ਗਰਮੀ ਵਿੱਚ ਠੰਡੇ ਟੀਕੇ ਦੀ ਵਰਤੋਂ ਗੱਬਣ ਪਸ਼ੂਆਂ ਲਈ ਜਰੂਰ ਕਰੋ 🐃🐃
Вставка
- Опубліковано 21 жов 2024
- ਗਰਮੀ ਵਿੱਚ ਠੰਡੇ ਟੀਕੇ ਦੀ ਵਰਤੋਂ ਗੱਬਣ ਪਸ਼ੂਆਂ ਲਈ ਜਰੂਰ ਕਰੋ 🐃🐃 #farming #viral #agriculture #dairy #punjabi #farm #baffalo #treanding #animals #treandingvideo #information #medicine #subscribe
👍👍👍
Vpo Talhan ❤❤❤
ਇੱਕ ਵਾਰੀ ਬਾਈ. ਦਾ ਫਾਰਮ ਵੇਖਣ ਦਾ ਮੋਕਾ ਮਿਲਿਆ, ,,, ਵਧੀਆ ਲੱਗਿਆ ,,
ਬਹੁਤ ਵਧੀਆ ਜਾਣਕਾਰੀ ਜੀ
ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰੇ ਜੀ
ਬਾਈ ਜੀ ਮੈਂ ਵੀ ਗਾਵਾਂ ਤੇ ਮੱਝਾਂ ਨੂੰ ਗਰਮੀ ਵਿੱਚ ਟੀਕੇ ਲਾਉਣਾ ਜੀ ਦੋ ਤਿੰਨ ਸਾਲ ਤੋਂ ਪਰਮਾਤਮਾ ਦੀ ਕਿਰਪਾ ਨਾਲ ਵਧੀਆ ਰਿਜ਼ਲਟ ਮਿਲਿਆ 🙏
ਬਹੁਤ ਵਧੀਆ ਜਾਣਕਾਰੀ ਦਿੱਤੀ ਸਰਪੰਚ ਵੀਰ ਜੀ ਮੇਰੇ ਕੋਲ ਵੀ ਦੋ ਮੱਝਾਂ ਗੱਬਣ ਨੇਂ ਆਪਾਂ ਵੀ ਤਿਆਰੀ ਕਰਦੇ ਲਾਉਣ ਦੀ ਜੀ
Veer ji bhut vadia jankari diti hai thank you veer ji
ਸਰਪੰਚ ਸਾਹਿਬ ਜੀ ਜਾਣਕਾਰੀ ਦੇਣ ਲਈ ਤੁਹਾਡਾ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
Waheguru ji 💐🌹
Good 👍
❤🎉❤🎉❤🎉❤🎉❤hard work Sarpanch Shab ❤salute
👍
Garmian vich har mahine lagaya kro Gabban maj ,gha dona nu
Thank you yg no ad karya Kari ❤
♥♥♥
Ssa sarpanch saab ji
💉 practice bahut jyada 🙏
ਏਨਾ ਦੋਨਾ ਚ ਇਕ ਲਾਉਣਾ y ਆਈ injection
Bai g calcium khedi vadia majj nu
Uncle g akh to bchake kite akh ch na sui vajj je
Veer24 hours thode pashu ikk jgha te he khde rehnde a
yar tike tab che sut k hath mari jana je kach ya sirinj vaj jandi phair ...tyan rakhya karo ...hath marn ki lod c tab che
ਬਾਈ ਦੋਨਾਂ ਵਿੱਚੋਂ ਕਿਸੇ ਇੱਕ ਦੀ ਵਰਤੋਂ ਕਰਿਓ ਵੀਡੀਓ ਚ ਦੋਨੋਂ ਟੀਕੇ ਵਖਾਓਣ , ਦਾ ਮਤਲਵ ਐ. ਕਿ ਦੋਨਾਂ ਟੀਕਿਆਂ ਦਾ ਰੀਜਲਟ ਲਗਭਗ ਸੇਮ ਹੀ ਐ,, ਪਰ ਵਰਤੋਂ ਇੱਕ. ਟਾਈਮ ਇੱਕ ਦੀ ਹੀ ਕਰਿਓ ,, 750 mg. ਕਾਫੀ ਆ. ਜੀ ,,,
Iko ja melya ni y sre
ਬਾਈ ਗਾਵਾ ਰਹਿੰਦੀਆ ਨਹੀ 4 ਵਾਰ ਟੀਕਾ ਭਰਾ ਦਿੱਤਾ
Ik injection onda y gynarich AI too pla I.V lona
ਕਿੰਨੇ ਦਿਨ ਬਾਅਦ ਫਿਰ ਤੋ ਲਾਉਣਾ
Ik month
Vir g akela durapojen use karya kro ish da result dusre nalo changa hai
Thx y
Kehra pind bai ji apna
Barnala kol uppli
Launa kado aa ji eh gaban check kar ke launa hunda
Hnji
ਇੱਕ ਪਸ਼ੂ ਦੇ ਦੋਵੇਂ ਲਾਉਣੇ ਆ ਜੀ
Nahi y
ਇੱਕ ਪਸੂ ਦੇ ਇੱਕ ਹੀ ਲੋਣਾ
Dono milake lone a ja alg alg
Aa doo alg alg na y
Bhai ji pls dso cow hf ka Kam sa hi h ya Buffalo
Dona lyi
Vir g ph no pls thanks jo no discription vich hai oh koi hor jageh lagda hai
Sahi aa no. Y
Bai pufare rat nu vi chalde a
Hnji
❤❤❤❤