ਰਾਮਾ ਘੜੀਸ ਘੜੀਸ ਕੁੱਟਿਆ ਸੰਦੀਪ ਨੇ । ਸੀਰੀ ਨੇ ਕਰਲੀ ਸਰਕਾਰੀ ਸਮਾਨ ਦੀ ਚੋਰੀ । Latest punjabi comedy video 2024
Вставка
- Опубліковано 11 лип 2024
- jattsauda__?igs...
Facebook page nu vi kro follow_ / jattsauda85
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #you tuber
ਚੱਲਦੀ ਵਿਡੀਓ ਨੂੰ ਕਰਦੋ ਸ਼ੇਅਰ ਸਰੇ ਜਾਣੇ ❤🙏🏻❤️
ਸੀਬੋ ਬੇਬੇ ਸਾਡੀ ਮਿੰਦੋ ਨੂੰ ਮਾੜਾ ਨਾ ਕਿਹਾ ਕਰੋ,,, ਮਿੰਦੋ❤❤❤❤😘😘
ਆ ਗਏ ਬਾਈ ਉਏ ਨਮੋਲ ਆਲੇ ਜੱਟ ਨਵੀ ਵੀਡੀਓ ਲੈਕੇ ਕਰਨੈਲ ਤੇ ਜਿੰਦਰ ਦੀ ਐਕਟਿੰਗ ਜਮਾ ਸਿਰਾ ਸਾਰੀ ਵੀਡੀਓ ਵਿੱਚ ਸ਼ਰਾਬ ਸ਼ਰਾਬ ਹੀ ਕਰੀ ਜਾਦੇ ਆ ਲਾਬਾ ਵੀ ਕਰਨੈਲ ਹੋਰਾਂ ਨੂੰ ਦੇਖਕੇ ਲਾਲਾ ਸਿੱਟ ਲੈਦਾ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤
W
ਬਹੁਤ ਸੋਹਣੀ ਵੀਡੀਓ ਹੁੰਦੀ ਹੈ ਵੀਰ ਜੀ ਬਹੁਤ ਬਹੁਤ ਮੁਬਾਰਕਾਂ ਜੀ
ਬਹੁਤ ਵਧੀਆਂ ਵੀਡੀਓ ਆਂ ਸਾਰਿਆਂ ਦੀ ਐਕਟਿ ਗ ਜਮਾਂ ਸਿਰਾਂ ਗੱਲ ਬਾਤ ਐ ਲਵ ਯੂ ਸਾਰੀ ਟੀਮ ਨੂੰ❤❤🎉🎉🎉🎉🎉
ਆ ਗਏ ਜੀ,,,, ਆ ਗਏ ਨਮੋਲ ਵਾਲੇ,,,,,ਪ੍ਰੀਤੋ,,,,, ਕਰਨੈਲ ਕੈਲੀ,,,,, ਰਾਮਾ ਵਿਚੋਲਾ,,,,, ਨਾਜਰ ਕੱਟਾ,,,,, ਸੀਬੋ,,,,, ਸੰਦੀਪ ਬੇਟਾ,,,,, ਜਿੰਦਰ,,,,, ਬੀਰੋ,,,,, ਗੱਰਜਨ,,,, ਲਾਂਬਾ,,,,,, ਲਾਬੋ,,,,,, ਕਾਕਾ ਬੰਤ ਪ੍ਰਧਾਨ ਦਾ ਚੇਲਾ,,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
ਸੰਦੀਪ ਪੁੱਤ ਗਲਤ ਗੱਲ ਆ ਜਿਹੜਾ ਰਾਮੇ ਨੂੰ ਕੁੱਟਦਾ ਏ ਗੱਲ ਗਲਤ ਆ
@@BaldevSingh-vt9bm ਜਿਹੜੀਆਂ ਕਰਤੂਤਾਂ ਰਾਮੇਂ ਦੀਆਂ ਛਿੱਤਰ ਵਾਲੀਆਂ ਈ ਆ
ਯਾਰ ਹੋਊ ਕਰਨੈਲ ਦਾ
ਸੀਬੋ ਨੀ ਜਿੱਦਾਂ ਗਲਤ ਬੋਲਦਾ ਕੋਈ ਪੁੱਤ ਨੀਂ ਝੱਲਦਾ ਹੁੰਦਾ
ਬਹੁਤ ਘੈਟ ਵੀਡੀਓ ਆ ਐਕਟਿੰਗ ਤੇ ਕਾਮੇਡੀ ਬਹੁਤ ਹੀ ਵਧੀਆ ਕਰਦੇ ਨੇ ਸਾਰੇ
ਬਹੁਤ ਵਧੀਆ ਵੀਡੀਓ ਹੈ👌👌👌👌👌👌👌👌👌👌👌 💯💯💯💯💯💯
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂❤
ਸੀਬੋ ਨੇ ਅੱਜ ਸਿਰਾ ਕਰਤਾ 😂😂
ਆ ਪਾਈ ਠੰਡ ਸੀਬੋ ਨੇ ਆਈ ਸੀ ਸਵਾਦ ਲੈਣ 😝😛😝😛😂🤣😂🤣👌👍💖
ਰਾਮਾ ਪਹਿਲਾ ਵੀ ਸੰਨਦੀਪ ਨੇ ਘਰੋ ਕੱਢਿਆ ਕਰਨੈਲ ਨਾਲ ਲੈ ਆਇਆ ਹੁਣ ਵੀ ਆ ਜਾਣਾ ਰਾਮੇ ਨੇ ਇਹ ਨਾਜਰ ਵਾਲਾ ਕੇਸ ਵੀ ਰਾਮਾ ਹੱਲ ਕਰੂ ਕਰਨੈਲ ਜਿੰਦਰ ਸੰਨਦੀਪ ਰਾਮਾ ਨਾਜਰ ਲਾਬਾ ਕਾਕਾ ਨਸੀਬ ਲਾਬੋ ਪ੍ਰੀਤੋ ਮਿੰਦੋ ਬੀਰੋ ਸਾਰੇ ਬਹੁਤ ਵਧੀਆ ਵੀਡੀਓ ਬਣਾਉਦੇ
Veraa ਬੰਤ ਪ੍ਰਧਾਨ nu vi wapis le ke aooo😊
ਹੁਣ ਨੀਂ ਮੁੜਦੇ ਯਾਰ 😂😂😂😂😂😂😂😂😂😂
😂
Ghaint🎉🎉🎉🎉
ਬਹੁਤ ਵਧੀਆ ਵੀਡੀਓ ਵਾਹਿਗੁਰੂ ਚੜਦੀ ਕਲਾ ਰੱਖੇ❤
ਲਾਡੀ ਕਰਨੈਲ ਬਾਈ ਕੈਲੀ ਗੱਲ ਸਹੀ ਆ ਜਿੰਦਰ ਘੈਂਟ ਦੀ ਜੇ ਵੀਰੋ ਨੇ ਚੁਗਲੀ ਕਰੀ ਹੁੰਦੀ ਜਿੰਦਰ ਘੈਂਟ ਪਹਿਲਾਂ ਮੁੱਧੀ ਪਾਉਂਦਾ, ਫਿਰ 6 ਪੋਰੀ ਦੀ ਡਾਂਗ ਨਾਲ ਕੱਲੀ ਕੱਲੀ ਪੌੜੀ ਚੜਾਉਂਦਾ,ਜਿੰਦਰ ਘੈਂਟ ਡਾਂਗ ਲੈਕੇ ਪੌੜੀ ਤੇ ਵਹਿੰਦਾ,
❤ਬਹੁਤ ਵਾਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਜਿੰਦਰ ਕਰਨੈਲ ਸਰਪੰਚ ਐਂਡ ਪਾਰਟੀ ਜਿੰਦਾ ਬਾਦ ❤
ਅੱਜ ਤਾਂ ਨਾਜ਼ਰ ਦੇ ਡਾਇਲਾਗ ਸਿਰਾ 😂😂😂
❤ ❤ ਬਹੁਤ ਵਧੀਆ ਜੀ ❤ ❤
Good jatt sauda team waleo
ਬਹੁਤ ਵਧੀਆ ਵੀਡਿਓ ਆ ਜਿੰਦਰ ਕਰਨੈਲ ਬੰਤ ਸ਼ੇਰਾ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
😂😂❤❤
Agya khenda namol ala velly😂❤
ਬਹੁਤ ਵਧੀਆ ਵੀਡੀਓ ਜੀ
Nice video 👍👍👍👍👍👍👍👍👍👍👍👍👍👍
Jinder No.2
😂😂 so 🎉 funny 🤣
ਆਇਨਾਂ ਤੇ ਵਿਚਾਰੀ ਤੀਂਵੀਂ ਨੀ ਬੱਚਾ ਜੰਮਣ ਲੱਗਿਆਂ ਜਿੰਨਾਂ ਰਾਮਾ ਪਾਣੀ ਨੂੰ ਵੇਖ ਕੇ 😂😂😂😂😝😛😝😛👌👍
ਬਹੁਤ ਹੀ ਸ਼ਲਾਘਾਯੋਗ ਵੀਡੀਓ ਹੈ ਰੱਬ ਸਾਰੀ ਟੀਮ ਨੂੰ ਤਰੱਕੀਆਂ ਬੱਖਸੇ 🙏🙏🙏🙏🙏❤❤❤❤❤❤❤❤❤❤❤❤❤❤
😍😍😍👌🏻👌🏻👌🏻😍💖
Very nice video
ਮਿੰਦੋ ਜੀsiraaaaaa😂😂😂😂😂👍🏻👍🏻👍🏻👍🏻👍🏻👍🏻❤️🎁🎁
Thewashappyfamley❤
Very nice video🙏🙏🙏🙏👌👌👌👌👌👌👌
ਮਿੰਦੋ good acting 👍🏻👍🏻👍🏻👍🏻👍🏻😂❤️😂❤️
👌
❤
😂😂❤❤🎉
ਮਿੰਦੋ (ਬਿੰਦੂ) ਜੀ ਬੁਹਤ ਵਧੀਆ ਵੀਡੀਓ ਜੀ💯💯💯👍🏻👍🏻👍🏻👍🏻👍🏻👍🏻💯💯😁💯😁😁
Ssa ji me tohde sare episode dekhe bohat wadhya ne
ਬਹੁਤ ਵਧੀਆ ਸਟੋਰੀ ਬਣਾਈ ਹੈ ਲੜਾਈ ਹੀ ਲੜਾਈ, ਕਲੇਸ਼ ਹੀਂ ਕਲੇਸ਼ ਮਜਾ ਆ ਗਿਆ ਰਾਜ ਖੀਵਾ ਮਾਨਸਾ
❤
Sirra video AAA bro 😂😂😂😂😂😂😂😂😂😂😂
ਕਰਨੈਲ ਇਹਨਾਂ ਕੰਮਾਂ ਦਾ ਮਾਹਰ ਏ ਲਾਬਿਆ ਘਰ ਪੱਟ ਦੇਣਗੇ ਤੇਰਾ 😂😂😂😂❤❤❤❤ ਨਾਲ ਚੱਕਵਾਂ ਚੁੱਲ੍ਹਾ ਜਿੰਦਰ
@@SukhpalGrewal-rx6bs ਸਹੀ ਗੱਲ ਆ ਜਿੰਦਰ ਤਾਂ ਮਾਲਕਾਂ ਦਾ ਨੀਂ ਸਕਾ
ਲਾਭੇ ਦਾ ਕਿੱਥੋਂ ਬਣੂ
ਬੁੜੀਆ ਤਾ ਐਵੇਂ ਬਦਨਾਮ ਐ, 365 ਚਲਿਤਰ ਤਾ ਬੰਦਿਆ ਚ ਹੁੰਦੇ ਐ , ਕਰਨੈਲ ਜਿੰਦਰ ਜਿਵੇ
ਬਹੁਤ ਸਿਰਾ ਵੀਡੀਓ ਫਤਿਹਗੜੀਆ ਖਾਨ
GOOD VIDEO GOOD ACTING ALL'TEAM THANKS SO MUCH ❤❤❤❤❤🎉🎉🎉🎉
❤❤❤❤😂
ਕਰਨੈਲ ਕੈਲੀ ਚੋਰੀ ਕਰਦੈ ਮੈਂ ਪ੍ਰੀਤੋ ਨੂੰ ਦੱਸੂ😂
😂😂😂
ਸੀਬੋ ਕਹਿੰਦੀ ਮੈਨੂੰ ਕਰਨੈਲ ਬਾਈ ਕੈਲੀ ਦੀਆਂ ਮਸ਼ੂਕਾਂ ਤੇ ਸੱਕ ਆ ਸੁਣਕੇ ਕਹਿੰਦੀ ਘਬਰਾਹਟ ਹੋ ਗਈ ਮਿੰਦੋ ਬੈਚਰ ਤੀਵੀਂ ਡਰ ਗਈ,
Karnail very good acting 😂😂
ਬਹੁਤ ਸੋਹਣੀ ਵੀਡੀਓ ਹੈ ਜੀ
ਮਿੰਦੋ ਜੀ ਬੁਹਤ ਵਧੀਆ ਵੀਡੀਉ ਲੱਗੀ ਜੀ ਤੁਹਾਡੇ ਬਿਨਾਂ ਵੀਡੀਉ ਚੰਗੀ ਨਹੀਂ ਲਗਦੀ ਤੁਸੀਂ ਸ਼ਾਨ ਹੋ ਵੀਡੀਉ ਦੀ ਮਿੰਦੋ ਜੀ Good acting 👍🏻❤️😘😅❤️ God bless you 🎉🎉🎊🎉 siraaaa acting
ਕਹਿੰਦਾਂ ਮੈਂ ਤਾਂ ਬੋਲੂ ਤਾਈਂ
ਕਿਉਂ ਗੁੜ ਖਾਦਾ
😂😂😂😂😂😂😂
💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹🌹
😂😂kaint brooo
❤❤❤❤
SIRRRRRRA ACTING BAI LADDI SHERA JINDER BEBE SIBBO BHABBI PREET JI RAMA KATTA LABHO AND ALL TEAM LOVE YOU TRUCK 🚛🚛🚛🚛 BHAR K ❤❤🎉🎉
ਬਹੁਤ ਵਧੀਆ ਵੀਡੀਓ 🎉
ਵੀਡੀਓ ਬਹੁਤ ਹੀ ਵਧੀਆ ਲੱਗੀ
Nice bro
Kaint video
Labho deia guteh faadh seebo aunti 🥵❤️
Bahut Vadhiya Video
ਮਿੰਦੋ attttttt 🔥🔥🔥🔥🔥🔥🔥🔥🔥👍🏻👍🏻👍🏻👍🏻👍🏻
ਬੰਤਾ ਕਦੋਂ ਆ ਰਿਹਾ ਫਿਰ ਜੇਲ੍ਹ ਚੋਂ 😂😂😂
ਸੁੱਖੇ ਅਮਲੀ ਵਾਂਗ ਸੰਦੀਪ ਵੀ ਕਹਿੰਦਾ ਕਰਨੈਲ ਤਾਂ ਮੇਰਾ ਭਾਪਾ ਸਮਝੋ 👍🌹❤️🙏🙏
ਨਾਜਰ ਕੱਟਾ😂😂😂😂😂
bht gaint
Woww mindoo good acting, siraaaa, ❤❤❤😍😍😍😍
ਬਹੁਤ ਵਧੀਆ ਵੀਡੀਓ ਏ🎉🎉🎉🎉🎉
Very nice episode bai ji 😊 👏 🙏 👍 👌
ਕਰਨੈਲ ਬਾਈ ਕੈਲੀ ਸੁਨਾਮ ਬਲਾਕ ਦੀ ਕੱਲੀ ਕੱਲੀ ਤੀਵੀਂ ਨੂੰ ਜਾਣਦਾ
ਬਹੁਤ ਵਧੀਆ ਵੀਡੀਓ ਕਰਨੈਲ ਜੀ 🙏 ਆਲ ਟੀਮ ਗੁੱਡ ਅਕਟਿੰਗ ਕਮਾਲ ਕਰ ਤੀ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ
first comment
❤❤❤
ਅੰਮ੍ਰਿਤ ਭੰਗੂ ਪਿਸ਼ੌਰ ਫੂਡ ਸਪਲਾਈ ਵਿਭਾਗ ਤਾਰੀ nice
Beero bhutt vadia acting sirra video ❤❤❤
ਮਿੰਦੋ 🎉🎉🎉🎉🎉🎉👍🏻👍🏻👍🏻😍😍😍😍😍😍😍😍😍😍😍😍😍😍🎊🎊🎊👍🏻👍🏻👍🏻
Full entertainmnt
ਬਹੁਤ ਵਧੀਆ ਵਿਡੀਉ ਨੇ ਜੀ ਸੋਡੀਆ ਵਾਹਿਗੁਰੂ ਤਰੱਕੀ ਬਖਸ਼ੇ ਜੀ ਸੋਡੀ ਸਾਰੀ ਟੀਮ ਨੂੰ 🙏💓
ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 13 / 7
ਵਾਹ ਜੀ ਕਿਆ ਬਾਤ ਬਾਈ ਬਹੁਤ
ਹੀ ਵਧੀਆ ਵੀਡੀਓ ਕਮਾਲ਼
👍👍👍👍👍
🤙🤙🤙🤙🤙
Good ji 👍👍👍👍
❤❤
y g sibbo di acting siraa y g
sebo❤❤
❤❤❤❤❤❤❤
10 ਗਿੱਠਾਂ ਦਾ 12 ਫੁੱਟ 😂😂😂😂😂
❤❤👍👍👌👌
💪🏻👌🏻👍🏻🤟🏻
Labha,karnail,jinder excellent acting
🔥
👍👍👌👌😃😃😃😫😫😫
najar singh,krnail,jinder good job beero looks cute labbo second hand jwani but good actrees
ਕੈਟ। ਵਿਡਿਉ।ਸਾਰੀ।ਟਿਮ। ਨੂੰ ਲਾਡੀ ਪੰਧੇਰ ਵੱਲੋਂ ਮੰਡੀ ਗੋਬਿੰਦਗੜ੍ਹ ਵਾਲਾ
Very nice ❤❤❤🎉🎉🎉🎉🎉
ਆਗੇ ਨਮੋਲ ਵਾਲੇ ਵੈਲੀ ਜੱਟ ❤❤