ਕਿਹੜੀ ਸੀਟ ਤੋਂ ਕੌਣ ਜਿੱਤੂ...? | CPC TV | Mintu Gurusaria

Поділитися
Вставка
  • Опубліковано 14 лис 2024

КОМЕНТАРІ • 79

  • @sardar_avtarsingh3005
    @sardar_avtarsingh3005 3 дні тому +4

    ਮਿੰਟੂ ਜੀ ਕੁਲਵੰਤ ਕੰਤੇ ਨੂੰ 27000 ਵੋਟ ਪਈ ਸੀ, ਕਾਲਾ ਮਾਨ ਧਨੌਲੇ ਵਾਲਾ ਤਾਂ ਦੁਨੀਆ ਵਿੱਚ ਨਹੀਂ ਰਿਹਾ ਸੀ ਹੁਣ ਕੁਲਦੀਪ ਸਿੰਘ ਕਾਲਾ ਢਿੱਲੋਂ ਢਿੱਲੋਂ ਟਰਾਂਸਪੋਰਟ ਵਾਲੇ ਹਨ ਅਸਲੀ ਲੜਾਈ ਪੰਜ ਕੋਨੀ ਹੈ ਬਰਨਾਲਾ ਵਿੱਚ , ਬਾਠ ,ਕਾਲਾ ਅੱਜ ਅੱਗੇ ਹਨ ਕੱਲ ਦੀ ਗੱਲ ਕੱਲ ਕਰਾਂਗੇ ,ਮੀਤ ਨਾਲ ਦੂਜੀਆਂ ਪਾਰਟੀਆਂ ਵਿਚੋਂ ਆਏ ਹੋਏ ਬੰਦੇ ਜਿਆਦਾ ਨੇ ਆਪ ਦੀ 80% ਕੈਡਰ ਬਾਠ ਨਾਲ ਹੈ ਜੀ ,ਸਿੱਖ ਵੋਟ ਜਿਆਦਾ ਗੋਬਿੰਦ ਸੰਧੂ ਨਾਲ ਹੈ ਹਿੰਦੂ ਵੋਟ ਬਰਨਾਲਾ ਦਾ ਫੈਸਲਾ ਕਰੂ

  • @GegwHehe-h5x
    @GegwHehe-h5x 2 дні тому

    Sat sri akal mintu veer
    Bilkul sahi ae

  • @deeps5900
    @deeps5900 4 дні тому +5

    ਪੰਜਾਬ ਹੱਸਦਾ ਵੱਸਦਾ ਰਹੇ , ਪੰਜਾਬ ਦੋਖੀਆਂ ਦਾ ਨਾਸ਼ ਹੋਵੇ

  • @DeepSingh-gd5kw
    @DeepSingh-gd5kw 3 дні тому +1

    ਗਿੱਦੜਬਾਹਾ ਹਲਕੇ ਵਿੱਚ ਡਿੰਪੀ ਢਿੱਲੋਂ ਜਿੱਤ ਰਿਹੈ " ਮਨਪ੍ਰੀਤ ਬਾਦਲ ਦੂਜੇ ਨੰਬਰ ਤੇ ਆ ਤੇ ਰਾਜਾ ਵੜਿੰਗ ਤੀਜੇ ਨੰਬਰ ਤੇ ਆ """"""

  • @kirpalsidhu44
    @kirpalsidhu44 3 дні тому

    ਕਾਲਾ ਢਿੱਲੋਂ ਹੈ ਮਿੰਟੂ ਗੁਰੂਸਰੀਆ ਵੀਰ

  • @JaspreetSingh-xo4lv
    @JaspreetSingh-xo4lv 4 дні тому +1

    Mai sirf Mintu Gurusaria nu he sun da..TOP da journalism

  • @jagjitsinghkubey145
    @jagjitsinghkubey145 4 дні тому +2

    Amrita baring I's winning candidate in giderbaha

  • @JaswantBrar-uw9fn
    @JaswantBrar-uw9fn 4 дні тому +3

    Mintu ji gidderbaha dimpy pakka a kioki dimpy di daily vote wad rahi a raje di ghat rahi a te manpreet karan banu raje de haran da

  • @charanjitdhillon8117
    @charanjitdhillon8117 4 дні тому +1

    ਉੱਪ ਚੋਣ ਤੇ ਪਿੰਡਾਂ ਦੀਆਂ ਪੰਚਾਇਤਾਂ ਮੌਕੇ ਦੀਆਂ ਸਰਕਾਰਾਂ ਨੂੰ ਜਤਾਉਣੀਆ ਚਾਹੀਦਾ ਨੇ ਹੋਰ ਕਿਸੇ ਪਾਰਟੀ ਦਾਂ ਐਮ ਐਲ ਏ ਬਣ ਕੇ ਕੀ ਕਰੇ ਗਾਂ ਜਦੋਂ ਸਰਕਾਰ ਉਲਟ ਹੋਈ ਇਸ ਕਰਕੇ ਮੌਕੇ ਦੀ ਸਰਕਾਰ ਨਾਲ਼ ਚੱਲੋਂ ਸਰਕਾਰ ਜਿਸ ਦੀ ਮਰਜ਼ੀ ਹੋਵੇ ਪਿੰਡਾਂ ਦੇ ਵਿਕਾਸ ਕਰਵਾਓ 2027 ਵਿਚ ਫੇਰ ਸੋਚ ਲੈਣਾ

  • @hskhunger5714
    @hskhunger5714 4 дні тому +3

    ਤੁਸੀ ਕਿਸਾਨਾ ਦੇ ਮੰਡੀਆ ਵਿਚ ਰੁਲਣ ਬਾਰੇ ਖਾਮੋਸ਼ ਹੋ ਜਦ ਕਿ ਕਿਸਾਨੀ ਭਾਜਪਾ ਤੇ ਝਾੜੂ ਨੂੰ ਵੋਟ ਨਹੀ ਪਾਏਗੀ । ਉਹ ਮੰਡੀਆ ਵਿਚ ਖਜਲ ਖੁਆਰ ਹੋ ਰਹੀ ਹੈ ।

  • @balourbrar3498
    @balourbrar3498 4 дні тому +1

    ਮਿੰਟੂ ਜੀ ਸਹੀ ਹੈ ਪੰਜਾਬ ਲੈਵਲ ਤੇ ਆਪ ਬਹੁਤ ਹੇਠਾਂ ਚਲੀ ਗਈ ।

  • @Gurbachan-qq2im
    @Gurbachan-qq2im 4 дні тому +2

    ਮਨਪ੍ਰੀਤ ਤੇ ਕੇਵਲ ਢਿੱਲੋਂ ਤਾਂ ਭੁੱਲ ਜਾਵੋ ਮੁਕਾਬਲਾ ਕਰ ਥਾਂ ਕਾਂਗਰਸ ਤੇ ਆਪ ਵਿਚਾਲੇ ਐ

    • @Ravikanth86
      @Ravikanth86 4 дні тому

      rss te aap kathe a gidarbaha barnale te chabewal

  • @dampymalhotra369
    @dampymalhotra369 4 дні тому +1

    Kala Dhillon winning easily in Barnala

  • @RajivKumar-ty2qk
    @RajivKumar-ty2qk 5 днів тому +1

    🙏🙏🙏🙏👍👍👍👍

  • @Lineman-info
    @Lineman-info 5 днів тому +5

    ਕਾਲਾ ਮਾਨ ਨਹੀਂ ਜੀ ਕਾਲਾ ਢਿੱਲੋ ਹੈ

  • @bsr840
    @bsr840 4 дні тому +3

    ਡਿੰਪੀ ਨੂੰ ਜਤਾਓ ਜੇਕਰ ਹਲਕੇ ਦਾ ਵਿਕਾਸ ਚਾਹੁੰਦੇ ਹੋ। ਦਿਮਾਗ ਤੋਂ ਕੰਮ ਲਓ।

    • @Ravikanth86
      @Ravikanth86 4 дні тому +1

      o tu behja rss na mil k elec lad de oo dalit vote todan layi raje di

    • @DhillonRrr
      @DhillonRrr 4 дні тому +1

      ਲੰਨ ਤੇ ਵੱਜ ਡਿੰਪੀ ਦੇ

  • @JaspreetSingh-xo4lv
    @JaspreetSingh-xo4lv 4 дні тому +2

    Manpreet Badal ya Dimpy Dhillon cho koi ek jittuga.......

    • @karanbeersingh5308
      @karanbeersingh5308 4 дні тому

      Warring final aa gidderbaha

    • @Ravikanth86
      @Ravikanth86 4 дні тому

      manpreet ta jitaun ayea dimpy nu

    • @karanbeersingh5308
      @karanbeersingh5308 4 дні тому

      @@Ravikanth86 brother 101% warring will win

    • @Ravikanth86
      @Ravikanth86 4 дні тому +1

      @@karanbeersingh5308 but bro sc dalit vote gareeb lok jo warring nu support krde c oh vote tod reha manpreet modi de 5 killo rashan piche pagl hoye ohda ki?

  • @AmanPannu-j9d
    @AmanPannu-j9d 5 днів тому

    Waheguru 🙏 chardikala ch Rakhe ❤️

  • @JagtarSran-tv6wn
    @JagtarSran-tv6wn 5 днів тому +4

    ਕੀ ਖਾ ਲਿਆ ਭਾਊ ਮੀਤਾ ਤਾਂ ਮੈਂਬਰ ਪਾਰਲੀਮੈਂਟ ਬਣ ਗਿਆ ਸੀ

    • @daljitsingh6221
      @daljitsingh6221 4 дні тому +2

      Apne bande nu diti ticket sunya kro changi tra

  • @Gurbachan-qq2im
    @Gurbachan-qq2im 4 дні тому +3

    ਬਰਨਾਲੇ ਚ ਸਿਰਫ 50000ਵੋਟ ਹਿੰਦੂ ਐ ਜਿਸ ਤੋਂ 28-30ਹਜਾਰ ਵੋਟ ਪੋਲ ਹੋਵੇਗੀ ਜਿਸ ਤੋਂ 15000ਵੋਟ ਲ ਜਾਏਗਾ ਤੇ ਕਾਂਗਰਸ 13ਹਜਾਰ ਲਿਜਾਏਗਾ। ਮੁਕਾਬਲਾ ਕਾਂਗਰਸ ਨਾਲ ਆਪ ਤੇ ਮਾਨ ਦਲ ਦਾ ਹੋਵੇਗਾ ਕੇਵਲ ਢਿੱਲੋਂ 17000ਤੋਂ ਵੱਧ ਵੋਟ ਨਹੀਂ ਲਿਜਾਏਗਾ

    • @Ravikanth86
      @Ravikanth86 4 дні тому +1

      bai kala haje oda leader ni bneya bs eh kami rehju te kanta kewal di kru samjhote nal andro giderbaha v manpreet jitaun gya dimpy nu rss te aap v kathe a eh sare kathe a sahmne khdi kali congress

    • @SidhuSarpanch-o4y
      @SidhuSarpanch-o4y 3 дні тому

      ​@@Ravikanth86oh laudeya khabra wykhya krr aam admi tey congress ikthye hoye hi 2024 lok sabha ch bjp khilaaf

  • @PhD_Fun_Reality
    @PhD_Fun_Reality 4 дні тому

    Manpreet ਬਾਦਲ ਨੇ ਕਰਮਚਾਰੀਆ ਦੀ ਤਨਖਾਹ ਘਟਾ ਦਿੱਤੀ।

  • @nileshkansal6202
    @nileshkansal6202 4 дні тому +1

    Barnale d shaheri vote AAP de pakh ch bhugtni okhi aa

  • @bsr840
    @bsr840 4 дні тому +1

    ਛੋਟੇ ਵੀਰ ਸਟਾਈਲ ਤਾਂ ਅੱਛਾ ਹੈ ਪਰ ਬੀਮਾਰਾਂ ਵਾਂਗੂੰ ਬੋਲਦੇ ਹੋ ਆਵਾਜ਼ ਮੱਧਮ ਕਰ ਲੈਂਦੇ ਹੋ ਗੱਲ ਪੂਰੀ ਸੁਣਦੀ ਨਹੀਂ। ਧਿਆਨ ਰੱਖੋ।

  • @waheguruji9502
    @waheguruji9502 3 дні тому

    Dimpy dhillon jitt rhe ne es waar gidderbaha ton

  • @sabi-mansa
    @sabi-mansa 4 дні тому +1

    AAP Drama compny bhjao Punjab bachao

  • @oneness1801
    @oneness1801 4 дні тому +1

    Oo bas kar pra....jina de 10 to 15000 bill maf ho rhe oona aap nu vote pauni....

  • @ilovepunjab6561
    @ilovepunjab6561 5 днів тому +6

    ਬਾਈ ਜੀ ਮੈਨੂੰ ਨੀ ਪਤਾ 2027 ਚ ਸਰਕਾਰ ਕਿਸਦੀ ਆਉ ਪਰ ਕੋਈ ਵੀ ਆਈ ਤਾ 6 ਮਹੀਨੇ ਸਾਲ ਬਾਅਦ ਭਗਵੰਤ ਮਾਨ ਨੂੰ ਓਹੀ ਚੰਗਾ ਕਹਿਣਗੇ ਜੋ ਅਜ ਮਾੜਾ ਬੋਲ ਰਹੇ

  • @monasaab8355
    @monasaab8355 5 днів тому +2

    Barnala seat aap ne jit jani hai, likh ke lelu.usda wakar changa.

  • @bnidhillon7098
    @bnidhillon7098 3 дні тому

    Kala dhillon jitt rha veer

  • @monasaab8355
    @monasaab8355 5 днів тому +2

    Jimni chaunav zyadatar Satta rule party jitdi hundi.

    • @deepkaler-oz8lx
      @deepkaler-oz8lx 5 днів тому +1

      ਜਿੱਥੇ ਕਿਸੇ ਪਾਰਟੀ ਦੀ ਅਪਣੀ ਕੋਰ ਵੋਟ ਹੋਵੇ ਜਿਵੇਂ ਕਾਂਗਰਸ ਤੇ ਅਕਾਲੀ ਦਲ ਕੋਲ ਸੀ ਤੇ ਹੈ , ਝਾੜੂ ਦੀ ਇਕ ਹਵਾ ਚ ਬਣੀ ਸਰਕਾਰ ਐ ਵੈਸੇ ਵੋਟ ਬੈਂਕ ਨੀਂ ਬਣਿਆ ਏਹਨਾਂ ਕੋਲ਼ੋਂ ਏਸ ਕਰਕੇ ਸਰਕਾਰ ਬਣਦੇ ਈ ਸੰਗਰੂਰ ਚ ਬੁਰੀ ਤਰਾਂ ਹਾਰ ਗਏ ਸੀ

    • @monasaab8355
      @monasaab8355 2 дні тому

      @@deepkaler-oz8lx ਬਾਅਦ ਵਿੱਚ ਜਿੱਤ ਵੀ ਗਏ ਸੀ, ਸਿਮਰਨਜੀਤ ਸਿੰਘ ਮਾਨ ਵੀ ਹਵਾ ਦੇ ਕਾਰਨ ਹੀ ਜਿੱਤਿਆ ਸੀ,ਵੀਰ ਜੀ ਮੇਰਾ ਕੈਲਕੁਲੇਸਨ ਕਦੇ ਗ਼ਲਤ ਨਹੀਂ ਗਿਆ।

  • @NoorMaan-g2p
    @NoorMaan-g2p 4 дні тому +1

    Gidderbaha toh dimppy

  • @sonubarmi
    @sonubarmi 4 дні тому +3

    Ravish Kumar ji Kaala Maan ni Kaala Dhillon chon lad riha barnale to 😂

  • @jagpalsingh3053
    @jagpalsingh3053 2 дні тому

    Amrita warring will win

  • @JagtarsinghChahal-e5d
    @JagtarsinghChahal-e5d 5 днів тому

    Amrita waring up

  • @sheshpal8654
    @sheshpal8654 5 днів тому

    Amrita jitu

  • @Rajuraju-js6td
    @Rajuraju-js6td 5 днів тому

    Keval Dhillon silent vote bai

  • @rahul88506
    @rahul88506 День тому

    Aya ta hai channi

  • @daljitsingh6221
    @daljitsingh6221 4 дні тому +1

    is tra gal nhi bannhi jehdi sarkar marji sarkar aa jave 27 ch punjab nu karje da viaaj dinde hi bahut paisa chal janda. Morcha loauna payo pakka ovi sarkar naal milke centre against ki karja sara maaf karo fer kush ho sakda

  • @MunishKumar-w6p
    @MunishKumar-w6p 4 дні тому

    Channi saab 12,13,14 nu chabbewal

  • @ajaybatra2024
    @ajaybatra2024 5 днів тому

    Punjab vich hor v mudde ne Unha halke de v masle ne iss nu v discuss karlo saare same agenda social media da

  • @Ammy901
    @Ammy901 4 дні тому +3

    ਖੁਜਲੀਵਾਲ 4 ਦੀਆ 4 ਓਪ ਚੋਣ ਜਿੱਤ ਜਾਵੇਗਾ ਵੱਡੇ margin ਨਾਲ... ਲੋਕ ਸਭਾ ਚੋਣਾਂ ਤੇ ਵਿਧਾਨ ਸਭਾ ਚੋਣਾਂ ਦੀ ਤੁਲਨਾ ਨਹੀਂ ਹੋ ਸਕਦੀ

  • @rupinderpalsingh124
    @rupinderpalsingh124 4 дні тому +1

    Mintu sab enna ta sanu v pta va, tusi
    new ki dasya phir. Clear kro kuj.

  • @BEANTSINGHNANDUKE
    @BEANTSINGHNANDUKE 4 дні тому

    Hun tusi socho mintu ji thoda dar nal chlde

  • @Romana_bathinde_wala
    @Romana_bathinde_wala 4 дні тому

    barnale to kewal Dhillon jit skda saher vicho bhut vote pwo os nu baki moka dsu

  • @narinderpannu
    @narinderpannu 5 днів тому

    Gurdeep Batth will win Barnala

  • @dampymalhotra369
    @dampymalhotra369 4 дні тому

    Improve your research

  • @nileshkansal6202
    @nileshkansal6202 4 дні тому

    Meet Hayer d kattar vote v dol rhi aa

  • @NavjotSingh-qu1ys
    @NavjotSingh-qu1ys 5 днів тому

    Oye ਭਾਈ decision te koi lya ਨੀ ਤੁਸੀਂ

  • @bilbirkhicher3838
    @bilbirkhicher3838 5 днів тому +1

    Manpreet badal ne chuhe baangu saara gidharbaha nu khod dalya h

  • @Brarsatgur
    @Brarsatgur 5 днів тому

    raje de 5000 bande ludihane firde c g 24 loksabha ch

  • @BEANTSINGHNANDUKE
    @BEANTSINGHNANDUKE 4 дні тому

    Tusi Bjp da bhut promotion krde

  • @gagan-n6z
    @gagan-n6z 5 днів тому +2

    Congress nu chad ke koi v jit jave .

    • @Ravikanth86
      @Ravikanth86 4 дні тому +1

      chl ooe bhed 😂

    • @gagan-n6z
      @gagan-n6z 4 дні тому +2

      @ @ veere je thodi bahut padhai kiti hai te Punjab di history padh ke vekh layi 1947 to baad di . Pta lag javega ke bhed kon hai . 1966 ch Punjab de Punjabi bolde ilaake haryana nu dite .1978 nirankari kaand , 1984 di sikh genocide , akal thakhat te attack , 1984 -1993 tak punjab de sikh youth diya deaths , SYL canal , Punjab nu Chandigarh den da promise kar ke 1 raat pehla mukar jaana. Eh Saab congress di hi den hai . Hor bahut kujh hai veere je kade time lagga te padh layi .

  • @Ravikanth86
    @Ravikanth86 4 дні тому

    channi saab di maharashtra duty lagi a mintu bai

  • @Ravikanth86
    @Ravikanth86 4 дні тому +1

    Manpreet kutta raje nu hraun e gya ap ta pta e c jitt e ni skda Rss te kejriwal jdn hai e kathe