Sade pind ne bhut samjhdari wala kamm kita Dady ji nu Sarbsamti nal pind da Sarpanch chun lia

Поділитися
Вставка
  • Опубліковано 29 вер 2024
  • Ігри

КОМЕНТАРІ • 481

  • @jasbirkaurrandhawa8258
    @jasbirkaurrandhawa8258 9 місяців тому +173

    ਸਾਨੂੰ ਜਿਆਦਾ ਖੁਸੀ ਤਹਾਨੂੰ ਦੋਵਾ ਭਰਵਾ ਨੂੰ ਇਕਠੇ ਵੇਖ ਕੇ ਹੋਈ👍

  • @manghuman4682
    @manghuman4682 9 місяців тому

    Boht boht mubarka sarpanch diya te dove pra ikthe ho gye oh v vdayiya boht boht

  • @sohi1577
    @sohi1577 9 місяців тому

    sachi mera zkeen hor pkka ho gya k tuc boht he good parivaar joo ❤

  • @AmanDeep-cg8zz
    @AmanDeep-cg8zz 9 місяців тому

    Bahut vadiyaa lagaa tuhanu ekthiyaa vekh k

  • @rishtayforevervlogs9450
    @rishtayforevervlogs9450 9 місяців тому

    Buht buht mubarka uncle ji

  • @lakhvirnagra9431
    @lakhvirnagra9431 9 місяців тому +1

    Congratulations ji
    Video de starting vich hi kanwal de chache da ghar vekh k Bahut khushi hoee

  • @Maanfamilyvlogs203
    @Maanfamilyvlogs203 9 місяців тому +5

    Congratulations uncle ji ❤️🙏

  • @HarijotSingh-zm5ro
    @HarijotSingh-zm5ro 9 місяців тому

    Congratulations uncle ji 🎉🎉🎉🎉❤❤❤❤❤

  • @jaskarsingh8347
    @jaskarsingh8347 9 місяців тому

    Congratulations and family

  • @jagjitkaur2084
    @jagjitkaur2084 9 місяців тому

    Congratulations

  • @mandeepkaur7027
    @mandeepkaur7027 9 місяців тому

    Congratulations uncle ji

  • @darkocean1402
    @darkocean1402 9 місяців тому

    Congratulations to you all family members ❤❤

  • @PrinceSingh-d2h
    @PrinceSingh-d2h 9 місяців тому

    Congratulations to all family members

  • @Amandeepkaur-b1y5h
    @Amandeepkaur-b1y5h 9 місяців тому

    Congratulations g 🎉🎉

  • @AkashVirk-qk8lx
    @AkashVirk-qk8lx 9 місяців тому +30

    ਚਾਚਾ ਜੀ ਤੇ ਕੰਵਲ ਵੀਰ ਜੀ ਬਹਾਨੇ ਨਾਲ ਹੀ ਸੀ ਤੁਹਾਡੇ ਪਰਿਵਾਰ ਦੀ ਰੋਣਕ ਵਧ ਗਈ congratulations ji all family ❤

  • @sarbjitsingh2280
    @sarbjitsingh2280 9 місяців тому

    Congratulations uncle ji🎉🎉🎉🎉🎉

  • @Bajwa-g1c
    @Bajwa-g1c 9 місяців тому +16

    Nuha nalo kdi Maas vakh nahi Hundal...ajj bahut Khushi hoyi dove bhra fir ton ik ho Gaye...double congratulations ji

  • @damanpreetsingh9904
    @damanpreetsingh9904 9 місяців тому +24

    ਸਾਨੂੰ ਜਿਆਦਾ ਖੁਸ਼ੀ ਹੋਈ ਦੋਵਾਂ ਭਰਾਵਾਂ ਨੂੰ ਇਕੱਠੇ ਵੇਖ ਕੇ ਮਹਾਰਾਜ ਇਹਨਾਂ ਨੂੰ ਤਰੱਕੀਆਂ ਬਖਸ਼ੇ❤❤

  • @damanpreetsingh9904
    @damanpreetsingh9904 9 місяців тому +8

    ਅੰਕਲ ਜੀ ਬਹੁਤ ਬਹੁਤ ਵਧਾਈ ਹੋਵੇ ਤੁਹਾਡੇ ਸਾਰੇ ਪਰਿਵਾਰ ਨੂੰ ਮਹਾਰਾਜ ਤੁਹਾਨੂੰ ਤਰੱਕੀਆਂ ਬਖਸ਼ੇ❤

  • @hk8076
    @hk8076 9 місяців тому +11

    ਬਹੁਤ ਚੰਗਾ ਲੱਗਾ ਦੇਖ ਕੇ ਭਰਾ ਭਰਾ ਕੱਠੇ ਬੈਠੇ ਦੇਖ ਕੇ ❤❤❤❤❤

  • @pamsandhu934
    @pamsandhu934 9 місяців тому +3

    I think old video a. They are not together July di date a. But everyone wants to see them together and happy hope they get together soon. Thanks

  • @Harjotbrareditz
    @Harjotbrareditz 9 місяців тому +12

    ਬਹੁਤ ਬਹੁਤ ਵਧਾਈਆਂ ਕੰਵਲ ਵੀਰੇ ਸਾਰੇ ਪਰਿਵਾਰ ਨੂੰ 😊😊❤❤🎉🎉

  • @MrMrsNagraVlog
    @MrMrsNagraVlog 9 місяців тому +19

    ਬਹੁਤ ਵਧੀਆ ਗੱਲ ਹੈ ਸਾਰੇ ਪਿੰਡਾਂ ਵਿੱਚ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ 👍🤗 congratulation ji🎉

  • @akashdhaliwal1914
    @akashdhaliwal1914 9 місяців тому +3

    ਗਲਤ ਕੂਮੈਂਟ ਕਰਨ ਵਾਲੇ ਹੁਣ ਸਮਜ ਲੈਣ v ਭਰਾਵਾ ਭਰਾਵਾਂ ਚ ਜਿੱਥੇ ਪਿਆਰ ਆ ਓਥੇ ਲੜਾਈ v ਹੁੰਦੀ ਆ ਕੀ ਕੀ ਕੁਝ ਨੀ ਬੋਲਿਆ ਲੋਕਾਂ ਨੇ ਇਹਨਾਂ ਦੋਨਾਂ ਭਰਾਵਾਂ ਨੂੰ ਅੱਜ ਬਹੁਤ ਚੰਗਾ ਲੱਗਾ ਦੋਨਾਂ ਨੂੰ ਇਕੱਠੇ ਵੇਖ ਕੇ ਦੋਨੇ ਪਰਿਵਾਰ ਵਡਾਈ ਦੇ ਪਾਤਰ ਆ ਜੀ ❤🎉🎉🎉 ਵਾਹੇਗੁਰੂ ਜੀ ਸਾਰਿਆ ਦਾ ਪਿਆਰ ਆਈ ਹੀ ਬਣਾਈ ਰੱਖਣ ਜੀ

  • @kiransharma7486
    @kiransharma7486 9 місяців тому +8

    Double double Mubarakan sarpanchi d te dono pra ik hon di👏👏👏👏👏👏🙏

  • @FACTTOEND
    @FACTTOEND 9 місяців тому +11

    ਬਜੁਰਗਾਂ ਨੂੰ ਦੇਖ ਕੇ ਕਿੰਨੀ ਖੁਸ਼ੀ ਹੁੰਦੀ ਹੈ

  • @kirankaur6619
    @kirankaur6619 9 місяців тому +3

    ਬਹੁਤ ਵਧੀਆ ਲੱਗਾ ਤੁਸੀਂ ੲਿੱਕ ਦੂਜੇ ਨਾਲ ਬੋਲਣ ਲੱਗ ਗੲੇ ਚਾਹੇਂ ਕੁਝ ਵੀ ਹੋੲਿਆ ਸੋਡੇ ਘਰ ਪਰ ਅੱਜ ਬਹੁਤ ਬਹੁਤ ਚੰਗਾ ਲੱਗਾ ਦੋਹਾਂ ਭਰਾਵਾਂ ਨੂੰ ਮਿਲਕੇ ਗੱਲ ਕਰਦੇ ਦੇਖਕੇ ਵਾਹਿਗੁਰੂ ੲਿਸੇ ਤਰ੍ਹਾਂ ਹਰੇਕ ਦੇ ਘਰ ਖੁਸ਼ੀ ਨਾਲ ਚਲਾਵੇ🙏🏻🙏🏻🙏🏻

  • @navneetkaur5813
    @navneetkaur5813 9 місяців тому +16

    Aaj mann khuse ho Gaya chachi bhatije nu ek ghr dekh ke❤❤❤❤❤

  • @SandeepKaur-ur5um
    @SandeepKaur-ur5um 9 місяців тому +8

    ਬਹੁਤ ਵਧੀਆ ਲੱਗਾ ਭਰਾਵਾਂ ਦਾ ਏਕਾ ਦੇਖਕੇ 😅

  • @jassinderup31wale43
    @jassinderup31wale43 9 місяців тому +6

    Menu ta sabto vdia gal eh lgi ki chacha v khda naal ..bot chngi gal a ki ini ekta pind di aj de tym ch balle ..ajkl ta khrdea di ni bndi a ...

  • @SumanDevi-d9g4c
    @SumanDevi-d9g4c 9 місяців тому +16

    Congratulations Bapuji ❤🎉🎉 waheguru ji aapnu hamesha kush rky

  • @sandeepkaur2442
    @sandeepkaur2442 9 місяців тому +6

    ਸਰਪੰਚਣੀ ਨੂੰ ਬਹੁਤ ਬਹੁਤ ਮੁਬਾਰਕਾਂ 🎉🎉

  • @gurmitkaur3678
    @gurmitkaur3678 9 місяців тому +1

    ਸਾਨੂੰ ਬਹੁਤ ਬਹੁਤ ਖੁਸ਼ੀ ਹੋਈ ਕਿ ਦੋਮਾ ਭਰਾਮਾ ਇਕੱਠੇ ਦੇਖਕੇ 😂😂😂😂

  • @ramandeepkaur9381
    @ramandeepkaur9381 9 місяців тому

    ਚਾਚਾ ਜੀ ਚੁਸਤ ਨੇ ਬਹੁਤ , ਪਤਾ ਵੀ ਵੀਉ ਤਾਂ ਆਉਣੋਂ ਹਟ ਗਏ … ਦਿਨੋ ਦਿਨ ਘੱਟਦੇ ਜਾ ਰਹੇ । ਫ਼ਾਇਦਾ ਹੁਣ ਭਰਾ - ਭਤੀਜੇ ਨਾਲ ਇਕ ਹੋਣ ਵਿੱਚ ਹੈ ।

  • @rajdalhotra258
    @rajdalhotra258 9 місяців тому +1

    Pravah video ta pA deya karo tuhada fir drama start ho gaya video na Pan wala

  • @bikramjitsingh7435
    @bikramjitsingh7435 9 місяців тому +2

    ਚਾਚਾ ਬਹੁਤ ਜੱਫੀਆਂ ਪਾਉਂਦਾ ਅੱਜ 😅😅

  • @karamjeetkour8144
    @karamjeetkour8144 9 місяців тому +1

    ਬਹੁਤ ਬਹੁਤ ਵਧਾਈਆਂ ਸਾਰੇ ਪਰਿਵਾਰ ਨੂੰ ਸਭ ਤੋਂ ਜਿਆਦਾ ਖੁਸ਼ੀ ਇਸ ਗੱਲ ਦੀ ਕਿ ਦੋਵੇਂ ਭਰਾ ਇੱਕ ਹੋ ਗਏ ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ

  • @FACTTOEND
    @FACTTOEND 9 місяців тому +1

    ਜਿੱਥੇ ਪਿੰਡਾ ਦੇ ਪਿੰਡ ਖਾਲੀ ਹੁੰਦੇ ਜਾ ਰਹੇ ਨੇ ਓਥੇ ਇਸ ਪਿੰਡ ਵਿੱਚ ਕਿੰਨੀ ਰੌਣਕ ਹੈ ਕਿਰਪਾ ਕਰਕੇ ਏਕ ਵੀਡਿਉ ਏਦਾ ਦੀ ਵੀ ਬਣਾਓ ਕੀ ਲੋਕ ਬਾਹਰ ਵੱਲ ਨਾ ਜਾਣ ਸਾਡਾ ਪੰਜਾਬ ਏਦਾ ਹੀ ਹਰਿਆ ਭਰਿਆ ਰਹੇ ਬਾਕੀ ਅੰਕਲ ਜੀ ਨੂੰ ਵਧਾਈ ਹੋਵੇ

  • @nindiaujla7729
    @nindiaujla7729 9 місяців тому +3

    ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ ਆਪਣੇ ਤੇ ਆਪਣੇ ਹੁੰਦੇ ਹਨ ❤❤

  • @BirkaurrandhawaBir-hb9ub
    @BirkaurrandhawaBir-hb9ub 9 місяців тому +5

    Bhut bhut vadiya uncle ji nu te ohna di family nu...
    Baki gll ke gille sikve ta chllo hunde hi rehnde bhut khushi hoyi ke dove pra galle mile es trh hi pyar bniya rhe

  • @anhadsinghrandhawa312
    @anhadsinghrandhawa312 9 місяців тому +1

    Nuhar badal ke dikha deo pind di hun
    Ta fayda banan da
    Nai ta koi fayda ni
    Pale to b lagan pese layo
    Koi o hunda jo krke dikhanda

  • @pindervirk9494
    @pindervirk9494 9 місяців тому +1

    ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਪਿੰਡ ਦੀ ਸੇਵਾ ਕਰਨ ਦਾ ਬੱਲ ਬਖਸ਼ਿਸ਼ ਕਰਨ ਜੀ ਅੱਕਲ ਜੀ ਬਹੁਤ ਵਧਾਈਆਂ ਇਨਸਾਨ ਹਨ🥰

  • @pardeepkaur5998
    @pardeepkaur5998 9 місяців тому +3

    ਅੰਕਲ ਜੀ ਬਹੁਤ ਬਹੁਤ ਵਧਾਈਆਂ

  • @DILRAGPREET_kahlon
    @DILRAGPREET_kahlon 9 місяців тому +2

    ਬਹੁਤ ਵਧੀਆ ਗੱਲ ਹੈ ਜੀ ਸਾਰੇ ਪਿੰਡਾਂ ਵਿੱਚ ਇਸ ਤਰ੍ਹਾਂ ਹੋਣਾ ਚਾਹੀਦਾ ਹੈ

  • @rajwantkaur8648
    @rajwantkaur8648 9 місяців тому +2

    eh te garmia da vilog baena a tusi hun pa rahe o ❤

  • @noormakeupart1313
    @noormakeupart1313 9 місяців тому +1

    ਮੁਬਾਰਕਾਂ ਜੀ ਅੰਕਲ ਜੀ ਹੁਣਾ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਜੀ ❤❤❤❤

  • @SukhwinderSingh-wq5ip
    @SukhwinderSingh-wq5ip 9 місяців тому +4

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @rajdeepkaur3141
    @rajdeepkaur3141 9 місяців тому +7

    Bahut mubaraka uncle ji Waheguru Ji tuhanu jemewari nibuhun da bal bahkse 🎉🎉🎉🎉

  • @sandeepkaur1648
    @sandeepkaur1648 9 місяців тому +1

    ਭਰਾ ਭਰਾ ਦੀਆਂ ਬਾਹਾ ਹੁੰਦੇ ਆ ❤❤❤ਬਹੁਤ ਮਨ ਖੁਸ ਹੋਇਆ ਅੱਜ ਸੱਚੀ 🙏

  • @PK-zp1ne
    @PK-zp1ne 9 місяців тому +1

    Chacha fafe kutda kidaa🤣,, Jdo bahr jana c pavitr odeo ta pta ni lgn detaa😅

  • @Pri-zq3vn
    @Pri-zq3vn 9 місяців тому +1

    Jeda banda ghar nu bina pio de lead kr skda ohh definitely pind nu v uppar le k jawega.... Congratulations🎉

  • @hardeepsingh169
    @hardeepsingh169 9 місяців тому +2

    Sachi bhaut khushi menu ajj ki tuc sb iktha oo gya j ❤❤❤❤❤

  • @maleehahafeez7850
    @maleehahafeez7850 9 місяців тому

    Wasy ya video to 2 months pahly ki hy..video k start mn date 7.9.2023 like.. agr sulha ho gai the to ab phr ya ak dosry k ghr aaty jaty keyon ni...

  • @narinderkaur7998
    @narinderkaur7998 9 місяців тому +1

    Bhot bhot mubrakhn sari family nu uncle ji de sarpench bannan te

  • @amarbirpannu643
    @amarbirpannu643 9 місяців тому +1

    Tuhda jija sarpanch aaa aje

  • @ManpreetKaur-ni8ys
    @ManpreetKaur-ni8ys 9 місяців тому +5

    Congratulations uncle ji and all family members 🎉🎉❤️❤️❤️❤️❤️

  • @gurvirgamez
    @gurvirgamez 9 місяців тому

    ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ ਮੈਂ ਤਾਂ ਪਹਿਲਾਂ ਵੀ ਕਿਹਾ ਸੀ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਮੇਰਾ ਪਿੰਡ ਭੈਣੀ ਰੋੜਾ ਜ਼ਿਲ੍ਹਾ ਲੁਧਿਆਣਾ ਵਾਹਿਗੁਰੂ ਨੇ ਚਾਹਿਆ ਤਾਂ ਇੱਕ ਵਾਰ ਤੁਹਾਡੇ ਸਾਰੇ ਪਰਿਵਾਰ ਨੂੰ ਮਿਲਣ ਨੂੰ ਜੀ ਕਰਦਾ

  • @rajasandhu8080
    @rajasandhu8080 9 місяців тому +3

    Ajj chacha ji nu nal vekh k bhut khushi hoyi waheguru ji mehar karn

  • @Manpreet936
    @Manpreet936 9 місяців тому +2

    ਬਹੁਤ ਬਹੁਤ ਸਾਰੀਆਂ ਮੁਬਾਰਕਾਂ

  • @HarpreetSingh-p6j8k
    @HarpreetSingh-p6j8k 9 місяців тому +2

    ਤੁਹਾਡੀ ਕਈ ਵਾਰ ਸੁਲਾ ਹੋਈ a

  • @manpreetkaurheer1165
    @manpreetkaurheer1165 9 місяців тому +5

    Congratulations uncle g & all family 🎉🎉

  • @prani-jb7ik
    @prani-jb7ik 9 місяців тому +3

    ਬਹੁਤ ਬਹੁਤ ਵਧਾਈਆਂ ਜੀ😊😊🎉🎉🎉🎉🎉🎉🎉🎉🎉😊😊😊

  • @ajaykathuria4714
    @ajaykathuria4714 8 місяців тому

    Har har mahadev❤❤❤❤❤❤❤❤❤❤❤❤❤❤❤❤❤❤❤❤har har mahadev ❤❤❤❤❤❤❤❤ har har mahadev❤❤❤❤❤❤❤❤❤❤❤❤❤❤❤❤❤

  • @ReenaKalsi.
    @ReenaKalsi. 9 місяців тому

    ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ।ਬਹੁਤ ਖੁਸ਼ੀ ਹੋਈ ਭਰਾਵਾਂ ਨੂੰ ਨਾਲ ਦੇਖ ਕੇ🤗🤗🤗🤗🤗

  • @satinderkaurtiwana5772
    @satinderkaurtiwana5772 9 місяців тому +8

    Congratulations ji.....🎉chacha ji te uncle ji nu ikathya dekh ke bhut mann khush hoyea parmatma kare tusi sare phir ikathe ho jao..gbu all....

  • @happybaba5926
    @happybaba5926 9 місяців тому +3

    Congratulations 🎉 uncle ji and all family members rabb tahanu hamesha khush rakhe GBU 🎉

  • @narinderkaur7998
    @narinderkaur7998 9 місяців тому +1

    Bhoy khushi.hoie dekh kee ki kawal veer de chacha ji ne sab de samnne gal.kiti apne bhra de hakk ch jiunde raho khush raho hamesha ehi ardas waheguru ji nu ki sari family kathi ho kee rahe

  • @manpreetbains9272
    @manpreetbains9272 9 місяців тому

    ਬਹੁਤ ਬਹੁਤ ਮੁਬਾਰਕਾਂ ਜੀ👍🏻👍🏻 waheguru ਜੀ ਭਰਾਵਾਂ ਦਾ ਪਿਆਰ ਬਣਿਆ ਰਹੇ 🙏🏻🙏🏻🙏🏻

  • @lakhwinderkaur8872
    @lakhwinderkaur8872 9 місяців тому +13

    Congratulations uncle ji and all family members God bless you 🎉❤

  • @royalsongs6280
    @royalsongs6280 9 місяців тому

    Tusi apne ghar di gal jagjahar na karo aa tusi chacha bhatija fir ekide ho gye

  • @sapnamanhas7670
    @sapnamanhas7670 9 місяців тому +1

    Mubaraka sari family nu 🎉🎉❤❤❤

  • @gursewaksingh-wi7dx
    @gursewaksingh-wi7dx 9 місяців тому

    Jyada Khushi vali gal ta aa ae vi TUC dome ghar ekthe ho gye ho

  • @BaljeetKaur-b5q
    @BaljeetKaur-b5q 9 місяців тому

    Congratulation uncle ji Sarpanch bante

  • @riffatararana1750
    @riffatararana1750 9 місяців тому

    Humy ziada smjh nahi aai aap khud vilog bana k btana🇵🇰

  • @AmarbirSingh-ne7kc
    @AmarbirSingh-ne7kc 9 місяців тому

    ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਡੈਡੀ ਤੇ ਚਾਚਾ ਜੀ ਨੂੰ ਇਕੱਠੇ ਦੇਖ ਕੇ

  • @FACTTOEND
    @FACTTOEND 9 місяців тому +1

    ਕਾਸ਼ ਅਸੀਂ ਵੀ ਇਸ ਪਿੰਡ ਵਿਚ ਰਹਿੰਦੇ ਹੁੰਦੇ

  • @amandeepkaurgill5475
    @amandeepkaurgill5475 9 місяців тому +2

    Congratulations Ji uncle ji all family members God bless you ❤❤❤❤❤

  • @jaskiratrandhawa8140
    @jaskiratrandhawa8140 9 місяців тому +1

    Congratulations Sare pind nu te all family nu🎉🎉🎉🎉

  • @ਸਰਬਜੀਤ
    @ਸਰਬਜੀਤ 9 місяців тому +1

    ਬਹੁਤ ਬਹੁਤ ਵਾਦੀਆਂ ਵੀਰ ਸਾਰਿਆ nu

  • @balroopgill-iv9qj
    @balroopgill-iv9qj 9 місяців тому +1

    ਬਹੁਤ ਬਹੁਤ ਵਧਾਈਆ ਅੰਕਲ ਜੀ

  • @avuandanudeolsistersvideos3616
    @avuandanudeolsistersvideos3616 9 місяців тому +6

    ਚਾਚਾ ਜੀ ਨੇ ਦਿਲ ਜਿੱਤ ਲਿਆ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ

  • @vanrajchahal-gt8uj
    @vanrajchahal-gt8uj 9 місяців тому +1

    Congratulation all family member

  • @jyotimohindru8756
    @jyotimohindru8756 9 місяців тому +1

    Hearty congratulations Uncle ji
    Kawal veer g bahut bahut wadayiaaa dono pariwar ik ho gaye is to jyada sukh koi nhi duniya tey ❤❤❤

  • @PargatSingh-go6db
    @PargatSingh-go6db 9 місяців тому

    Khushi es gal di k dove bhra ekathe a

  • @SurjeetSingh-fz1fe
    @SurjeetSingh-fz1fe 9 місяців тому +1

    ਕੌਂਗਰੇਸੁਲੇਸ਼ਨ g

  • @KhushmanKaur-bo7nz
    @KhushmanKaur-bo7nz 9 місяців тому +4

    Congrats uncle ji nd all family members God bless you 🎉🎉🎉🎉

  • @mehramanpreet
    @mehramanpreet 9 місяців тому +1

    Sukar a nal nal ek kam hor ho gya tusi dono ghar fr tu bartan lg gye

  • @gurinderkaur7468
    @gurinderkaur7468 9 місяців тому +1

    Congratulations sari family nu bahut bahut kushi hoyi uncle ji sarpanch ban gaye parmatma izatman bakshe

  • @BaljeetKaur-b5q
    @BaljeetKaur-b5q 9 місяців тому

    ਸਾਨੂੰ ਬੜੀ ਖੁਸ਼ੀ ਹੋਈ ਦੋਨਾ ਭਰਾਵਾਂ ਨੂੰ ਰਲ ਕੇ ਵੇਖਿਆ ਕੇ

  • @rashmisharma4699
    @rashmisharma4699 9 місяців тому +2

    Congratulations veer ji ❤Guru ji bless you always ❤❤

  • @GurpreetSingh-co1gx
    @GurpreetSingh-co1gx 9 місяців тому

    Congratulations, yeer g 🎉🎉🎉🎉🎉🎉

  • @inderjeetkaur2970
    @inderjeetkaur2970 9 місяців тому +4

    Congratulations uncle ji

  • @armaandeepsingh165
    @armaandeepsingh165 9 місяців тому +1

    Congratulations uncle ji and family members 🎉🎉❤❤

  • @nareshkumari2860
    @nareshkumari2860 9 місяців тому

    Bahut bahut mubarka tuhanu bda change lagia

  • @Baljitkaur7737-u5p
    @Baljitkaur7737-u5p 9 місяців тому

    Sanu buht kuhsi hoi ikthe dkh ke dova bharava nu

  • @kiratkaur569
    @kiratkaur569 9 місяців тому

    bhra ta bhrawa dia behwa hundia rok kush mrji kai jaan .. rabb khush rakha

  • @S.k.Brar41
    @S.k.Brar41 9 місяців тому

    Congratulations 🎉 uncle ji

  • @BaljitKaur-y4f
    @BaljitKaur-y4f 9 місяців тому

    Congratulations uncle ji 🎉

  • @pinderlehal
    @pinderlehal 9 місяців тому +1

    Bhout vdiaa priwaar nu ik sath vekh k, videos v ikhate banaya kro🎉

  • @deepakchouan6579
    @deepakchouan6579 9 місяців тому +1

    Congratulations