Truck Drivers Protest | ਟਰੱਕ ਯੂਨੀਅਨ ਪ੍ਰਧਾਨ ਤੋਂ ਸੁਣੋ ਡਰਾਈਵਰ ਕਿਉਂ ਨੇ ਨਾਰਾਜ਼ ? | Jasvir Singh Gill

Поділитися
Вставка
  • Опубліковано 5 жов 2024
  • Truck Drivers Protest | ਟਰੱਕ ਯੂਨੀਅਨ ਪ੍ਰਧਾਨ ਤੋਂ ਸੁਣੋ ਡਰਾਈਵਰ ਕਿਉਂ ਨੇ ਨਾਰਾਜ਼ ? | Jasvir Singh Gill | News18 Punjab
    #truckdriverstrike #truckdriverproblems #hitandrun #breakingnews #latestnews #news18punjab #hitandrunlaw
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_Punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 72

  • @GurmeetKaur-iz1sk
    @GurmeetKaur-iz1sk 9 місяців тому +8

    ਇਹ ਜੋ ਛੋਟੀਆਂ ਗੱਡੀਆਂ ਕਾਰਾਂ ਮੋਟਰਸਾਈਕਲ ਵਗੈਰਾ ਇਹਨਾਂ ਦੀਆਂ ਸਪੀਡਾਂ ਘਟਾਉਣੀਆ ਚਾਹੀਦੀਆਂ ਨਵੀਂ ਜਨਰੇਸ਼ਨ ਬਹੁਤ ਤੇਜ,ਵਾਹਨ ਚਲਾਉਂਦੀ ਕੁਝ ਨਹੀਂ ਦੇਖਦੇ, ਕਸੂਰਵਾਰ ਵੱਡੀ ਗੱਡੀ ਵਾਲੇ ਨੂੰ ਕਰ ਦਿੰਦੇ

  • @bahadursingh9718
    @bahadursingh9718 9 місяців тому +7

    ਪੱਤਰਕਾਰ ਵੀਰੇ ਕੋਈ ਵੀ ਡਰਾਈਵਰ ਜਾਂਣ ਬੁੱਝ ਕੇ ਐਕਸੀਡੈਂਟ ਨਹੀਂ ਕਰਦਾ ਹੈ ਜਦੋਂ ਆਪਾਂ ਤਿੰਨ ਚਾਰ ਬੰਦੇ ਮੋਟਰਸਾਈਕਲ ਤੇ ਬੈਠ ਕੇ ਸਫ਼ਰ ਕਰਦੇਂ ਹਾਂ ਉਸ ਟਾਈਮ ਮੋਟਰਸਾਈਕਲ ਆਪਾਂ ਤੋਂ ਸਭਦਾ ਨਹੀਂ ਆਪਾਂ ਤੋਂ ਹੀ ਟਰੱਕ ਵਿੱਚ ਜਾ ਵਜਦਾ ਹੈ ਉਸ ਸਮੇਂ ਤਾਂ ਡਰਾਈਵਰ ਦੀ ਗਲ਼ਤੀ ਨਹੀਂ ਹੁੰਦੀ ਜਾ ਫਿਰ ਪਿੱਛੇ ਤੋਂ ਕਾਰ ਟੈਪੂ ਮੋਟਰਸਾਈਕਲ ਜਾਂ ਵਜਦਾ ਹੈ ਫਿਰ ਗਲ਼ਤੀ ਕਿਸ ਦੀ ਹੈ ਵੀਰ ਜੀ ਇਹ ਕਨੂੰਨ ਆਪਣੇ ਤੇ ਵੀ ਲਾਗੂ ਹੁੰਦਾ ਹੈ ਜੇ ਮੋਟਰਸਾਈਕਲ ਸਾਈਕਲ ਵਿੱਚ ਜਾ ਵਜੇਂਂ ਤਾਂ ਗਲ਼ਤੀ ਮੋਟਰਸਾਈਕਲ ਵਾਲੇ ਦੀ ਜੇ ਮੋਟਰਸਾਈਕਲ ਟੈਪੂ ਵਿੱਚ ਜਾ ਵਜੇਂਂ ਤਾਂ ਗਲ਼ਤੀ ਟੈਪੂ ਵਾਲੇ ਦੀ ਜੇ ਟੈਪੂ ਟਰੱਕ ਵਿੱਚ ਜਾ ਵਜੇਂਂ ਤਾਂ ਗਲ਼ਤੀ ਟਰੱਕ ਵਾਲੇ ਦੀ ਵਜਦੀਂ ਹੈ ਵੀਰ ਇਹ ਕਨੂੰਨ ਸਭ ਲ਼ਈਂ ਮਾੜਾ ਹੈ ਇੱਕ ਗ਼ਰੀਬ ਡਰਾਈਵਰ ਸੱਤ਼ਅੱਠ ਲੱਖ ਕਿਥੋਂ ਲਿਵਾਗਾ ਧੰਨਵਾਦ ਸਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਤਲਵੰਡੀ ਸਾਬੋ

  • @RanjitSingh-nl9bf
    @RanjitSingh-nl9bf 9 місяців тому +1

    ਸਰਕਾਰ ਇੰਨੀ ਸਾਊ ਥੋੜਾ ਆ ਬਈ ਮਾੜੀ ਮੋਟੀ ਗੱਲ ਨਾਲ ਮੰਨ ਜਾਊਗੀ ਅੱਗੇ ਭਲਵਾਨਾਂ ਦੀ ਸੁਣ ਲਈ ਐਵੇਂ ਜਨਤਾ ਨੂੰ ਮੂਰਖ ਨਾ ਬਣਾਓ ਇਹ ਤਾਂ ਜ਼ੋਰ ਨਾਲ ਹੀ ਹੱਕ ਲੈ ਹੁੰਦੇ ਨੇ

  • @satrajsingh2952
    @satrajsingh2952 9 місяців тому +9

    ਹਰ ਡਰਾਈਵਰ ਦੀ ਸੈਲਰੀ 8 ਤੋਂ 10 000 ਤਕ ਮਿਲਦੀ ਹੈ ਮੋਦੀ ਜੀ ਤੁਸੀਂ ਕਨੂੰਨ ਬਹੁਤ ਬਣੋਂਦੇ ਹੋ ਇਕ ਕਨੂੰਨ ਹੋਰ ਬਣਾਂਓ ਹਰ ਡਰਾਈਵਰ ਦੀ ਸੈਲਰੀ 30000 ਮਹੀਨਾ ਹੋਵੇ

  • @noorgill6782
    @noorgill6782 9 місяців тому +1

    ਪੱਤਰਕਾਰ ਕਿਸ ਨੇ ਬਣਾਇਆ ਹੈ ਇਸ ਨੂੰ ਸਾਰੀ ਗੱਲ ਦੱਸ ਦਿੱਤੀ ਡਰਾਈਵਰ ਵੀਰ ਨੇ ਇਹ ਬੀਮਾ ਕੰਪਨੀ ਦੀ ਸਪੋਰਟ ਆ ਡਰਾਈਵਰ ਦੀ ਤਨਖ਼ਾਹ ਤਾਂ 7 ਲੱਖ ਰੁਪਏ ਪੂਰਾ ਕਰਨ ਵਿੱਚ ਲੰਘ ਜਾਊ

  • @LovepreetSingh-dp8lj
    @LovepreetSingh-dp8lj 9 місяців тому +8

    ਐਕਸੀਡੈਂਟ ਹੋਣ ਤੋਂ ਬਾਅਦ ਭੀੜ ਦਾ ਕੋਈ ਵੀ ਬੰਦਾ ਜੇਕਰ ਡਰਾਈਵਰ ਨੂੰ ਮਾਰਦਾ ਜਾਂ ਗਾਲ਼ਾਂ ਕੱਢਦਾ ਹੈ ਉਸ ਨੂੰ ਵੀ ਸਜਾ ਤੇ ਜੁਰਮਾਨਾ ਬਰਾਬਰ ਹੋਣਾ ਚਾਹੀਦਾ ਹੈ

  • @premchand-sm9hm
    @premchand-sm9hm 9 місяців тому +11

    ਵੀਰ ਜੀ ਕੋਈ ਭੀ ਡਾ੍ਇਵਰ ਜਾਣਵੁਝ ਕੇ ਤਾ ਏਕਸੀਡੰਟ ਕਰਦਾ ਪਰ ਡਾ੍ਇਵਰ ਨੂੰ ਕੁਟਣ ਵਾਲਿਆਂ ਤੇ ਭੀ ਕਨੂੰਨ ਵਣਨਾ ਚਾਹੀਦਾ ਸੀ ਜੀ

  • @KuldeepSingh-qb9kt
    @KuldeepSingh-qb9kt 9 місяців тому +5

    ਵਿਲਕੁਲ ਸਹੀ ਕੰਮ ਕਰਨ ਲੱਗੇ ਟਰੱਕ ਉਪਰੇਟਰ ਡਰਾਇਵਰ ਭਾਈਚਾਰਾ।। ਪੱਤਕਾਰ ਸਾਹਿਬ ਜੀ। ਛੇਹ ਮਹੀਨੇ ਦੇ। ਸੱਜਾ ਜੇਲ੍ਹ ਦੀਹ ਕੱਟਨੀ ਔਖੀ ਹੈ। ਤੇਹ ਦੱਸ। ਸਾਲ ਜੇਲ੍ਹ ਕਿਵੇਂ ਕੱਟੇਗਾ। ਪੱਤਰਕਾਰ ਸਾਹਿਬ। ਡਰਾਇਵਰ ਭਾਈਚਾਰਾ ਮਾਰਨ
    ਤੋ ਡਰਦਾ ਹੜਤਾਲ ਤੇ ਬੈਠੇ ਹਨ💯💯

  • @sardoolsingh4163
    @sardoolsingh4163 9 місяців тому +4

    ਗਲਤੀ ਦੇ ਹਿਸਾਬ ਨਾਲ ਸਜ਼ਾ ਮਿਲਨੀ ਚਾਹੀਦੀ। ਜਿਸਦੀ ਗਲਤੀ ਹੋਵੇ।

  • @gurjeetmahal4924
    @gurjeetmahal4924 9 місяців тому +6

    ਪੁਲਿਸ ਅਤੇ ਕਾਰਪੋਰੇਟ ਪੱਖੀ ਕਾਨੂੰਨ ਬਣਾਇਆ ਚਵਲਾ ਨੇ

  • @jasskaur9252
    @jasskaur9252 9 місяців тому +4

    Asi truck union di support vich a

  • @jagsirsingh4983
    @jagsirsingh4983 9 місяців тому +1

    ਵਕੀਲ ਨੂੰ ਤਾਂ ਕੰਖ ਦਾਂ ਨੀਂ ਪੱਤੇ ਹੈ ਜੀ ਇਹੇ ਤਾਂ ਪੋਬੀਲਕ ਇਨ੍ਹਾਂ ਨੂੰ ਸਬੂਤ ਲੈਹ ਕੇ ਦਿੰਦੀ ਹੈ ਸੌਂਪ ਦਿੱਤਾ ਹੈ ਤਾਂ ਕਰਕੇ ਕੈਸ ਝਾਗੜੇ ਦਾਂ ਜੇ ਬੰਦੇ ਆਪ ਝੰਗੜਨੇ ਜਾਣਕਾਰੀ ਹੈ ਤਾਂ ਆਪ ਮੁਲਜ਼ਮਾਂ ਝਿੰਗੜ ਸਕਦਾ ਹੈ ਜੀ ਹਾਂ

  • @HappySingh-gw6ri
    @HappySingh-gw6ri 9 місяців тому +6

    ਨਾਲ ਇਹ ਵੀ ਮੁੱਦਾ ਹੋਵੇ ਜੋ 15 ਸਾਲ ਪੁਰਾਣੀ ਗੱਡੀ ਬੰਦ ਕੀਤੀ 15‌ ਤੋ 25 ਸਾਲ ਦੀ ਮਿਆਦ ਕੀਤੀ ਜਾਵੇ

  • @ManmohanSingh-bd2jn
    @ManmohanSingh-bd2jn 9 місяців тому +1

    ਵੀਰ ਪੱਤਰਕਾਰ ਸਿੱਧੀ ਉਂਗਲੀ ਘਿਓ ਨਹੀਂ ਚੜ੍ਹਦਾ ਸਾਡਾ ਵੀ ਜੀ ਨਹੀਂ ਕਰਦਾ ਕਿਸੇ ਨੂੰ ਤੰਗ ਕਰਨ ਦਾ ਸਰਕਾਰਾਂ sundeean ਵੀ ਨਹੀ ਬਿਨਾਂ ਰੋਸ ਪ੍ਰਦਰਸ਼ਨ ਕਰਨ ਤੋਂ

  • @Pritpalsingh-uz8bb
    @Pritpalsingh-uz8bb 9 місяців тому +1

    ਕਸੂਰ ਵੱਡੀ ਗੱਡੀ ਵਾਲੇ ਦਾ ਹੀ ਨਿਕਲਦਾ ਇੱਕ ਡਰਾਇਵਰ ਨੂੰ ਓੱਥੇ ਹੀ ਸਾੜ ਤਾ ਸੀ ਐਕਸੀਡੈਂਟ ਵਾਲੀ ਜਗਾ ਤੇ

  • @mohanchhetri8051
    @mohanchhetri8051 9 місяців тому +2

    Kanoon driveran hak ch vi banna pavega
    1) driver di minimun salery 30000/-₹ / month hove
    2) driver 8 ghante ton wadd gadi na chalan
    3) har sadak te driveran nu rest karan lai jagah banai jave
    Jadon driver 18-18 ghante gaddi chalaunge tan accident te hona hi aa je kanoon banana tan driveran de hakk te banao is kanoon ch driveran bare bilkul socheya nahi gaya

  • @KuldeepSingh-v2c6r
    @KuldeepSingh-v2c6r 9 місяців тому +2

    ਇਨਸ਼ੋਰਸ ਕੌਮਪਨੀ ਨੂੰ ਸਾਰੇ ਪੈਸੇ ਦੇਣੈ ਚਾਹੀਦੈ ਨੇ ਸਰਕਾਰ ਨੇ ਇਨਸ਼ੋਰਸ ਵਾਲੈਆ ਨੂੰ ਤਾ ਬਾਹਰ ਕੱਡਤੀ

  • @LOVEPuri-cw6fr
    @LOVEPuri-cw6fr 9 місяців тому +4

    WAHEGURU JI

  • @RadiatorCleanerccc
    @RadiatorCleanerccc 9 місяців тому +2

    देश के अंदर अडानी की यह चाल है। ट्रक ट्रांसपोर्ट खत्म करनी है और अडानी ने अपनी ट्रांसपोर्ट को बढ़ावा देना है। वही ट्रांसपोर्ट चलेगी जो अदानी चाहेगा।मैं ट्रक भाइयों से ड्राइवर से विनती करता हूं। जितने भी भारतवर्ष के टोल प्लाजा है, उसको कब्जा कर लो। उसको हाईजैक कर लो। टोल प्लाजा को तभी सरकार की आंखें खुलेगी।

  • @GurjeetChamkor
    @GurjeetChamkor 9 місяців тому

    ਪਤਰਕਾਰ ਸਾਬ‌ ਜੀ ਤੁਸੀਂ ਕਾਰ ਜਾ ਮੋਟਰਸਾਈਕਲ ਤੇ ਜਾ ਰਹੇ ਹੋ ਰੱਬ ਦਾ ਵਾਸਤਾ ਤੁਹਾਡਾ ਐਕਸੀਡੈਟ ਤੁਸੀਂ ਵੀ ਇਹ ਕਰੋਗੇ ਜਿਹੜੇ ਆਮ ਡਰਾਇਵਰ ਕਰਦੇ ਨੇ

  • @nirmalbharta8583
    @nirmalbharta8583 9 місяців тому

    ਪ੍ਰਧਾਨ ਜੀ ਵਿਦੇਸ਼ਾਂ ਵਿਚ ਜੋ ਕਨੂੰਨ ਹੈ ਉਹ ਇੰਡੀਆ ਵਿੱਚ ਲਾਗੂ ਕਰਨ ਲਈ ਡਰ ਲਗਦਾ ਪੱਤਰ ਕਾਰਾਂ ਨੂੰ ਤਾਂ ਪਤਾ ਹੁੰਦੈਆਂ ਵੀ ਅਣਜਾਣੇ ਵੰਣਦੇ ਹਨ ਸਜ਼ਾ ਕਿਉਂ ਡ੍ਰੲਇਵਰ। ਨੂੰ ਰੋਡ ਐਕਸੀਡੈਂਟ ਹੈ ਦੋਵਾ ਗੱਡੀਆਂ ਦੀ ਅਨਸੋਰੀਸ ਹੋਣੀ ਚਾਹੀਦੀ ਦੀ ਹੈ

  • @SukhdeepSingh-cf9ej
    @SukhdeepSingh-cf9ej 9 місяців тому +1

    Chakka jaam ho jaega bhai nahin chalega chakka jaam rahega trale wale ka nahin chalega truck driver nahin❤ dehati❤❤ kya karoge to nahin chalenge truck to usi mein takkar karoge❤❤ baki betiyan nahin chalane❤

  • @GurjeetChamkor
    @GurjeetChamkor 9 місяців тому

    ਕਿਸੇ ਡਰਾਇਵਰ ਦੀ ਗੱਡੀ ਤੌ ਮਾਲ ਦਾ ਲੈਂਦੇ ਹਨ ਉਹ ਜਦੋਂ ਰਪਟ ਲਿਖਵਾਉਣ ਲਈ ਜਾਂਦੇ ਨੇ ਪੁਲਿਸ ਉਸ ਨੂੰ ਚੋਰ ਬਣਾ ਦਿੱਤਾ ਜਾਂਦਾ ਹੈ ਫੇਰ ਵੀ ਟਰਾਂਸਪੋਰਟ ਜਾ ਮਾਲ ਮਾਲਕਾਂ ਰਾਹੀਂ ਕੋਈ ਗੱਲ ਸੁਣ ਵੀ ਲਵੇ ਤਾਂ ਉਸ ਨੂੰ ਕਿਹਾ ਜਾਂਦਾ ਹੈ ਇਹ ਸਾਡੇ ੲਏਰੀਆ ਦਾ ਨਹੀਂ ਹੈ ਪਤਰਕਾਰ ਸਾਬ ਤੁਸੀਂ ਦੱਸੋ ਕਿੱਥੇ ਜਾਵੇ

  • @ramansingh9291
    @ramansingh9291 9 місяців тому +4

  • @mohitgamer5368
    @mohitgamer5368 9 місяців тому +2

    ਕਾਨੂੰਨ ਬਣਾ ਗਏ ਡਾਕਟਰ ਭੀਮ ਰਾਓ ਅੰਬੇਡਕਰ । ਕਿਸੇ ਆਮ ਆਦਮੀ ਦੇ ਬੱਸ ਦੀ ਗੱਲ ਨਹੀਂ।

  • @shawbonesgaming2020
    @shawbonesgaming2020 9 місяців тому +1

    Galt km hai , rule Sai aa ena warge sb to jayada accident krde ne and je rule strict HOA ta saare chor katthe and they dont even know ,clause wich hit and run likhya . Illiterate

  • @karanbaraich2300
    @karanbaraich2300 9 місяців тому +1

    👍

  • @mohanchhetri8051
    @mohanchhetri8051 9 місяців тому +2

    Police te paise leke teh karde aa kasurwar koun aa driver paise de nahi sakda te kasurwar hi hoya

  • @KakaKumar-is1ou
    @KakaKumar-is1ou 9 місяців тому +4

    Insurance da ki fayda

  • @LakhanLakhanSingh-ow4xl
    @LakhanLakhanSingh-ow4xl 9 місяців тому +1

    🙏

  • @fitcofactory7762
    @fitcofactory7762 9 місяців тому +2

    Pattarkar Trika,dasde...

  • @davidsahota5968
    @davidsahota5968 9 місяців тому +2

    Kanoon vapas lo

  • @j-singh63
    @j-singh63 9 місяців тому +1

    Sawal eh hai k zurmana insurance companies hi dengae

  • @Balvinder-c8c
    @Balvinder-c8c 9 місяців тому

    ਵੈਰੀ ਗੁੱਡ

  • @SherSingh-er9dq
    @SherSingh-er9dq 9 місяців тому +1

    Sza galti de hisab nal honi chahidie Chahe chhoti gaddi hove ya vaddi Gaddi Di

  • @partapvirk5898
    @partapvirk5898 9 місяців тому +4

    The Mob and the Police who just stand by at the incidences many times, need to held responsible for taking action against the Drivers. Same law need to apply to the police and the Mob who knowingly causing injuries to the Truck drivers. Remember all are innocent until proven guilty by the court.

  • @Ravidassiya777
    @Ravidassiya777 9 місяців тому +1

    Sarkar da sehi faisla truck wale apne truck agge camera la k rakhan koi problem nee A

  • @varinderpaljuneja2274
    @varinderpaljuneja2274 9 місяців тому +2

    O only video bnaday na
    Insurance da ki banifit.......?

  • @Sarpanch.2
    @Sarpanch.2 9 місяців тому +2

    News 18 wale Sarkar de t…,,,,,,aa

  • @mithurambhardwajbhardwaj8454
    @mithurambhardwajbhardwaj8454 9 місяців тому +2

    और कोई मसला नहीं हाल हो सकता ऐसी होएगा ट्रक ड्राइवर का कीड़ा मकोड़ा

  • @GurmeetSingh-wn2ec
    @GurmeetSingh-wn2ec 9 місяців тому +1

    Ik vichare driver di 5000 rs salary hundi hai oh 7lac kitho bhre ga os nu 10 saal di saja ho gi ode parvir nu roti kon deve ga

  • @mnkrn.
    @mnkrn. 9 місяців тому +3

    Eh kanoon haiga death by negligence and ehde vich hai ki je koi kise di death kr dinda by negligence tan 7 year di saja aauni but in new kanoon vich eh keha gya ki je koi hit and run krda tan ohnu saja 10 year di milni a and eh kanoon every person lai a not only truck drivers kai 😢

    • @Singh_005
      @Singh_005 9 місяців тому

      ਕਸੂਰ ਵੱਡੀ ਗੱਡੀ ਵਾਲੇ ਦਾ ਕੱਢਦੇ ਆ ਭਰਾ ਗਲਤੀ ਭਾਵੇਂ ਛੋਟੀ ਗੱਡੀ ਵਾਲੇ ਦੀ ਹੋਵੇ ਰੌਲਾ ਇਹ ਆ

  • @ranjetbal2202
    @ranjetbal2202 9 місяців тому +1

    km di gll kro k trukk driver di tnkhah kinni a

  • @SukhdeepSingh-cf9ej
    @SukhdeepSingh-cf9ej 9 місяців тому +1

    Kahin nahin chala mange cut Gaya sab badhiya❤❤ koi Tel wali Katni chalayega chori Ho jaati FIR pata lagta hai Sadi Gaddi kidhar gai Chali jaati❤ Raja Hindustani❤❤ police wale ko koi dikha ke udhar photo wale neta the kidhar gai cutting❤❤ ladki phone ka pahle ke bhajan Dena❤❤ maar deta hai Parmar nibandh❤❤ chor❤❤ utpati ke❤ sakraat ne driver Teri chhutti hogi driver ki chhutti kara dena❤❤ Prithvi hai ki nahin Munde kholenge❤❤ chuna Gaddi Kholi deri chora da pata nahin lagta ko roti khane❤❤ video recording❤❤ nikal jaati❤❤ traffic with Gaddi Bihar jaane vah to pata lagta hai chor ka DhokhaSher ban ke photo de dena❤ Kabaddi maidan kidhar ki gadi❤ chori Ho jaati hai kya❤
    ❤❤❤❤

  • @reshamsingh999
    @reshamsingh999 9 місяців тому +2

    Pagg ban k koi bakwas karda a

  • @gurudayalsinghsingh4012
    @gurudayalsinghsingh4012 9 місяців тому

    Kanoon banane banane se do char Pradhan sath mein le lete to yah baat nahin honi thi

  • @bhaiharwindersinghkhokhar6722
    @bhaiharwindersinghkhokhar6722 9 місяців тому

    ਆਮ ਲੋਕਾਂ ਤੇ ਪਹਿਲਾਂ ਹੀ ਕੁਦਰਤੀ ਕਰੋਪੀਆਂ ਬਹੁਤ ਪਈਆਂ ਨੇ, ਉਤੋਂ ਇਹ ਕਾਲੇ ਕਾਨੂੰਨਾਂ ਦੀ ਮਾਰ ਨੇਂ ਮੱਧ ਵਰਗ ਲਈ ਜਿਉਣਾ ਦੁੱਭਰ ਕਰ ਦਿੱਤਾ ਹੈ। ਕੀ ਇਹ ਕਾਲੇ ਕਾਨੂੰਨ ਟਰੇਨਾਂ ਦੇ ਡਰਾਈਵਰਾਂ ਤੇ ਵੀ ਲਾਗੂ ਕੀਤਾ ਗਿਆ ਹੈ ਜਾਂ ਫਿਰ ਆਮ ਲੋਕਾਂ ਨੂੰ ਕੋਈ ਕਿੱਤਾ ਨਹੀਂ ਕਰਨ ਦੇਣਾ।

  • @SukhdeepSingh-cf9ej
    @SukhdeepSingh-cf9ej 9 місяців тому +1

    Muskuraenge bhai Ave Duniyadari mushkil hai ki nahin chakkar Jahan 🚜🚜🚜🚗🚗🏍️🚔🚔🚒🚛🛻🚛🚛🚑🚑🚐🚂🚘🚙🚜🚗🏍️🚚🌾🌾🌾 sadabahar chori ho jata driver driver mein paise de Khali nahin karvani❤❤ nahin paoge board driver koi bhi nahin paoge board nai pony board nahin Ja thodi koi mantri bhi nahin❤ kahin nahin chalaoge track kar nahin chalaoge truck mixture duniya nahin chalave truck kahin nahin chalane Jodi nahin chalega❤❤❤ 4:30 ki nai motapa honge kaise mantri nahin Baba ki photo nahin thande Veer paratha kachra ke naye gane❤❤ pari wala band karo Tanda chori Kari Ho jaati raste chori wala band kara do sari❤❤ FIR chalaoge track karne se nahin Chandan ki koi❤❤ Lal India koi bhi chij Lal India Delhi ka Modi ka depo rahi thi chori karne❤❤ bhakti kar Kailash❤ 0:24 0:24 Tripura train❤❤ do driver nahin lagta hai to chori ho gaya nahin pata nahin lagta❤❤ nahin Sanu pata kitne truck❤❤ aur maar denge driver ne kadar
    ❤❤🌾🌾

  • @SatnamSandhu-d9g
    @SatnamSandhu-d9g 9 місяців тому +1

    ❌🚛🚒

  • @anshkamboz9632
    @anshkamboz9632 9 місяців тому +1

    💯💯❤️👍👍👍👍👍👍🦃

  • @harwinderpal4942
    @harwinderpal4942 9 місяців тому +1

    drevar ekta jindabad bhaji tuhadi gal sahi nahi he kio ki badi gadi noo hi galt kehade ne kine drevar public ne hi mar dite ona de privar noo ki dita auor onah da privar ta giya is layi drevar de hak vich koi gal nahi drevar noo dono pase hi mot

  • @SukhdeepSingh-cf9ej
    @SukhdeepSingh-cf9ej 9 місяців тому +1

    Apan nahin chalaoge bhai kaise Sarkar na nikale nahin karenge aise kaise Sarkar❤ 4:18 pahla Facebook banaa lete nahin halal apna driver nahin jaenge kaise❤❤ tune bada nahin jaega truck driver koi nahin jaega kise Sarkar padegi nahin to board nahin❤ UA-cam per video truck driver koi nahin jaega❤❤

  • @SarabjitKaur-ez7jp
    @SarabjitKaur-ez7jp 9 місяців тому

    Kindly send mob No of Pradhan of Ztruck union

  • @JasvirsinghGuron
    @JasvirsinghGuron 9 місяців тому

    Bihar.ch.darever.nu.two.velr.nal.khich.k.marta.koi.nuksan.v.nahi.se.

  • @HarjinderKaur-jm9rg
    @HarjinderKaur-jm9rg 9 місяців тому

    Modi di sarkar gira dio

  • @kuldeepsinghgill6570
    @kuldeepsinghgill6570 9 місяців тому

    I i

  • @sharanjeetsinghbilling5332
    @sharanjeetsinghbilling5332 9 місяців тому

    truck driver nasha karke drive karde han.

  • @karanjf
    @karanjf 9 місяців тому

    Kanoon. Khatam karo. Ji. GaLat kanoon

  • @SukhdeepSingh-cf9ej
    @SukhdeepSingh-cf9ej 9 місяців тому

    ❤❤❤ truck driver 🚓🚗💊💉💉💊💊💊🚙🚅 bhilwada ki Gaddi khol Hindi nahin sari duniya to Kanya ko Lene per Hansi nahin chala Magar❤❤ jaadui band kar denge nahin chalayenge gadi gadi❤❤ Gaddi koi gandi bolna lali Dena to malmal ka kat lenge paise kaise❤ karo chori ho India Kendra driver koi Paisa❤ rs 25000 Tak ka driver ki duniya Wale❤ teen wali Gaddi khol Hindi driver bechari hote jari❤ bin wali duniya maar denge capsule khane ka bhabhi maar de de❤ phone wale khol jaldi nahin sab kuchh khol Hindi nahin Gaddi bhi khol de chor bhi❤ post wale chamber jaane maar Dene ka doctor❤❤ bhej kar do ka Paisa FIR I love 7 lakh rupya Kitna❤❤ kisanon dene pahan ke pahle Mal ka gana❤❤ Pradeep ji bhej kar dena pahan ke paise cut gaye the pure nahin honge❤ driver number de diya fir bhi yad aaya❤❤ Kai maar Dena nahin pata lagana Karen nahin Hoti chitthi nahin❤ Dhokha nahin pata lagta nahin❤❤ chor Laut ke aaja Teri malvi Vijay Mal Vijay gadi ke khoon wale❤ peene wali cutting aur Hindi nahin maar denge❤ pata lagda driver kidhar Gaya kidhar nahin aaya pata nahin lagta gadi kar chori Ho jaati hai sare India Tak gadiyan band Rahane
    ❤❤❤❤❤❤🚓✈️🚚🚛🚂🛺🏍️🚖🚍🛻🚘🚔✈️🚚

  • @Gurpreetsingh12378
    @Gurpreetsingh12378 9 місяців тому

    Darver d. Tank. Vdo far ho. Jal

  • @SukhdeepSingh-cf9ej
    @SukhdeepSingh-cf9ej 9 місяців тому

    Sandwich Arabia Sandhu Sukhdev Singh meri galti na so jaaiye❤ chori ho jana ji truck owner duniya mein thodi na fayda nahin uthana chahie tha chor bhi band❤❤ birthday nahin chhodana band karo Tanda naya gana Chhota❤❤ heroine ki tasvir❤❤ chori karne❤❤ chhoriyan Hindi Urdu jyada dugna thok de de kharcha❤❤ video driver Puri Katha karunga❤❤ bhojan bimari❤ vah bhi karunga driver ke tola ke❤ ki karunga driver duniya mein maar Diya❤ Apne Malik❤ aur agar de❤❤ jaldi pata nahin lagada karo kabhi pyar Kiya❤❤❤❤ nai gadi lambi nahin
    ❤❤❤❤ndagi 🚗🚗🚚🚚🚚🚜🚜🛻🛻🚑🚑🚖🚖🚲🚔🚒🚂🚙🏍️🚚🌾🌾🌾🌾