Baari Khohl - Satinder Sartaaj | Beat Minister | New Punjabi Songs 2021 | Latest Punjabi Songs 2021

Поділитися
Вставка
  • Опубліковано 19 гру 2024

КОМЕНТАРІ • 5 тис.

  • @sewak001
    @sewak001 3 роки тому +69

    "ਪੰਛੀ ਹੋਣਾ ਨਹੀਂ ਕੋਈ ਬਾਜ਼ ਵਰਗਾ
    ਗਾਇਕ ਮਿਲਣਾ ਨਹੀਂ ਕੋਈ ਸਰਤਾਜ਼ ਵਰਗਾ"
    ਰੱਬੀ ਰੂਹ ਐ ਸਰਤਾਜ਼ ਸਾਬ੍ਹ
    ਰੱਬ ਹਮੇਸ਼ਾ ਮਹਿਫੂਜ਼ ਰੱਖਣ
    ਏਦਾਂ ਹੀ ਚੜਦੀਕਲਾ ਚ ਰੱਖਣ❤️❤️❤️❤️❤️❤️❤️❤️❤️
    ਕੋਈ ਲਫ਼ਜ਼ ਨਹੀਂ ਇਹਨਾਂ ਦੀ ਲਿਖ਼ਤ ਦੀ ਤਾਰੀਫ਼ ਕਰਨ ਲਈ
    ਜਿੰਨਾ ਵੀ ਲਿਖੀਏ ਓੰਨਾ ਹੀ ਥੋੜਾ❤️❤️❤️❤️

  • @punjabi_unique_quote
    @punjabi_unique_quote 3 роки тому +83

    ਕੀ ਕਰਾਂ ਤਰੀਫ ਥੋਡੀ ਮੈਂ...?
    ਮੇਰੇ ਕੋਲ ਕੋਈ ਸ਼ਬਦ ਨਹੀਂ..
    ਬਸ ਇੰਨਾ ਹੀ ਪਤਾ ...!
    ਥੋਡੇ ਵਰਗਾ ਕੋਈ ਸਕਸ਼ ਨਹੀਂ ..👑

  • @sunnykamboj6161
    @sunnykamboj6161 3 роки тому +193

    ਜੋ ਇਨਸਾਨ ਇਹ ਸੋਚਦਾ ਹੋਵੇ ਕਿ ਸਭ ਖਤਮ ਹੋ ਗਿਆ ਤਾਂ ਸਰਤਾਜ ਨੂੰ ਸੁਣ ਲਵੇ ਜੋਸ਼ ਦੀ ਲਹਿਰ ਆ ਜਾਉ

  • @GurtejSingh-jw8lg
    @GurtejSingh-jw8lg 3 роки тому +50

    ਤੁਹਾਡਾ ਗੀਤ ਸੁਣਦਿਆਂ ਹੀ ਲੋਰ ਜਿਹੀ ਆ ਜਾਂਦੀ ਐ ਬਾਈ ਮਨ ਕਰਦਾ ਵਾਰ-ਵਾਰ ਸੁਣਦੇ ਰਹੀਏ । ਵਾਹਿਗੁਰੂ ਹਮੇਸ਼ਾ ਤੁਹਾਨੂੰ ਖੁਸ਼ ਰੱਖੇ।

  • @beniphic
    @beniphic 3 роки тому +89

    ਗੀਤਾ ਤੇਰਿਆਂ ਨੇ ਦਿੱਤੇ ਸਾਨੂੰ ਆਸਰੇ
    ਤੇ ਦਿਲਾਂ ਵਿੱਚ ਭਰੇ ਜਜਬੇ!! 🤲❤️
    ਬਹੁਤ ਖੂਬ👏..... ਜੀਓ ਬਾਬਾ ਜੀ 💐🌹#Sartaaj🎼

  • @taary.tolawal
    @taary.tolawal 3 роки тому +187

    ਪਾਵੇ ਮਰਿਆ ਚ ਜਾਨ,
    ਮਾਂ ਬੋਲੀ ਦੀ ਸ਼ਾਨ,
    ਸੁਣੀ ਲਾ ਕੇ ਧਿਆਨ,
    ਸਾਡੇ #ਸਰਤਾਜ♥️ਨੂੰ। #ਸਤਿੰਦਰ_ਸਰਤਾਜ

    • @lovebrarbrar2557
      @lovebrarbrar2557 3 роки тому +3

      Right ji

    • @preetlove2034
      @preetlove2034 3 роки тому +2

      Wahhh❤️❤️🙏🙏

    • @baljinderkaur7305
      @baljinderkaur7305 3 роки тому +2

      Right h

    • @Amanajnauda21
      @Amanajnauda21 3 роки тому

      ਪਾਵੇ ਮਰਿਆਂ ਚ ਜਾਨ, ਸੁਣੀ ਲਾ ਕੇ ਤੂੰ ਧਿਆਨ
      ਸਾਡੀ ਬੋਲੀ ਦੀ ਐ ਸ਼ਾਨ, ਸੁਣੀ ਸਰਤਾਜ ਨੂੰ 8, 8, 8, 7 ਭਰਾ ਇਹ ਕੇਸਰੀ ਕਬਿੱਤ ਛੰਦ ਹੈ🙏

    • @babygovind5636
      @babygovind5636 3 роки тому

      Skcloxl

  • @mathswithpk3798
    @mathswithpk3798 3 роки тому +145

    ਬੱਲੇ ਓਏ ਸਰਤਾਜਾ
    ਤੂੰ ਜਦੋ ਚੁੱਕੇ ਵਾਜਾ
    ਤੂੰ ਖੋਲਦੇ ਹੈਂ ਬਾਰੀ
    ਸਾਡਾ ਖੁੱਲ੍ਹੇ ਦਰਵਾਜਾ😃🙏🙏

  • @PunjabiCreations
    @PunjabiCreations 3 роки тому +184

    ਦਿਲ ਦੀ ਚੀਸ ਜੇਹੀ ਦੂਰ ਕਰ ਦਿੱਤੀ ਸਰਤਾਜ ਬਾਈ ਜੀ 🙏🏻❤️ ਬਹੁਤ ਸਕੂਨ 👌🏻

  • @sandhuzworld76
    @sandhuzworld76 3 роки тому +39

    ਲੱਖ ਵਾਰ ਸਿਜਦਾ ਆ... ਤੁਹਾਡੀ ਕਲਮ ਅਤੇ ਅਵਾਜ਼ ਨੂੰ ਸਤਿੰਦਰ ਸਰਤਾਜ ਜੀਓ🙏🙏

  • @Kiingcoobra
    @Kiingcoobra 3 роки тому +113

    ਸਤਿੰਦਰ ਸਰਤਾਜ ਦੇ ਗਾਏ ਗੀਤ....
    ਸੱਚ ਬਿਆਨ ਕਰਦੇ ਹਨ..🥰
    ਤੁਹਾਡੀ ਲਿਖਤ ਦਾ ਜਵਾਬ ਨਹੀਂ 🙏🙏🙏

    • @parmjeetsinghraisikhjbd8856
      @parmjeetsinghraisikhjbd8856 3 роки тому +3

      ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ👏🏻👏🏻ਮੇਹਰ ਕਰਨਾ ਸੱਭ ਤੇ

    • @mohitnarang6865
      @mohitnarang6865 7 місяців тому

      🥰🥰

  • @Prabhneet.kaur13
    @Prabhneet.kaur13 3 роки тому +64

    ਰੂਹਾਂ ਨੂੰ ਮਿਲੇ ਸਕੂਨ
    ਆਪ ਦੇ ਹਰ ਗੀਤ ਨਾਲ
    ਲਵ ਯੂ ਸਰਤਾਜ ਮੇਰੇ❤️

    • @nazboofriend4944
      @nazboofriend4944 3 роки тому

      کی کھوتی ورگا بوتھا بنائی بیٹھی این تون

  • @adilshahzad1236
    @adilshahzad1236 3 роки тому +31

    I never commented on youtube... But veery majboor kr dita tussa dy alfaz ne.... Kia khobsurat alfaz te geet likhya .... Allah pak hayati kry veery

  • @SandeepKaur-wv8du
    @SandeepKaur-wv8du 3 роки тому +48

    ਸਰਤਾਜ ਜੀ ਤੁਹਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਕਿਉਂਕਿ ਨਾ ਤਾਂ ਤੁਹਾਡੇ ਵਰਗਾ ਕੋਈ ਲਿਖ ਸਕਦਾ ਨਾ ਗਾ ਸਕਦਾ😍😍

  • @gurlalsingh1033
    @gurlalsingh1033 3 роки тому +196

    ਇੱਕੋ ਇੱਕ ਗਵੱਈਆ ਵੀਰ ਜਿਸਨੂੰ ਵਾਰ ਵਾਰ ਸੁਣਨ ਨੂੰ ਜੀਅ ਕਰਦਾ ♥️♥️

  • @gagandeepkaurdhillon
    @gagandeepkaurdhillon 3 роки тому +35

    ਬਾਕੀ ਮੋੜ ਦੇ ਖ਼ਿਆਲ,
    ਸਾਰੇ ਪਾੜ ਦੇ ਸਵਾਲ;
    ਨਹੀਂ ਤਾਂ ਹੋਣਗੇ ਮਲਾਲ ਜ਼ਿੰਦਗੀ ਗੁਜ਼ਾਰ ਕੇ।।
    ਖ਼ਦਸ਼ਾ-ਏ-ਕੁਰਬਤ 🌸🍂

  • @rajpreetkaur2315
    @rajpreetkaur2315 3 роки тому +10

    ਸਰਤਾਜ ਜੀ ਦੀ ਸਿਫਤ ਲਈ ਸ਼ਬਦ ਨਹੀਂ ਮਿਲਦੇ,
    ਇਹਨਾਂ ਦੇ ਗੀਤ ਸੁਣ ਕੇ ਰੂਹ ਨੂੰ ਸਕੂਨ ਆ ਜਾਂਦੈ

  • @Hans25508
    @Hans25508 3 роки тому +61

    ਜੇ ਸਰਤਾਜ ਨਾ ਹੁੰਦਾ ਤਾਂ ਅੱਜ ਦੀ ਲੱਚਰ ਤੇ ਸ਼ੋਰ ਸ਼ਰਾਬੇ ਵਾਲੀ ਗਾਇਕੀ ਚ ਸਾਨੂੰ ਸਰੂਰ ਤੇ ਸਕੂਨ ਨੀ ਮਿਲਣਾ ਸੀ। ਸਾਡੀ ਮਾਂ ਬੋਲੀ ਦਾ ਵਾਰਿਸ ਤੇ ਝੰਡਾ ਬਰਦਾਰ ਏ ਸਰਤਾਜ।ਵਾਹਿਗੁਰੂ ਵੀਰ ਨੂੰ ਲੰਮੀਆਂ ਉਮਰਾਂ ਬਖ਼ਸ਼ੇ ।।।🙏🙏

    • @hardeepsharma4212
      @hardeepsharma4212 3 роки тому +1

      Bilkul Shai bolyaa veer ji tusi . thanks

    • @jaspinderkaurinder5323
      @jaspinderkaurinder5323 3 роки тому +1

      bilkul sahi veer 😇😇

    • @jaspinderkaurinder5323
      @jaspinderkaurinder5323 3 роки тому +1

      I Love and like as like this singing.Satinder veer ji hmesha chardi kala vich rehan ehna vrge hajara singer punjab di dharti te janam lain😇😇😇😇😇🌹🌹🌹🌹🌹🌹🌹🌹🌹🌹🌹Love you Sartaj veer..ik din main tuhade jina sohna hi likha😇😇😇plz mainu dua deo

    • @jaspinderkaurinder5323
      @jaspinderkaurinder5323 3 роки тому +1

      jina v singers ne gayeki nal dharti maa and punjabi boli da dil dukhayea oh sab kamiya puriya ho jaan rabb kre😇😇😇😇

    • @hardeepsharma4212
      @hardeepsharma4212 3 роки тому

      @@jaspinderkaurinder5323 god bless you jaspinder Kaur ji for your further

  • @a.k3294
    @a.k3294 3 роки тому +29

    ਏਸ ਕਲਮ ਦੀ ਰੀਸ ਕਿੱਥੋ
    ਕਰ ਲੈਣਗੇ ਉਹ ... ✍
    ਜਿੰਨਾ ਦੇ ਦਿਮਾਗ ਬੱਸ ਹਥਿਆਰਾਂ, ਕੁੜੀਆਂ ਤੇ ਗੱਡੀਆਂ ਤੱਕ ਸੀਮਿਤ ਨੇ।।
    ਬੜੀਆਂ ਲੰਮੀਆਂ ਰਾਹਾਂ ਨੇ ਸਤਿੰਦਰ ਤੋਂ ਸਰਤਾਜ 💞

  • @ਹੈਪੀਸਿੰਘ-ਥ8ਦ
    @ਹੈਪੀਸਿੰਘ-ਥ8ਦ 3 роки тому +30

    ਕੀ ਸਿਫ਼ਤ ਕਰਾਂ ਮੈਂ 🙏🙏🙏
    ਸੱਚੀ ਹੀ ਸਰੂਰ ਡੁੱਲਦਾ 🎉🎉🎉🎉🎉 ਤੇਰੇ ਮਿਸ਼ਰੀ ਦੀਆਂ ਡਲੀਆਂ ਵਰਗੇ ਬੋਲ ਆ ਸਰਤਾਜ ਸ਼ਾਇਰਾ ❤️❤️❤️❤️
    Love you 💞😘💞

  • @zaibisyed
    @zaibisyed 3 роки тому +25

    Pai ay jera tusi sufisim nu define krdy o, menu bary sohny lagdy oo,
    Love you from Pakistani Punjabi 🌹❤️

  • @varandeepsingh4292
    @varandeepsingh4292 3 роки тому +283

    ਯਾਰ ੲਿਸ ਬੰਦੇ ਦੀ ਸਿਫ਼ਤ ਲੲੀ ਕੋੲੀ ਸ਼ਬਦ ਨਹੀਂ 🙏🙏

    • @SinghPB71
      @SinghPB71 3 роки тому

      ua-cam.com/video/djQCj1YQRpY/v-deo.html❤

    • @hardeepsharma4212
      @hardeepsharma4212 3 роки тому +3

      Bilkul Shai bolyaa veer ji tusi .sirtaj sir di tarfi Karn li sachi koi Shabd nhi hai Sade kol

    • @gursewakgill3429
      @gursewakgill3429 3 роки тому +1

      Sahi kiha y.... sirra gaunda yr

    • @kaur6222
      @kaur6222 3 роки тому +1

      Rytttt 👍👍

  • @sartaaj_web
    @sartaaj_web 3 роки тому +23

    ਵਾਹ! ਸਰਤਾਜ ਸ਼ਾਇਰਾ!
    ਲੋਕੀਂ ਯਾਦ ਰੱਖਣ ਤੂੰ ਮਿਸਾਲ ਬਣਜਾ! 😍

  • @gurpreetsinghshimlapuri8470
    @gurpreetsinghshimlapuri8470 3 роки тому +36

    ਜੇਕਰ ਮੈਂ ਰਾਜਾ ਹੁੰਦਾ ਤਾਂ ਸਤਿੰਦਰ ਸਰਤਾਜ ਨੂੰ ਸੋਨੇ ਨਾਲ ਤੋਲ ਦਿੰਦਾ।
    ਬਾ ਕਮਾਲ ਗਾਇਕੀ❤️❤️❤️

    • @avtarsingh9611
      @avtarsingh9611 3 роки тому +1

      🤔🤔

    • @gagan-kw4gy
      @gagan-kw4gy 3 роки тому +3

      Kay battt hai sardar jiiii......

    • @sandeep2286
      @sandeep2286 3 роки тому +3

      @@avtarsingh9611 apni khubsurat kalam cho likh k sura ch pronde lfja nu satinder sartaj ji .....bhut sohna geet aa ji tuhada ..sachi man khush ho gea

    • @ttss8335
      @ttss8335 3 роки тому +1

      Ana de lafz tere sone to kite bhut anmol ne puriya duniya da gold v ght py j🙏

    • @lakhvirkaur9598
      @lakhvirkaur9598 3 роки тому

      Only babbu maan

  • @robinkhehra4247
    @robinkhehra4247 3 роки тому +4

    ਜਿੰਨੀਆਂ ਮਰਜ਼ੀ ਖੋਤੀ ਨੂੰ ਚਾਂਦੀ ਦੀਆਂ ਖੂਰੀਆ ਲਵਾ ਲਉ ਖੋਤੀ ਖੋਤੀ ਰਹਿੰਦੀ ਆ ਹਮੇਸ਼ਾ
    ਨਹੀਂ ਰੀਸਾਂ ਸਤਿੰਦਰ ਸਰਤਾਜ ਦੀਆਂ ❤❤❤ ਦਿਲੋ ਸਲੂਟ ਆ ਤੇਰੀ ਸਾਫ ਸੁਥਰੀ ਗਾਇਕੀ ਨੂੰ ਵੀਰ ਮੇਰਿਆਂ ਜਿਉਦਾ ਵਸਦਾ ਰਹਿ ਪ੍ਰਮਾਤਮਾ ਆਪ ਵੱਸਦਾ ਤੇਰੇ ਚ big fan of satinder Sartaj de ❤❤❤ from Tarn Taran Sahib District... Love you bro

  • @nakalchees3669
    @nakalchees3669 3 роки тому +89

    Satinder Sartaaj will definitely create history and will be remembered for ages as none of his contemporaries can match his writing capabilities 🌟

  • @sandhusahb4293
    @sandhusahb4293 3 роки тому +185

    Punjab should be proud that it has intellectual writers and singers like Sartaj!

  • @sukhbatth438
    @sukhbatth438 3 роки тому +74

    ਇਕੋ ਇਕ ਪੰਜਾਬੀ ਸਿੰਗਰ ਜਿਸਦਾ ਗਾਣਾ ਸੁਰੂ ਹੋਣ ਤੋਂ ਪਹਿਲਾ ਹੀ ਮੈਂ ਲਾਈਕ ਕਰ ਦਿੰਦਾ

  • @dheeraj.d07
    @dheeraj.d07 3 роки тому +31

    This song is just a masterpiece from the vault of Satinder Sartaj. Paaji Att kraati dil de har purze nu hilaake.

    • @gaganbal9405
      @gaganbal9405 3 роки тому +1

      Ehde to utte Ganna e nai 👌❤❤👌👌

  • @s.sdhiman9447
    @s.sdhiman9447 3 роки тому +35

    ਜਦੋਂ ਗੀਤ ਆਉਂਦਾ, ਮੈਨੂੰ ਲੱਗਦਾ ਮੇਰੇ ਵਾਸਤੇ ਹੀ ਗਾਇਆ ਗਿਆ, 🙏 ❤️
    ਸੋਨੂ ਵੀ ਇੰਦਾ ਹੀ ਲੱਗਦਾ ?,
    The one And only 🎊legand 🎉🙏

  • @punjabsingh8637
    @punjabsingh8637 3 роки тому +6

    ਮਾਂ ਬੋਲੀ ਦੇ ਪੁੱਤਰ ਨੇ ਇੱਕ ਵਾਰ ਫਿਰ ਸਿਰਾ ਕਰਾਂ ਦਿੱਤੇ ਬਹੁਤ ਸੱਚ ਤੇ ਬੇਹਿੰਮਤਾ ਦੀ ਲੲੀ ਬਹੁਤ ਚੰਗਾ ਲਿਖਿਆ 👍👍👍 nice song sartaj y ji❤️❤️

  • @DeepakKumar-mr6pz
    @DeepakKumar-mr6pz 3 роки тому +20

    Mere pra da song aa gya😊😊😊😊😊😊😊😊😊😊😊😊😊😊😊😊😊😊😊😊bhut end huna...haje suna waa...pehla comment karta ......kyu ki sartaj aa ..song ta vadia e huna...kon kon ehna excited aa

  • @vanshbadhan9313
    @vanshbadhan9313 3 роки тому +9

    Kyaaa baat satinder sartaj ji ..aj kl Eho jehe songs di boht Lodh aa ..lok jindgi ton tang aa k khudkhushia kr rhe ne...thuaade es song nl shyd una ch Jeon da jazba aa jaave....Thank you sooo much Satinder Sartaj ji m big fan of you..🙏

  • @AnkitSaini-ij6wl
    @AnkitSaini-ij6wl 3 роки тому +271

    No drugs, no cars, no girls.. only talent motivation and pure punjabi culture ❤️❤️

    • @ruby3341
      @ruby3341 3 роки тому +2

      True ♥️

    • @Nonsense_trucker
      @Nonsense_trucker 3 роки тому +9

      Bro see the video carefully...drugs v aa, cars v aa te girls v aa...only difference is how they represented it 🙂

    • @sukhrajsandhu2250
      @sukhrajsandhu2250 3 роки тому +1

      @@Nonsense_trucker p

    • @jinderpreetsingh909
      @jinderpreetsingh909 3 роки тому

      @@Nonsense_trucker right veer

    • @MohitKumar-rb3vo
      @MohitKumar-rb3vo 3 роки тому +4

      @@Nonsense_trucker he meant the way of representation, he is not promoting them brother

  • @ParneetDhanjal
    @ParneetDhanjal 3 роки тому +85

    Jo positivity ehna to mildi aw.... hor kito...ni mildi.... that's the real lyricist, shayar....💙💙💙🙏🙏

  • @teraaman535
    @teraaman535 3 роки тому +46

    ਵਾਹ ਵਹੀ ਵਾਹ ਆ ਨੇ ਸਾਡੇ ਪੰਜਾਬ ਦੇ ਅਸਲੀ ਕਲਾਕਾਰ ਤੇ ਗੀਤ ਜਿਵੇ ਮਰਜੀ ਆਪਣੇ ਪਰਿਵਾਰ ਚ ਸੁਣ ਲਵੋ ਲਵ ਯੂ ਪਾਜੀ

  • @Muhammad_Usman_712
    @Muhammad_Usman_712 3 роки тому +17

    Speechless
    A masterpiece from Satinder Sir
    Love and respect from Pakistan 🇵🇰
    Love you Satinder Sir

  • @ajaymehra354
    @ajaymehra354 3 роки тому +98

    First singer he has no haters❤👍God bless uh ji🙏

  • @punjabmade3875
    @punjabmade3875 3 роки тому +64

    ਡਿਸਲਾਇਕ ਕਰਨ ਵਾਲਿਆਂ ਨੂੰ ਮੱਤ ਬਖਸ਼ੇ ਵਾਹਿਗੁਰੂ ਜੀ 🙏🙏ਬਹੁਤ ਵਧੀਆ ਬੋਲ ਤੇ ਮਿਊਜ਼ਿਕ 🙏🙏💯💯

    • @jinderpreetsingh909
      @jinderpreetsingh909 3 роки тому

      Right g👍👍👍

    • @shamshersingh3392
      @shamshersingh3392 3 роки тому

      ਡਿਸਲਾੲਿਕ ਕਰਨ ਵਾਲੇਅਾ ਦੇ ਸਮਜ ਵਿੱਚ ੲਿਹ ਬੋਲ ਨਹੀ ਅਾੳੁਣੇ ਕਿੳੁਕਿ ਦਿਲ ਤੋ ਲਿਖੇ ਨੇ ਤੇ ਦਿਲ ਤੋ ਬੋਲੇ ਨੇ ਸਰਤਾਜ ਨੇ

  • @MrParam87
    @MrParam87 3 роки тому +6

    ਜਿੱਥੇ ਕਲਮ ਸਮਾਜ ਨੂੰ ਇੱਕ ਸੇਧ ਦੇਂਦੀ ਹੈ।
    ਓਥੇ ਕਲਮ ਦਾ ਲਿਖਣਾ ਸਾਰਥਕ ਹੋ ਜਾਂਦਾ ਹੈ।
    ਤੇ ਸਰਤਾਜ ਦੀ ਕਲਮ ਹਮੇਸ਼ਾ ਸਾਰਥਕ ਲਿਖਦੀ ਹੈ

  • @balbirkaur3123
    @balbirkaur3123 Рік тому +1

    ਪੰਜਾਬ ਦਾ ਅਣਮੋਲ ਪੁਖਰਾਜ ਸਰਤਾਜ!
    ਪੰਜਾਬ ਦਾ ਅਣਮੋਲ ਹੀਰਾ ਦਲਜੀਤ!
    ਵਾਹਿਗੁਰੂ ਜੀ ਦੋਹਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਹਮੇਸ਼ਾਂ ਰਖਣਾ!
    ਅਸੀ ਪੰਜਾਬ ਨੂੰ ਜਿਉਂਦਾ ਦੇਖਦੇ ਰਹੀਏ!

  • @x-tremerecords200
    @x-tremerecords200 3 роки тому +57

    Jinu jinu Sartaaj saab de songs Psnd aunde aaa
    Like kro ❤️❤️❤️❤️

  • @NextLevelBass
    @NextLevelBass 3 роки тому +132

    the best singer of all the time THE REAL GOAT...

  • @gs-ys5qt
    @gs-ys5qt 3 роки тому +74

    I can't express how biggest fan am I of satinder sartaj ji. He is the only singer who has something different and special from all singer .

  • @manpreet3580
    @manpreet3580 3 роки тому +11

    The people who dislike this song are blind . They don't want to be realistic in their life satiner sartàj has a great sense of humour which gives positive vibes to other's life 😊😊

  • @SandeepSharma-qr7ek
    @SandeepSharma-qr7ek 3 роки тому +6

    ਅਸਲ ਕਲਾਕਾਰ , ਜਿਸ ਨੂੰ ਦਿਲ ਦੀਆ ਗਹਿਰਾਈਆਂ ਤੋਂ ਸਤਿਕਾਰ । ਰੱਬ ਬਾਕੀ ਕਲਾਕਾਰਾਂ ਜੋ ਅਸਲ ਤੋਂ ਦੂਰ ਹੋਰ ਹੀ ਉਲ - ਜਲੂਲ ਗਾਉਣ ਵਾਲ਼ਿਆਂ ਨੂੰ ਵੀ ਮੱਤ ਬਖ਼ਸ਼ੇ ।

  • @Mr.Sidhu07
    @Mr.Sidhu07 3 роки тому +5

    ਸਾਨੂੰ ਤੇਰੇ ਉੱਤੇ ਮਾਣ
    ਤੂੰ ਪੰਜਾਬੀਆਂ ਦੀ ਸ਼ਾਨ
    ਐਸਾ ਲਿਖੇ ਐਸਾ ਗਾਵੇ
    ਸਰਤਾਜ ਇੱਕੋ ਈ ਨਾਮ ❣️❣️
    ✍️KaRaN SiDhU

  • @PawanVerma-be6rw
    @PawanVerma-be6rw 3 роки тому +50

    who said we have to learn English then can earn. Punjabi is my mother language and whenever i listen sartaj it reminds me that my language is great and i am lucky.

  • @missdiamondrose
    @missdiamondrose 3 роки тому +9

    Satinder sartaj UK USA,CANADA,EUROPE, AUSTRALIA ALL LOVE U ♥️♥️hats off to you again ...with another diamond song as always.

  • @jeetdg1326
    @jeetdg1326 3 роки тому +7

    ਨਹੀ ਰੀਸਾਂ ਜੀ ਸਰਤਾਜ ਦੀਆਂ ♥️
    ਵਾਹਿਗੁਰੂ ਰੰਗ ਬਖ਼ਸ਼ੇ ਰੰਗਰੇਜ਼ ਨੂੰ 🌹♥️

  • @akfaridkotia1010
    @akfaridkotia1010 3 роки тому +15

    ਸਿਰ ਝੁਕ ਜਾਂਦਾ ਤੁਹਾਡੀ ਲਿਖਤ ਪੜ ਕੇ,, ਸੁਣ ਕੇ,,
    ਜੁਗ ਜੁਗ ਜਿਓ ਸਰਤਾਜ ਸਾਬ
    ਕੋਈ ਤਾ ਹੈ। ਸੱਚੇ ਵਿਚਾਰਾਂ ਵਾਲਾ ,, ਉੱਚੀ ਲਿਖਤ ਤੇ ਸੱਚੇ ਗੀਤਾਂ ਵਾਲਾ ਜ਼ੋ ਅੱਜ ਵੀ ਪੰਜਾਬੀ ਤੇ ਪੰਜਾਬ ਨੂੰ ਗੀਤਾਂ ਰਾਹੀਂ ਅੱਗੇ ਲੈ ਕੇ ਆ ਰਿਹਾ।।
    ਕੋਈ ਮੁਕਾਬਲਾ ਨਹੀਂ । ਤੁਹਾਡੇ ਗੀਤਾਂ ਕਈ ਕਈ ਵਰ੍ਹਿਆਂ ਤਕ ਅਮਰ ਰਹਿਣਾ

    • @SinghPB71
      @SinghPB71 3 роки тому

      ua-cam.com/video/ltpWA9aUxRc/v-deo.html

  • @brendanmccullum3260
    @brendanmccullum3260 3 роки тому +38

    ਮੇਰੇ ਕੋਲ ਕੋਈ ਲਫਜ਼ ਨਹੀਂ ਮੇਰੀ ਜਾਨ ਲਈ ਅਪਣੇ ਹੁਸ਼ਿਆਰਪੁਰ ਦੀ ਸ਼ਾਨ ਮੇਰੀ ਜਾਣ ਸਤਿੰਦਰ ਸਰਤਾਜ ✍️✍️✍️👌👌👌💓💓💓
    ਤੇਰਾ ਆਸ਼ਿਕ ਬਿੰਦਰ ਸਿੰਘ ਢੋਲਬਾਹਾ (ਹੁਸ਼ਿਆਰਪੁਰ)

  • @SwapnilAfinwalaOfficial
    @SwapnilAfinwalaOfficial 3 роки тому +146

    Pure Talent ❤️❤️❤️💯

    • @pujapal1325
      @pujapal1325 3 роки тому +5

      ਇਹ ਆ ਉਹਸੰਗੀਤ ਜਿਸ ਨਾਲ ਰੱਬ ਮੰਨ ਜਾਂਦਾ

    • @harshsinghthakur217
      @harshsinghthakur217 3 роки тому

      Bhaag tu idhar bhi

    • @sharanhundal8538
      @sharanhundal8538 3 роки тому

      @Gurvinder Sidhu b

    • @anjanathakur1163
      @anjanathakur1163 3 роки тому

      You are amazing and beautiful person Sartaj ji your amazing jokes and share to sharyi jai hind

  • @SurinderKatnawer
    @SurinderKatnawer 3 роки тому +1162

    Punjab di shaan Satinder Sartaj❤

  • @kakamundian8539
    @kakamundian8539 3 роки тому +20

    ਇਨਸਾਨ ਹੋ ਤੁਸੀ ਜਾ ਮੌਸਮ ਬਹਾਰ ਦੇ ਹੋ ✍👑👑👑👑👑ਮੇਰੇ ਹਜ਼ੂਰ ਇਹ ਕੀ ਕਹਿਰਾਂ ਗੁਜਾਰਦੇ ਹੋ

  • @bhinder9236
    @bhinder9236 3 роки тому +172

    Diamond of punjabi music industry
    Sach a Great writer
    Favorite Singer
    🇵🇰🇵🇰

    • @gurlabhsinghjatana2347
      @gurlabhsinghjatana2347 3 роки тому +7

      Love from punjab ❤ veerya

    • @jaswinderkaur8719
      @jaswinderkaur8719 3 роки тому +6

      I love to all song satinder sartaj

    • @bhinder9236
      @bhinder9236 3 роки тому +4

      @@jaswinderkaur8719 me also❤️

    • @bhinder9236
      @bhinder9236 3 роки тому +4

      @@gurlabhsinghjatana2347 thank you paji❤️😘

    • @Rajan3786
      @Rajan3786 3 роки тому +6

      Hi haal ne bai ji,lub u lehnde punjab walio

  • @robinkhehra4247
    @robinkhehra4247 3 роки тому +3

    ਨਹੀਂ ਰੀਸਾਂ ਤੇਰੀਆ ਸਰਤਾਜ ❤❤❤ ਬਹੁਤ ਮਨਪਸੰਦ ਤੇਰੇ ਗੀਤ ਤੇ ਹਮੇਸ਼ਾ ਰਹਿਣਗੇ
    Love you bro ❤❤

  • @simrdeepsingh450
    @simrdeepsingh450 3 роки тому +29

    ਕੀ ਬੋਲਾਂ ਮੈਂ ਸਰਤਾਜ ਦੀ ਸਿਫ਼ਤ ਬਾਰੇ ਮੇਰੇ ਲਫ਼ਜ਼ ਥੋੜੇ ਪੈ ਜਾਂਦੇ ਆ ❤️

  • @unknown-wh7rw
    @unknown-wh7rw 3 роки тому +64

    He write so much deep and use very good words that I can't imagine in dreams to think that deep .

    • @loveleenkaur8926
      @loveleenkaur8926 3 роки тому +1

      ua-cam.com/video/Udlh1w0GoZE/v-deo.html❤❤❤❤❤❤❤❤❤❤

  • @sukhrajsingh8889
    @sukhrajsingh8889 3 роки тому +15

    ਪੰਜਾਬ ਦੀ ਸ਼ਾਨ ਸਤਿੰਦਰ ਸਰਤਾਜ 😍😍🙏🙏

  • @ਸਿੰਘਸਰਬਜੀਤ
    @ਸਿੰਘਸਰਬਜੀਤ 3 роки тому +2

    ਨਹੀਂ ਰੀਸਾਂ ਤੇਰੀਆਂ ਸਰਤਾਜ ਸਾਬ ਰੱਬ ਚੜ੍ਹਦੀ ਕਲਾਂ ਬਖ਼ਸ਼ੇ ਸਦਾ ਤੈਨੂੰ 🙏🙏🙏 ਤੁਹਾਡੇ ਗੀਤਾਂ ਨੂੰ ਤਾਂ ਸੁਣਕੇ ਮੁਰਦੇ ਵਿਚ v ਜਾਨ ਪੈ ਜਾਵੇ ਜ਼ਿੰਦਗੀ ਨੂੰ ਜੀਣ ਦਾ ਇਕ ਰਸਤਾ ਜੇਹਾ ਮਿਲਦਾ ਓਹਨਾ ਨੂ ਜੋਂ ਜ਼ਿੰਦਗੀ ਤੋ ਹਾਰ ਮੰਨੀ ਬੈਠੇ 🙏🙏

  • @mdeepsinghrehal4650
    @mdeepsinghrehal4650 3 роки тому +29

    ਪੰਜਾਬ ਦਾ ਇੱਕੋ ਇੱਕ ਗਾਇਕ ਤੇ ਗੀਤਕਾਰ, ਜਿਸਦਾ ਗਾਣਾ ਸੁਣਨ ਤੋਂ ਪਹਿਲਾਂ ਹੀ *LIKE* ਪ੍ਰੈਸ ਹੋ ਜਾਂਦਾ ਆ, ਜਿਓੰਦਾ ਵਸਦਾ ਰਹਿ ਸੱਜਣਾਂ ਤੇ ਏਦਾਂ ਈ ਪੰਜਾਬ, ਪੰਜਾਬੀਅਤ ਤੇ ਪੰਜਾਬੀਆਂ ਦੀ ਸੇਵਾ ਕਰਦਾ ਰਹਿ 🙏🙏

  • @manpreetsandhu7383
    @manpreetsandhu7383 3 роки тому +23

    Ess bnde da duniya te koi mukabla ni yr jiooo ustad ♥️

    • @life_in_hindi_
      @life_in_hindi_ 3 роки тому

      ua-cam.com/video/JMGic9yKWxM/v-deo.html

    • @SinghPB71
      @SinghPB71 3 роки тому

      ua-cam.com/video/ltpWA9aUxRc/v-deo.html

  • @RaviPanwar-if6by
    @RaviPanwar-if6by 3 роки тому +14

    ਅ ਮੇਰੇ ਮੁਰਸ਼ਦ ਤੁਸੀ ਉਮੀਦਾਂ ਡੱਕਿਆਂ ਨੁੰ ਆਸਾਂ ਥਕੀਆਂ ਨੁੰੰ ਮੁੜ ਜਨੂਨ ਦਿੰਦੇ ਔਂ
    ਪੀੜਾਂ ਤੱਤੀਆਂ ਨੁੰ ਦਿਲ ਦਿਆਂ ਅਰਕੀਆਂ ਨੁੰ ਚੈਨ ਤੇ ਸਕੂਨ ਦਿੰਦੇ ਔਂ
    ਹਿਮਤਾਂ ਕੱਚੀਆਂ- ਪੱਕੀਆਂ ਨੁੰ ਕੁਝ ਕਰ ਨਾ ਸਕੀਆਂ ਨੁੰ ਨੱਚਣ ਲਈ ਨਵੀਂ ਧੁਨ ਦਿੰਦੇ ਔ
    🙏❤❤

  • @गोपालजोशी-ह3र
    @गोपालजोशी-ह3र 3 роки тому +23

    Don't know the meaning of this song but can feel it
    Goosebump❤️🔥🔥
    Love you Satinder Sartaj ji from Uttarakhand ❤️

    • @rekhasandhu2391
      @rekhasandhu2391 2 роки тому

      Meaning is written , u may read and appreciate

  • @HARDEEPSINGH-rk9lz
    @HARDEEPSINGH-rk9lz 3 роки тому +8

    ਜੁਗ ਜੁਗ ਜਿਵੇ ਮੇਰਾ ਸੋਹਣਾ ਵੀਰ ਸਰਤਾਜ ਸਿਰ ਝੁੱਕ ਜਾਂਦਾ ਅਦਬ ਨਾਲ ਤੁਹਾਡਾ ਜਦੋਂ ਵੀ ਨਵਾਂ ਗੀਤ ਆਉਂਦਾ

  • @pendugaming2964
    @pendugaming2964 3 роки тому +35

    Kise kol ene khoobsoorat lafaj kida ho sakde ne apni likhat nu shingaran lai 🧐 bakmaal 👌👌😍😍

  • @user-devinderkaur
    @user-devinderkaur 3 роки тому +13

    ਸਰਤਾਜ ਸਰ ਦੀ ਕੋਈ ਰੀਸ ਨਹੀਂ ਹੈ ।
    ਸਰਤਾਜ ਹਰ ਵਾਰੀ ਕੁੱਝ ਨਵਾਂ ਤੇ ਸਾਕਾਰਾਤਮਕ ਸੋਚ ਲੈ ਕੇ ਆਉਂਦੇ ਹਨ 👌👌👌👏👏👏👏

  • @AmandeepSingh-ricky
    @AmandeepSingh-ricky 3 роки тому +17

    In Punjab after Shiv kumar Batalvi
    Satinder Sartaj have pure writing ..

  • @gurwinderhathoa7234
    @gurwinderhathoa7234 3 роки тому +9

    ਸੱਚੀ ਗੱਲ ਆ ਸਰਤਾਜ ਜੀ 100 % iko project no dinde aa. 😍😍

  • @jotbhatia551
    @jotbhatia551 3 роки тому +114

    As expected, this is beyond the writing of all singers. My all time favourite singer. Guru maharaj chardi kala bakshe🙏🙏

  • @nckaur5836
    @nckaur5836 3 роки тому +19

    Punjab te Punjabi nu bachon lyi tan eho jehe singers and writters Di lodh hai nhi tan Baki singers da focus just on vailpune side hi ae .I salute to such a intellectual writer and singer 👍🌺🏵️💐🌹

  • @mandeepkaurmandeepkaur316
    @mandeepkaurmandeepkaur316 3 роки тому +4

    Pure vi shure vi aa ....ahi geet ahi ga sakde ne...bhut khub ❤️❤️❤️👌👌👌

  • @deepsehjra3982
    @deepsehjra3982 3 роки тому +4

    ਸਰਤਾਜ ਵੀਰ ਦੇ ਸਾਰੇ ਹੀ ਗੀਤ ਬਹੁਤ ਸੋਹਣੇ ਹੁੰਦੇ ਆ ਇਹਨਾਂ ਦੇ ਗੀਤ ਰੂਹ ਨੂੰ ਸਕੂਨ ਦਿੰਦੇ ਹਨ . ਵਾਹਿਗੁਰੂ ਜੀ ਸਰਤਾਜ ਵੀਰ ਨੂੰ ਏਦਾ ਹੀ ਲਿਖਣ ਦਾ ਬਲ ਬਖ਼ਸ਼ੇ😌😌😌🙏🙏🙏🙏🙏👌👌👌👌

  • @rajatrana4672
    @rajatrana4672 3 роки тому +10

    ਇਤਿਹਾਸ ਦਿਆਂ ਪੰਨਿਆਂ 'ਚ' ਗੂੜੀ ਛਾਪ ਛੱਡੂਗਾ
    ਗੁਰਮੁੱਖ਼ੀ ਦਾ ਬੇਟਾ ਪੁਰੀ ਦੁਨੀਆ 'ਚ' ਝੰਡੇ ਗੱਡੂਗਾ🙏
    well done paaji👍

  • @instagramreelsshayari8195
    @instagramreelsshayari8195 3 роки тому +84

    Legendary singer of Punjabi industry love you Sartaj bai ❤️❤️.

    • @SinghPB71
      @SinghPB71 3 роки тому

      ua-cam.com/video/djQCj1YQRpY/v-deo.html❤

    • @SinghPB71
      @SinghPB71 3 роки тому

      ua-cam.com/video/ltpWA9aUxRc/v-deo.html

  • @harmanpreet7306
    @harmanpreet7306 3 роки тому +1

    Kya baat hae suhaan alaah
    ਸਦਾ ਭਰਿਆ ਰਵੇ ਗੀਤਾਂ ਦਾ ਗੱਲਾ
    ਜਦੋਂ ਗੀਤ ਆਵਣ ਓਦੋ ਮਚ ਜੇ ਹੱਲਾ
    ਸੁਨ ਕੇ ਬੋਲਣ ਮਾਸ਼ਾ ਅਲਾਹ
    ਸੁਹੇ ਚੀਰੇ ਨਾਲ ਸ਼ਾਹੀ ਪੱਲਾ
    ਸਾਰੇ ਏ ਕਹਿਣ ਮਾਸ਼ਾ ਅਲਾਹ
    ਵੱਲਾਹ ਵੱਲਾਹ

  • @divesh.success
    @divesh.success 3 роки тому +45

    This legend never disappointed us🙏🙏🙏🙏

    • @priyankakohli9653
      @priyankakohli9653 3 роки тому

      ❤❤❤❤❤❤ua-cam.com/video/Udlh1w0GoZE/v-deo.html

  • @gagankattu3996
    @gagankattu3996 3 роки тому +17

    Ik likhat pyari duji gayaki swari dil ch jo bethi ni oo hildi
    Thode ute khuda di bakshash jo har bande nu na mildi

  • @Kamal34
    @Kamal34 3 роки тому +20

    ਰੂਹਾਂ ਨੂੰ ਸਕੂਨ ਦੇਣ ਵਾਲਾ ਸਿਰਤਾਜ ਜੁਗ ਜੁਗ ਜੀਵੇ 🙏🙏🙏🙏👍👍

  • @navsidhu988
    @navsidhu988 2 роки тому +2

    ਸਕੂਨ ਅਤੇ ਜਨੂਨ 🥰ਬਾਈ ਸਰਤਾਜ ਨੂ ਸੁਣ ਕੇ ਮਿਲਿਆ…. ਜੀਓ ਬਾਬਾ ਜੀਓ ❤ਸਾਫ ਸੁਥਰੀ ਗਾਇਕੀ ਬਾਈ ਜੀ ਦੀ 😘😘

  • @ritiksharma4551
    @ritiksharma4551 3 роки тому +8

    ❤ ਬਾੲੀ ਕਰਕੇ ਬਹੁਤ ਲੋਕਾਂ ਦਾ ਪੰਜਾਬੀ ਬੋਲੀ ਨਾਲ ਪਿਅਾਰ ਹੋਰ ਜਿਅਾਦਾ ਵਧਿਅਾ

  • @sarassinghjoy9734
    @sarassinghjoy9734 3 роки тому +10

    Anmol Ratan ho Veer ji tusi...Karma vale h tuhanu Janan vale... waheguru ji sbhna nu Lambia umraa te Khushian di daat bakhshe ji🙏🙏🙏🙏🙏 Yug Yug jeeo Satinder Singh Sartaj Veer ji😊🙏🙏

  • @filmypedia1934
    @filmypedia1934 3 роки тому +11

    no one can be perfect. he is "no one".
    the only singer who has emotions and meaning in lyrics!!
    just love him.

  • @gaurikasaini4083
    @gaurikasaini4083 3 роки тому +19

    Lyrics are full with meaning that relates to day to day life of common man.. Stop watching motivational video. Start listening to this legend's song.. Such an inspiration.. So gracefully expressed such deep thoughts ..
    Huge respect and love to you SARTAJ Sir.. ❤

  • @ParneetDhanjal
    @ParneetDhanjal 3 роки тому +5

    Eh ne asli geet....jo kujh sochan te mjboor krde ne....schi..rooh nu khush krde ne.....wah....✨✨Sartaaj.✨✨💙💙👌👌🙏🙏

  • @luckymasoun4544
    @luckymasoun4544 3 роки тому +10

    ਹਮੇਸ਼ਾ ਏਦਾਂ ਦੇ ਗੀਤ ਲਿਖੋ ਤੇ ਸੁਨਣ ਨੂੰ ਤਿਆਰ ਬੈਠੇ ਨੇ ਸਰੋਤੇ ਪੰਜਾਬੀ ਬੋਲੀ ਨੂੰ ਹਮੇਸ਼ਾ ਉਡੀਕ ਰਾਹੁ ਤੁਹਾਡੇ ਲਫ਼ਫ਼ਜ਼ਾਂ ਦੀ

  • @kuldeepgill5710
    @kuldeepgill5710 3 роки тому +19

    ਕੋਈ ਸ਼ਬਦ ਨੀ ਸਰਤਾਜ ਬਾਈ ਲਈ ❤❤❤❤

  • @JagdeepSingh-lg2xf
    @JagdeepSingh-lg2xf 2 роки тому +1

    ਗੀਤ ਹੋਂਣ ਤਾਂ ਇਸ ਤਰ੍ਹਾਂ ਦੇ ਜਿਹੜੇ ਜ਼ਿੰਦਗੀ ਜਿੳੂਣ ਦਾ ਰਾਹ ਦਿਖਾਉਣ. ਬਹੁਤ ਬਹੁਤ ਧੰਨਵਾਦ ਵੀਰ ਉਸਤਾਦ ਸਤਿੰਦਰ ਸਰਤਾਜ.🙏🙏

  • @amanpreetkaur2435
    @amanpreetkaur2435 3 роки тому +4

    Sartaaj tu better koi nhi sartaaj ruh da sekoon aa sartaaj tu bina zindagi adoori aa sartaaj nu milne lyi roj duvava krde aa bht vdia positive song loka nu kafi kuj sikhne nu milda ehna de harry song cho punjab da hirre suker aa sade hisse aya eho jahi rooh lyi rab da sukher krde aa

  • @gurniwazkhehra6391
    @gurniwazkhehra6391 3 роки тому +95

    The people who dislikes this song they don't feel shame when disliking this truth song because they did not understand the real meaning of this song

  • @VARINDER-EDUCATION
    @VARINDER-EDUCATION 3 роки тому +9

    ਹਮੇਸ਼ਾ ਦੀ ਤਰ੍ਹਾਂ ਬਹੁਤ ਖੂਬਸੂਰਤ ਗੀਤ
    ❤️Satinder Sartaj ❤️

    • @priyankakohli9653
      @priyankakohli9653 3 роки тому

      ❤❤❤❤❤❤❤❤ua-cam.com/video/Udlh1w0GoZE/v-deo.html

  • @anmolpreetsingh7297
    @anmolpreetsingh7297 3 роки тому +152

    Na moosewala na karan aujla
    Only Satinder Sartaj
    Best motivational songs creator

    • @jagatkamboj9975
      @jagatkamboj9975 3 роки тому +2

      ओह वी आपणी जगा सही ने

    • @Anmolsingh-rk3wy
      @Anmolsingh-rk3wy 3 роки тому +3

      Sartaaj is sufi and folk taste singer and shayar. Aujla and moosewala are hip hop artists . Now that depends on taste br9

    • @bhartisharma1908
      @bhartisharma1908 3 роки тому

      Dil da ni mada💕💕

    • @NavdeepKaur-jd7li
      @NavdeepKaur-jd7li 3 роки тому

      Yes br9😂😂 br9 hahahahahaha

  • @gurpreetsinghshimlapuri8470
    @gurpreetsinghshimlapuri8470 3 роки тому +117

    ਨਾ ਅੱਕੇ ਹਾਂ, ਨਾ ਅੱਕਾਂਗੇ💪
    ਨਾ ਥੱਕੇ ਆਂ, ਨਾ ਥੱਕਾਂਗੇ✌️
    ਕੰਨ ਖੋਲ੍ਹ ਸੁਣੀਂ ਸਰਕਾਰੇ ਨੀ👂
    ਅਸੀਂ ਜੜ੍ਹਾਂ ਤੇਰੀਆਂ ਪੱਟਾਂਗੇ✊
    ਤੂੰ ਸੋਚੇਂ ਘਰ ਨੂੰ ਮੁੜ ਜਾਣੇ🏠
    ਖ਼ੁਦ ਥੱਕ ਹਾਰ ਕੇ ਤੁਰ ਜਾਣੇ😑
    ਏਹ ਬਾਜ਼ ਨੇ ਦਸਵੇਂ ਬਾਪੂ ਦੇ🦅
    ਤੈਨੂੰ ਲੈ ਪੰਜਿਆਂ ਵਿੱਚ ਉੜ ਜਾਣੇ🦅
    ਅਸੀਂ ਮੁੱਢ ਤੋਂ ਯਾਰ ਸ਼ਿਕਾਰੀ ਆਂ🦅
    ਫ਼ਨ ਕੁਚਲ ਦੇਨੇਂ ਆਂ ਸੱਪਾਂ ਦੇ🐍
    ਕੰਨ ਖੋਲ੍ਹ ਸੁਣੀਂ ਸਰਕਾਰੇ ਨੀ👂👂
    ਹੁਣ ਜੜ੍ਹਾਂ ਤੇਰੀਆਂ ਪੱਟਾਂਗੇ...✌️✌️
    ✍ ਬੇਦੀ ਮੀਰ ਪੁਰੀ ✍️🙏🙏

  • @gursahibsingh7175
    @gursahibsingh7175 3 роки тому +5

    ਮੈਨੂੰ ਸ਼ਬਦ ਨਹੀ ਮਿਲ ਰਿਹੇ ਇਸ ਗੀਤ ਦੀ ਸਿਫਤ ਬਿਆਨ ਕਰ ਲਈ ਬਹੁਤ ਖੂਬ ਸਰ।

  • @TravelingDEEPAK
    @TravelingDEEPAK 3 роки тому +5

    Koi daaru di gal ni koi bandook di gal ni.. koi jaat zameen di gal ni.. Kinna sohna lihya gaya e.. Beautiful 👌🏻👌🏻❤️

  • @navdeepsinghsandhu5895
    @navdeepsinghsandhu5895 3 роки тому +8

    Whole success secret is revealed here by the magnificent Satinder Sartaj. Really awesome song..

    • @onehope5265
      @onehope5265 3 роки тому

      Sir I have requested for you please one mashi song in your voice please

  • @Renu_pandhi
    @Renu_pandhi 3 роки тому +16

    Incredible,,outstanding,hearttouching,,nd exactly wht our society need that dayss...jst wow

  • @GurpreetSingh-tr9sc
    @GurpreetSingh-tr9sc 3 роки тому +21

    There is positivity in all of his songs
    Salute fo legend Sartaaj

  • @mohitgoyal9391
    @mohitgoyal9391 3 роки тому +7

    i am glad how he writes so different so meaningful with so much clearity.... any lyrist or singer cant ever think of things which he do with a ease... just luv uh sir😘😘

  • @rahulchoudhary419
    @rahulchoudhary419 3 роки тому +2

    ਹਮੇਸ਼ਾ ਤਾਜ਼ਗੀ ਦਾ ਅਹਿਸਾਸ ਦਿੰਦੇ ਨੇ ਗੀਤ🎶🎵🌈