців тому +35

    ਅਕਾਲ ਉਸਤਤਿ ਹੈ ਇਸ ਗੁਰਬਾਣੀ ਦਾ ਨਾਮ

    • @JSpresident
      @JSpresident 6 місяців тому +3

      ਧੰਨਵਾਦ ਜੀ

    • @Lovebirds4_7
      @Lovebirds4_7 7 днів тому

      ਸ੍ਰੀ ਆਕਾਲ ਜੀ ਕੀ ਉਸਤਤਿ ❤

  • @DYNAMIC.GAMER.
    @DYNAMIC.GAMER. 5 місяців тому +16

    ਧੰਨੁ ਧੰਨੁ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ ॥

  • @amansingh-xg8rt
    @amansingh-xg8rt 2 місяці тому +4

    🙏🙏🙏🙏🙏 ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ❤❤❤❤❤👋👋👋👋👋🌹🌹🌹🌹🌹

  • @Nav_kaur0015
    @Nav_kaur0015 5 місяців тому +14

    ਬਾਜਾ ਵਾਲੇ ਦੀ ਅਪਾਰ ਕਿਰਪਾ ਭਾਈ ਸਾਹਿਬ ਤੇ 🙏💞

  • @ਰਾਜੇਜੋਗੀ
    @ਰਾਜੇਜੋਗੀ 2 місяці тому +5

    🙏ਧੰਨ ਕਲਗ਼ੀਧਰ ਪਿਤਾ ਤਰਸ ਕਰਨ ਸਭ ਤੇ🙏

  • @jass2309
    @jass2309 5 місяців тому +15

    ਜੈਕਾਰਾ ਗਜਾਵੇ ਨੇਹਾਲ ਹੋ ਜਾਵੇ......❤

    • @Harpreetkaur0001-ys1ug
      @Harpreetkaur0001-ys1ug 4 місяці тому +4

      Waheguru ji ka khalsa sheri waheguru ji ki fathe

    • @jass2309
      @jass2309 4 місяці тому +4

      @@Harpreetkaur0001-ys1ug waheguru ji fateh ji

    • @Singhamanus5
      @Singhamanus5 Місяць тому +3

      ਸਤਿ ਸ੍ਰੀ ਅਕਾਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲਲ🥺🥺🙏🏻🥹🤲🏻👏🏻🦁☝🏼🥰

  • @MeetMaan-g6b
    @MeetMaan-g6b 2 місяці тому +5

    Waho waho bani nirnkar hai Waheguru ji Waheguru ji Waheguru ji Waheguru ji Waheguru ji 🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @subrotobiswas7568
    @subrotobiswas7568 11 місяців тому +6

    Waheguru ji ❤🥰🙏🙏🙏

  • @Parvindar-mi6ts
    @Parvindar-mi6ts 4 дні тому

    Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏🙏🙏🙏🙏🙏🙏🙏🙏🙏🙏🙏

  • @ajaibsingh3350
    @ajaibsingh3350 11 годин тому

    Vahut achha shabad kirtan shabash guru maharaj Chardhi kla bnai rakhe

  • @samsherkular4070
    @samsherkular4070 2 місяці тому +11

    ਧੰਨ ਗੁਰੂ ਗ੍ਰੰਥ ਸਾਹਿਬ ਜੀ 🙏
    ਧੰਨ ਦਸਮ ਗ੍ਰੰਥ ਸਾਹਿਬ ਜੀ🙏
    ਧੰਨ ਸਰਬਲੋਹ ਗ੍ਰੰਥ ਸਾਹਿਬ ਜੀ 🙏

  • @dalwindersinghpandher3473
    @dalwindersinghpandher3473 5 місяців тому +8

    ਰੂਹ ਖੁਸ਼ ਹੋ ਗਈ, ਵਾਹਿਗੂਰੁ ਸਭ ਦਾ ਭਲਾ ਕਰੇ , ਅਕਾਲਪੁਰਖ ਸਭ ਨੂੰ ਚੜਦੀਕਲਾ ਚ ਰੱਖਣ

  • @JaggiSardaara
    @JaggiSardaara 2 місяці тому +8

    ⚔️⚔️ ਅਕਾਲ ਹੀ ਅਕਾਲ ⚔️⚔️⚔️🏹🏹🏹

  • @Jagjitsingh-mz8to
    @Jagjitsingh-mz8to 11 місяців тому +11

    Bhut vadiya kirtan kitta babaji ne
    Kaafi aukhi sewa hai ji

    • @KaramjitKaur-d3z
      @KaramjitKaur-d3z 6 місяців тому +2

      Veere bani Kade vi aukhi nhi hundi bani mehngi hundi hai 😊

  • @ManoharSingh-ci5ux
    @ManoharSingh-ci5ux 26 днів тому +4

    Kaljug meh kirtan pardhana

  • @sasgatkagroup1021
    @sasgatkagroup1021  6 місяців тому +78

    ⚜️1.ਅੰਜਨ ਬਿਹੀਨ ਹੈਂ ਨਿਰੰਜਨ ਪ੍ਰਬੀਨ ਹੈਂ ਕਿ ਸੇਵਕ ਅਧੀਨ ਹੈਂ ਕਟੱਯਾ ਜਮ ਜਾਲ ਕੇ ॥ ਦੇਵਨ ਕੇ ਦੇਵ ਮਹਾਦੇਵ ਹੂੰ ਕੇ ਦੇਵਨਾਥ ਭੂਮ ਕੇ ਭੁਜੱਯਾ ਹੈਂ ਮੁਹੀਯਾ ਮਹਾਬਾਲ ਕੇ ॥ ਰਾਜਨ ਕੇ ਰਾਜਾ ਮਹਾ ਸਾਜ ਹੂੰ ਕੇ ਸਾਜਾ ਮਹਾ ਜੋਗ ਹੂੰ ਕੇ ਜੋਗ ਹੈਂ ਧਰੱਯਾ ਦੁਮ ਛਾਲ वे ॥ ਕਾਮਨਾ ਕੇ ਕਰ ਹੈਂ ਕਿ ਬੁੱਧਤਾ ਕੋ ਹਰ ਹੈਂ ਕਿ ਸਿੱਧਤਾ ਕੇ ਸਾਥੀ ਹੈਂ ਕਿ ਕਾਲ ਹੈਂ ਕੁਚਾਲ ਕੇ ॥੧੧॥੨੬੩॥
    ⚜️2.ਦੀਨਨ ਕੀ ਪ੍ਰਤਿਪਾਲ ਕਰੈ ਨਿਤ ਸੰਤ ਉਬਾਰ ਗਨੀਮਨ ਗਾਰੈ ॥ ਪੱਛ ਪਸੂ ਨਗ ਨਾਗ ਨਰਾਧਪ ਸਰਬ ਸਮੈ ਸਭ ਕੋ ਪ੍ਰਤਿਪਾਰੈ ॥ ਪੋਖਤ ਹੈ ਜਲ ਮੈ ਥਲ ਮੈ ਪਲ ਮੈ ਕਲ ਕੇ ਨਹੀ ਕਰਮ ਬਿਚਾਰੈ ॥ ਦੀਨ ਦਇਆਲ ਦਇਆ ਨਿਧਿ ਦੋਖਨ ਦੇਖਤ ਹੈ ਪਰ ਦੇਤ ਨ ਹਾਰੈ ॥੧॥੨੪੩॥
    ⚜️3.ਨਿਰਜੁਰ ਨਿਰੂਪ ਹੋ ਕਿ ਸੁੰਦਰ ਸਰੂਪ ਹੋ ਕਿ ਭੂਪਨ ਕੇ ਭੂਪ ਹੋ ਕਿ ਦਾਤਾ ਮਹਾਂ ਦਾਨ ਹੋ ॥ ਪ੍ਰਾਨ ਕੇ ਬਚਯਾ ਦੂਧ ਪੂਤ ਕੇ ਦਿਵਯਾ ਰੋਗ ਸੋਗ ਕੇ ਮਿਟਯਾ ਕਿਧੌ ਮਾਨੀ ਮਹਾ ਮਾਨ वे ॥ ਬਿੱਦਿਆ ਕੇ ਬਿਚਾਰ ਹੋ ਕਿ ਅੱਦੈ ਅਵਤਾਰ ਹੋ ਕਿ ਸਿਧਤਾ ਕੀ ਸੂਰਤ ਹੋ ਕਿ ਸੁਧਤਾ ਕੀ ਸਾਨ ਹੋ ॥ ਜੋਬਨ ਕੇ ਜਾਲ ਹੋ ਕਿ ਕਾਲ ਹੂੰ ਕੇ ਕਾਲ ਹੋ ਕਿ ਸਤ੍ਰਨ ਕੇ ਸੂਲ ਹੋ ਕਿ ਮਿਤ੍ਰਨ ਕੇ ਪ੍ਰਾਨ ਹੋ ॥੯॥੧੯॥
    ⚜️4.ਬੰਗ ਕੇ ਬੰਗਾਲੀ ਫਿਰਹੰਗ ਕੇ ਫਿਰੰਗਾ ਵਾਲੀ ਦਿਲੀ ਕੇ ਦਿਲਵਾਲੀ ਤੇਰੀ ਆਗਿਆ ਮੈ ਚਲਤ ਹੈਂ ॥ ਰੋਹ ਕੇ ਰੁਹੇਲੇ ਮਾਘ ਦੇਸ ਕੇ ਮਘੇਲੇ ਬੀਰ ਬੰਗਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈਂ ॥ ਗੋਖਾ ਗੁਨ ਗਾਵੈ ਚੀਨ ਮਚੀਨ ਕੇ ਸੀਸ ਨਯਾਵੈ ਤਿਬਤੀ ਧਿਆਇ ਦੋਖ ਦੇਹ ਕੇ ਦਲਤ ਹੈਂ ॥ ਜਿਨੈ ਤੋਹਿ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ ਸਰਬ ਧਨ ਧਾਮ ਫਲ ਫੂਲ ਸੋਂ ਫਲਤ ਹੈਂ ॥੩॥੨੫੫॥
    ⚜️5.ਕੋਊ ਭਇਓ ਮੁੰਡੀਆ ਸੰਨਿਆਸੀ ਕੋਊ ਜੋਗੀ ਭਇਓ ਕੋਊ ਬ੍ਰਹਮਚਾਰੀ ਕੋਊ ਜਤੀਅਨ ਮਾਨਬੋ ॥ ਹਿੰਦੂ ਤੁਰਕ ਕੋਊ ਰਾਫਜੀ ਇਮਾਮਸਾਫੀ ਮਾਨਸ ਕੀ ਜਾਤ ਸਬੈ ਏਕੈ ਪਹਚਾਨਬੋ ॥ ਕਰਤਾ ਕਰੀਮ ਸੋਈ ਰਾਜਕ ਰਹੀਮ ਓਈ ਦੂਸਰੋ ਨ ਭੇਦ ਕੋਈ ਭੂਲ ਭ੍ਰਮ ਮਾਨਬੋ ॥ ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਬੈ ਏਕੈ ਜੋਤ ਜਾਨਬੋ ॥੧੫॥੮੫॥
    ⚜️6.ਛਤ੍ਰਧਾਰੀ ਛਤ੍ਰੀਪਤਿ ਛੈਲ ਰੂਪ ਛਿਤਨਾਥ ਛੌਣੀ ਕਰ ਛਾਇਆ ਬਰ ਛੱਤ੍ਰੀਪਤ ਗਾਈਐ ॥ ਬਿਸੁ ਨਾਥ ਬਿਸੰਬਰ ਬੇਦਨਾਥ ਬਾਲਾ ਕਰ
    ਬਾਜੀਗਰਿ ਬਾਨਧਾਰੀ ਬੰਧਨ ਬਤਾਈਐ ॥ ਨਿਉਲੀ ਕਰਮ ਦੂਧਾਧਾਰੀ ਬਿਦਿਆ ਧਰ ਬ੍ਰਹਮਚਾਰੀ ਧਿਆਨ ਕੋ ਲਗਾਵੈ ਨੈਕ ਧਿਆਨ ਹੂੰ ਨ ਪਾਈਐ ॥ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋਡਿ ਅਉਰ ਦੂਜਾ ਕਉਨ ਧਿਆਈਐ ॥੪੨

  • @harjeetsinghkasyhap3469
    @harjeetsinghkasyhap3469 27 днів тому +1

    Waheguruji waheguruji waheguruji waheguruji waheguruji waheguruji waheguruji waheguruji waheguruji ❤❤❤❤❤❤❤❤❤❤❤❤❤🎉🎉🎉🎉🎉

  • @harjeetsinghkasyhap3469
    @harjeetsinghkasyhap3469 8 днів тому

    Waheguruji waheguruji waheguruji waheguruji waheguruji waheguruji waheguruji waheguruji waheguruji waheguruji ❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉

  • @RajveersinghSandhu-cf1vi
    @RajveersinghSandhu-cf1vi 6 місяців тому +8

    ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ,,,,

  • @jsingh6822
    @jsingh6822 6 місяців тому +23

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ

  • @arjindersingh9060
    @arjindersingh9060 5 місяців тому +5

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਹੀ ਆਪਣੀ ਗੁਰਬਾਣੀ ਦੀ ਸੇਵਾ ਬਖਸ਼ਦੇ ਰਹਿਣਾ ਭਾਈ ਸਾਹਿਬ ਭਾਈ ਸ਼ੁਭਦੀਪ ਸਿੰਘ ਜੀ ਨੂੰ ਅਤੇ ਆਪਣੇ ਬੱਚਿਆਂ ਨੂੰ ਵੀ ਬਾਣੀ ਨਾਲ ਜੋੜ ਕੇ ਰੱਖਣਾ

  • @jsingh6822
    @jsingh6822 3 місяці тому +12

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ

  • @srsatnarain2234
    @srsatnarain2234 4 місяці тому +3

    Dhan Dhan Sri Waheguru Sahib Jee Sri Guru Gobind Singh Jee Maharaj Jee mehar banae rakhna Jee ❤❤

  • @vishwashdeepsingh5042
    @vishwashdeepsingh5042 5 місяців тому +7

    Wah Wah wah koi sabad e ni kive sifat kra dhan ho dhan ho sri guru gobind singh sahib Ji Maharaj ✔🙏🙏🙏🙏🙏

  • @bhawandeepkour2930
    @bhawandeepkour2930 Місяць тому +2

    waheguru ji❤❤❤❤❤❤❤❤❤❤🥰🥰🥰🥰🥰😇😇😇😇❤️❤️❤️❤️❤️❤️🙏🙏🙏🙏🙏🙏🙏🙏🙏🙏

  • @Diljitsangha303
    @Diljitsangha303 Місяць тому +1

    Dhan Dhan Sri Guru Gobind Singh Ji Maharaj ji

  • @jasdeepsingh22-m18
    @jasdeepsingh22-m18 Місяць тому +1

    Anand aa janda akal purakh waheguru ji bani sunn ke❤️❤️❤️😇

  • @nidhinidhi3696
    @nidhinidhi3696 Місяць тому +1

    Waheguru ji 🙏🙏❤️❤️🌹🌹🪷

  • @GurpreetSinghSidhu-f6m
    @GurpreetSinghSidhu-f6m 3 місяці тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @PashminderKaur
    @PashminderKaur Місяць тому +5

    🎉 ਵਾਹਿਗੁਰੂ ਚੜ੍ਹਦੀ ਕਲਾ ਬਖਸ਼ੋ

  • @harkeeratsinghsaini4071
    @harkeeratsinghsaini4071 3 місяці тому +2

    Hari de naam te gun ch Anand bohot Anand

  • @Rahulmehra-z6c
    @Rahulmehra-z6c 5 місяців тому +5

    Sahib sache patshaaSri Guru Gobind Singh ji maharaj

  • @madansharma7230
    @madansharma7230 3 місяці тому +1

    Waheguru ji waheguru ji waheguru ji waheguru ji waheguru ji waheguru ji🙏🙏❤❤❤waheguru ji🙏🙏

  • @asingh-zr9gr
    @asingh-zr9gr 5 місяців тому +7

    ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਹਿ।। ਆਪ ਜੀ ਦਾ ਧੰਨਵਾਦ ਜੀ✅👍।

  • @Jsjsjs555
    @Jsjsjs555 2 місяці тому +1

    Bhut sohna shabad hai 💐💐💐💐💐💐💐

  • @happymohali9138
    @happymohali9138 2 місяці тому +1

    Dhan Dhan Sri Guru Gobind Singh Ji Kirpa Kareo Sabb Te

  • @jsingh6822
    @jsingh6822 6 місяців тому +3

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ

  • @Tupetc
    @Tupetc 3 місяці тому +1

    Waheguru satnam ji 🙏🏻💟

  • @shabadshakti4664
    @shabadshakti4664 4 місяці тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @kuldeepkaur5092
    @kuldeepkaur5092 9 днів тому

    Mera khas shabd

  • @lovelyfazilka
    @lovelyfazilka 6 місяців тому +3

    Waheguru ji ka Khalsa, Waheguru ji ki Fateh.

  • @GurjeetSingh-hl9gj
    @GurjeetSingh-hl9gj 3 місяці тому +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🎉❤

  • @gurdevkaur9723
    @gurdevkaur9723 6 місяців тому +2

    Waheguru ji ramdas guru ji waheguru ji waheguru ji waheguru ji waheguru ji

  • @gursahib0711
    @gursahib0711 3 місяці тому +1

    Guru Gobind Singh Maharaj 🙏🙏

  • @balvindersingh8348
    @balvindersingh8348 3 місяці тому +1

    Waheguru ji shabad sun ke sakshat guru ji de darshan ho gye

  • @bhupindersinghramana1780
    @bhupindersinghramana1780 3 місяці тому +1

    Waheguru Ji Waheguru Ji Waheguru Ji Waheguru Ji Waheguru Ji

  • @the_kvs_studio984
    @the_kvs_studio984 3 місяці тому +1

    Baba nanak ji 🙏🏼

  • @RanjeetSingh-uc1mo
    @RanjeetSingh-uc1mo 4 місяці тому +2

    Man nu Shanti mil gayi hai

  • @sandeepsokhi224
    @sandeepsokhi224 6 місяців тому +4

    Waheguru ji 🙏🙏🙏🙏

  • @jaspreetsingh3941
    @jaspreetsingh3941 3 місяці тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @kashmirsingh8254
    @kashmirsingh8254 6 місяців тому +2

    Dhan guru govind singh ji

  • @harjeetsinghkasyhap3469
    @harjeetsinghkasyhap3469 5 місяців тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤❤❤❤❤❤❤❤❤❤❤❤❤❤❤❤❤❤❤❤😂🎉🎉🎉🎉🎉🎉🎉🎉🎉🎉🎉

  • @kuldeepkaur2311
    @kuldeepkaur2311 6 місяців тому +2

    DHAN DHAN SHRI GURU RAM DASS ji 🙏 ❤

  • @asingh-zr9gr
    @asingh-zr9gr 5 місяців тому +1

    ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @BaljeetSingh-qs4sx
    @BaljeetSingh-qs4sx 6 місяців тому +1

    Waheguru waheguru waheguru waheguru waheguru ji

  • @JaggiSardaara
    @JaggiSardaara 2 місяці тому +1

    🙏🏻🙏🏻🙏🏻🙏🏻🙏🏻🙏🏻

  • @harnoorsingh5963
    @harnoorsingh5963 5 місяців тому +1

    ਵਾਹਿਗੁਰੂ ਜੀ

  • @jasveersingh-po3qk
    @jasveersingh-po3qk 6 місяців тому +1

    waheguru ji mehar karo ji

  • @srsatnarain2234
    @srsatnarain2234 4 місяці тому

    Dhan Dhan Sri Waheguru Sahib Jee

  • @ravikant-ko1yi
    @ravikant-ko1yi 8 місяців тому +1

    Waheguru ♥️♥️♥️ dhan pita ji

  • @ParamjitSingh-h2u
    @ParamjitSingh-h2u 4 місяці тому

    Dhan Dhan Sri Guru Gobind Singh ji

  • @palrandhawa4803
    @palrandhawa4803 5 місяців тому

    Waheguru ji. Tusi ati sundar Kirtan kita hai es alahi Bani da 🙏🏽

  • @TaranveerSingh001
    @TaranveerSingh001 5 місяців тому +1

    ਵਾਹਿਗੁਰੂ ਜੀ 🙏🌸

  • @AnantJot-uh6es
    @AnantJot-uh6es 5 місяців тому +2

    Waheguru ji ❤🎉❤🎉❤🎉❤🎉❤🎉

  • @gurjitsingh102
    @gurjitsingh102 6 місяців тому +1

    Wahe Guru Ji

  • @GurpreetKaur-ts3ww
    @GurpreetKaur-ts3ww 6 місяців тому +6

    🐊Akaal🐊

  • @Rupindekaur3456
    @Rupindekaur3456 3 місяці тому +1

    🙏🙏❤️💐❤️❤️🙇‍♀️🙇‍♀️🙇‍♀️

  • @chankaur7076
    @chankaur7076 6 місяців тому

    Satnam waheguru ji

  • @Jhaduji365
    @Jhaduji365 5 місяців тому

    A true Master piece

  • @DharminderSingh-yj7jj
    @DharminderSingh-yj7jj 4 місяці тому

    Waheguru ji sab apna charana da pyar den wmk

  • @jaspreetkaursaluja2619
    @jaspreetkaursaluja2619 6 днів тому

    🙏

  • @Neptunekaur25
    @Neptunekaur25 6 місяців тому

    Waheguru Ji 💙 💙 💙

  • @SukhnoorsinghPannu
    @SukhnoorsinghPannu 4 місяці тому

    ❤Sukoon❤❤

  • @sharnpreetkaursandhu3554
    @sharnpreetkaursandhu3554 Місяць тому +1

    Hun Parkash vi ho jana chahida Dasam Granth Sahib ji da Darbar Sahib ji wich

  • @shamshersinghharpreetsingh2912
    @shamshersinghharpreetsingh2912 6 місяців тому

    Waheguru ji mehar kara

  • @ravinderpalsingh2057
    @ravinderpalsingh2057 5 місяців тому

    AKAL SAHAI❤

  • @pardipsingh7444
    @pardipsingh7444 6 місяців тому

    WAHEGURU WAHEGURU WAHEGURU JI,,

  • @AkashSingh-uo6tp
    @AkashSingh-uo6tp 6 місяців тому

    Waheguru.ji

  • @HardeepSingh-k4z7d
    @HardeepSingh-k4z7d 3 місяці тому

    Waheguru

  • @TaranveerSingh001
    @TaranveerSingh001 6 місяців тому

    ਵਾਹਿਗੁਰੂ ਜੀ 🙏💞🌹

  • @jasbirsinghkhanna1642
    @jasbirsinghkhanna1642 11 місяців тому +2

    5:45

  • @Eighty2_82
    @Eighty2_82 3 місяці тому

    🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @jatinderjeet6034
    @jatinderjeet6034 3 місяці тому +1

    🙏🙏🙏🙏🙏🙏🙏🙏🙏🙏🙏🙏🙏🙏

  • @ravinderkaur844
    @ravinderkaur844 8 місяців тому +1

    🙏🙏

  • @RajinderPanesar-ci2rr
    @RajinderPanesar-ci2rr 4 місяці тому

    Bani of the 10th Master Sri Guru Gobind Singh is being recited by Subhdeep Singh with ragi jatha full of vigour.

  • @karansahni9265
    @karansahni9265 3 місяці тому

    ❤️❤️🙏🏻🙏🏻

  • @GurpreetSingh-d8j2c
    @GurpreetSingh-d8j2c 5 місяців тому

    ❤❤

  • @shailendravishwakarma1893
    @shailendravishwakarma1893 Місяць тому +1

    Waheguru ji please mention ragi ji name

  • @mansucheet3007
    @mansucheet3007 2 місяці тому +1

    40

  • @jasmeetkaur212
    @jasmeetkaur212 5 місяців тому +1

    Waheguru ji
    Can someone please translate this gurbani shabd 🙏🙏

  • @RahulSingh-ue2ud
    @RahulSingh-ue2ud 5 місяців тому

    ❤❤❤❤❤🎉