Sada Mann Bechain Kyu Rehenda Hai - Full Katha | Giani Sant Singh Ji Maskeen
Вставка
- Опубліковано 7 вер 2023
- ~ ਗਿਆਨੀ ਸੰਤ ਸਿੰਘ ਜੀ ਮਸਕੀਨ ~
ਸੂਰਜ ਤੇ ਚੰਦਰਮਾ ਅਧਿਆਤਮਿਕ ਜੀਵਨ ਦੀ ਖੋਜ ਦੇ ਪ੍ਰਤੀਕ ਹਨ I ਗਿਆਨ ਸੂਰਜ ਹੈ, ਪ੍ਰੇਮ ਚੰਦਰਮਾ ਹੈ I ਗਿਆਨ ਤੋਂ ਬਿਨਾਂ ਸੂਝ ਨਹੀ ਮਿਲਦੀ ਤੇ ਪ੍ਰੇਮ ਤੋਂ ਬਿਨਾਂ ਸੂਝ ਬੂਝ ਨੂੰ ਰਸ ਨਹੀ ਮਿਲਦਾ I ਜੇ ਬਾਹਰ ਦੀ ਦੁਨੀਆਂ ਅੰਦਰ ਸੂਰਜ ਤੇ ਚੰਦਰਮਾ ਨਾ ਚੜ੍ਹਨ ਤਾਂ ਸਾਰਾ ਜਗਤ ਖ਼ਤਮ ਹੀ ਸਮਝਣਾ ਚਾਹੀਦਾ ਹੈ I ਅਧਿਆਤਮਿਕ ਮੌਤ ਮਨੁੱਖ ਦੀ ਉਦੋ ਹੋ ਜਾਂਦੀ ਹੈ ਜਦ ਗਿਆਨ ਤੇ ਪ੍ਰੇਮ ਤੋ ਜੀਵਨ ਸੱਖਣਾ (empty) ਹੋ ਜਾਂਦਾ ਹੈ I ਬਾਹਰ ਦਾ ਸੂਰਜ ਤੇ ਚੰਦਰਮਾ ਕੁਦਰਤੀ ਨਿਯਮ ਦੇ ਮੁਤਾਬਿਕ ਪ੍ਰਗਟ ਹੁੰਦੇ ਹਨ I ਪਰ ਅੰਦਰ ਤਾ ਆਪ ਹੀ ਪ੍ਰਗਟ ਕਰਨੇ ਪੈਂਦੇ ਹਨ - ਜੀਵਨ ਗਿਆਨ ਤੇ ਪ੍ਰੇਮ ਤੋ ਬਿਨਾ ਹੀ ਬਤੀਤ ਹੋ ਜਾਂਦਾ ਹੈ I
ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ II
ਪ੍ਰੇਮ ਦੀ ਉਠੀ ਹੋਈ ਨਿਰਮਲ ਧਾਰ ਜੀਵਨ ਦੀ ਸਾਰੀ ਮੈਲ ਨੂੰ ਧੋ ਦੇਂਦੀ ਹੈ I ਗਿਆਨ ਦਿੱਤਾ ਤੇ ਲਿੱਤਾ ਜਾ ਸਕਦਾ ਹੈ ਪਰ ਪ੍ਰੇਮ ਨਹੀ, ਇਹ ਤਾਂ ਪ੍ਰਗਟ ਹੁੰਦਾ ਹੈ I
ਗਿਆਨ ਅੱਖ ਹੈ, ਪ੍ਰੇਮ ਪੈਰ ਹਨ I ਦੂਰ ਮੰਜ਼ਿਲ ਵੇਖਣ ਵਾਸਤੇ ਅੱਖ ਚਾਹੀਦੀ ਹੈ ਪਰ ਪਹੁੰਚਣ ਵਾਸਤੇ ਪੈਰ ਵੀ ਚਾਹੀਦੇ ਹਨ I
ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪਰਮਾਤਮਾ ਪਿਆਰ-ਰੂਪ ਮੰਨਿਆ ਹੈ I ਉਹੋ ਪਿਆਰ-ਰੂਪ ਪਰਮਾਤਮਾ ਪਿਆਰ ਨਾਲ ਹੀ ਮਿਲਦਾ ਹੈI
ਸਾਚ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ II
ਸਿਰਫ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੀ ਇੱਕ ਐਸੈ ਮਹਾਨ ਸੰਤ ਮਹਾਂਪੁਰਸ਼ ਹੋਏ ਜਿਨ੍ਹਾਂ ਬਾਰੇ ਬੋਲਣਾ ਸੂਰਜ ਨੂੰ ਰੌਸ਼ਨੀ ਦਿਖਾਉਣ ਦੇ ਬਰਾਬਰ ਹੈ 🔥ਬਾਕੀ ਜ਼ਿੰਦਗੀ ਦੀ ਹਰ ਸਮੱਸਿਆ ਦਾ ਹੱਲ ਏਨੀ ਗਹਿਰਾਈ ਨਾਲ ਸਮਝਾਉਂਦੇ ਹਨ ਕਿ ਜੋ ਹਰ ਕਿਸੇ ਦੇ ਬਸ ਦੀ ਗੱਲ ਨਹੀਂ | ਜੋ ਧਰਮ ਦੇ ਦੋਖੀ ਜੋ ਕਿੰਤੂ ਪ੍ਰੰਤੂ ਕਰਦੇ ਨੇ ਉਹਨਾਂ ਦੀ ਤਸੱਲੀ ਕਰਵਾਉਣ ਦੀ ਵਾਹਿਗੁਰੂ ਜੀ ਨੇ ਬੜਮੂੱਲੀ ਮੇਹਰ ਬਕਸ਼ੀ ਹੈ ਮਸਕੀਨ ਜੀ ਦੀਆਂ ਕਥਾਆਵਾਂ ਜਿੰਦਗੀ ਦੇ ਹਰ ਹਨੇਰ ਤੇ ਚਾਨਣਾ ਪਾਉਂਦਿਆਂ ਨੇ
Hash Tags 👇
#gyanisantsinghjimaskeen
#gyandasagar
#dasssingh
#santsinghjimaskeen
#maskeenjidikatha
#maskeenjibestkatha
#gurbanilivefromamritsarsahib
Queries solved 👇
maskeen g
maskeen ji di katha
maskeen katha
maskeen ji ki katha
maskeen singh ji katha
maskeen ji katha japji sahib
maskeen ji best katha
maskeen ji
maskeen ji katha
giani sant singh ji maskeen dasam granth
giani sant singh ji maskeen last katha
giani sant singh ji maskeen katha
giani sant singh ji maskeen
gyani sant singh ji maskeen interview
gyani sant singh ji maskeen katha vachak
gyani sant singh ji maskeen all katha
gyani sant singh ji maskeen katha
gyani sant singh ji maskeen talking about bhindrwala
gyani sant singh ji maskeen reply to dhadrian
gyani sant singh ji maskeen
giani sant singh ji maskeen dasam granth
giani sant singh ji maskeen last katha
giani sant singh ji maskeen katha
giani sant singh ji maskeen
gyani sant singh ji maskeen interview
gyani sant singh ji maskeen katha vachak
gyani sant singh ji maskeen all katha
gyani sant singh ji maskeen katha
gyani sant singh ji maskeen talking about bhindrwala
gyani sant singh ji maskeen reply to dhadrian
gurbani status
gurbani live from amritsar golden temple today
gurbani sukhmani sahib
gurbani live
gurbani jap
ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਣ ਜੀ ਗੁਰੂ ਫ਼ਤਹਿ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
Wahegur 🙏🌹 Wahegur 🙏🌹 Wahegur 🙏❤️ Wahegur 🙏🌹 Wahegur 🙏❤️ Wahegur 🙏🌹 Wahegur 🙏❤️ Wahegur 🙏🌹 Wahegur 🙏🌹
ਇਹ ਪਿੱਛੇ ਧੁਨੀਆਂ ਵਜਾ ਕੇ ਸਾਰੀ ਕਥਾ ਦਾ ਰਸ ਸੁਆਹ ਹੀ ਕਰ ਛੱਡਿਆ ਜੇਕਰ ਇਵੇਂ ਧੁਨਾਂ ਹੀ ਚਲਾਉਣੀਆਂ ਹਨ ਤਾਂ ਕੀ ਜਰੂਰਤ ਪਈ ਏ ਮਸਕੀਨ ਜੀ ਦੀ ਕਥਾ ਚਲਾਣ ਦੀ ਵਾਹਿਗੁਰੂ ਤੁਹਾਡਾ ਭਲਾ ਈ ਕਰੇ
ਸਤਂ ਜੀ ਦੀ ਅਵਾਜ ਹੀ ਸੰਗੀਤ ਹੈ ਕਿਰਪਾ ਕਰਕੇ ਸੰਗੀਤ ਐਡ ਨਾ ਕਰੇਆ ਕਰੋ ਵਾਹਿਗੁਰੂ ਜੀ
Satnam shree waheguru ❤❤🎉o🎉
15:50 17:17 17:30 18:00
Sangeet naal bada hi ras milda ae
ਬਿਲਕੁੱਲ ਸਹੀ ਕਿਹਾ
Music 🎵🎶 Nhi paoge te hor b anand bann jayega.
ਸੰਗੀਤ ਤੋ ਬਗੈਰ ਪਾਓ ਜੀ
Pehli gl guru dhan guru Nanak sahab g mardana g rabab bjode c ki c sangit c kithe Ho thoda study kro baba g di bani nu maskin g v es video ch kuch kh rhe ne oh msg h thode lyi sorry bhaji bolya gya hath jod K sorry mngda
@@jasbirpanesar True bro
ਕਿਰਪਾ ਕਰਕੇ ਮਿਊਜ਼ਿਕ ਨਾ ਵਰਤੋ ਕੀਮਤੀ ਹੀਰੇ ਮੋਤੀ ਹਨ Saint Maskin Singh Ji ਦੇ ਬੋਲ।
ਸੰਗੀਤ ਦੀ ਕੀ ਜ਼ਰੂਰਤ ਹੈ ਜੀ?
Waheguru ji 🤲🤲🤲🤲🤲🌾🌾🌾🌾🌾📖📖📖📖📖❤️❤️❤️❤️❤️❤️📿📿📿📿📿📿🌼🌼🌼🌼🌻🌻🌻🌻🌻🌷🌷🌷🌷🌿🌿🌿🌿🌿🌿🤲🤲🤲🤲🤲
Waheguru ji apni pyas bnai rakhi 🙂🙏
Waheguru ji 🙏
Waheguru ji waheguru ji waheguru ji waheguru ji waheguru ji
Waheguru ji
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Wahe guru ji 🙏
ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏🙏🙏🙏🙏
Satnam Shri waheguru saheb ji dhan dhan shri guru Ramdas ji ❤❤❤❤❤❤🎉🎉🎉🎉🎉🎉🎉🎉🎉🎉❤❤❤🎉❤❤❤❤🎉❤❤
ਅਨੰਦ ਅਨੰਦ 🙏ਵਹਿਗੁਰੂ ਵਹਿਗੁਰੂ ਵਹਿਗੁਰੂ❤️
Dhan guru nanak ji 🙏🙏🙇♀🙇♀
❤
M.mmm...mmmmmmmmmmmmmmmmmmmmmmmmmmmmmmmmmmmm
ਵਾਹਿਗੁਰੂ ਵਾਹਿਗੁਰੂ ਜੀ
waheguru ji
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤
Satnam Shri Waheguru Ji 🙏❤️❤️
Waheguru Ji 🙏🙏
❤ Satnam Shri Waheguru Ji ❤
❤❤❤❤❤❤❤
Waheguru g
Sat sri Akal ji 🙏
Waheguru 🙏🏻🙏🏻🙏🏻🙏🏻
❤ WAHEGURU JI ❤ 🌹
Dhan Dhan Guru Nanak dev ji
❤ Waheguru Ji ❤
Waheguru ji❤❤
❤❤❤ਵਾਹਿਗੁਰੂ ਜੀ❤❤❤
Blessed are those who who mourn they shall get comfort.
Wahegurug ka khalsa wahegurug ki fateh wahegurug bakslaug wahegurug🙏🙏🙏🙏🙏🙏🙏🙏🙏 💐💐🌹🥀🙏
Wahe guru ji
Dhan waheguru ji
Akhan band krke sunke dekho anad hi skonn hi skonnn❤
❤❤❤❤❤
❤❤❤❤❤❤❤❤❤❤❤❤❤❤
🙏🙏
Waheguru
Satnam Waheguruji
ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻
Waheguru g ੴ
🌹🌹🌹🌹🌹🌹
Waheguru Ji
❤
Waheguru ji Baksh looo
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ।
Music di koi lor nabi g disturbance hundi he
❤❤❤❤❤❤❤❤❤❤❤ ਵਾਹਿਗੁਰੂ ਜੀ 🙏 ਧੰਨਵਾਦ ਜੀ 🙏🚒
🙏🙏🙏🙏🌹🌹🌹🌹
WAHEGURU ji ka khalsa
WAHEGURU ji ki fath
ੳਦਾਸ ਹੋਨ ਵਾਸਤੇ ਕੲਈ ਵਾਰ ਇਸ ਕਥਾ ਨੂੰ ਸੁਨਨਾ ਪੲਐ ਗਾ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤🙏
Without music video pa diya kro sir
🙏🙏🙏 bht intezar new video da ...maskeen ji di..
Waheguru ji japu. 24 hour
Waheguru g waheguru g
WAHEGURU JI
👏👏
Music bohat changa lagga. Thanks for the music.
Music is hampering the concentration
waheguru ji 🙏
Waheguru 🙏🏻
music has created more impressive impact on the katha. So melodious creation of depth thought of sync of his soothing voice
Bhot vdia sound lgaya ji,mnn udaas ho k hi rabb naal judda, dhan sant maskeen ji..thode es sound nu lbn di bhot koshish kiti ji,rabb naal jodd
Veer ji music nall katha sun da bhut anad aonda Mann bhut jaldi jud da ha
background music laun di load si yaar...disturbing aa
Music is really disturbing this satsang
ਵਾਹਿਗੁਰੂ ਜੀ ❤ ਵਾਹਿਗੁਰੂ 🙏🌹❤
ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤
Music band rakho please
Please no background music 🙏
Background ch music na lagya kro plz consontrate krna aukha hunda...katha bshut vadia but music ohda ras ghatt kr dinda
Waheguru ji Maskin ji di awaz una dwara uchari hoi Sakhi vich artificial music di koi zaroorat nhi. Sant ji de
Shabda vich hi ina Ras hai. Uh apne app ch hi music hai. Kirpa karke music add na karo bulchuck maaf karni WAHEGURU JI.
Bahut pyari wayakhya par e music bahut manhoos lag rea hai
Bina music video paiya Karo ji
6:10
Background music name please 🙏🏻
ਬਿਨਾ ਸਗੀਤ ਵੀਡੀਓ ਪਾਈਆ ਕਰੋ
Bola te sabad suno Music nhi sunai deve ga kithe Ho tuc
Oh veer merea eve na kri jaea kro, sangeet nal v surt jud jandi hai, koi item song ni laata ohne , mind calm e hunda , hor calm hunda , jina calm hou ona katha ch judu
Sahi keha dhyan 2 side ho janda
❤@@19yearoldyoungman
Bilkul sahi kha tusi ada ta thyan vich bohat Mushkil hundi aa
Thoda music ena distrub kar reha a sida katha pa Deni
Bai Sangeet nal hor video pao
Sun ke hanju neekle rhe a
Background music is not required
ਸੰਗੀਤ ਵਧੀਆ ਲਗਦਾ ਪਰ ਆਵਾਜ਼ ਥੋੜੀ ਘੱਟ
🙏🙏🙏🙏🙏🙏
Please don't play background music
Music bnd kro
Music nae de please 🙏🏼
Music vdia ni lgda...
Background music must not be played.
Music name please ?
Please Stop any kind of background noise and music, it deviates the meaning of the shabd and katha. Kindly do this. Maskin ji da andazey byan hi sab kuch hai ji.
Stop background music..
Background music irritating. Want to listen without it
Music is irritating ..Maskeen ji di awaaj hi kafi hai..
Tune ne sari katha kharab karti