2 ਦਿਨਾਂ ਵਿੱਚ ਹੀ ਵੀਰ ਬਿਕਰਮਜੀਤ ਸਿੰਘ ਭੱਟੀ ਦੀ ਜ਼ਿੰਦਗੀ 'ਚ ਦੇਖੋ ਕਿੰਨਾ ਬਦਲਾਵ ਆ ਗਿਆ...

Поділитися
Вставка
  • Опубліковано 28 вер 2024
  • 2 ਦਿਨਾਂ ਵਿੱਚ ਹੀ ਵੀਰ ਬਿਕਰਮਜੀਤ ਸਿੰਘ ਭੱਟੀ ਦੀ ਜ਼ਿੰਦਗੀ 'ਚ ਦੇਖੋ ਕਿੰਨਾ ਬਦਲਾਵ ਆ ਗਿਆ....
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to UA-cam ► / manukhtadisewasocietyl...
    👉 Subscribe to UA-cam ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

КОМЕНТАРІ • 337

  • @neelamdhiman687
    @neelamdhiman687 Місяць тому +1

    ਮਨੁੱਖਤਾ ਦੀ ਸੇਵਾ ਸੁਸਾਇਟੀ ਸੰਸਥਾ ਬੇਦਾਗ ਸੰਸਥਾ ਹੈ। ਪਰਮਾਤਮਾ ਇਸ ਸੰਸਥਾ ਨੂੰ ਹਮੇਸ਼ਾ ਬੇਦਾਗ ਰੱਖੇ ਅਤੇ ਚੜ੍ਹਦੀ ਕਲਾ ਵਿੱਚ ਰੱਖੇ।🙏

  • @KulwinderKaur-qi3km
    @KulwinderKaur-qi3km 2 місяці тому +3

    ਗੁਰਪ੍ਰੀਤ ਬਾਈ ਜੀ ਨੂੰ ਅਤੇ ਸਾਰੀ ਟੀਮ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ ਵਾਹਿਗੁਰੂ ਜੀ ਆਪਣੀ ਕਿਰਪਾ ਬਨਾਈ ਰੱਖਣ 🎉🎉

  • @HarjinderSingh-ce2be
    @HarjinderSingh-ce2be 6 місяців тому +105

    ਦੂਸਰਿਆਂ ਦੇ ਲਈ ਜਿਉਣਾ ਹੀ ਅਸਲ ਜ਼ਿੰਦਗੀ ਹੈ।ਜੋ ਜ਼ਿੰਮੇਵਾਰੀ ਨਿਕੰਮੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਨਿਭਾਉਣੀ ਚਾਹੀਦੀ ਹੈ ਉਹ ਭਾਈ ਸਾਹਿਬ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹਨ। ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ਣ।

    • @kesaranttal1421
      @kesaranttal1421 6 місяців тому +2

      Je aahi jimevari parivar sambe pehla. Pehlan hakk parivar da. Hunda chawal insana. Baki rahi gall gurpreet d. Ehna nu dil to salute hai

    • @SonySingh-j1c
      @SonySingh-j1c 6 місяців тому

      ਬਿਲਕੁਲ ਸਹੀ ਕਿਹਾ ਹੈ ਤੁਸੀਂ

    • @blindersingh7870
      @blindersingh7870 6 місяців тому

      ਧਿਆਨ ਰਹੇ ਇਹ ਕੰਮ ਸਰਕਾਰ ਨੂੰ ਕਰਨਾ ਚਾਹੀਦਾ। ਮੈਨੂੰ ਲਗਦਾ ਕਿ ਇਸ ਮਿੰਟੂ ਜੀ ਨੇ ਖਾਲਸਾਈ ਝੰਡੇ ਫੂਕ ਦਿੱਤੇ ਸੀ ਕਿਸਾਨੀ ਧਰਨੇ ਤੇ ਇਹ ਵੀ ਯਾਦ ਰਹੇ।

  • @satwindersingh1121
    @satwindersingh1121 Місяць тому

    ਤੁਸੀ ਬਾਈ ਜੀ ਬਹੁਤ ਹੀ ਨੇਕ ਕੰਮ ਕਰ ਰਹੇ ਹੋ ,ਪਰ ਅਫਸੋਸ ਹੁੰਦਾ ਮਾੜੀਆ ਸਰਕਾਰਾਂ ਦਾ ਜੋ ਬਾਹਰਲੇ ਮੁਲਖਾਂ ਦੀ ਰੀਸ ਕਰਨ ਦੀਆ ਗੱਲਾਂ ਕਰਦੇ ਹਨ, ਪਰ ਹਲੇ ਵੀ ਬਾਹਰਲੇ ਮੁਲਖਾਂ ਵਿਚ ਸਰਕਾਰਾਂ ਦਾ ਬਜੁਰਗ ਤੇ ਡਿਸੇਬਲ, ਹੈਲਥ ਵਾਲੇ ਲੋਕਾਂ ਨੂੰ ਸਾਭਣ ਲਈ ਬਹੁਤ ਚੰਗਾ ਸਿਸਟਮ ਹੈ ,ਸਾਡੇ ਚੋਰ ਲੀਡਰਾਂ ਵਾਂਗ ਵੋਟਾਂ ਲੈਣ ਲਈ ਫਰੀ ਦਾ ਥੋੜਾ ਜਿਹਾ ਰਾਸ਼ਨ ਦੇ ਕੇ ਲੋਕਾਂ ਦਾ ਮੂਰਖ ਨਹੀ ਬਣੋਦੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🙏

  • @DarshiDJmogapunjab
    @DarshiDJmogapunjab 6 місяців тому +4

    ਭੱਟੀ SAAB G Looking Kianttt . waheguru g mehar karan

  • @shivinderkaur4133
    @shivinderkaur4133 6 місяців тому +8

    God bless all of you Veerji and team. Chardikla rekhe saria nu.🙏🙏

  • @param.K
    @param.K 6 місяців тому +4

    8th March 2024 , it’s mid night I am watching this , it brings tears to see how this Sewa is being taken care of by bhai Gurpreet Singh ji . You are absolutely an Examplry human being. Much respect 🙏🙏 Wahe Guru ji , Parmatma tuhanu sada sukhi rakhe . You are serving humanity in extremely humble way … these videos are spreading awareness in society that is much much in need 🙏🙏🙏

  • @kanwaljeetkaur3340
    @kanwaljeetkaur3340 6 місяців тому +4

    ਵਾਹਿਗੁਰੂ ਜੀ ਸਹਾਈ ਵੀਰ ਦੇ ਕ੍ਰਿਪਾ ਦਸਵੇਂ ਪਾਤਸ਼ਾਹ ਜੀ ਦੀ

  • @BalkarSingh-dc1oq
    @BalkarSingh-dc1oq 6 місяців тому +16

    ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @deepasingla2354
    @deepasingla2354 6 місяців тому +5

    ਸਾਖਸ਼ਾਤ ਰੱਬ ਦਾ ਰੂਪ ਹੋ ਵੀਰੇ ਤੁਸੀ

  • @somnathvirk2559
    @somnathvirk2559 5 місяців тому +1

    ਮਿੰਟੂ ਵੀਰ ਬਹੁਤ ਵੱਡਾ ਉਪਰਾਲਾ ਰੱਬ ਤੁਹਾਡੇ ਕੋਲੋਂ ਆਪ ਹੀ ਕਾਰਜ ਕਰਵਾ ਰਿਹਾ ਹੈ
    ਪਰਮਾਤਮਾ ਤੁਹਾਨੂੰ ਹੋਰ ਚੜਦੀ ਕਲਾ ਬਖਸ਼ੇ

  • @kamalpreet2166
    @kamalpreet2166 6 місяців тому +3

    God bless u Gurpreet veer ji I wish and pry to god you live long long long time

  • @neelamdhiman687
    @neelamdhiman687 Місяць тому

    ਬਹੁਤ ਖੁਸ਼ੀ ਦੀ ਗੱਲ ਹੈ , ਇਹ ਬੱਚੇ ਨੂੰ ਠੀਕ ਦੇਖ ਕੇ ਮਨ ਬਹੁਤ ਖ਼ੁਸ਼ ਹੋਇਆ ਬਿਲਕੁਲ ਤੰਦਰੁਸਤ ਰਖਣਾ ਵਾਹਿਗੁਰੂ ਜੀ

  • @BalvinderSidhu-lf6go
    @BalvinderSidhu-lf6go 6 місяців тому +5

    Waheguru ji 🙏 Waheguru ji 🙏

  • @SurenderKumar-ds3tl
    @SurenderKumar-ds3tl 6 місяців тому +2

    GOD SPECIALLY DEPUTE YOU FOR HUMINITYWORK

  • @sarbjitsingh5827
    @sarbjitsingh5827 5 місяців тому +1

    Waheguru ji waheguru ji waheguru ji waheguru ji waheguru ji

  • @rajwantkaur1553
    @rajwantkaur1553 2 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻

  • @lakhbirkhatra445
    @lakhbirkhatra445 6 місяців тому +4

    Wahaguru ji

  • @HarjeetSingh-bc3bm
    @HarjeetSingh-bc3bm 6 місяців тому +1

    ਵਾਹਿਗੁਰੂ ਜੀ ਤਹਾਨੂੰ ਚੜਦੀ ਕਲਾ ਬਖਸ਼ਣ

  • @jagdeepnehal5997
    @jagdeepnehal5997 6 місяців тому +4

    Waheguru ji chardi kalan vich rakhan

  • @harrymehat2932
    @harrymehat2932 4 місяці тому +1

    Waheguru ji 🙏🙏

  • @dharminderkaur4725
    @dharminderkaur4725 2 місяці тому

    Waheguru ji tuhanu lambi umar te tandrust given deve.

  • @ranjitsingh_
    @ranjitsingh_ 6 місяців тому +3

    ਮਨੁੱਖਤਾ ਦੀ ਸੇਵਾ ਹੀ ਸਭ ਤੋਂਂ ਵੱਡੀ ਸੇਵਾ ਹੈ

  • @PaathshalaStudent
    @PaathshalaStudent 2 місяці тому

    Jug Jug Jiyo Veerey Ji🙏

  • @paramjitbhullar6682
    @paramjitbhullar6682 6 місяців тому +4

    ਰੱਬ ਹਸ਼ਨਪੁਰ ਵਿਚ ਹੈ ਰਬ ਦੇ ਦਰਸ਼ਨ ਹੋ ਜਾਦੇ ਨੇ

  • @jyotitakhi7045
    @jyotitakhi7045 6 місяців тому +1

    Bahut sahi keha veer ji....aajkal koi ni puchda lagge reh k v...sab bus apne c busy...jithe assi galat han...

  • @Amandeep-iz5em
    @Amandeep-iz5em 6 місяців тому +1

    Gurpreet veer Ji thude ch raub de darshan hode aa waheguru Ji meher bharahath rakhe app te🙏🙏🙏🙏🙏🙏

  • @jarnailsingh1307
    @jarnailsingh1307 6 місяців тому +1

    Waheguru Ji tera shukar hai waheguru Ji waheguru Ji waheguru Ji waheguru Ji waheguru Ji waheguru Ji waheguru Ji

  • @AshneetKaur-li9ew
    @AshneetKaur-li9ew 2 місяці тому

    Bhuttt vadiyaaa hooo tuc bhaii sahabb ggg

  • @Kaur08124
    @Kaur08124 6 місяців тому +1

    Waheguru ji 🙏

  • @hardeepsangrur2619
    @hardeepsangrur2619 Місяць тому

    😊🙏🙏 ਵਾਹਿਗੁਰੂ ਜੀ

  • @pinnupinnu7641
    @pinnupinnu7641 6 місяців тому +1

    Waheguru ji

  • @harnekmalhans7783
    @harnekmalhans7783 5 місяців тому

    Many many thanks from my core of heart for such selfishness humanity service May God bless you with happiness good health

  • @KantaSharma-x2m
    @KantaSharma-x2m 6 місяців тому +1

    Waheguru ji mehar karao ji

  • @kuldeepbindra6470
    @kuldeepbindra6470 6 місяців тому

    Excellent... Waheguru ji keep you healthy. May you continue serving humanity in this manner. My best wishes to you. ♥️♥️♥️♥️

  • @gursevdhillon3495
    @gursevdhillon3495 6 місяців тому

    Waheguru ji!! ਕਿੱਥੋਂ ਆ ਜਾਂਦੀ ਹੈ, ਇਸ ਤਰਾਂ ਦੀ ਸੇਵਾ ਦੀ ਹਿੰਮਤ। waheguru ji!!

    • @gursevdhillon3495
      @gursevdhillon3495 6 місяців тому

      ਚੰਗੇ ਕਰਮ ਜਾਗ ਪਏ।

    • @gursevdhillon3495
      @gursevdhillon3495 6 місяців тому

      ਸਭ ਨੂੰ ਇਕ ਥਾਂ ਨਾ ਰੱਖੋ, ਰੁਤਬੇ ਅਨੁਸਾਰ ਗਰੁਪ,ਰਿਹਾਇਸ਼ ਤੇ ਖਾਣੇ ਦਾ ਪ੍ਰਬੰਧ ਕਰਕੇ ਇਹ ਛੇਤੀ ਠੀਕ ਹੋਕੇ ਲੋਕ ਸੇਵਾ ਕਰ ਸਕਦੇ ਹਨ।

  • @JaswinderKaur-e4r
    @JaswinderKaur-e4r 5 місяців тому

    Satguru ji Mere sevadar Veer Nu chadhadi Kala bakshana

  • @somnathvirk2559
    @somnathvirk2559 5 місяців тому

    Mintoo vir bahut hi shalgha jog kadm parmatma tuhanoo hor chardhi kala vich rukhe

  • @jaswantplaha6696
    @jaswantplaha6696 6 місяців тому

    No words tuhadi sewa vaste Gurpreet n all team members gbu Always 👏

  • @preetsidhu6030
    @preetsidhu6030 6 місяців тому +1

    Waheguru ji

  • @gabbarb1402
    @gabbarb1402 6 місяців тому +3

    ਕੌਣ ਪੁੱਛਦਾ ਲਾਲ ਗੁਆਚਿਆਂ ਨੂੰ ਕੌਣ ਪੁੱਛਦਾ ਮਾੜੇ time ਚੇ ਹੀਰਿਆਂ ਦਾ ਭਾ ਸੱਜਣਾ """ਇੱਥੇ ਚੜਦੇ ਸੂਰਜ ਨੂੰ ਕਰੇ ਸਲਾਮ ਦੁਨੀਆਂ""ਤੇ ਡੁੱਬ ਗਿਆਨ ਨੂੰ ਕਦੇ ਕੋਈ ਪੁੱਛਦਾ ਨਈ""ਚੰਗੇ ਸਮੇਂ ਵਿੱਚ ਜਿਹੜੇ ਸਮਝਦੇ ਸੀ""ਭੱਟੀ ਵਰਗਿਆਂ ਦੇ ਨਾਲ ਅੜ ਅੜ ਖੜਨਾ"""ਦੁੰਨੀਆਂ ਚੇ""ਉਹ ਸਁਜਣ ਮਾੜੇ ਟਾਈਮ ਵਿੱਚ ਨੇੜੇ ਕਦੀ ਢੁਕਦੇ ਨਈ"""ਛੱਡੋ ਲੋਕਾਂ ਦੇ ਉੱਤੇ ਗਿਲੇ ਸ਼ਿਕਵੇ ਕਰਨੇ""ਲੋਕ ਮਾੜੇ ਟਾਈਮ ਵਿੱਚ ਪੁਰਾਣੇ ਸੱਜਣਾਂ ਨੂੰ ਕਦੀ ਪੁੱਛਦੇ ਨਹੀਂ""ਲੋਕ ਸਧਾਮ ਗਦਾਫੀ ਦੇ ਨਹੀਂ ਬਣੇ ਜਿਨਾਂ ਦੀ ਤੂਤੀ ਬੋਲਦੀ ਸੀ ਦੁਨੀਆਂ ਦੇ ਵਿੱਚ ""ਸੱਜਣਾ ਤੂੰ ਤੇ ਮੈਂ ਕੇਸ ਬਾਗ ਦੀ ਮੂਲੀ ਆ ਮਾੜੇ ਟਾਈਮ ਚ ਕੋਈ ਨਹੀਂ ਪੁੱਛਦਾ""

  • @RamaRani-y9n
    @RamaRani-y9n 21 день тому

    Very very good job🙏🙏🙏🙏🙏

  • @RamanSandhu388
    @RamanSandhu388 6 місяців тому +1

    God bless you all family members always happy

  • @AmandeepSingh-dt6gu
    @AmandeepSingh-dt6gu 6 місяців тому +1

    ਵਾਹਿਗੁਰੂ ਜੀ

  • @harmanpreetsingh5604
    @harmanpreetsingh5604 6 місяців тому +1

    Thanks!

  • @BalwinderNhar
    @BalwinderNhar 6 місяців тому

    Bahut bahut dhanyvad hai veer g

  • @jagvindersingh9295
    @jagvindersingh9295 6 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sarwankumar715
    @sarwankumar715 6 місяців тому

    Raab kare tuci din jugni taraki Karo aur eda hi sewa karda raho love from jammu, rspura, chohala 🙏🏼🙏🏼

  • @ishusandhu5232
    @ishusandhu5232 6 місяців тому

    😭😭😭🙏🙏🙏 me jdo v gurpreet di sewa dekhdi mera mnn vraagi hojnda ehio rbb de hon di nishani aa

  • @BalbirSingh-v4h
    @BalbirSingh-v4h 6 місяців тому

    Sir you are doing great job otherwise society has become heartless

  • @simerjeettiwana3072
    @simerjeettiwana3072 2 місяці тому

    Good bless you bro

  • @jarnailkaur1888
    @jarnailkaur1888 6 місяців тому

    Parmatma sda meher kre very nice NGO

  • @kaptansingh627
    @kaptansingh627 6 місяців тому

    Waheguru ji ka Khalsa waheguru ji ki Fateh ji

  • @harpuneetgrewal9089
    @harpuneetgrewal9089 5 місяців тому

    God bless youbeat

  • @VikasKumar-kb7ko
    @VikasKumar-kb7ko 6 місяців тому

    Waheguru ji mehar krn apni sb te🙏❤

  • @harkanwaljitanyrespyegill3414
    @harkanwaljitanyrespyegill3414 19 днів тому

    GURPREET VEERG JUG JUG JIO

  • @AnjuSharma-it1nu
    @AnjuSharma-it1nu 6 місяців тому +1

    Lk 563 waheguru ji waheguru ji

  • @rasalsingh5662
    @rasalsingh5662 5 місяців тому

    ਧੰਨ ਵਾਦ ਵੀਰ ਜੀ

  • @SARVEDUCITY
    @SARVEDUCITY 6 місяців тому +1

    Waheguru mehar karn

  • @sukhjitkaur6938
    @sukhjitkaur6938 6 місяців тому

    Waheguru veerji nu tandrusti bakshe

  • @Parmindernavjot
    @Parmindernavjot 6 місяців тому

    vv nice

  • @GurdeepSingh-c7z
    @GurdeepSingh-c7z 6 місяців тому +2

    Viry.nas.vir.ji

  • @RakeshKumar-xe4jv
    @RakeshKumar-xe4jv 6 місяців тому

    Waheguru ji tera sukar hai ji 🙏

  • @BhagwantSingh-mm1dg
    @BhagwantSingh-mm1dg 6 місяців тому

    Waheguruji kerpa karan veer te

  • @KamaKama-mh1dm
    @KamaKama-mh1dm 6 місяців тому

    Dear veer g ur great

  • @shingarasingh9864
    @shingarasingh9864 6 місяців тому

    ਵਾਹਿਗੁਰੂ ਭਲਾ ਕਰੇ🙏

  • @livsharankaurbutter7111
    @livsharankaurbutter7111 6 місяців тому

    waheguru ji mehar kryo🙏

  • @jagatsgymjalandhar3359
    @jagatsgymjalandhar3359 6 місяців тому

    Gurpreet vir te Rab de mehar aa

  • @sangeetathakur5354
    @sangeetathakur5354 6 місяців тому

    WaheGuru Ji ka Khalsa WaheGuru Ji ki Fateh

  • @daljitkaur912
    @daljitkaur912 6 місяців тому

    Waheguru waheguru waheguru

  • @NirmalSingh-d2j
    @NirmalSingh-d2j 22 дні тому

    ❤❤❤❤👍👍👍👍

  • @ParamjitKaur-f6w
    @ParamjitKaur-f6w 2 місяці тому

    🙏🙏

  • @tehalsingh8075
    @tehalsingh8075 6 місяців тому

    🙏

  • @gurvarjitsingh2
    @gurvarjitsingh2 2 місяці тому

    🙏🏻🙏🏻🙏🏻🙏🏻🙏🏻🙏🏻

  • @barinderjanday8240
    @barinderjanday8240 6 місяців тому

    Great job 👏

  • @jessiahuja1487
    @jessiahuja1487 6 місяців тому

    Godbless bro 🙏🙏🙏🙏👍👍👍❤️❤️❤️❤️❤️❤️❤️

  • @GurmeetsinghGurmeetsingh-fi1ey
    @GurmeetsinghGurmeetsingh-fi1ey 6 місяців тому

    Wahgeuru ji ka kalsa wahgeuru ji ki Fateh ji Gurpert Singh bai ji

  • @narinderkaur1121
    @narinderkaur1121 6 місяців тому

    Whaguro ji 🙏🙏

  • @mukhtairsingh8116
    @mukhtairsingh8116 3 місяці тому

    🙏🙏🙏🙏🙏🙏

  • @gurtejsingh9710
    @gurtejsingh9710 6 місяців тому +1

    वाहेगरुजी

  • @nekasingh
    @nekasingh 6 місяців тому

    Good job 22 g

  • @MohinderSran-j9y
    @MohinderSran-j9y 6 місяців тому

    Wahaguru ji

  • @harjotsingh4525
    @harjotsingh4525 6 місяців тому

    Good job ji

  • @mohinimehta4734
    @mohinimehta4734 6 місяців тому

    Good Job

  • @gurdeepkaur6181
    @gurdeepkaur6181 6 місяців тому

    Omg

  • @AnilVerma-uq1pe
    @AnilVerma-uq1pe 6 місяців тому

    Next to God Gurpreet beta

  • @shingarasingh9864
    @shingarasingh9864 6 місяців тому

    ਗੁਰਪਰੀਤ ਸਿੰਘ 🙏🙏🙏🙏🙏🙏🙏🤙

  • @rajwindersingh-ov3tc
    @rajwindersingh-ov3tc 6 місяців тому

    ❤❤

  • @RajinderrKaur
    @RajinderrKaur 6 місяців тому

    🙏🏻🙏🏻🙏🏻🙏🏻

  • @psdhaliwalkotlaraikadhaliwal
    @psdhaliwalkotlaraikadhaliwal 6 місяців тому

    ਤੇਰਾ ਸੁਰਗਾਂ ਚ ਹੋਵੇ ਵਾਸਾ

  • @baljinderkaur4579
    @baljinderkaur4579 5 місяців тому

    Jere chamitkar ken akil nal dekh len

  • @kulbirkang8558
    @kulbirkang8558 6 місяців тому

    gurpeet.singh.ji.aap.ko.kot.kot.parnam

  • @jaskaranbrar1697
    @jaskaranbrar1697 6 місяців тому +35

    ਲੋਕ ਕਹਿੰਦੇ ਕਿਸੇ ਨੇ ਰੱਬ ਨੀ ਵੇਖਿਆ ਪਰ ਮੈਂ ਕਹਿਨਾ ਗੁਰਪ੍ਰੀਤ ਵੀਰ ਤੇ ਉਸ ਦੀ ਸਾਰੀ ਟੀਮ ਵਿੱਚ ਮੈਨੂੰ ਰੱਬ ਦਿਖਾਈ ਦਿੰਦਾ ਹੈ।ਪਰ ਪਛਾਣਨ ਲਈ ਅੱਖਾਂ ਤੇ ਦਿਲ ਸਾਫ਼ ਹੋਣਾ ਜਰੂਰੀ ਹੈ। ਵਹਿਗੁਰੂ ਜੀ ਤੁਹਾਡੇ ਸਾਰੇ ਪਰਿਵਾਰ ਤੇ ਇਸੇ ਤਰ੍ਹਾਂ ਮੇਹਰ ਬਣਾਈ ਰੱਖਣ ਜੀ।ਜਿਹਨੇ ਰੱਬ ਦੇ ਦਰਸ਼ਨ ਕਰਨੇ ਹਨ ਉਹ ਗੁਰਪ੍ਰੀਤ ਵੀਰ ਦੇ ਮਨੁੱਖਤਾ ਦੀ ਸੇਵਾ ਸੁਸਾਇਟੀ ਜਾ ਕੇ ਦਰਸ਼ਨ ਕਰ ਸਕਦਾ ਜੀ

  • @Tangovlog_CHD
    @Tangovlog_CHD 6 місяців тому +1

    Waheguru ji 🙏

  • @jassudhillon941
    @jassudhillon941 6 місяців тому

    Waheguru ji waheguru ji waheguru ji waheguru ji

  • @janakraj2868
    @janakraj2868 2 місяці тому

    Waheguru ji

  • @MonuKumar-xb9xr
    @MonuKumar-xb9xr 6 місяців тому

    Waheguru ji ka khalsa waheguru ji ki fateh

  • @rajindersingh-oz5jh
    @rajindersingh-oz5jh 6 місяців тому

    ਵਾਹਿਗੁਰੂ ਜੀ

  • @pirtasingh7849
    @pirtasingh7849 6 місяців тому

    Waheguru g

  • @harpreetthind5383
    @harpreetthind5383 6 місяців тому

    🙏🙏🙏🙏