Hun gareeb loka da sochke ta kdi development hi ni honi...thode vrge loka nu kamiya kddn to ilawa kuch ni anda.. facilities thonu foreign vrgi chahidia , support tusi kise cheej nu ni krna
Asi nwe bus ade nu mada nahi kehnde per he bus stand vi band ni hona chahida E gal cm maan ne vi kahi si Asi dukandar ha rent walia dukana de Sada ta sara kam gya Asi kise parti walo nahi t Thanks mam
Chaahe Jo mrji Kahi jaawo par je purane te hi pese khrch krke ohnu vdia bna dinde Kuch cheeja hundia Jo purania hi vdia lgdia jihna ne Hun tak ose bus stand to bs lyi Howe othe hi utrda rha Howe ohde Dil nu push k Dekho ki feel hunda ose bus stand te pese laa k ose nu vdia bnaa dena c eh bus hmesha Sade dila vich ik sohni Yaad BN ke rhuga Old is gold ♥️😊
Pehla park hospital ban geya Fir PVR cinema Burger King Hun bus stand Eh Sab kuch da grib bandey nu koe faeda nhi hai Eh sab ral mil ke vadde bandeya de biznes ne Hun ta griba nu Mata Kali ji de, koseleya hospital, rajindra hospital Guru gubara dukhniwan sahib Ja hor bazar da koe bhi kan Ja child nu school college ielts ya hor cores Te hor be Bhut kama vich muskil aavegi Balki pale to hor extra kiraya lga ji
advertisement ta eni kar ti parbhand hai ni aouto rukan da na traffic da buses sarea dhup ch khad dia barish vich v ki bnu ohna da ...es to vadia ta haryana vich jo nve bne ne bus stand sarea da bot vadia parbandh aa
Bus stand ta bahut changa banaya ji, par nal lagda sirhind rajpura by-pass kise vade hadse di udeek kar reha hai ji, iste 10 guna traffic vadd gai hai ji, sarkar nu pahla by-pass chora karke devider dena chahida si
22g gi gurudwara sahib ta sangat ne KDE KDE jana hunda aa PR Jo bche University vich parde aa ohna nu aksar Ghar aun Jaan vich preshani hundi aa Naal hi gurudwara sahib vich ta otho de sangt jiada tar jandi hai oh ta apne vehicles te jaa sakde aa 😊😊
New bus stand da ki achar pauna c jad loka da rozgaar hi khatam ho geya kine lok barbad hoye ne eh vekho patiala city di ronak hi khatam kar dite patiala city inj lag rahi aa jive. Ki lockdown hove es bus stand da kisi nu v faida nahi hoya sirf nuksahn hi hoye 20 20 rupaye de ke sarkar nu auto parde ne 190 di parchi kata ke sarkar nu local busa pardiya ne faida tan sirf sarkar nu hi hoya hai aam loka da tan nuksan hi hai surf
Govt da dimang kharab ho gya Tahi eni door ja ke bus stand jvo Fer 50 rupees la ke vapise avo Ehna nu ta bs paise tkk mtlb reh gya. Je bnona c ta purane bus stand nu hi new bna dinde Kui ena pareshan hona painda
Time e baut waste ho janda y ,bus stand kahda eh ta bipta de ti sarkar ne, pela koi local bus di facility ta poori de dinde. Purani location te bus stand har ek door nedey Wale layee best c.
Har koi eh sehar alag alag km ton aunda like j gl kriye students di tan sab nalo vddi problm ohna nu , time waste hunda , ohna nu puchu jina de exams chl rhe ne nd oh late hoye aa , ( waste of time as well as money ) apan ghr bauth k 2 akhar english de likh k judgement de denya
ਸਾਲ ਭਰ ਵਿੱਚ ਬੁਰਾ ਹਾਲ ਹੋ ਜਾਵੇਗਾ ।ਲੋਕਾਂ ਨੇ ਗੰਦ ਪਾ ਦੇਣਾ ।
Chamkaur ji main v ahi likhan lagga c
😅😂
Right right vise boys and girl ke liye puri security honni chahiye fir to baat hai ki our koi galt log na Jaye fir to thik hai
😂😂😂😂
ਗਰੀਬ ਲੋਕਾ ਵੱਲ ਵੀ ਦੇਖੇ ਸ਼ਰਕਾਰ ਕਿਨੇ ਰਿਕਸ਼ੇ ਵਾਲੇ ਦੇ ਰੁਜ਼ਗਾਰ ਖੋ ਲੈ ਬੱਚੇ ਜੋ ਗਰੀਬ ਨੇ ਜਿਨਾ ਨੂੰ ਘਰੋ ਕਿਰਾਇਆ ਹੀ ਪੂਰਾ ਮਿਲਦਾ ਉਹ ਦੁਗਣੇ ਰੂਪੲਏ ਲਾ ਕੇ ਪੁਰਾਣੇ ਬੱਸ਼ ਸ਼ਟੈਡ ਜਾਦੇਆ ਸ਼ਾਨੂੰ ਇਕੱਲੇ ਏ ਸ਼ੀ ਦੀ ਹਵਾ ਨਹੀ ਚਾਹੀਦੀ ਸ਼ਰਕਾਰ ਨੂੰ ਪਹਿਲਾਂ ਗਰੀਬ ਦੁਕਾਨਦਾਰਾਂ ਬਾਰੇ ਸ਼ੋਚਣਾ ਚਾਹੀਦਾ ਕੰਮ ਕਰੇ ਸ਼ਰਕਾਰ ਬਿਲਕੁਲ ਕਰੇ ਪਰ ਗਰੀਬ ਮਾਰ ਨਾ ਕਰੇ
ਇਹ ਵੀਰ ਜੀ ਤੁਸੀਂ ਸਹੀ ਲਿਖਿਆ ਹੈ ਬਾਕੀ ਤੇ ਸਿਫ਼ਤਾਂ ਹੀ ਕਰੀ ਜਾਂਦੇ ਆ
ਨਵਾ ਬੱਸ ਸਟੈਡ ਬਣਾਇਆ ਇਸ ਲੲਈ ਸਭ ਨੂੰ ਵਧਾਈਆ
ਪਰ ਪੁਰਾਣੇ ਬਸ ਸਟੈਡ ਨੂੰ ਬੰਦ ਕਰ ਕੇ ਹਜਾਰਾ ਲੋਕਾਂ ਦੇ ਢਿਡ ਤੇ ਲੱਤ ਮਾਰੀ ਆ ਸਰਕਾਰ ਨੇ
ਪੁਰਾਣੇ ਬਸ ਸਟੈਡ ਵਿਚ ਬਣੀਆ ਦੁਕਾਨ ਵਾਲੇ ਵਿਚਾਰੇ ਜਮਾ ਈ ਉਜੜ ਗੲਏ
ਗਰੀਬ ਰੇਹੜੀਆ ਵਾਲੇ ਼ਕਿਰਾੲਏ ਦੀਆ ਦੁਕਾਨਾ ਵਾਲੇ਼਼਼ ਫੜੀਆ ਵਾਲੇ।
ਪਤਰਕਾਰ ਵੀਰ ਨੂੰ ਬੇਨਤੀ ਆ ਕਿ ਇਹਨਾ ਦੀ ਵੀ ਸਾਰ ਲੲਈ ਜਾਵੇ
ਇਹ ਤਰੱਕੀ ਕਿਸ ਕੰਮ ਦੀ ਜਿਸ ਨਾਲ ਕਿਸੇ ਦਾ ਰੋਜਗਾਰ ਚਲਾ ਜਾਵੇ
ਧੰਨਵਾਦ
😡
Eao ta fir tool plaze v nhi band karne chiyde san
Janta nai khush ho skdi sala chahe jo mrji nwa krlo
Hun gareeb loka da sochke ta kdi development hi ni honi...thode vrge loka nu kamiya kddn to ilawa kuch ni anda.. facilities thonu foreign vrgi chahidia , support tusi kise cheej nu ni krna
Asi nwe bus ade nu mada nahi kehnde per he bus stand vi band ni hona chahida
E gal cm maan ne vi kahi si
Asi dukandar ha rent walia dukana de
Sada ta sara kam gya
Asi kise parti walo nahi t
Thanks mam
Chaahe Jo mrji Kahi jaawo par je purane te hi pese khrch krke ohnu vdia bna dinde Kuch cheeja hundia Jo purania hi vdia lgdia jihna ne Hun tak ose bus stand to bs lyi Howe othe hi utrda rha Howe ohde Dil nu push k Dekho ki feel hunda ose bus stand te pese laa k ose nu vdia bnaa dena c eh bus hmesha Sade dila vich ik sohni Yaad BN ke rhuga Old is gold ♥️😊
Old bus stand gud hai kyu k eh city de vich hai...market, hospital,gurughr, railway station sab nede hai
ਓਥੋ ਦੁਖਨਿਵਾਰਨ ਸਾਹਿਬ ਕਿਲੋਮੀਟਰ ਵੀ ਨਹੀ ਸੀ। ਸੰਗਤ ਅਾਰਾਮ ਨਾਲ ਪੈਦਲ ਵੀ ਚਲੀ ਜਾਂਦੀ ਸੀ। ੴ
ਹੁਣ ਜਾਣ ਤੋ ਵੀ ਕਤਰਾੳੁਣਗੇ੍।☬
O bai tuc kida di gal krti..fr ta asi harmandir sahib kde ni ja skde
Eh ki gal hoi jihne Jana ohne chle hi Jana,,, gand pya rehnda c oh kinna k changa lagda c
ਮੇਰੀ ਮਨੋ ਤਾ ਨਵੇਂ ਬੱਸ ਅੱਡੇ ਤੇ ਸਾਰੇ ਦੁਕਾਨਦਾਰ ਰਿਕਸ਼ੇ ਵਾਲੇ ਸਾਰੇ stutdes ਹੋਰ ਲੋਕ ਨਵੇਂ ਬੱਸ ਸਟੈਂਡ ਡੇਰਾ ਲਾ ਲਵਵਣ darna la den 😊😊😊 ❤❤❤
Maan saab nu benti aa dukhniwaran sahib nu jaan waliyan sangta waste free bus di sewa layi jave 🙏🙏🙏
Jo mrji kr lwe bnda but loka nu khush krna bhot aukha a cm maan jindabad
Pehla park hospital ban geya
Fir PVR cinema
Burger King
Hun bus stand
Eh Sab kuch da grib bandey nu koe faeda nhi hai
Eh sab ral mil ke vadde bandeya de biznes ne
Hun ta griba nu
Mata Kali ji de, koseleya hospital, rajindra hospital Guru gubara dukhniwan sahib Ja hor bazar da koe bhi kan
Ja child nu school college ielts ya hor cores
Te hor be Bhut kama vich muskil aavegi
Balki pale to hor extra kiraya lga ji
Ryt Aamir nu koi fark ni peya gariba nu hi problem aaugi
@@aman15073 sarkar koe bhi aave
Mar ta bechare Griba nu hi pendi hai
Keo ki busa ta griba vaste hi ne
Amira kol ta aapni
Cara zipa ne
@@gurcharansingh5728 sarkar nu vi gareeb hi luttda ehh vi true hai saab free chahida
ਜਦੋਂ ਇਸ ਬੱਸ ਸਟੈਂਡ ਚੋ ਪਾਣੀ ਦੀ ਇਕ ਬੋਤਲ 40 ਰੁਪਏ ਦੀ ਮਿਲੀ ਫਿਰ ਪਤਾ ਲੱਗੂ ਪੰਜਾਬ ਦੀ ਜਨਤਾ ਨੂੰ Airport ਵਰਗੇ ਬੱਸ ਸਟੈਂਡ ਦੇ ਅੰਦਰ ਹਰ ਇਕ ਚੀਜ਼ ਦਾ ਰੇਟ ਵੀ ਦੁੱਗਣਾ ਲਿਆ ਜਾਓ
O bai maan saab ne 9 toll band kr dite je paise khanne hunde ta kyu band krda
ਪੂਰਾ ਬੇਕਾਰ ਬਸ ਸਟੈਂਡ ਬਣ ਗਿਆ ।। ਸਵਾਰੀਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ। *ਹੁਣ ਹਸਪਤਾਲ ਬਜ਼ਾਰ ਜਾਣ ਵੇਲੇ ਬਹੁਤ ਦਿੱਕਤ ਆਉਂਦੀ ਹੈ। ਆਮ ਆਦਮੀ ਨੂੰ ਪੂਰਾ ਟੈਮ ਖੱਜਲ ਖੁਆਰ ਹੋਣਾ ਪੈਂਦਾ ਹੈ ਬਹੁਤ ਜ਼ਿਆਦਾ ਲੱਗਦਾ ਹੈ। ਕਰਾਇਆਂ ਵੀ ਦੁੱਗਣਾ ਜਿਸ ਕਰਕੇ ਬੱਚਿਆਂ ਨੂੰ ਬਹੁਤ ਮੁਸ਼ਕਿਲ ਆਉਂਦੀ ।। ਬੱਚਿਆਂ ਨੂੰ ਕਾਲਜ ਸਕੂਲ ਜਾਣ ਵੇਲੇ ਹੀ ਬਹੁਤ ਬਹੁਤ ਟਾਈਮ ਲੱਗ ਜਾਂਦਾ ਹੈ ।। ਇਸ ਨਾਲ ਬੱਸ ਸਮੇਂ ਦੀ ਬਰਬਾਦੀ ਹੈ ਹੋਰ ਕੁਛ ਨਹੀ ।। ਲੱਖ ਦੀ ਲਾਹਣਤ ਹੈ ਪੰਜਾਬ ਸਰਕਾਰ ।। 🔥
ਪਹਿਲਾਂ ਭਗਵੰਤ ਮਾਨ ਕਹਿੰਦਾ ਸੀ ਵੀ ਸਰਕਾਰ ਸੜਕਾਂ ਬਜਰੀ ਸੀਮੇਂਟ ਤੇ ਖਰਚ ਕਰ ਰਹੀਆਂ ਉਹੀ ਪੈਸਾ ਕੋਈ ਹੋਰ ਕੰਮ ਅਜੇ, ਹੁਣ ਆਪ ਬੱਸ ਸਟੈਂਡ ਤੇ ਖਰਚ ਕਰਨ ਦਾ ਕੋਈ ਮਤਲਬ ਨੀ 😊
ਪਿੰਡਾ ਵਾਲੇ ਮੋਟੇ ਦਿਮਾਗ ਵਾਲੇ ਅਨਪੜ੍ਹਾਂ ਨੂੰ ਕਿ ਪੁੱਛਦਾ ਬਈ ਇਹਨਾਂ ਨੂੰ ਕਿ ਪਤਾ ਇਹ ਤਾਂ ਘਰੋਂ ਕਚ ਮਾਰਨ ਆਏ ਆ ਪੁਰਾਣਾ ਬਸ ਅੱਡਾ ਬਹੁਤ ਵਧੀਆ ਸੀ
ਕੋਰਟ, ਕਾਲੀ ਮਾਤਾ ਮੰਦਰ, ਦੁੱਖ ਨਿਵਾਰਨ, ਰੇਲਵੇ ਸਟੇਸ਼ਨ, ਸਭ ਨੇੜੇ ਨੇੜੇ ਸੀ ਪੁਰਾਣੇ ਬੱਸ ਸਟੈਂਡ ਦੇ
ਪਰ ਲੱਗਦਾ ਇਹ ਸਰਕਾਰ ਲੋਕਾਂ ਨੂੰ ਨਾਖ਼ੁਸ ਕਰ ਬਦਲਾਵ ਲਿਆ ਰਹੀ ਐ, ਪਤਾ ਨੀ ਇਹ ਬਦਲਾਵ ਇਹਨਾਂ ਨੇ ਦਿਖਾਉਣਾ ਕਿਸ ਨੂੰ ਆ
ਇੱਕ ਪਾਸੇ ਛੋਟੀਆਂ ਸਹੂਲਤਾਂ ਦੇ ਕੇ ਆਮ ਜੰਨਤਾਂ ਨੂੰ ਓਰ ਵੱਡੀਆਂ ਓਹਨਾ ਤੋ ਖੋ ਰਹੇ ਆ
ਕਿਊਂ?????
Ryt bro
ਮਾਨ ਸ਼ਰਕਾਰ ਨੇ ਤਾਂ ਠੀਕ ਕਰਤਾ ਹੁਨ ਲੋਕਾ ਨੇ ਠੀਕ ਰਖਨਾ ਗੰਦਗੀ ਨਾ ਪਾਉ ਪਟਿਆਲੇ ਵਾਲੇਉ ਪੰਜਾਬੀ ਉ
3:40 🤣🤘🏻
Great bus stand good looking bahut achcha bus stand hai❤❤
ਇਹ ਲੋਕਾਂ ਲਈ ਹਵਾਈ ਜਹਾਜ ਦੀ ਸੁਵਿਧਾ ਦੇਨੀ ਪੈਣੀ ਆ ਸਰਕਾਰ ਨੂੰ।ਕਿਉ ਕਿ ਘਰੋ ਆਪ ਨਹੀਂ ਟਾਈਮ ਨਾਲ ਨਿਕਲਦੇ ਫੇਰ ਕਹਿਣਗੇ ਅਸੀ ਲੇਟ ਹੋ ਗਏ
😅😂
ਬਹੁਤ ਪ੍ਰੇਸ਼ਾਨੀ ਹੋ ਰਹੀ ਹੈ
Bahut vadhya g nice bus stand mann sahib zindabad
👍 good
Maan Saab good
ਦੁਖ ਨਿਵਾਰਨ ਸਾਹਿਬ ਵਿਖੇ ਮੱਥਾ ਟੇਕਣਾ ਤਾਂ ਆਟੋ ਵਾਲੇ ਬਹੁਤੇ ਪੈਸੇ ਮੰਗਣਗੇ ,,😓
Guru Ghar tur Jana chahida ....
Roj gaar milya greeb loka nu
@@JaskaranSingh-vq3yn veer 20 rupee di tha 60 70 rupee lagde ne auto aale hun muh mange paise magde ne garib nu 150 rs da roz kharcha bhut mushkil aa
Ryt
ਪੱਤਰਕਾਰ ਧੱਕੇ ਨਾਲ ਕਹਾਉਣ ਦਾ ਯਤਨ ਕਰ ਰਿਹਾ ਹੈ ਕਿ ਇਹ ਬੱਸ ਸਟੈਂਡ ਵਧੀਆ ਹੈ,,,,
ਆਪਣੇ ਹੀ ਘਟੀਆ ਜਿਹੇ ਤਰਕ ਦੇ ਰਿਹਾ ਹੈ
ਲੋਕਾਂ ਦੀ ਤਾਂ ਗੱਲ ਹੀ ਨਹੀਂ ਸੁਣਦਾ
ਲੋਕ ਪ੍ਰੇਸ਼ਾਨ ਨੇ
ਰੇਲੇਵੇ ਸਟੇਸ਼ਨ ਦੂਰ ਹੋ ਗਿਆ
ਦੁਖਨਿਵਾਰਨ ਸਾਹਿਬ ਦੂਰ
ਮਹਿੰਦਰਾ ਕਾਲਜ ਹੋਰ ਕਾਲਜ ਦੂਰ
ਸਾਰਾ ਬਰਾਦਰੀ ਸਟੱਡੀ hub ਦੂਰ
ਆਟੋ ਰਿਕਸ਼ਾ ਦਾ ਕਿਰਾਇਆ ਵੱਧ ਹੈ
ਟਾਈਮ ਵਸੇਟ ਪਹਿਲਾਂ ਇਥੇ ਉਤਰੋ ਫੇਰ ਹੋਰ ਪਰਬੰਧ ਕਰੋ
ਬੱਸ ਕਿਰਾਏ ਵਿਚ difrence
ਅਤੇ ਹੋਰ ਪਤਾ ਨਹੀਂ ਕੀ ਕੀ
ਏਅਰ ਪੋਰਟ ਵਰਗੇ ਦਾ ਗਰੀਬ ਲੋਕਾਂ ਨੇ ਕੀ ਕਰਨਾ ਇਸ ਨਾਲ ਲੋਕਾਂ ਦੀ ਜੇਬ ਤੇ ਵੱਡਾ ਅਸਰ ਜ਼ਰੂਰ ਪੈ ਰਿਹਾ ਹੈ ਇਹਦੇ ਨਾਲੋਂ ਪਹਿਲਾਂ ਅੱਡਾ ਠੀਕ ਸੀ ਉਥੋਂ ਹਸਪਤਾਲ ਮੰਦਰ ਗੁਰਦੁਆਰਾ ਦੂਖੁ ਨਿਵਾਰਨ ਸਟੇਸ਼ਨ ਕੋਰਟ ਲਾਗੇ ਸੀ ਕੀ ਸੋਚਿਆ ਅੱਡਾ ਬਨਾਉਣ ਲਗਿਆਂ ਅਮੀਰਾਂ ਵਾਸਤੇ ਤਾਂ ਠੀਕ ਹੈ ਗਰੀਬਾਂ ਲਈ ਗਲਤ
ਅਰਬਨ ਅਸਟੇਟ ਵਾਲੀਆਂ ਬੱਤੀਆਂ ਤੇ ਬਹੁਤ ਵੱਡੇ ਵੱਡੇ ਜਾਮਾਂ ਦਾ ਕੀ ਬਣੂੰ????
Kush ni ban na bas pela shehar de vich c traffic hun thoda pasey krti hall same hi aa te khajjal kwari double ho chukki aa
advertisement ta eni kar ti parbhand hai ni aouto rukan da na traffic da buses sarea dhup ch khad dia barish vich v ki bnu ohna da ...es to vadia ta haryana vich jo nve bne ne bus stand sarea da bot vadia parbandh aa
ਕੋਈ ਦੁੱਕੀ ਦਾ ਫੇਦਾ ਨੀ, ਬਾਹਰ ਜਾਮ ਦੇਖੋ,..... 3 ਬਜੇ ਤੋ ਸਾਰੇ counters ਤੇ ਧੁੱਪ ਸਿੱਧੀ ਪੈਂਦੀ ਆ,....ਜਦੋਂ ਮੀਹ ਆਇਆ ਹਾਲ ਦੇਖਣਾ ਕਿ ਹੁੰਦਾ ਸਵਾਰੀਆਂ ਦਾ ।।।। 65 ਕਰੋੜ ਨੂੰ ਅੱਗ ਲਗਾਈ ਆ 😢😢😢😢😢
Keo phela v ta dhoop hundi c jedihun yda siddi pendi a aya yda dhoop wala
Good work
ਪਟਿਆਲਾ ਰੋਇਲ ਸਿਟੀ ਸੀ ਪਰ ਲੱਗਦਾ ਹੁਣ ਇਹਨਾਂ ਨੇ ਇਹਦਾ ਬੁਢਲਾਡੇ ਆਲਾ ਹਾਲ ਕਰ ਦੇਣਾ
M v ghanaur to a bhut okha ho gy sahi gl ha gurudwara or mata de mandir hospital pedl chle jnde c bhut kuch nede c ohdr....
Shi sis hun auto wle bi mrji krnge
Very nice
Bus stand ta bahut changa banaya ji, par nal lagda sirhind rajpura by-pass kise vade hadse di udeek kar reha hai ji, iste 10 guna traffic vadd gai hai ji, sarkar nu pahla by-pass chora karke devider dena chahida si
ਜਿਹੜੇ ਲੋਕ ਨਵੇਂ ਬੱਸ ਸਟੈਂਡ ਤੋਂ ਦੁਖੀ ਹਨ ਉਹ ਨਹੀਂ ਚਾਹੁੰਦੇ ਪੰਜਾਬ ਵਿੱਚ ਕੋਈ ਚੰਗਾ ਕੰਮ ਹੋਵੇ ਇਹੋ ਜਿਹੇ ਲੋਕ ਦੂਸਰਿਆਂ ਸਟੇਟਾਂ ਤੇ ਦੇਸਾਂ ਵਿੱਚ ਦਿਹਾੜੀ ਕਰਕੇ ਖੁਸ਼ ਹਨ ਆਪਣੇ ਸਟੇਟ ਦਾ ਕੁਝ ਨਹੀਂ ਬਣਨ ਦੇਣਗੇ
Maan g balle balle ✌
Bai ji ethon bahadurgarh gurdwara nede hai uthe darshan kar aayea Karo
Nice 👍👍
ਕੁਝ ਬੁਨਿਆਦੀ ਘਾਟਾਂ ਰਹਿ ਗਈਆਂ ਨੇ ਜੋ ਉਚੇਚੇ ਤੌਰ ਤੇ ਦੂਰ ਕਰਨ ਦੀ ਲੋੜ ਏ, ਨਹੀਂ ਤਾਂ ਕੋਲ ਲਾਇਟਾਂ ਤੇ ਘੜਮੱਸ ਮੱਚਿਆ ਰਹੇਗਾ।
Bhagwant maan zindabad
Bus aun ya jan lage purane bus stand vall di hi avegi ya koi hor route he?
22g gi gurudwara sahib ta sangat ne KDE KDE jana hunda aa PR Jo bche University vich parde aa ohna nu aksar Ghar aun Jaan vich preshani hundi aa
Naal hi gurudwara sahib vich ta otho de sangt jiada tar jandi hai oh ta apne vehicles te jaa sakde aa 😊😊
ਬਾਈ ਜੀ ਪੰਜਾਬੀ ਹੋਕੇ ਪੰਜਾਬੀ ਬੋਲੀ ਹੀ ਲਿਖੋ ਅਸੀਂ ਕਨੇਡਾ ਦੇ ਵਿੱਚ ਨਹੀਂ ਬੈਠੇ,,ਕੇ ਅੰਗਰੇਜ਼ੀ ਲਿਖਣੀ ਪੈਣੀ ਆ
New bus stand da ki achar pauna c jad loka da rozgaar hi khatam ho geya kine lok barbad hoye ne eh vekho patiala city di ronak hi khatam kar dite patiala city inj lag rahi aa jive. Ki lockdown hove es bus stand da kisi nu v faida nahi hoya sirf nuksahn hi hoye 20 20 rupaye de ke sarkar nu auto parde ne 190 di parchi kata ke sarkar nu local busa pardiya ne faida tan sirf sarkar nu hi hoya hai aam loka da tan nuksan hi hai surf
1:39 to 2:20 tempu aa dosto jo patakar kol khada c...🤣🤣🤣🤣🤣
Is jagah wala bus station etho de colony wale lai benefit hai shahr wale lai muskil ho gai hai purana bus station vi chalna chahida hai 🥸🥸
Urban state waley hi khush honge jo rajpura road utey rehnde
ਪਟਿਆਲੇ ਦੇ ਲੋਕ ਬਹੁਤ ਪਰੇਸ਼ਾਨ ਨੇ new ਬੱਸ ਸਟੈਂਡ ਤੋਂ
Capt Amrinder ne congress party de time ban dita si
Bus stand
Fir ik photo bhej deo oos time di
@@devindersingh4714 😂
Google te you tube te search kar lo ji
Great work punjab cm hard-working honest cm
Govt da dimang kharab ho gya
Tahi eni door ja ke bus stand jvo
Fer 50 rupees la ke vapise avo
Ehna nu ta bs paise tkk mtlb reh gya.
Je bnona c ta purane bus stand nu hi new bna dinde
Kui ena pareshan hona painda
👍👍👍👍👍
ਜਿਹੜੇ ਲੋਕ ਇਸਦੀ ਸਿਫਤ ਕਰ ਰਹੇ ਹਨ ਉਹ ਮੈਨੂੰ ਭੇਡਾਂ ਲੱਗ ਰਹੇ ਹਨ। ਸੋਚੋ ਅੰਗਰੇਜ਼ਾਂ ਨੇ ਕਿਉ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਪਾਸ ਪਾਸ ਬਣਾਏ ਸਨ ਕਿਉਂਕਿ ਜੇਕਰ ਕਿਸੇ ਦੂਰ ਜਾਣ ਵਾਲੇ ਯਾਤਰੀ ਦੀ ਬੱਸ ਚਲੀ ਜਾਵੇ ਤਾਂ ਰੇਲ ਤੇ ਉਹ ਜਾ ਸਕੇ ਜੇਕਰ ਇਹ ਵੀ ਸੰਭਵ ਨਾ ਹੋਵੇ ਤਾਂ ਸਰੵਾ ਵਿੱਚ ਉਹ ਰੁਕ ਸਕੇ।
ੳ ਭਾਈ ਸਬਰ ਕਰੋ,ਮਿੰਨੀਆ ਲੱਗਣਗੀਆ
Yes u r right
Pinda ale ta dekhlo ..bde hi hairan😊
Haha hji
Bhagwant maan zindabaad
Kyaaa baat maan Saab , punjab nu aidhan hi tarraki de raah te lai ke jao , Thanku maan saab
ਬੀਬੀਆਂ ਬਹੁਤ ਖੁਸ਼ ਨੇ ਕਿਉਂਕਿ ਉਹਨਾਂ ਦਾ ਕਰਾਇਆ ਨਹੀਂ ਲਗਦਾ
Bhagwant maan tah vadia kar reha but Sade Punjabi sach da sath nahi de rahe
gurdaspur ch jnanibde thord marea police ale ne ki karvai kiti? teri mata hundi ohdi jgah fr kehna c bhgwant maan vdia km krda
Congress da bnya hoya
@@PBwalegs congress ne tohada fuddu hi banaya hor kuj nhi...
Thodi gaand fati di fati ee rehni aa chaahe agla jinna mrji krle tuc lok oh jnani o jihnu koi khasam khush ni kr skda
Right 22 change loka nu hajam nahi ho rahe...
Bathinde vi ajj tak loka ne bus stand bahar ni Jaan ditta
Sir kio dasse ga k eh bus stand purane bus stand to kis side val hai
ਲੋਕ ਕਿਸੇ ਪਾਸੇ ਮਾਣ ਨੀ ਹੁੰਦੇ ਹੈਗੇ ਮਾਨ ਸਰ ਬਹੁਤ ਵਧੀਆ ਕੰਮ ਕਰ ਰਹੇ ਓ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਐਨੀਆਂ ਨੌਕਰੀਆਂ ਕਿਸੇ ਸਰਕਾਰ ਨੇ ਨੀ ਦਿੱਤੀਆਂ ਜਿੰਨਿਆਂ ਮਾਨ ਸਰਕਾਰ ਨੇ ਦਿੱਤੀਆਂ ਲੋਕਾਂ ਨੂੰ ਸਦਾ ਸੱਚ ਦਾ ਸਾਥ ਦੇਣਾ ਚਾਹੀਦਾ ਹੈ ਨਾਲੇ ਹਰੇਕ ਬੰਦੇ ਨੂੰ ਸਮਾਂ ਦੇਣਾ ਚਾਹੀਦਾ ਦੂਸਰੀਆਂ ਸਰਕਾਰਾ ਨੇ ਬਹੁਤ ਰਾਜ ਕਰ ਲਿਆ ਹੁਣ ਮਾਨ ਸਾਬ ਤੇ ਲੋਕ ਬਹੁਤ ਲੱਗਦੇ ਆ
Vicky bai true review🤣🤣🤣🤣
ਓੲੇ ਭੱਠ ਪਵੇ ਸੋਨਾ ਜੋ ਕੰਨਾਂ ਨੂੰ ਖਾਵੇ।
First preference is distance and fright
ਲੋਕਾਂ nu tika ni ਆਉਂਦਾ, kade kende development ni ਹੁੰਦੀ, hun kende 50 ruppe ਲੱਗਣੇ aa 😂😂
Ina nu development v chahidi aa but kuch change vi jreya ni jnda...ina nu bs free vch dedo sb tahi khush honge
@@Preetkaur-cg4xp shi adhar card free kr den bese ur good soch sis ni bhot girls bi free mng rhe
Best bus stand in the Punjab....buraaaah...area v vdiya...saari facilities ne...plot rate sirf 25-26 hjaar...50 hjaar jaayu plot llo...ash kro
ਲੱਖਾਂ ਕਾਮਿਆਂ ਨੂੰ ਰੁਆ ਕੇ ਇਹ ਕੇਹੜਾ ਬਦਲਾਵ ਲਿਆ ਰਹੇ ਨੇ ਪਟਿਆਲੇ ਚ????
Mata rajpura road lwey honi
Lokk kde khuss nai hunde veer sach aa😅😅
Lok Sade dukhi hi rehnge, je kuch na banao fer vi dukhi te je kuch bna dyo fer vi dukhi,,,
Man sab ✌✌✌✌
Old bus stand hi shi si sbb kuj nerray paye jnda khrcha vdhugaa hi ghtna ni aa new bus stand naal jaago punjab daye loko plz🙏🙏🙏
ਏਅਰਪੋਰਟ ਵਰਗੇ ਨੂੰ ਕੀ ਚੱਟਾਨ ਲੋਕਾ ਨੇ, ਲੋਕ ਤਾ ਖੱਜਲ ਖੁਆਰ ਹੋ ਰਹੇ ਨੇ। 🙏 ਮਾਰ ਤਾ ਹਰੇਕ ਪਾਸੇ ਗਰੀਬ ਨੂੰ ਪੈ ਰਹੀ ਆ
22 bne ehnu maintain krke rakhio hun
Old wal he bus stand best th ji
Thanks to Captain Saab, Shukriya tuhada Patiala nu A- Class Bus Stand banaun layi.... ♥️🤩🙏
Lahori gate, samania gate, samana, purana bazaar sab jagah to aaye ne bhajne da mukaala karn lai
Sarkar valo bht vadhya uprala a. Chandigarh to baad sirf patiala a. Jithe vadhya bus stand bnya
chandigrh da ehna vdia tn nhi😄
Where is shuttle buses
Very good bhagwant man jinda baad lok ni khosh ho sakde
By pass brijj se jor dete traffic kam hota buses niche nahi over brij se hi outer ho jati
Ani door bus stand karta hun 50rs kiraya deke Jana pao clg😢😢😢
Kihda college
Airport wali Feeling na Lao Nuksan Dekho kina ho reha loka da
Holi holi Adat pavage loka nu
Aam adami party good job in Punjab
ਸੰਭਾਲ ਲਿਉ
reporter sahab agr koi banda problems das rea new bus stand dea ta ignore kyu maari ja rahe ho .....ya bs vadia vadia akhvoun di duty lagi aa
Bilkul sahi kita bus stand bahr bna k bathinde daily koi na koi nikln lgae mrda ca lokan nu 50 rupees dene okhe lgde aaa pr jaan di koi parwah ni
Sarkar nay apna farz poora karta hun esdi saambh sambhal rakhna public da faraz hai
Saf safi rakho bs
cm saab jindabaad💕
Inha nuu free vich sab kuch chaida hai new bus stand good hai
Time e baut waste ho janda y ,bus stand kahda eh ta bipta de ti sarkar ne, pela koi local bus di facility ta poori de dinde. Purani location te bus stand har ek door nedey Wale layee best c.
Rajindera ਹਸਪਤਾਲ ਜਾਣ ਲਈ ਬਹੁਤ ਔਖਾਂ
People never happy!!!
Exactly they will cry even if there is development or not. I think that in few days there will be chaos
Har koi eh sehar alag alag km ton aunda like j gl kriye students di tan sab nalo vddi problm ohna nu , time waste hunda , ohna nu puchu jina de exams chl rhe ne nd oh late hoye aa , ( waste of time as well as money ) apan ghr bauth k 2 akhar english de likh k judgement de denya
Loka vich sabr hani....kog vadiaa huda .....hon nhi dida
Reporter ne pela londe nu sawaal puch lia😂
Keptan dey mauu tey thaper mariya bhagwant maan ney
Veer ji sabar rakho sab thik hoju holi holi ajje adat ni heggi purani adat nu badlna te time lagda
ਲੋਕ ਨਾ ਇਧਰ ਮਾਨ ਨਾ ਉਧਰ
Bhaia ne kr dena ghnda eh v
Dunia nhi khush kiti jaa sakdi... Har koi gharo nikalde he sab kuz labda hai... Mere ghar nere hove sab.. airport... Railway station, busstand