✝️ Yeshu mera duniya da noor e | New Masih blessed Qawwali | New Masih Song | Ankur Narula Ministry

Поділитися
Вставка
  • Опубліковано 7 вер 2024
  • #Masihgeet #Masihsong #Christiansongs #Holyspiritsong #Yahowageet #worshipsongs #Christiansongslyrics #Masihgeetlyrics #lyricsvideos
    ✝️ Yeshu mera duniya da noor e | ਯਿਸ਼ੂ ਮੇਰਾ ਦੁਨੀਆਂ ਦਾ ਨੂਰ ਏ | Masih Qawwali | Lyrics video | Ankur Narula Ministry
    For more Masih Songs subscribe to our UA-cam channal here 👇
    / @jesusloves2020
    Lyrics:-
    Mere Yeshu di vekho shaan uchi
    Dukhiya te Karam kamai janda
    Chuke khank vicho be sahareya nu
    Umta di bigdi banai janda
    Charni de vich aya sab da dukh dard mitaya
    Khushi naal karda mamoor e
    Yeshu mera duniya da noor e
    Karda da hanereya nu door eCharni de vich
    1- Dharti te aya Yeshu Jag nu bachaoun
    Yeshu aya jakde nu ked to chudoun lai
    Yeshu aya duniya nu ked cho chudoun lai
    Duniya de lai ohda pyar bharpoor e
    2- Dubi hoi bediya nu Yeshu mera tarda
    Tuvi aja Yeshu kol ohh teri dubi bedi tarda
    Tham de tufaan jado dabka ohh marda
    Har pase chaya ohde Rooh da saroor e
    3- Karke rehm jehda murde jevonda e
    Oh karke rehm Lazar nu kabar cho jevonda e
    Paapiya nu maaf kar gaal naal laounda e
    Karda ohh badi wala bojh Sara door e
    ਮੇਰੇ ਯਿਸ਼ੂ ਦੀ ਵੇਖੋ ਸ਼ਾਨ ਉੱਚੀ
    ਦੁਖੀਆ ਤੇ ਕਰਮ ਕਮਾਈ ਜਾਂਦਾ
    ਚੁੱਕ ਖ਼ਾਕ ਵਿੱਚੋ ਬੇ ਸਹਾਰਿਆਂ ਨੂੰ
    ਉਮਤਾ ਦੀ ਬਿਗੜੀ ਬਣਾਈ ਜਾਂਦਾ
    ਚਰਨੀ ਦੇ ਵਿੱਚ ਆਇਆ ਸੱਬ ਦਾ ਦੁੱਖ ਦਰਦ ਮਿਟਾਇਆ
    ਖੁਸ਼ੀ ਨਾਲ ਕਰਦਾ ਮਾਮੂਰ ਏ
    ਯਿਸ਼ੂ ਮੇਰਾ ਦੁਨੀਆਂ ਦਾ ਨੂਰ ਏ
    ਕਰਦਾ ਹਨੇਰੇਯਾ ਨੂੰ ਦੂਰ ਏ ਆਂ
    1- ਧਰਤੀ ਤੇ ਆਇਆ ਯਿਸ਼ੂ ਜਾਗ ਨੂੰ ਬਚਾਉਣ ਲਈ
    ਯਿਸ਼ੂ ਆਇਆ ਜਕੜੇ ਨੂੰ ਕੈਦ ਚੋ ਛੁਡਾਉਣ ਲਈ
    ਯਿਸ਼ੂ ਆਇਆ ਦੁਨੀਆਂ ਨੂੰ ਕੈਦ ਚੋ ਛੁਡਾਉਣ ਲਈ
    ਦੁਨੀਆਂ ਦੇ ਲਈ ਉਹਦਾ ਪਿਆਰ ਭਰਪੂਰ ਏ
    2- ਡੁਬਿ ਹੋਈ ਬੇੜੀਆਂ ਨੂੰ ਯਿਸ਼ੂ ਮੇਰਾ ਤਾਰਦਾ
    ਤੁਵੀ ਆਜਾ ਯਿਸ਼ੂ ਕੋਲ ਉਹ ਤੇਰੀ ਡੁਬਿ ਬੇੜੀ ਤਾਰਦਾ
    ਥਾਮਦੇ ਤੂਫ਼ਾਨ ਜਦੋ ਦਬਕਾ ਉਹ ਮਾਰਦਾ
    ਹਰ ਪਾਸੇ ਛਾਯਾ ਉਹਦੇ ਰੂਹ ਦਾ ਸਰੂਰ ਏ
    3- ਕਰਕੇ ਰਹਿਮ ਜਿਹੜਾ ਮੁਰਦਾ ਜਿਵਾਉਂਦਾ ਏ
    ਉਹ ਕਰਕੇ ਰਹਿਮ ਲਾਜ਼ਰ ਨੂੰ ਕਬਰ ਚੋ ਜਿਵਾਉਂਦਾ ਏ
    ਪਾਪੀਆਂ ਨੂੰ ਮਾਫ਼ ਕਰ ਗੱਲ ਨਾਲ ਲਾਉਂਦਾ ਏ
    ਕਰਦਾ ਉਹ ਬਦੀ ਵਾਲਾ ਬੋਝ ਸਾਰਾ ਦੂਰ ਏ

КОМЕНТАРІ •