Granth Sahib Beadbi | ਹੁਣ ਗੁਰੂ ਘਰਾਂ 'ਚ ਵੀ ਹੋਣ ਲੱਗੇ ਪਾਖੰਡ, ਤਵੀਤ, ਦੇਖੋ ਕੀ-ਕੀ ਕਰ ਰਿਹਾ ਗ੍ਰੰਥੀ |

Поділитися
Вставка
  • Опубліковано 23 січ 2025

КОМЕНТАРІ • 36

  • @ravinderpalsingh2057
    @ravinderpalsingh2057 8 місяців тому

    🙏 meher karin

  • @surindersingh2312
    @surindersingh2312 8 місяців тому +2

    ਏ ਬਾਬਾ ਜੀ ਕਿੱਸੇ ਦੇ ਬਾਸ ਨਹੀ ਹੁੰਦਾ, ਜਿੱਸ ਨਲ ਆ ਸਭ ਕੁੱਸ਼ ਹੁੰਦਾ ਓਨਾ ਨੂੰ ਪਤਾ ਹੁੰਦਾ

    • @satnamsingh-3559
      @satnamsingh-3559 8 місяців тому

      ਵੀਰਜੀ ਸਵਾਲਾ ਦੇ ਜਵਾਬ ਕਿੳ ਨਹੀ ਦੇ ਰੇਹਾ ਬਾਬਾ

  • @gurtejshing6785
    @gurtejshing6785 8 місяців тому +5

    ਤੁਸੀਂ ਗ਼ਲਤ ਹੋ ਏਥੇ ਜੋ ਤੁਸੀਂ ਲਿਖਿਆ ਹੋਇਆ ਹੈ ਕਿ ਹੁਣ ਗੁਰੂ ਘਰਾਂ ਵਿੱਚ ਪਖੰਡ ਹੋਣ ਲੱਗ ਪਏ ਹੁਣ ਨਹੀਂ ਪੈਹਲਾਂ ਤੋ ਹੀ ਹੁੰਦੇ ਆ ਰਹੇ ਹਨ ਪਖੰਡ ਗੁਰੂ ਘਰਾਂ ਵਿੱਚ ਜਾਦਾ ਸਮਾ ਟਿੱਕਦਾ ਹੀ ਪਖੰਡੀ ਜਾਂ ਲੁੱਚਾ ਰਾਜਨੀਤਕ ਜਾਂ ਫਿਰ ਜਾਤ ਬਰਾਦਰੀ ਦਾ ਪਾਠੀ ਗੁਰੂ ਦੀ ਗੱਲ ਕੌਣ ਮੰਨਦਾ ਹੈ ਏਥੇ ਫਰਕ ਸਿਰਫ ਐਨਾ ਕ ਹੈ ਕਿ ਮਾੜੇ ਜਨਾਨੀ ਹੁੰਦੀ ਭਾਬੀ ਸਭ ਦੀ ਗਰੀਬ ਤੇ ਰੋਬ੍ਹ ਝਾੜਨਾ ਆਉਂਦਾ ਹੈ ਪਰ ਜੇਹੜੇ ਬਾਬੇ ਦੇ ਡੇਰੇ ਵਿੱਚ ਬਦੁੰਖਾਂ ਵਾਲੇ ਹਨ ਓਧਰ ਨਹੀਂ ਝਾਕਦਾ ਕੋਈ ਜਿੰਨ੍ਹੇ ਮਰਜੀ ਛੱਲੇ ਮੁੰਦੀਆਂ ਮੰਦਰ ਕੇ ਦੇਈ ਜਾਵੇ ਬਾਬਾ ਮੁੰਡੇ ਕੁੜੀਆਂ ਨੂੰ ਅਤੇ ਅਖੰਡ ਪਾਠਾਂ ਦੀਆਂ ਲੜੀਆਂ ਵੀ ਤਾਂ ਬੇਅਦਬੀ ਹੈ ਗੁਰਬਾਣੀ ਦੀ

  • @parveshsingh8849
    @parveshsingh8849 8 місяців тому

    Eg sach gall hai. Jinbro.

  • @rabdass9664
    @rabdass9664 8 місяців тому +2

    ਪਾਖੰਡ ਬਿਨਾਂ ਧਰਮ ਨਹੀ, ਧਰਮ ਹੀ ਪਾਖੰਡ ਹੈ. ਅੰਧਵਿਸ਼ਵਾਸੀ ਹੋਏ ਬਿਨਾਂ ਬੰਦਾ ਧਾਰਮਿਕ ਭੀ ਨਹੀ ho ਸੱਕਦਾ. ਕਿਸੇ ਲਈ ਵਾਲ ਵਧਾਉਣਾ ਧਰਮ ਹੈ, ਕਿਸੇ ਲਈ ਘੋਨਾਂ ਮੋਨਾ ਹੋਣਾ. ਕਿਸੇ ਲਈ ਨੰਗੇ ਰਹਿਣਾ ਧਰਮ ਹੈ ਤੇ ਕਈਆਂ ਨੇ ਕੱਪੜੇ ਦੇ ਥਾਨ ਦੇ ਥਾਨ ਲਪੇਟੇ ਹੋਇ ਨੇ. ਇਹ ਸਭ ਪਾਖੰਡ ਹੀ ਹਨ. West ਵਿੱਚ ਤਰੱਕੀ ਇਸ ਕਰਕੇ ਹੋਈ ਕਿਉਂਕਿ ਓਨਾ ਧਰਮ ਬਾਅਦ ਵਿੱਚ ਰੱਖਿਆ ਇਨਸਾਨੀਅਤ ਪਹਿਲਾਂ. ਸਾਡੇ ਇਨਸਾਨ ਦੀ ਕੀਮਤ ਕੁੱਛ ਭੀ ਨਹੀ ਬੇਅਦਬੀ ਦੇ ਨਾ ਤੇ ਬੰਦੇ ਮਾਰੀ ਜਾਨੇ. ਹੌਲੀ ਹੌਲੀ ਮੁਸਲਮਾਨਾਂ ਦੇ ਰਾਹ ਤੁਰ ਪਏ ਹਾ.

    • @gurwindersinghkhalsa6615
      @gurwindersinghkhalsa6615 8 місяців тому +1

      ਸਹੀ।

    • @satnamsingh-3559
      @satnamsingh-3559 8 місяців тому

      ਮੂਰਖਾ ਦਾ ਟੌਲਾ ਕਦੀ ਬਾਣੀ ਪਡੀ ਕੀ ਨਹੀ ਨਹੀ ਪਡੀ ਤਾ ਪਡੋ ਮੂਰਖੋ

    • @satnamsingh-3559
      @satnamsingh-3559 8 місяців тому

      @@AS-nc5wh ਕਿਰਤ ਕੇਡੀ ਕਰ ਰਹੇ ਹੋ ਗੂਰੂ ਤੇ ਬਾਣੀ ਤੋ ਤੋਡਨ ਦੀ ਬਾਕੀ ਗੌਲਕਾ ਜੇਡੇ ਖਾਣਗੇ ਗੂਰੂ ਆਪੇ ਦੇਖੂ

    • @satnamsingh-3559
      @satnamsingh-3559 8 місяців тому

      @@AS-nc5wh ਵੀਰ ਕੀਰਤ ਤਾ ੲਨੀ ਹੋ ਗਈ ਆ ਪਜਾੰਬ ਦੇ ਪਾਣੀ ਦਾ ਲੇਵਲ ਘਾਟ ਗਆ ਤੇ ਮਿਟੀ ਜਹਰ ਹੋ ਗਈ ਅ ਹੀ ਕੀਰਤ ਤੂਸੀ

    • @satnamsingh-3559
      @satnamsingh-3559 8 місяців тому

      @@AS-nc5wh ਮਹਾਪਪੁਰਸ਼ ਜਲਦੀ ਆਣ ਵਾਹਿਗੂਰੂ ਜੀ🙏🙏🙏🙏🙏

  • @Jassisingh1991
    @Jassisingh1991 8 місяців тому +3

    Ye mental condition hai isme babaji ki koi galti nhi .
    Meri mummy ko bhi aisa lagta th ki unme dadi aati hai kabhi kabhi.
    Doctor ne treatment kiya ab kaafi sahi hai.

  • @HarmiratHer
    @HarmiratHer 8 місяців тому +1

    Ik gall hamesha yaad rakho shaheed aje tak vi edan hi lokan da bhala kardea.

  • @AmanSahota-rc9lw
    @AmanSahota-rc9lw 8 місяців тому +1

    ਗੁਰੂ।ਘਰਾ।ਚਾ।ਹੁਣ।ਪਖੰਡ।ਤੇ।ਜਾਤ।ਪਾਤ।ਪਾਰਟੀਆ।ਹੀ।ਨੇ।ਬਸ।ਪਾਖੰਡੀ।ਹੁਣ।ਗੁਰੂ।ਜੀ।ਦੀ।ਸਿੱਖੀ।ਨੂੰ।ਮੁਖ।ਰਖ।ਕੇ।ਉਤੋ।ਦੀ।ਦਸਤਾਰ।ਸਜਾ।ਕੇ।ਵੋਟਾ।ਮੰਗਣਗੇ।ਮੈ।ਫਰੀ।ਚਾ।ਬਾਣੀ।ਪੜਦਾ।ਤੇਕੀਰਤਨ।ਕਰਦਾ।ਸੀ।ਪਰ।ਵਿਰੋਧੀ।ਧਿਰ।ਨੇ।ਗੁਰੂ।ਘਰ।ਚੋ।ਕਢਵਾ।ਦਿਤਾ।ਮੈ।ਵੰਤ।ਆਮਲਾ।ਸਿ਼਼ਵਾਲੇ।ਤੋ

    • @gurtejshing6785
      @gurtejshing6785 8 місяців тому +1

      ਤੁਸੀਂ ਕਿਉਂ ਫਰੀ ਪੜ੍ਹਦੇ ਸੀ ਕਿਉਂ ਫਰੀ ਕੀਰਤਨ ਕਰਦੇ ਸੀ ਨਾਲੇ ਤਾਂ ਤੁਸੀਂ ਜਥਿਆਂ ਦੀ ਨਿਗ੍ਹਾ ਵਿਚ ਮਾੜੇ ਹੋਗੇ ਅਤੇ ਨਾਲੇ ਭਾਈ ਇਹ ਆਮ ਲੋਕ ਸੇਵਾ ਚ ਕੀਰਤਨ ਕਰਨ ਵਾਲੇ ਨੂੰ ਸਮਝਦੇ ਹਨ ਬਈ ਇਸ ਨੂੰ ਕੁਝ ਨਹੀਂ ਆਉਂਦਾ ਮਾਇਆ ਦਾ ਗਫਾ ਮੰਗੋ ਚੰਗੀ ਤਰ੍ਹਾਂ ਅਤੇ ਫਿਰ ਤਰਜਾਂ ਸੋਣਾਓ ਬਈ ਦਿੱਲ ਤਾਂ ਪਤਾ ਨਹੀਂ ਤੇਰਾ ਕੇਹੋ ਜਿਹਾ ਹੋਣਾ ਮੈਤਾਂ ਮੁੱਖੜਾ ਦੇਖਕੇ ਮਰ ਗਿਆ ਨੀ ਬਸ ਜੈ ਜੈ ਕਾਰ ਤੇ ਬੇੜੇ ਪਾਰ

  • @TarsemSingh-zs4wl
    @TarsemSingh-zs4wl 8 місяців тому

    ਪਖੰਡ ਕਰ ਰਿਹਾ ਬੁੱਢਾ

  • @voiceofgod1-one
    @voiceofgod1-one 8 місяців тому

    ਇਸ ਜਥੇਬੰਦੀ ਦੇ ਕਿਸੇ ਸਿੰਘ ਦਾ ਨੰਬਰ ਦਿਓ ਜੀ

  • @kulwantsinghmaan7968
    @kulwantsinghmaan7968 8 місяців тому +2

    ਇਨਾ ਨਾਲ ਪਿਆਰ ਨਾਲ ਪੇਸ਼ ਨਾ ਆਓ

  • @RajwantSingh-he9jd
    @RajwantSingh-he9jd 8 місяців тому +2

    Sarm karo simran vich avstha ban jandi ha

    • @satnamsingh-3559
      @satnamsingh-3559 8 місяців тому

      ਹਾਜੀ ਫੇਰ ਸਵਾਲਾ ਦੇ ਜਵਾਬ ਕਿੳ ਨਹੀ ਦੇ ਰਹੇ ਦਸੋ

  • @bodhrajsingh1705
    @bodhrajsingh1705 8 місяців тому +1

    ਏਹਨੂ ਜੁੱਤੀ ਫੇਰੋ ਚੰਗੀ

  • @reshamsingh605
    @reshamsingh605 8 місяців тому

    Ehojehe bande koum da bera gark karde h

  • @jaswantbhatti5715
    @jaswantbhatti5715 8 місяців тому

    Ise ton ikawa bhi bahut sare pakhand ho rahe hun. Kyon ke guran ne ta pakhandbad davirod kita see but hun bahut sare pakhand ho rahe hun.

  • @AKAAL.JI.SAHAY.1313.
    @AKAAL.JI.SAHAY.1313. 8 місяців тому

    Es baby nu daang de jarurat hai fer es pain dy lan da dimaag hona set agar eh pakhaand lgatar 50 ku saal chl gya es ny sach da name lylyna

  • @ranjitkaursaroay7609
    @ranjitkaursaroay7609 8 місяців тому

    O baba tenu mar e na den 😂😂

  • @dilsingh9318
    @dilsingh9318 8 місяців тому +1

    Ehnu kaho pakhand karna jinna marji kari chal, par gurdware ton bahar ho ja

    • @Jassisingh1991
      @Jassisingh1991 8 місяців тому +1

      Veere eh mental condition hai .
      Ehnun sachi lag rha hai ye jan krke nhi krte.

  • @sahilkanda7275
    @sahilkanda7275 8 місяців тому

    Ede shittar fero

  • @SunriseofInstitute
    @SunriseofInstitute 8 місяців тому

    Eh vimari aa ji

  • @satwantkaur7093
    @satwantkaur7093 8 місяців тому

    Bubah parallel ho gya.pagal khane dakhal krao ihnu.

  • @NarinderSingh-g7q
    @NarinderSingh-g7q 8 місяців тому

    Ea masandhun

  • @RanjitSingh-jf4ev
    @RanjitSingh-jf4ev 9 місяців тому

    Ehna pakhAnda to tan gurbAni door kardi a

  • @amarjeetsingh3869
    @amarjeetsingh3869 8 місяців тому

    ਇਸ ਬੰਦੇ ਦੇ ਛਿੱਤਰ ਪਰੇਡ ਕਰੋ ਚੰਗੀ ਤਰ੍ਹਾਂ ਤਾਂ ਕੇ ਹੋਰਾਂ ਨੂੰ ਵੀ ਪਤਾ ਲੱਗ ਸਕੇ

  • @malkitchand3438
    @malkitchand3438 9 місяців тому +1

    Nakli bande

  • @kulwantsinghmaan7968
    @kulwantsinghmaan7968 8 місяців тому

    ਮਰ ਜਾਓ ਪਖੰਦਿਓ ਕੁਝ ਤੋਂ ਸਰਮ ਕਰੋ ਤੁਸੀ ਸਿੰਘ ਸਾਬ ਜੀ ਇਸ ਦੀਆ ਲਤਾ ਬਨ ਕੇ ਪੁੱਠਾ ਲਟਕਾ ਦਿਓ

  • @bakshishnangla8322
    @bakshishnangla8322 8 місяців тому

    Side business lagda esda.