Ravneet Bittu on Amritpal Singh |'ਅੰਮ੍ਰਿਤਪਾਲ ਦੇ ਪਰਿਵਾਰ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਹੇ ਕੁੱਝ ਲੋਕ' | News18

Поділитися
Вставка
  • Опубліковано 6 лип 2024
  • ਅੰਮ੍ਰਿਤਪਾਲ ਨੂੰ ਲੈ ਕੇ ਰਵਨੀਤ ਬਿੱਟੂ ਦਾ ਵੱਡਾ ਬਿਆਨ । MP ਅੰਮ੍ਰਿਤਪਾਲ ਨੇ ਚੁੱਕੀ ਸੰਵਿਧਾਨ ਦੀ ਸਹੁੰ- ਬਿੱਟੂ। 'ਆਪਣੀ ਮਾਤਾ ਨੂੰ ਅਜਿਹਾ ਨਹੀਂ ਲਿਖ ਸਕਦੇ ਅੰਮ੍ਰਿਤਪਾਲ'। 'ਅੰਮ੍ਰਿਤਪਾਲ ਦੇ ਪਰਿਵਾਰ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਹੇ ਕੁੱਝ ਲੋਕ'। ਬਿੱਟੂ ਨੇ ਲੁਧਿਆਣਾ 'ਚ ਸ਼ਿਵਸੈਨਾ ਆਗੂ 'ਤੇ ਹੋਏ ਹਮਲੇ ਦੀ ਕੀਤੀ ਨਿਖੇਧੀ। ਪੰਜਾਬ 'ਚ ਬਣ ਚੁੱਕਿਆ ਜੰਗਲਰਾਜ ਵਰਗਾ ਮਾਹੌਲ- ਰਵਨੀਤ ਬਿੱਟੂ। ਇਸ ਮੁੱਦੇ 'ਤੇ ਸੋਮਵਾਰ ਨੂੰ ਗਵਰਨਰ ਨਾਲ ਕਰਾਂਗੇ ਮੁਲਾਕਾਤ- ਬਿੱਟੂ। ਸ਼ਾਮ ਪੰਜ ਵਜੇ ਮੁਲਾਕਾਤ ਕਰਕੇ ਚੁੱਕਾਂਗਾ ਮੁੱਦਾ- ਰਵਨੀਤ ਬਿੱਟੂ
    #amritpalsingh #ravneetbittu #news18punjab #amritpalmother #khalistan #bjp
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_live
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 16

  • @harcharansingh1737
    @harcharansingh1737 Місяць тому +7

    ਮਾਤਾ ਜੀ ਕੋਈ ਵੀ ਬਿਆਨ ਤੋੜਿਆ ਨਹੀਂ ਨਾਂ ਕਿਤੇ ਵੀਡੀਓ ਵਿਚ ਕੋਈ ਤੋੜ ਮਰੋੜ ਕੀਤੀ ਤੁਹਾਡਾ ਬਿਆਨ ਸਪਸ਼ਟ ਹੈ ਬਾਕੀ ਤੁਸੀਂ ਹੁਣ ਵੀਡੀਓ ਬਣਾਕੇ ਕਹਿ ਦਿਉ ਕਿ ਮੇਰਾ ਪੁੱਤ ਪਕਾ ਖਾਲਿਸਤਾਨੀ ਹੈ ਕੋਈ ਸ਼ੱਕ ਨਹੀਂ ਹੁਣ ਮੋਦੀ ਦੀ ਲਤ ਥੈਲਿਓਂ ਲੰਘ ਚੁੱਕੇ ਹੋ ਹੁਣ ਰੌਲਾ ਪਾਉਣ ਦਾ ਕੀ ਫਾਇਦਾ

  • @lakhwindersingh9731
    @lakhwindersingh9731 Місяць тому

    ਸਵਿਧਾਨ ਸਭ ਨੂੰ ਮੰਨਣਾ ਪਏਗਾ🎉 ਡਾਕਟਰ ਭੀਮ ਰਾਓ ਬਾਬਾ ਅੰਬੇਦਕਰ ਸਾਹਿਬ ਜੀ ਦਾ ਲਿਖਿਆ ਹੋਇਆ ਮੰਨਣਾ ਪਏਗਾ ਜੈ ਵਾਲਮੀਕੀ ਜੈ ਸੰਵਿਧਾਨ ਜੈ ਸਰਬੱਤ ਸਾਧ ਸੰਗਤ ਕੀ

  • @sohansingh5456
    @sohansingh5456 Місяць тому

    ਤੁਸੀਂ ਹੁਣ ਤਕ ਰਾਜ ਨੀਤੀ ਕੀਤੀ ਖਾਲਿਸਤਾਨ ਦੇ ਨਾਂ ਤੇ

  • @user-qf6jd1de6q
    @user-qf6jd1de6q Місяць тому

    Good bittu

  • @user-qf6jd1de6q
    @user-qf6jd1de6q Місяць тому

    Bittu is great. Mp

  • @randeepkaur7842
    @randeepkaur7842 Місяць тому

    Bitu bak bak

  • @JaspalSingh-rf7sl
    @JaspalSingh-rf7sl Місяць тому

    Bittu---Le--gia--Amritpal---Nu-BJP-Vich-----Gall-Sach-he

  • @JaspalSingh-rf7sl
    @JaspalSingh-rf7sl Місяць тому

    SOCHO---Punjabio---Bittu---Khalistan--Kattdh---Virodhi----he---Ess--Ne--Amritpal--Nu--BJP-Vich-Le-Lia-Ohh-Khushi-Khushi-Chlla-gia-SVIDHAN-Mann-gia---Loka-Nall-Dhokha-Kita-Vishvash-ghat-kita-Thuk-K-Chatt-Lia---Sach-Tuhade-Sahme-Aa-jana-Ji

  • @JaspalSingh-rf7sl
    @JaspalSingh-rf7sl Місяць тому

    Bittu--Khalistani--Amritpal-di-SPOT-Kar-Riha-he---Kio-----?--Ehhe--Vikk-gia--Loka-de-AKHA-Vich-Mitti-Paa-Rahe-han--Een-Mann-gia--Gand-khan-Walli-Gall-Kar-gia