ਅੰ ਮ੍ਰਿਤਪਾਲ ਸਿੰਘ ਦੀ ਜਿੱਤ ਦੇ 5 ਵੱਡੇ ਕਾਰਨ Khadur Sahib election result 2024 | Judge Singh Chahal

Поділитися
Вставка
  • Опубліковано 3 чер 2024
  • This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:- / @thepunjabtvnews
    Facebook Link:- / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

КОМЕНТАРІ • 126

  • @gurbaxhiramahal5096
    @gurbaxhiramahal5096 2 місяці тому +65

    ਪਿਛਲੀਆਂ ਅਤੇ ਮੌਜੂਦਾ ਸਰਕਾਰਾਂ ਦਾ ਪੰਜਾਬ ਅਤੇ ਸਿੱਖ ਵਿਰੋਧੀ ਰਵੱਈਆ ਵੀ ਅਮਿ੍ਰਤਪਾਲ ਸਿੰਘ ਦੀ ਜਿੱਤ ਕਾਰਨ ਬਣਿਆਂ ਹੈ

    • @SimarjeetKaur-xh5qq
      @SimarjeetKaur-xh5qq 2 місяці тому

      ❤❤❤❤❤❤❤❤❤🌺⌚⛳🌄🥀🏌️

    • @user-bj5fz5sq3i
      @user-bj5fz5sq3i Місяць тому +1

      Bhai amritpal sirf iss karke jiteya oss nai padkao paashan ditte. Thane te hmla kitta. Desh da mahaol khraab karn di koshis kitti anpadd janta bewqoof log bus la la karna jaande. Te desh vich reh ke desh di burai karn waleya nu te dharm de adhar te jtaonde... Anpadd loka to hor ki umeed kitti ja sakdi.

  • @labhbrar5385
    @labhbrar5385 2 місяці тому +27

    ਸਰਦਾਰ ਅਮ੍ਰਿਤਪਾਲ ਸਿੰਘ ਖਾਲਸਾ ਅਤੇ ਸਰਦਾਰ ਸਰਬਜੀਤ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਖਸ਼ਿਸ਼ਾਂ ਹਨ ਜੀ

    • @sabi-mansa
      @sabi-mansa 21 день тому +1

      🪯 Khalsa ਖਾਲ਼ਸਾ 🚩
      ਭੰਡ ਦੋਗਲਾ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ
      AAP 🐒🐒BJP Murdabad A+B

  • @user-qf5cw1sd9p
    @user-qf5cw1sd9p 2 місяці тому +23

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾ ਬਾਦ ਦੀਪ ਸਿੱਧੂ ਜ਼ਿੰਦਾਬਾਦ

  • @malwablockpb10
    @malwablockpb10 2 місяці тому +12

    ਬਹੁਤ ਬਹੁਤ ਧੰਨਵਾਦ ਖੰਡੂਰ ਸਾਹਿਬ ਵਾਲਏਓ 🙏🙏ਖੋਡਾ ਦਿੱਤਾ ਫ਼ਤਵਾ ਅਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਜਿੱਤਵਾ ਕੇ ਇਕ ਬਹੁਤ ਵੱਡਾ ਇਤਿਹਾਸ ਰਚ ਦਿੱਤਾ 🙏🙏ਵੱਡਾ ਸ਼ੁਕਰਾਨਾ ਗੁਰੂ ਸਾਹਿਬ ਜੀ ਦਾ 🙏🙏

  • @hardevsidhu5808
    @hardevsidhu5808 2 місяці тому +50

    ਖਾਲਸਾ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੇਗਾ

    • @AmarjitSingh-bi4ce
      @AmarjitSingh-bi4ce 2 місяці тому

      ਅਮਰਤਪਾਲ ਨੂੰ ਮਾਤਾ ਭੈਣਾ ਨੇ ਬੋਟਾ ਪਾਈਆ ਹਨ

    • @bainsfarm3100
      @bainsfarm3100 2 місяці тому +7

      ❤❤, 🙏

    • @sabi-mansa
      @sabi-mansa 21 день тому +1

      🪯 ਭਾਈ ਅੰਮ੍ਰਿਤਪਾਲ ਖਾਲਸਾ 🚩
      ਭੰਡ 🦮ਬੁੱਚੜ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ
      ਜਾਗਦੀ ਜ਼ਮੀਰ ਵਾਲੇ ਪੰਜਾਬੀਓ 🙏

  • @ranjeetkhanna3993
    @ranjeetkhanna3993 2 місяці тому +9

    ਭਾਈ ਅਮਿੰਤਪਾਲ ਸਿੰਘ ਦੇ ਨਾਲ ਧੰਕਾ ਕੀਤਾ ਮਾਨ ਸਰਕਾਰ ਨੇ 🙏⛳

  • @user-cy3tr4dh3v
    @user-cy3tr4dh3v 2 місяці тому +6

    ਬਿਨਾਂ ਗ਼ਲਤੀ ਸਰਕਾਰ ਨੇ NSA ਲਾਈ ਭੰਡ ਨੇ ਇਹ ਉਸੇ ਦਾ ਨਤੀਜਾ ਹੈ

  • @gurpreet114
    @gurpreet114 2 місяці тому +12

    ਬਿਲਕੁੱਲ ਸਹੀ ਗੱਲ ਹੈ ਵੀਰ ਜੀ ਧੰਨਵਾਦ ਜੀ 🙏🏻

  • @user-ng1uo7gu6x
    @user-ng1uo7gu6x 2 місяці тому +22

    ਭਾਈ ਅੰਮ੍ਰਿਤਪਾਲ ਸਿੰਘ ਜੀ ਧਰਮ ਦੀ ਲੜਾਈ ਲੜ ਰਹੇ ਹਨ ਸੱਚ ਦੀ ਲੜਾਈ ਲੜ ਰਹੇ ਹਨ

  • @user-dq8dk5nb2u
    @user-dq8dk5nb2u 2 місяці тому +5

    ਬਹੁਤ ਬਹੁਤ ਮੁਬਾਰਕਾਂ ਜੀ ਤੁਸੀਂ ਆਪਣੇ ਸਿੰਖ ਧਰਮ ਦਾ ਬਹੁਤ ਵਧੀਆ ਜੀ

  • @user-hv6ld2jf9s
    @user-hv6ld2jf9s 2 місяці тому +21

    ਭਾਈ ਅਮਿਤਪਾਲ ਸਿੰਘ ਜਿੰਦਾਬਾਦ

  • @AvtarSingh-rg9hy
    @AvtarSingh-rg9hy 2 місяці тому +5

    ਵਾਹਿਗੁਰੂ ਜੀ ਤੇਰਾ ਸ਼ੁੱਕਰ ਦੇ ਹੈ।❤🎉

  • @user-if3kw2jn5n
    @user-if3kw2jn5n 2 місяці тому +7

    ਸਭ ਤੋਂ ਵੱਡਾ ਕਾਰਨ ਹੈ ਭਗਵੰਤ ਮਾਨ ਤੋਂ ਬਦਲਾ ਲੈਣ ਦਾ ਜਿਸਨੇ ਪੰਜਾਬ ਦੇ ਕੁਛ ਜਜਬਾਤੀ ਨੋਜੁਆਨਾਂ ਨੂੰ ਅਪਣੇ ਲਈ ਖ਼ਤਰਾ ਸਮਝਿਆ ਤੇ ਮੋਦੀ ਨੂੰ ਪ੍ਰਭਾਵਿਤ ਕਰਨ ਲਈ ਕਿ ਮੈਂ ਪੰਜਾਬ ਵਿੱਚ ਦੂਜਾ ਭਿੰਡਰਾਂਵਾਲਾ ਨਹੀ ਬਨਣ ਦੈਂਣਾ ਤੇ ਉਨ੍ਹਾਂ ਦੇ ਹੱਲ ਹੋ ਸਕਣ ਦੇ ਵਰਤਾਰੇ ਨੂੰ ਜੁਰਮ ਵਿੱਚ ਤਬਦੀਲ ਕਰਕੇ ਦੇਸ਼ਧ੍ਰੋਹੀ ਵਰਗੀ ਧਾਰਾ NSA ਲਾ ਕੇ ਪੰਜਾਬ ਤੋਂ ਬਾਹਰ ਆਸਾਂਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਲੋਕਾਂ ਵਿੱਚ ਬਹੁਤ ਗੁੱਸਾ ਸੀ ਉਪਰੋ ਇੱਕ ਸਾਲ ਤਕ ਓਹ ਉੱਥੇ ਰਹਿ ਸਕਦੇ ਸਨ ਪਰ ਮਾਂਨ ਨੇ ਦੁਬਾਰਾ ਫਿਰ ਉਨਾਂ ਦੀ ਰਿਹਾਈ ਵਿੱਚ ਅੜਿੱਕਾ ਪਾਇਆ ਤੇ ਇੱਕ ਸਾਲ ਲਈ ਫ਼ਿਰ NSA ਲਾ ਕੇ ਮੋਦੀ ਦਾ ਚਹੇਤਾ ਬਣ ਗਿਆ ਪਰ ਲੋਕਾਂ ਨੇ ਬਹੁਤ ਬੁਰਾ ਮਹਿਸੂਸ ਕੀਤਾ ਤੇ ਇਹ ਮੌਕਾ ਸੀ ਮਾਨ ਨੂੰ ਉਸਦੀ ਔਕਾਤ ਦੱਸਣ ਦਾ ਸੋ ਇਹ ਸਭ ਤੋਂ ਵੱਡਾ ਕਾਰਨ ਸੀ ਦੂਜਾ ਅੰਮ੍ਰਿਤਪਾਲ ਸਿੰਘ ਦੇ ਪ੍ਰਚਾਰ ਵਿੱਚ ਬੀਬੀ ਪ੍ਰਮਜੀਤ ਕੌਰ ਖਾਲੜਾ ਦਾ ਸ਼ਾਮਲ ਹੋਣਾਂ ਉਨ੍ਹਾਂ ਦਾ ਵੀ ਬਹੁਤ ਬੜਾ ਯੋਗਦਾਨ ਸੀ ਭਾਂਵੇ ਕਿ ਇਸ ਜਿੱਤ ਦਾ ਪੰਜਾਬ ਦੀ ਜਨਤਾ ਦਾ ਕੋਈ ਖਾਸ ਲਾਭ ਵੀ ਨਹੀਂ ਹੈ ਕਿਉਂਕਿ MP ਬਣਕੇ ਕੋਈ ਕੁਛ ਵੀ ਨਹੀਂ ਕਰਦਾ ਸਿਵਾਏ ਸਰਕਾਰੀ ਸਹੂਲਤਾਂ ਦੇ ਆਨੰਦ ਮਾਨਣ ਦੇ, ਇਨ੍ਹਾਂ ਕੋਲ ਸਰਕਾਰੀ ਕਾਨੂੰਨੀ ਸਿਕਿਓਰਟੀ ਹੁੰਦੀ ਹੈ ਜੋ ਜਨਤਾ ਤੋਂ ਇਨ੍ਹਾਂ ਨੂੰ ਦੂਰ ਰੱਖਦੀ ਹੈ ਕੋਈ ਲੋਕ ਭਲਾਈ ਦਾ ਕੰਮ ਇਹ ਅਪਣੇ ਤੋਰ ਤੇ ਕਰ ਨਹੀਂ ਸਕਦੇ, ਜਿਵੇਂ ਸੰਤ ਸੀਂਚੇਵਾਲ ਸੈੱਟ ਹੋਇਆ ਪਿਆ ਹੈ ਇਹ ਵੀ ਸੈੱਟ ਹੋ ਜਾਏਗਾ ਵਿਰੋਧ ਹੋਣ ਕਰਕੇ ਅਸਤੀਫਾ ਵੀ ਨਹੀਂ ਦੇ ਸਕਦਾ ਬਿਲਕੁਲ ਜ਼ੀਰੋ ਹੋ ਜਾਏਗਾ, ਸੋ ਇਹ ਇੱਕ ਬਦਲਾ ਸੀ ਜੋ ਮਾਨ ਤੋਂ ਜਨਤਾ ਨੇ ਲੈ ਲਿਆ ਹੈ ਇਹ ਅੰਮ੍ਰਿਤ ਸੰਚਾਰ ਵੀ ਨਹੀਂ ਕਰ ਸਕਦਾ ਬੰਨਿਆ ਗਿਆ ਹੈ ਇੱਕ ਕਿਸਮ ਦਾ ਇਸਨੂੰ MP ਬਣਾ ਕੇ ਸ਼ਕਤੀਹੀਨ ਕਰ ਦਿੱਤਾ ਗਿਆ ਹੈ ਜੇ ਇਤਬਾਰ ਨਹੀਂ ਲੱਗਦਾ ਤਾਂ ਆਉਂਣ ਵਾਲੇ ਸਮੇਂ ਵਿੱਚ ਸਾਰੀ ਪਿਕਚਰ ਕਲੀਅਰ ਹੋ ਜਾਏਗੀ,

  • @baljinderaulakh5540
    @baljinderaulakh5540 2 місяці тому +13

    ❤❤❤❤❤❤❤ ਰੋਸ ਡਿਬੜੂਗੜ ਜੇਲ ਭੇਜਣ ਦਾ ਬਿਲਕੁਲ ਸੱਚ ਆ ਸਾਰੀਆ ਗਲਾ

  • @user-bt1ze9zr5c
    @user-bt1ze9zr5c 2 місяці тому +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @daljeetkaurrandhawa556
    @daljeetkaurrandhawa556 2 місяці тому +9

    ਮਜਾ ਆ ਗਿਆ

  • @parmsingh8389
    @parmsingh8389 2 місяці тому +10

    Majaa aa gya 🎉🎉🎉🎉🎉

  • @JagtarSingh-hq8km
    @JagtarSingh-hq8km 2 місяці тому +1

    ਬਹੁਤ ਬਹੁਤ ਧੰਨਵਾਦ ਜੀ ਖਡੂਰ ਸਾਹਿਬ ਵਾਲਿਓ ਤੁਸੀਂ ਭਾਈ ਅਮ੍ਰਿਤਪਾਲ ਸਿੰਘ ਜੀ ਦਾ ਸਾਥ ਦਿੱਤਾ। ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜਿੰਦਾਬਾਦ।

  • @shilu__shotvideo4584
    @shilu__shotvideo4584 2 місяці тому +18

    Justice for sidhu moose wala

  • @ChamkaurSingh-eq6pt
    @ChamkaurSingh-eq6pt 2 місяці тому +8

    Waheguru ji❤

  • @user-tr6jn1hf2d
    @user-tr6jn1hf2d 2 місяці тому +5

    Guru tradition to stand up against falsehood and stand with righteousness . Shubh karman ton kabhun naa taroon.

  • @DeepSandhu-nr8ki
    @DeepSandhu-nr8ki 2 місяці тому +7

    Waheguru ji 🙏🙏❤️❤️🎉🎉

  • @dhaliwalrecords5260
    @dhaliwalrecords5260 2 місяці тому +4

    ਪਰਮਾਤਮਾ ਦਾ ਸੁਕਰ ਆ

  • @user-zo1sl3zb2f
    @user-zo1sl3zb2f 2 місяці тому +5

    ਚਾਹਲ ਸਾਹਿਬ ਜੀ ਜਿੱਸ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਏਆ ਹੈ ਉਸ ਦਾ ਕੱਖ ਨਹੀ ਰਿਹਾ ਅਕਾਲ ਤਖ਼ਤ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸਾਨ ਹੈਂ

  • @amitpal2541
    @amitpal2541 2 місяці тому +9

    Good good

  • @gurmeetkaur2562
    @gurmeetkaur2562 2 місяці тому +5

    Congratulations

  • @user-ce8fz2rf7f
    @user-ce8fz2rf7f 2 місяці тому +4

    ❤❤❤ waheguru di mehere hoi Bhai saab te

  • @Jeet_Kang
    @Jeet_Kang 2 місяці тому +3

    ❤❤❤❤❤

  • @Jeet_Kang
    @Jeet_Kang 2 місяці тому +3

    👍👍👍

  • @ahmetcemil3793
    @ahmetcemil3793 2 місяці тому +3

    Great veer ji❤❤❤👌👌👌👍👍👍✌✌✌❤❤❤🙏🙏🙏🙏

  • @user-rs8gy9di2j
    @user-rs8gy9di2j 2 місяці тому +3

    Wdhayi hoye majhe walio bhai sahib di jit di.waheguru tera shukar aa

  • @BalwinderSingh-eq3gu
    @BalwinderSingh-eq3gu 2 місяці тому +7

    Vidhan sahab vh jitna chahida aaa .NXT cm of Punjab amritpal singh

  • @GurpreetSingh-zf9mc
    @GurpreetSingh-zf9mc 2 місяці тому +2

    ❤❤❤

  • @user-ln5zg6cz3y
    @user-ln5zg6cz3y 2 місяці тому +3

    Waheguru ji di mehar nll sab khush ho skda Waheguru ji

  • @jagtarsingh-eq5mk
    @jagtarsingh-eq5mk 2 місяці тому +4

    ਬਿਨਾ ਗਲਤੀ ਸਰਕਾਰ ਨੇ NSA ਲਾਈ

  • @gurvinderSingh-cm5cg
    @gurvinderSingh-cm5cg 2 місяці тому +2

    Congrats 🎉🎉🎉🎉

  • @JasvinderSingh-ig3dv
    @JasvinderSingh-ig3dv 2 місяці тому +2

    ❤❤🎉🎉

  • @JasvirSingh-ej7mi
    @JasvirSingh-ej7mi 2 місяці тому +21

    Amritpal singh jindabad ❤❤❤❤❤

  • @narindersingh2387
    @narindersingh2387 2 місяці тому +9

    ਸੁਖਬੀਰ ਬਾਦਲ ਕਿੱਲ ਕਿੱਲ ਕੇ ਇਸ ਦੇ ਖਿਲਾਫ ਜ਼ਹਿਰ ਉਗਲਦਾ ਸੀ ਨਹੀਂ ਅਕਾਲੀ 3/4 ਸੀਟਾਂ ਹੋਰ ਜਿੱਤ ਜਾਂਦੇ

  • @user-rm5wy3qe1z
    @user-rm5wy3qe1z 2 місяці тому +3

    👍👍👍♥️♥️♥️🎤🎤🎤🙏

  • @user-xo1dr7gs3f
    @user-xo1dr7gs3f 2 місяці тому +3

    💪🌹👍👌💯💓🙏🙏

  • @ravindersinghravinder5454
    @ravindersinghravinder5454 2 місяці тому +3

    Khalsa.Jindabad✌️✌️✌️✌️

  • @krishansingh9122
    @krishansingh9122 2 місяці тому +2

    Whiguru ji miher krio sab te ji 🙏🙏🙏🙏🙏

  • @user-ib1bm9ho3p
    @user-ib1bm9ho3p 2 місяці тому +3

    Congratulation Ameit paull khalsa ji

  • @manishgill5128
    @manishgill5128 2 місяці тому +3

    Congratulations amritpal

  • @MandeepKaur-gz2yb
    @MandeepKaur-gz2yb 2 місяці тому +2

    Good job 👌🏻

  • @HiraSingh-cw8bn
    @HiraSingh-cw8bn 2 місяці тому +2

    Amritsar s jindabad

  • @ChandaJand
    @ChandaJand 2 місяці тому +5

    🙏🙏🙏🙏🙏

  • @DharamrajKhatri
    @DharamrajKhatri 2 місяці тому +1

    Very good 👍 jaj sahib
    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @BaljeetKaur-ve3js
    @BaljeetKaur-ve3js 2 місяці тому +3

    Very good

  • @PardeepSingh-in7yp
    @PardeepSingh-in7yp 2 місяці тому +3

    ❤❤❤❤❤❤❤

  • @MandeepKaur-gz2yb
    @MandeepKaur-gz2yb 2 місяці тому +2

    Sachai di jit hpi e veer g🎉🎉🎉

  • @sweetybains1416
    @sweetybains1416 2 місяці тому +3

    Amritpal Singh ji zindabad ❤

  • @manikhehra8182
    @manikhehra8182 2 місяці тому +2

    Raj kru khalsa

  • @user-rs8gy9di2j
    @user-rs8gy9di2j 2 місяці тому +3

    Itihaas rachh dita azaad umeedwaar pehli vari e jitt gye❤

  • @user-tz9nz9be9k
    @user-tz9nz9be9k 2 місяці тому

    ਵਾਹਿਗੁਰੂ ਜੀ ਮੇਹਰ ਕਰੋ ਜੀ 🙏 🙏

  • @BalwinderKaur-cx7bw
    @BalwinderKaur-cx7bw 2 місяці тому +1

    ❤❤❤❤❤❤❤❤❤

  • @tarsemsingh5801
    @tarsemsingh5801 2 місяці тому +3

    Bole so nihal sat shri akal❤

  • @brarbrar9024
    @brarbrar9024 2 місяці тому +1

    ਵੱਡਾ ਕਾਰਨ ਡਿਬਰੂਗਢ ਜੇਲ੍ਹ

  • @sangatsingh4850
    @sangatsingh4850 2 місяці тому +1

    Bhai Amrit pal Singh zindabad

  • @ramanpreetkaur920
    @ramanpreetkaur920 2 місяці тому +10

    Majaa a gya

  • @JagtarSingh-ql8xt
    @JagtarSingh-ql8xt 2 місяці тому +4

    Amritpal singh zindabaad ❤❤

  • @satnaam.singhmalhi6249
    @satnaam.singhmalhi6249 2 місяці тому +5

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਜੀ ਵਾਹਿਗੁਰੂ ਜੀ ਦਾ ਸ਼ੁਕਰ ਆ ਜੀ 🎉🎉🎉🎉🎉🎉🎉🎉🎉🎉🎉

  • @TrilokSingh-bv3rr
    @TrilokSingh-bv3rr 2 місяці тому +3

    Radha Soami ji
    Congratulations
    Chadhdicala g

  • @kulwinderkaur3348
    @kulwinderkaur3348 2 місяці тому +5

    Wahaguro ji da sokhr a g

  • @user-bt1ze9zr5c
    @user-bt1ze9zr5c 2 місяці тому +3

    Next cm. amritpal singh

  • @subashchander9107
    @subashchander9107 2 місяці тому +2

    Tan tana Tan Tan Guru Ramdas amritpal de naal

  • @ShahabSing-kb5lt
    @ShahabSing-kb5lt 2 місяці тому +3

    Amritpal jindabad badhai Ho badhai Ho badhai Ho badhai Ho badhai Ho🎉🎉🎉🎉🎉🎉

  • @ramanpreetkaur920
    @ramanpreetkaur920 2 місяці тому +3

    Amritpal Singh The great

  • @Pardesikaur
    @Pardesikaur 2 місяці тому

    ਬਹੁਤ ਬਹੁਤ ਵਧਾਈਆਂ ਜੀ

  • @JasmelKaurKhatra
    @JasmelKaurKhatra 2 місяці тому +3

    ਓਮ❤

  • @user-qx7xu6st7t
    @user-qx7xu6st7t 2 місяці тому

    Nice ji

  • @gurbinderjitsinghaulakh7940
    @gurbinderjitsinghaulakh7940 2 місяці тому

    Good job

  • @ChandaJand
    @ChandaJand 2 місяці тому +2

    ❤❤❤❤

  • @user-ew9vf1ix9n
    @user-ew9vf1ix9n 2 місяці тому

    Good.veer.ji

  • @surindersandhu796
    @surindersandhu796 2 місяці тому +5

    Aap parti de vI samjo mare din Aan vale hn.Harn vale Aap de chare vajir astife den.

  • @sukhpal6693
    @sukhpal6693 2 місяці тому

  • @gurcharnsingh4789
    @gurcharnsingh4789 2 місяці тому

    Good

  • @HarkamalSingh-og4wq
    @HarkamalSingh-og4wq 2 місяці тому +2

    Bhai amritpal Singh g khakis zindbad

  • @harpalkaurj2023
    @harpalkaurj2023 2 місяці тому +4

    Amritpal Singh Jindabad WAHEGURU JI CHARDY KLA BAKHSE

  • @lakhwindersingh3783
    @lakhwindersingh3783 2 місяці тому +2

    Dilbag singh aulakh

  • @tonytony4429
    @tonytony4429 2 місяці тому

    Good 22 G ❤️💯💯👌👌💯👌💯👌👌👌❤

  • @kamalpreetsingh5389
    @kamalpreetsingh5389 2 місяці тому +4

    Sidhu 22 nu marvaya ta ni bhagwant maan nu vote pai

  • @ASTeer1699
    @ASTeer1699 2 місяці тому +3

    Ik karan 22 jaag di jameer de Sikh samj gai.

  • @shindersingh5708
    @shindersingh5708 2 місяці тому +8

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ 🎉🎉🙏🙏

  • @jasdeepsingh7745
    @jasdeepsingh7745 2 місяці тому

    Bhai Amritpal Singh Khalsa G is great great Zindabaad g g

  • @HarpreetSingh-pn4qo
    @HarpreetSingh-pn4qo 2 місяці тому +1

    Amritpal Singh

  • @parmindersingh5991
    @parmindersingh5991 2 місяці тому +2

    Ik karn fukrpuna. Ik karn beadvi karn walya nu vote pauna

  • @JatinderSingh-br6zk
    @JatinderSingh-br6zk 2 місяці тому +2

    Punjab nu sudarna Nasha band karna

  • @Jasbirjazz
    @Jasbirjazz 2 місяці тому

    ❤ Amritpal jindabad jindabad jindabad ❤

  • @kewalsingh5132
    @kewalsingh5132 2 місяці тому

    Punjab da next cm amritpal singh

  • @surjeetsingh5317
    @surjeetsingh5317 2 місяці тому +2

    Lift nsa

  • @SukhdevRiar-cv3oj
    @SukhdevRiar-cv3oj 2 місяці тому +1

    Amritpal dhaakad Khalsa Si

  • @SatnamSingh-hk9cm
    @SatnamSingh-hk9cm 2 місяці тому +2

    ਬੀਬੀ ਖਾਲੜਾ ਦੀ ਹਾਰ ਲੱਗਾ ਸੀ ਦਾਗ਼

  • @sangatsingh4850
    @sangatsingh4850 2 місяці тому +1

    Khalsa fajouj guru Gobind Singh Ji thi fajouj hain is Ka koi Kush nahi kar sakta

  • @Tajinder-ej3tr
    @Tajinder-ej3tr 2 місяці тому +2

    Guru di foaj ..th vadda kuj nhi .

  • @tarsemsingh5801
    @tarsemsingh5801 2 місяці тому +3

    Amritpal s zindabad

  • @SatnamSingh-fw7ou
    @SatnamSingh-fw7ou Місяць тому

    Nsa

  • @TarsemSingh-wl7oc
    @TarsemSingh-wl7oc 2 місяці тому

    Chahal sahib panjab Cho nsa Khatami karna bahut mushkal

  • @HunterGaming-rc9yb
    @HunterGaming-rc9yb 2 місяці тому

    ਸਭ ਤੋਂ ਵੱਡਾ ਕਾਰਨ ਸੰਵਿਧਾਨ ਨੂੰ ਮੰਨਕੇ ਚੌਣ ਜਿਤੀ 😅😂