Very Good veere ...rooh khush hoyi ki eni daleri naal bole tuc ....naman shri Dasam bani ji nu 🙏 Truth.. Guru ji sikhan nu samrath bakshan Dasam di baani samaghan nu ...naal hi mainu
❤😊 bilkul sch keha veerji TUC m hazur sahib gya c piche haffte mera ghr vapis aaun nu dil nhi kita pr majburi nu auna pya ena jada man tikda othe or ena josh aunda othe te dil nu sukoon bahot milda othe sade sare hi Sikh shastra nal laish hn te puri chardikla ch hn te har gyaan h sb nu bahot jada veer ji tyaar bhr tyaar sahib maharaj Swami kalgidhar Swami guru Gobind Singh sahib ji di foj veer ji m haryana to aw jdo gya c bahot hi jada sukoon. Milya c te m dasam di bani hi padda waheguru ji di kirpa nal mainu mere patshah hazur sahib jan di kirpa kiti te m ho aya bahot anad milya hli tak ohi anaad mil rya ❤❤🙏🙏
Maharaja ak hi honda hy ,tusi app daso ke Maharaja kon gurugadi KES garanth nu swonp ditee hy baqi satkar sari gurubani Di Karni chahye Jeda guru janda si gurugadi age sonp da si
Ehna bhai saab ji di study bohot jada high hai ...saade vergeya nu pta kuch hai ni...study koi kitti nahi but apne comment jarur likhna hai ....pehle ehna de level di study karo phr comment karo 🙏
Jehde bnde nu shk aa v dasam granth vich shkti nhi oho 41 din lgatar 108 path Brahm kavach te 32 path shaster naam mala de krke dekho subha amritwele surj di pehli kirn chadan te 😂😂😂😂😂😂 Sonu bda swad aayu jhalke dekho bani di shkti pehle din deg bnake ardas krlio
ਦਸਮ ਗ੍ਰੰਥ ਤੋਂ ਬਿਨਾਂ ਪੰਜ ਬਾਣੀਆਂ ਅਧੂਰੀਆਂ ਹਨ ਜੀ ਰਹਿਰਾਸ ਸਾਹਿਬ ਅਧੂਰੀ ਹੈ ਦਸਮ ਦੀ ਬਾਣੀ ਤੋਂ ਬਿਨਾਂ
🇺🇸👍🪯ਬਈ ਮੰਨ ਗਏ ਇਸ ਨੌਜਵਾਨ ਕੋ ਸਿੱਖੀ ਕਾ , ਗੁਰਬਾਣੀ ਕਾ ਬਹੁਤ ਗਿਆਨ ਹੈ ।… ਅਵਾਜ ਵੀ ਪਰਭਾਵਸ਼ਾਲੀ ਹੈ। ।… ਸਿੱਖੀ ਚ , ਗੁਰੂਆਂ ਚ ਦਰਿੜ ਵਿਸ਼ਵਾਸ਼ ਹੇ। ।… love you ❤God bless you .
Live long ……Thanks …… Jagtar Singh Aujla 🎉
❤❤❤
Very Good veere ...rooh khush hoyi ki eni daleri naal bole tuc ....naman shri Dasam bani ji nu 🙏 Truth..
Guru ji sikhan nu samrath bakshan Dasam di baani samaghan nu ...naal hi mainu
Dhan Sri Dasam Guru Granth Sahib Ji, Dhan eh Bhai sahib Jo eni knowledge rakhde ne Sri Dasam Granth Bare
Very nice DASAM GRANTH SHAIBJI is very very deep
ਮੇਰੀ ਬੇਨਤੀ ਐ ਕਿ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਪੜ੍ਹ ਕੇ ਸਮਝ ਲਈਏ , ਬਾਅਦ ਵਿੱਚ ਸਾਰੀ ਦੁਨੀਆਂ ਦਾ ਲਿਟਰੇਚਰ ਪੜ੍ਹ ਲਵੋ ਭਾਵੇਂ।😊
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ।।
ਗੁਰੂ ਗ੍ਰੰਥ ਸਾਹਿਬ ਜੀ ❤।
ਜੇ ਮੰਨ ਵੀ ਲਿਆ ਜਾਵੇ ਕਿ "ਬਚਿਤ੍ਰ ਨਾਟਕ"(ਉਰਫ਼ "ਦਸਮ ਗ੍ਰੰਥ") ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਐ, ਤਾਂ ਫੇਰ ਵੀ ਸ਼ੁਰੂ ਤਾਂ ਇੱਕ ਤੋਂ ਹੀ ਹੋਵੇਗਾ,ਮਤਲਬ ਕਿ ਪਹਿਲਾਂ ਪਹਿਲੇ ਗੁਰੂ ਨਾਨਕ ਜੀ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਅਤੇ ਬਾਕੀ ਰੱਬ ਦੇ ਭਗਤਾਂ ਦੀ ਬਾਣੀਂ ਪੜ੍ਹ ਕੇ ਸਮਝ ਕੇ ਹੀ ਅੱਗੇ ਵੱਧਣਾ ਜ਼ਰੂਰੀ ਐ।😊
ਜਦੋਂ ਤੋਂ ਗੁਰੂ ਅਸਥਾਨਾਂ ਤੋਂ ਦਸ਼ਮ ਗ੍ਰੰਥ ਜੀ ਦੇ ਪ੍ਰਕਾਸ਼ ਹੋਣੇ ਬੰਦ ਹੋਇ ਹਨ ਉਦੋਂ ਤੋਂ ਹੀ ਕੌਮ ਢਹਿੰਦੀ ਕਲਾ ਵੱਲ ਨੂੰ ਜਾ ਰਹੀ ਹੈ
Sahi kiha g
Wow, truth is like the Sun , you can shut it out for a time , but it ain't gona away.🎉
ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ,,
ਖਾੰਲਸਾ, ਜੀ,ਆਪ, ਜੀ,,ਸਿੰਖ ਪੰਥ ਦੇ, ਹੀਰੇ,,ਆ,, ਜੀ,, ਵਾਹਿਗੁਰੂ ਜੀ ਆਪ, ਜੀ, ਨੂੰ, ਚੜ੍ਹਦੀ ਕਲਾ ਵਿਚ ਰਖੰਣ ਜੀ,,, ਵਾਹਿਗੁਰੂ ਜੀ
ਵਧੀਆ ਵੀਰਜੀ
ਖੰਡੇ ਬਾਟੇ ਦਾ ਅੰਮ੍ਰਿਤ ਪੰਜ ਬਾਣੀਆਂ ਤੇ ਪੰਜ ਪਿਆਰਿਆਂ ਤੋਂ ਬਿਨਾਂ ਤਿਆਰ ਨਹੀਂ ਹੋ ਸਕਦਾ
Very.good.things
Bhut sohne vichaar dasse bhai sahib ne..🙏🏼🙏🏼🙏🏼🙏🏼
Satnam waheguru ji
ਅਤੇ ਜੇ ਗੁਰੂ ਹਰਿਗੋਬਿੰਦ, ਹਰਰਾਏ, ਹਰਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕਰਨੇ ਹੋਣ ਤਾਂ ਕੀਹਦੀ ਬਾਣੀਂ ਪੜ੍ਹੀਏ?🤔
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾਸ ਦੀ ਬੇਨਤੀ ਹੈ ਇਸ ਸਵਾਲ ਥੋੜਾ ਜਿਹਾ ਗੌਰ ਨਾਲ ਸੋਚਿਓ ਧਿਆਨ ਦਿਓ ਗੱਲ ਲੰਬੀ ਨਾ ਹੋਵੇ ਮੈਂ ਸ਼ੋਰਟ ਕੱਟ ਵਿੱਚ ਦੱਸਣੀ ਚਾਹੁੰਦਾ ਇਸ ਲਈ ਇਸ ਨੂੰ ਗੌਰ ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਦਸਮ ਗ੍ਰੰਥ ਸਾਹਿਬ ਦੇ ਉੱਤੇ ਮੁੱਦਾ ਚੱਕਦੇ ਆਂ ਕੀ ਉਸ ਵਿੱਚ ਕਾਮ ਬਾਰੇ ਇਹੋ ਜਿਹੀਆਂ ਗੱਲਾਂ ਨਾਰੀ ਬਾਰੇ ਕਿਵੇਂ ਲਿਖ ਸਕਦੇ ਹਾਂ ਦਸਵੇਂ ਪਾਤਸ਼ਾਹ ਦਸਵੇਂ ਪਾਤਸ਼ਾਹ ਨੂੰ ਆਣ ਵਾਲੇ ਸਮੇਂ ਦਾ ਪਤਾ ਸੀ ਦਸਵੇਂ ਪਾਤਸ਼ਾਹ ਜਾਣਦੇ ਸੀ ਕਿ ਮੈਂ ਇਹੋ ਜਿਹਾ ਖਾਲਸਾ ਤਿਆਰ ਕਰਾਂ ਜਿਹੜਾ ਕਿਸੇ ਵੀ ਹਾਲਾਤ ਵਿੱਚ ਮਾਰ ਨਾ ਖਾਵੇ ਇਸੇ ਤਰ੍ਹਾਂ ਇਸਤਰੀ ਦੇ ਛਲ ਕਪਟ ਤੋ ਬਚਨ ਲਈ ਉਨਾਂ ਨੇ ਹੂਬਹੂ ਸਾਖੀ ਅਉਦਾਂ ਲਿਖਵਾਈ ਤੇ ਪੜਨ ਵਾਲਾ ਇਹ ਸੋਚੇ ਕਿ ਮੈਂ ਇਹ ਸਾਹਮਣੇ ਇਹ ਹੋ ਰਿਹਾ ਕਿ ਇਸਤਰੀ ਏਦਾਂ ਦੇ ਨਖਰੇ ਕਰ ਰਹੀ ਸੀ ਉਸ ਦੇ ਏਦਾਂ ਦੇ ਕੱਪੜੇ ਸੀ ਉਹਦਾ ਐ ਕਰਕੇ ਅੰਗ ਦਿਖ ਰਿਹਾ ਸੀ ਤੇ ਸਾਹਮਣੇ ਆਲਾ ਇਸ ਚੀਜ਼ ਨੂੰ ਦੇਖ ਕੇ ਇਦਾਂ ਉਹਦੇ ਗੱਲਾਂ ਵਿੱਚ ਆ ਗਿਆ ਤੇ ਉਹਨੇ ਆਪਣੀ ਕਾਮ ਵਾਸਨਾ ਛਲ ਕਪਟ ਨਾਲ ਐ ਧੋਖਾ ਦਿੱਤਾ ਮਤਲਬ ਇਹ ਕਿ ਦਸਮ ਗ੍ਰੰਥ ਸਾਹਿਬ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਹਾਲਾਤਾਂ ਨਾਲ ਸਰਕਾਰਾਂ ਨਾਲ ਹਰ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰ ਸਕੇ ਦਸਮ ਗ੍ਰੰਥ ਵਿੱਚ ਕਿਤੇ ਵੀ ਮਹਾਰਾਜ ਨੇ ਇਹ ਨਹੀਂ ਕਿਹਾ ਕਿ ਉਹ ਦੇਵਤਿਆਂ ਨੂੰ ਪੂਜੋ ਪਾਤਸ਼ਾਹ ਨੇ ਸਿਰਫ ਉਹਨਾਂ ਦਾ ਅਸਲੀ ਇਤਿਹਾਸ ਬਾਰੇ ਦੱਸਿਆ ਮਹਾਰਾਜ ਨੇ ਕਿਹਾ ਤੁਸੀਂ ਆਪਣੇ ਧਰਮ ਦੇ ਪੱਕੇ ਰਹੋ ਪਰ ਇਤਿਹਾਸ ਸਭ ਦਾ ਜਾਣੋ ਕਿਉਂਕਿ ਹਰ ਵਿੱਚ ਕੁਝ ਗੁਣ ਜਰੂਰ ਹੁੰਦੇ ਹਨ ਗੱਲ ਬਹੁਤ ਲੰਬੀ ਹੋ ਜਾਣੀ ਹੈ ਪਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਦਸਮ ਗ੍ਰੰਥ ਤੇ ਕਿੰਤੂ ਪ੍ਰੰਤੂ ਕਰਦੇ ਹਨ ਕੀ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਫਤਹ ਵੀ ਬੁਲਾਉਂਦੇ ਹਾਂ ਨਿਤਨੇਮ ਦੇ ਵਿੱਚ ਦਸਮ ਦੀਆਂ ਬਾਣੀਆਂ ਜਾਪ ਸਾਹਿਬ ਸਵਈਏ ਚੁਪਾਈ ਸਾਹਿਬ ਅਰਦਾਸ ਵਿੱਚ ਭਗੌਤੀ ਅੰਮ੍ਰਿਤ ਵੀ ਛਕਦੇ ਹਾਂ ਪੰਜੇ ਪਿਆਰੇ ਸਾਹਿਬਾਨ ਨੂੰ ਵੀ ਮੰਨਦੇ ਆਂ ਹੋਰ ਅਨੇਕਾਂ ਹੀ ਗੱਲਾਂ ਹਨ ਦੂਸਰੀ ਗੱਲ ਅੱਜ ਤੱਕ ਇੰਨੇ ਮਹਾਨ ਬ੍ਰਹਮ ਗਿਆਨੀ ਸੰਤ ਮਹਾਂਪੁਰਖ ਹੋਏ ਹਨ ਉਨਾਂ ਨੇ ਕਿਉਂ ਨਹੀਂ ਦਸਮ ਗ੍ਰੰਥ ਦਾ ਵਿਰੋਧ ਕੀਤਾ ਬਾਬਾ ਨੰਦ ਸਿੰਘ ਜੀ ਸੰਤ ਈਸ਼ਰ ਸਿੰਘ ਜੀ ਬਹੁਤ ਸੰਤਾਂ ਦੇ ਨਾਮ ਹੋ ਜਾਣੇ ਸਾਰੀ ਟਕਸਾਲ ਮਤਲਬ ਹੁਣ ਤੱਕ ਦੇ ਜਿੰਨੇ ਬ੍ਰਹਮ ਗਿਆਨੀ ਸੰਤ ਹੋਏ ਹਨ ਉਹ ਇਹ ਨਹੀਂ ਕਹਿੰਦੇ ਕਿ ਅਸੀਂ ਸਿਰਫ ਜਪਜੀ ਸਾਹਿਬ ਦਾ ਹੀ ਪਾਠ ਕਰਦੇ ਹਾਂ ਅਸੀਂ ਜਾਪ ਸਾਹਿਬ ਸਵਈਏ ਚਪਾਈ ਸਾਹਿਬ ਵਾਹਿਗੁਰੂ ਗੁਰਮੰਤਰ ਆਦੀ ਨੂੰ ਨਹੀਂ ਮੰਨਦੇ ਅਸੀਂ ਜਾਪ ਸਾਹਿਬ ਦਾ ਪਾਠ ਨਹੀਂ ਕਰਦੇ ਅੱਜ ਅਸੀਂ ਦਸਮ ਗ੍ਰੰਥ ਤੋਂ ਦਸਮ ਦੀਆਂ ਬਾਣੀਆਂ ਤੋਂ ਟੁੱਟਣ ਕਰਕੇ ਹੀ ਅੱਜ ਉਹ ਸੂਰਬੀਰ ਯੋਧੇ ਖਾਲਸੇ ਤਿਆਰ ਨਹੀਂ ਹੋ ਰਹੇ ਇਸ ਟਾਈਮ ਉਹ ਵੀਰ ਰਸ ਸਿੰਘਾਂ ਵਿੱਚ ਤਿਆਰ ਨਹੀਂ ਹੋ ਰਿਹਾ ਤਾਹੀ ਮਾਇਆ ਕੇ ਪੈਸੇ ਪਿੱਛੇ ਸਿਆਸੀ ਤਾਕਤ ਪਿੱਛੇ ਜਲਦੀ ਝੁਕ ਜਾਂਦੇ ਹਾਂ ਜੇ ਅੱਜ ਵੀ ਸਾਰੇ ਸਿੱਖ ਦਸਮ ਦੀਆਂ ਬਾਣੀ ਦਾ ਪੂਰਾ ਪਾਠ ਕਰਦੇ ਦਸਮ ਗ੍ਰੰਥ ਤੇ ਕਿੰਤੂ ਪ੍ਰੰਤੂ ਕਰਨਾ ਛੱਡ ਕੇ ਬੀਰ ਰਸ ਤੇ ਦਸਵੇਂ ਪਾਤਸ਼ਾਹ ਦਾ ਆਸ਼ੀਰਵਾਦ ਲੈਂਦੇ ਅਸੀਂ ਕੌਮ ਦਾ ਆਹ ਹਾਲ ਨਾ ਹੁੰਦਾ ਜੇ ਦਾਸ ਤੋਂ ਕੁਝ ਗਲਤ ਬੋਲਿਆ ਗਿਆ ਤਾਂ ਦਾਸ ਨੂੰ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
❤😊 bilkul sch keha veerji TUC m hazur sahib gya c piche haffte mera ghr vapis aaun nu dil nhi kita pr majburi nu auna pya ena jada man tikda othe or ena josh aunda othe te dil nu sukoon bahot milda othe sade sare hi Sikh shastra nal laish hn te puri chardikla ch hn te har gyaan h sb nu bahot jada veer ji tyaar bhr tyaar sahib maharaj Swami kalgidhar Swami guru Gobind Singh sahib ji di foj veer ji m haryana to aw jdo gya c bahot hi jada sukoon. Milya c te m dasam di bani hi padda waheguru ji di kirpa nal mainu mere patshah hazur sahib jan di kirpa kiti te m ho aya bahot anad milya hli tak ohi anaad mil rya ❤❤🙏🙏
Bhaut vadiya Singh ji ..
Waheguru ji🙏
🙏 bilkul sahi ji💯💯
ਹੁਣ ਬਾਣੀ ਤਾਂ ਛੇਵੇਂ ਸਤਵੇਂ ਅੱਠਵੇਂ ਗੁਰੂ ਸਾਹਿਬ ਜੀ ਦੀ ਵੀ ਨਹੀਂ ਹੈਗੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਾਂ ਕੀ ਸਾਡੇ ਮਨਾਂ ਵਿੱਚ ਓਨ੍ਹਾਂ ਦਾ ਸਤਿਕਾਰ ਘੱਟ ਐ ? ਅਸੀਂ ਕਾਰਨ ਕਿਉਂ ਨਹੀਂ ਸੋਚਦੇ ਕਿ ਕਿਉਂ ਨਹੀਂ ਲਿਖ ਸਕੇ? ਹਾਲਾਤ ਕੀ ਸਨ। ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਕਾਫ਼ੀ ਕੁੱਝ ਬਦਲ਼ ਗਿਆ ਸੀ ਕਿ ਨਹੀਂ? ਸੋਚਿਓ ਠੰਢੇ ਦਿਮਾਗ਼ ਨਾਲ਼।
Hanji. Singh ji 🙏
Waheguru.ji
ਦਸਮ ਗ੍ਰੰਥ ਦਿਆ ਕਹਾਣੀਆ ਆਪਣੀ ਮਾ ਭੈਣਾ ਨੂੰ ਸੁਣਾਉ ਜਰੂਰ
ਮਾਂ ਤੋਂ ਜਨਮ ਲਿਆ ਏ ਜਾਂ ਉਗਿਆਂ ਆਂ ਤੂੰ
ਜਰੂਰ ਸੁਣਾਵਾਂਗੇ
😅😅😅😅😅
ਸਹੀ ਕਿਹਾ ਭਾਈ ਜੀ
9th 10th vich reproductive system ਕੁੜੀਆਂ ਮੁੰਡਿਆਂ ਨੂੰ ਇੱਕਠਾ ਪੜਾਇਆ ਜਾਂਦਾ , 11th 12 th biology ਵਿਚ ਵੀ , ਮੈਂ physiotherapy ਕਰਦਾ ਸੀ , ਸਾਡਾ ਕੁੜੀਆਂ ਮੁੰਡਿਆਂ ਦਾ ਗਰੁੱਪ ਹੁੰਦਾ ਸੀ ਜਿਸ ਵਿਚ ਮੁਰਦਾ ਨੰਗਾ ਕਰਕੇ ਜਾਂ ਡਮੀਆਂ ਤੋਂ ਪੜਾਇਆ ਜਾਂਦਾ ਸੀ , ਜੰਗੀ ਬਾਣੀ ਹੈ , ਸਿਪਾਹੀਆਂ ਨੂੰ ਇਹ ਵੀ ਸਮਝਾਉਣਾ ਹੁੰਦਾ ਕੇ ਔਰਤਾ ਕਿਵੇਂ ਘੁਸਪੈਠ ਕਰ ਸਕਦੀਆਂ ਉਹਨਾਂ ਤੋਂ ਕਿਵੇਂ ਬਚਣਾ । ਬਾਕੀ ਅਨਭੁਵੀ ਅਰਥ ਵੀ ਕੀਤੇ ਹੋਏ
Sant baba jarnail singh ji kehnde hunde c ke dasm bani mrda di bani aa khusreya nu ni ahe sohndi ana nu ta buri hi lgdi aa
ਜਿਹੜੇ ਗੁਰੂ ਨਾਨਕ ਜੀ, "ਹਲੇਮੀ ਰਾਜ" ਦੀ ਗੱਲ ੯ ਨੌਵੇਂ ਸਾਹਿਬ ਜੀ ਤੱਕ ਸਾਰੇ ਕਰਦੇ ਰਹੇ, ਉਹ "ਹਲੇਮੀ ਰਾਜ" ,,,, ਕਾਹਲ਼ੀ, ਧੱਕੇਸ਼ਾਹੀ, ਗੁੰਡਾਗਰਦੀ ਵੱਲ ਕਿੱਦਾਂ ਤੁਰ ਪਿਆ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ? ਕੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਿਆ, ਸਮਝਿਆ ਨਹੀਂ ਸੀ?
ਜੇਕਰ ਗੁਰੂ ਗੋਬਿੰਦ ਸਿੰਘ ਜੀ, ਭਾਈ ਮਨੀ ਸਿੰਘ ਜੀ ਕੋਲ਼ੋਂ, ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਵਾ ਸਕਦੇ ਸਨ ਤਾਂ ਆਪਣੀਂ ਬਾਣੀਂ ਵੀ ਵਿੱਚ ਈ ਲਿਖਵਾ ਦਿੰਦੇ, ਘੱਟੋ-ਘੱਟ ਗੁਰੂ ਗ੍ਰੰਥ ਸਾਹਿਬ ਤਾਂ ਇੱਕ ਰਹਿੰਦੇ! ਨਾਲ਼ੇ ਇੱਕੋ ੴ ਵਾਲ਼ਾ ਸਿਧਾਂਤ ਵੀ ਬਰਕਰਾਰ ਰਹਿੰਦਾ ਸਾਡੇ ਮਨਾਂ ਵਿੱਚ!
Who can teach us Shri Dassam granth and where
4-5 ਜਾਂ ਇਸ ਤੋਂ ਵੱਧ ਵਾਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੀਆਂ ਲੜਾਈਆਂ ਹੋਈਆਂ ਮੁਗ਼ਲਾਂ ਨਾਲ਼, ਅੰਮ੍ਰਿਤਸਰ ਛੱਡ ਕੇ ਕੀਰਤਪੁਰ ਸਾਹਿਬ ਜਾਣਾਂ ਪਿਆ, ਸਮਾਂ ਈਂ ਨਹੀਂ ਲੱਗਿਆ। ਦੱਸਵੇਂ ਪਾਤਸ਼ਾਹ ਨੇ ਤਾਂ 20 ਤੋਂ ਵੀ ਵੱਧ ਜੰਗਾਂ ਲੜੀਆਂ ਸਨ ਕੁੱਝ ਝੜਪਾਂ ਵੀ ਹੋਈਆਂ, ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਛੱਡਣਾ ਪਿਆ, ਸਾਰਾ ਪਰਿਵਾਰ ਵਿੱਛੜ ਗਿਆ, ਉਮਰ ਵੀ ਵੇਖੋ ਕਿੰਨੀਂ ਕੁ ਸੀ। ਸਮਾਂ ਕਦੋਂ ਮਿਲ਼ਿਆ ਹੋਵੇਗਾ?
Waheguru shabad kis gurusahab di dain hai.
ਦਸਮ ਗ੍ਰੰਥ ਦਾ ਪ੍ਰਕਾਸ਼ ਕਰਨਾ ਦੋ ਗੁਰੂ ਬਣ ਜਾਣੇ ਆ ਜੋ ਕੇ ਪ੍ਰਮਾਤਮਾ ਦੇ ਵਿਧੀ ਵਿਧਾਨ ਤੋ ਉਲਟ ਹੈ ,ਜੇ ਪਰਮਾਤਮਾ ਇੱਕ ਹੈ ਤੇ ਗੁਰੂ ਦੋ ਕਿਵੇ ਬਣਾ ਲਉ ਗੇ ਮੈਂ ਦਸਮ ਦੇ ਉਲਟ ਨਹੀਂ ਦਸਮ ਗ੍ਰੰਥ ਦੀ ਬਾਣੀ ਪੜਨੀ ਚਾਹੀ ਦੀ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਗ੍ਰਿਹਣ ਕਰਨਾ ਜ਼ਰੂਰੀ ਹੈ ਪਹਿਲਾਂ ਫਿਰ ਸਮਝ ਆ ਜਾਏਗੀ,
Je parmatma ik hai te sade guru 10 kyu hn ?????
Deyo jawab
Waheguru Ji tenu summat bakshan
ਪੁੱਤਰਾ ਤੈਨੂੰ ਕੁਝ ਨਹੀਂ ਪਤਾ, ਸਰਬਸ਼ਕਤੀਮਾਨ ਸਰਬੰਸਦਾਨੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਫਲਸਫੇ ਨੂੰ ਕਿੱਧਰ ਲਿਜਾ ਰਹੇ ਹੋ, ਕੁਝ ਹੋਸ਼ ਕਰੋ, ਗੁਰੂ ਕੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮੌਜੂਦਾ ਗੁਰੂ ਹਨ, ਦਸਮ ਗਰੰਥ, ਸਰਬਲੋਹ ਗਰੰਥ, ਫਲਸਫਾ ਹੈ, ਗੁਰੂ ਨਹੀਂ,। ਗੁਰੂ ਸਿਰਫ਼ ਇੱਕ ਹੀ ਹੁੰਦਾ ਹੈ।
Dasam bani ji da paath kar k ta vekho ji ...veer bilkul thik keh rhe han
Guru Gobind Singh ji nu pehla nihal singh ji ta lo veer ji kise de khe te nhi tuc aap hi puch lo Guru Gobind Singh ji nu
ਤੁਹਾਨੂ ਬਹੁਤ ਪਤਾ ਹੈ, ਤੁਸੀ ਲੋਕ ਆਪ ਹੀ ਸਿੱਖ ਕੌਮ ਦਾ ਨਾਸ਼ ਕਰ ਰਹੇ ਹੋ, ਗੁਰੂ ਜੀ ਦੀ ਬਾਣੀ ਤੇ ਕਿੰਤੂ ਪਰੰਤੂ ਕਰੀ ਜਾ ਰਹੇ ਹੋ, ਫੇਰ ਦੂਜਿਆਂ ਦਾ ਕਿ ਕਸੂਰ, ਬਾਹਰੀ ਤਾਕਤਾਂ ਤਾਂ ਪਹਿਲਾ ਹੀ ਸਿਖਾ ਵਿਚ ਵੰਡੀਆ ਪਵਾਉਣੀਆਂ ਚਾਹੁੰਦਿਆ ਹਨ l
Sri Dasam granth ton bina tuci nitnem hi nai kar sakde, na tuci apne naam de magar singh lgaa sakde ho! Murkha nu eh gal samaj nai a rhi
@@ManjitSingh-wi7ys ਵੇਖ ਧਿਆਨ ਨਾਲ ਕਿ ਗੁਰੂ ਤੇਗ ਬਹਾਦੁਰ ਸਾਹਿਬ ਤੋਂ ਪਹਿਲਾਂ ਸਿੱਖ ਬਾਣੀ ਨਹੀਂ ਸੀ ਪੜਦੇ? ਸਾਰੀ ਦੁਨੀਆਂ ਦਾ ਦੇਵੀ ਦੇਵਤਾ ਦਸਮ ਗਰੰਥ ਵਿੱਚ ਭਰ ਦਿੱਤਾ, ਦੁਨੀਆਂ ਦਾ ਸਭਤੋਂ ਗੰਦਾ ਦੇਵਤਾ ਕ੍ਰਿਸ਼ਨ ਜੋ ਨੰਗੀਆਂ ਗੋਪੀਆਂ ਨਾਲ ਰੱਖਦਾ ਸੀ, ਤੇ ਦੂਜਾ ਭਰਾਵਾਂ ਨੂੰ ਆਪਸ ਵਿੱਚ ਲੜਾ ਕੇ ਤਮਾਸ਼ਾ ਵੇਖਣ ਵਾਲਾ, ਇੱਕ ਨੰਬਰ ਦਾ ਧੋਖੇਬਾਜ਼, ਕੀ ਅਸੀਂ ਉਸ ਦੀ ਪੂਜਾ ਕਰੀਏ?
Pls write guest name too
ਜਥੇਦਾਰ ਹਰਪ੍ਰੀਤ ਸਿੰਘ ਜੀ ਦੇ ਠੀਕ ਆ ਕੁਛ ਕ ਚੰਗੇ ਫੈਸਲੇ ਲਏ ਹੋਣਗੇ ਓਹਨਾ ਨੇ ਜਰੂਰ, ਪਰ ਜਿਹੜੀ security ਲੈਣੀ ਦਿੱਲੀ ਤੋਂ, ਤੇ ਅਮਿਤ ਸ਼ਾਹ ਨੂੰ ਮਿਲਣਾ, ਕਦੇ ਚੱਢੇ ਹੁਣਾ ਦੇ ਵਿਆਹਾਂ ਤੇ ਜਾਣਾ, ਰਾਮ ਮੰਦਿਰ ਤੇ ਆਉਣ ਦਾ ਸਪੈਸ਼ਲ ਹਰਪ੍ਰੀਤ ਸਿੰਘ ਜੀ ਜਥੇਦਾਰ ਨੂੰ invitation ਆਉਣਾ, ਇਸ ਪਾਸੇ ਵੀ ਵਿਚਾਰ ਜਰੂਰ ਕਰਿਓ।
ਜਿਦਾ ਓਹਨਾ ਨੇ ਪਿੱਛੇ ਜਿਹੇ ਜਵਾਬ ਦਿੱਤਾ ਸੀ ਵਲਟੋਹੇ ਦੀ ਗੱਲ ਦਾ ਕਿ, ਹਾਂ ਮੈਂ ਤਾਂ ਜਾਨਾ ਅਮਿਤ ਸ਼ਾਹ ਕੋਲ, ਇਸ ਗੱਲ ਦਾ ਸਪਸ਼ਟੀਕਰਨ ਲਵੋ ਉਸ ਤੋਂ ਕਿ ਇਹ ਛੋਟੀ ਗੱਲ ਨੀ ਹੈਗੀ, ਸਿੱਖਾਂ ਦੇ ਦੁਸ਼ਮਣ ਦੇ ਘਰੇ ਜਾਣਾ ਓਹ ਵੀ ਕੌਮ ਦੇ ਜਥੇਦਾਰ ਦਾ,????
ਜਿਹੜੇ ਨਕਲੀ ਜਾਗਰੁਕ ਯੋਧੇ ਪਾਪਸਤਾਨ ਦੀ ਆਤੰਕਵਾਦੀ ਏਜੰਸੀ.ਆਈ ਐਸ ਆਈ ਦੀ ਗੋਦ ਚ ਬੈਠੇ ਆ,ਅੰਗਰੇਜਾ ਦੀ ਜੁੱਤੀ ਚੱਟ ਸਿਮਰੂ ਦਾ ਭਗਤ ਸਿੰਘ ਨੂੰ ਆਤੰਕਵਾਦੀ ਮੰਨਣਾ, ਦਰਬਾਰ ਸਾਹਿਬ ਨੇਸਤਨਾਬੂਦ ਕਰਨ ਵਾਲੀ ਪਾਰਟੀ ਖਾਨਗ੍ਰੇਸ ਦੇ ਪੈਰਾ ਵਿੱਚ ਡਿੱਗਣ ਵਾਲੇ ਰਾਜਾ ਵੜਿੰਗ ਵਰਗੇ ਝੋਲੀ ਝੁੱਕ ਅਤੇ ਹੋਰ ਸਿੱਖਾ ਤੇ ਵੀ ਸਵਾਲ ਕਰੇਂਗਾ ? ਗੁਰੂ ਸਾਹਿਬ ਵੀ ਰਾਜਨੀਤਕ ਤੇ ਕੂਟਨੀਤਕ ਰੂਪ ਵਿੱਚ ਵਿਰੋਧੀਆ ਨੂੰ ਮਿਲਦੇ ਰਹੇ,ਕਾਸ਼ੀ ਵਾਰਾਨਸੀ ਸਿੱਖਾ ਨੂੰ ਭੇਜਦੇ ਰਹੇ,ਬਾਬਾ ਨਾਨਕ ਮੱਕੇ ਗਏ ਤੁਹਾਡੇ ਹਿਸਾਬ ਨਾਲ ਉਹਨਾ ਨੂੰ ਵੀ ਸਵਾਲ ਕਰਨੇ ਚਾਹੀਦੇ ਆ। ਜਥੇਦਾਰ ਹਰਪ੍ਰੀਤ ਸਿੰਘ ਕੇਵਲ ਪੜ੍ਹੇ ਲਿਖੇ ਤੇ ਦਲਿਤ ਹੋਣ ਕਰਕੇ ਨਿਸ਼ਾਨਾ ਬਣਾਏ ਜਾ ਰਹੇ ਆ।
@@Saman_Dhaliwal ਹਾਂਜੀ ਵੀਰ ਜੀ ਤੁਹਾਡੀ ਗੱਲ ਦਾ ਹੁਣ ਕਿਸੇ ਕੋਲ ਜਵਾਬ ਨਹੀਂ ਦੇ ਹੋਣਾ, ਇਹ ਲੋਕ ਆਪਸ ਵਿੱਚ ਲੜਣਾ ਜਾਣਦੇ ਹਨ।
JO HAM KO PARMESHER OUCHRE VO SAB NARK KUND ME PARE ...GURU GOBIND SINGH PER BAHUT LOK GURU SAHIB NOO RUB SAMJI JANDE AA
Maharaja ak hi honda hy ,tusi app daso ke Maharaja kon gurugadi KES garanth nu swonp ditee hy baqi satkar sari gurubani Di Karni chahye
Jeda guru janda si gurugadi age sonp da si
ਪੱਤਰਕਾਰ ਭਾਈ ਜੀ ਕਿਸੇ ਵਧੀਆ ਸੂਝਵਾਨ,ਦੀ ਇੰਟਵਿਊ v ਕਰ ਲਿਆ ਕਰੋ।
Ex. MP ਅਤਿੰਦਰਪਾਲ ਸਿੰਘ ਜੀ
Ehna bhai saab ji di study bohot jada high hai ...saade vergeya nu pta kuch hai ni...study koi kitti nahi but apne comment jarur likhna hai ....pehle ehna de level di study karo phr comment karo 🙏
Auj Jane khane di interview na karia karo
Jehde bnde nu shk aa v dasam granth vich shkti nhi oho 41 din lgatar 108 path Brahm kavach te 32 path shaster naam mala de krke dekho subha amritwele surj di pehli kirn chadan te 😂😂😂😂😂😂 Sonu bda swad aayu jhalke dekho bani di shkti pehle din deg bnake ardas krlio
Waheguru waheguru waheguru ji
Kai Nihang Singh hawan karde han nadian pujde han patna sahib dive bal ke arti karde han es bare Gian dena
ਤੂਹਾਨੂੰ ਦਸਮ ਗ੍ਰੰਥ ਬਾਰੇ ਕੀ ਪਤਾ ।
jathedar teja singh bhuchar si jihne barcha mareya sa
Guru sirf ikk hunda, prakash hogya te guru 2 hojaan ge...jna khna aa jnda gyaan vndn te bina soche smje boln
Guru te sade 10 hoe hn ik thodi hn 😶🤘🏻
Tere likhi kitab koye hye barsa mar k vekhiye tyo marda k nhi..pta koj hani avye sastran da giata bn bn banda
How is mad this young is mad he does not know nothing totely junle
Log pagel ya g
Eho jehe galat parchar media te na karo sikhi ate sikh Gurbani nu bachao
ਭੌਂਕੂ
ਇਹ ਗ੍ਰੰਥ ਗੁਰੂ ਜੀ ਦਾ ਲਿਖਿਆ ਨਹੀਂ ਹੈ ਝੂਠ ਨਾ ਬੋਲ ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂਆਂ ਦੀ ਬਾਣੀ ਹੈ ਕਹਿ ਦਸਾ ਗੂਰੂ ਆ ਦੀ ਦੱਸ ਰਹੇ ਹੋ ਗਲਤ ਪ੍ਰਚਾਰ ਨਾ ਕਰੋ
Ja kam kar pta tnu ha ni