all about tractor paint ਕੰਪਨੀ ਦੇ ਤੇ ਬਾਹਰੋਂ ਹੋਏ ਰੰਗ ਵਿੱਚ ਫਰਕ

Поділитися
Вставка
  • Опубліковано 17 гру 2024

КОМЕНТАРІ • 77

  • @littleboy0054
    @littleboy0054 Рік тому +13

    Lacquer ਹੁੰਦਾ ਵੀਰੇ ਪੈਂਟ ਤੋਂ ਵਾਦ,, ਓਹਨੂੰ Glossy clear ਕਹਿੰਦੇ ਨੇ,,, ਮੈਂ ਵੀਰਜੀ Avon ਸਾਈਕਲ ਆਲੀ ਫੈਕਟਰੀ ਚ ਲੱਗਿਆ ਹੋਇਆ, ਕੋਆਲਟੀ ਕੰਟਰੋਲ ਕਰਦਾ ਪੈਂਟ ਦੀ।।।।🙏🙏🙏🙏❣️❣️❣️❣️❣️

    • @ParamjeetSingh-bv2pg
      @ParamjeetSingh-bv2pg Рік тому +1

      Veer ji apna number send kro

    • @nirmal0.279
      @nirmal0.279 Рік тому +1

      Bai 265 nu frnt grel te rang keda hunda 2002 model

    • @littleboy0054
      @littleboy0054 Рік тому

      @@nirmal0.279 ਵਿਰੇ ਮੈਨੂੰ ਪੱਕਾ ਤਾਂ ਨੀ ਪਤਾ ਕਿਹੜਾ ਰੰਗ ਹੁੰਦਾ,, ਪਰ ਤੁਸੀ ਏਦਾਂ ਕਰੋ GOGLE ਤੇ ਸਰਚ ਮਰ ਕੇ ਦੇਖ ਲਿਓ,,,"RED COLOUR SHADE" ਜਾਂ " RED PANTONE" ਭਰ ਕੇ ਦੇਖ ਲਿਓ ਓਹਦੇ ਚ ਰੰਗਾਂ ਦੀਆਂ Shades ne,, ਤੁਸੀਂ ਓਹਦੇ ਨਾਲ ਮੈਚ ਕਰਕੇ ਦੇਖ ਲਓ ਕਿਹੜਾ ਰੰਗ ਆ।।
      🙏🙏🙏🙏

    • @inder7109
      @inder7109 7 місяців тому

      ਕਲੀਅਰ ਕੋਟ ਵੀ ਕਹਿੰਦੇ ਨੇਂ ਓਹਨੂੰ..

  • @inder7109
    @inder7109 7 місяців тому

    ਮੇਰੇ ਕੋਲ ਸੋਨਾਲੀਕਾ ਆ ਵੀਰ 20 ਸਾਲ ਚੱਲ ਗਿਆ ...
    12 ਸਾਲ ਓਹ ਬਾਹਰ ਖੜ੍ਹਦਾ ਰਿਹਾ ਮੀੰਹ, ਧੁੰਦ, ਧੁੱਪ 'ਚ...ਬਿਨ ਢਕੇ...
    ਪਰ ਰੰਗ ਹੁਣ ਵੀ ਬਹੁਤ ਵਧੀਆ ਪਿਆ...ਦੇਖਣ ਵਾਲਾ ਵਿਸ਼ਵਾਸ਼ ਨਹੀਂ ਕਰਦਾ...
    ਬਲਕਿ ਓਹਦਾ ਪਲਾਸਟਿਕ ਵਾਲਾ ਸਾਰਾ ਸਮਾਨ ਦੋ ਵਾਰ ਭੁਰ ਕੇ ਟੁੱਟ ਚੁੱਕਿਆ....
    ਇਸ ਦਾ ਕਾਰਣ ਇਹ ਹੈ ਕਿ ਮੈ ਓਹਦੇ 'ਤੇ ਕੱਪੜਾ ਬਹੁਤ ਘੱਟ ਮਾਰਦਾਂ 'ਤੇ ਧੋੰਦਾ ਸਾਲ 'ਚ ਇੱਕੋ ਵਾਰ ਆਂ ਕੱਦੂ ਬਾਅਦ...
    ਅਤੇ ਸਭ ਨਾਲੋਂ ਵੱਡੀ ਗੱਲ ਹੈ ਕਲੀਅਰ ਕੋਟ ....ਜੋ ਸੋਨਾਂਲੀਕਾ ਵਾਲਿਆਂ ਕਈ ਸਾਲ ਬਹੁਤ ਵਧੀਆ ਕਵਾਲਟੀ ਦਾ ਵਰਤਿਆ...
    ਪਰ ਮੈਂ ਨਵਾਂ ਖ਼ਰੀਦਣ ਬਾਅਦ ਓ ਓ ਲੋਕਲ ਪੇੰਟਰ ਕੋਲੋਂ ਪਤਲਾ ਜਿਹਾ ਮਰਵਾ ਦਿੱਤਾ ਸੀ ਚੰਗੀ ਤਰਾਂ ਟਰੈਕਟਰ ਨੂੰ ਧੋਣ ਬਾਅਦ...
    ਕਲੀਅਰ ਕੋਟ ਬਿਨ ਰੰਗ ਦੀ ਗੱਲ ਨੀੰ ਬਣਦੀ ਭਾਵੇਂ 2k ਕਰਵਾ ਲਓ ਜਾਂ ਦੁਨੀਆਂ ਭਰ ਦਾ ਮਹਿੰਗਾ ਰੰਗ ਕਰਵਾ ਲਵੋ...
    ਮਹਿੰਦਰਾ, ਐਸਕਾਰਟ 'ਤੇ ਮੈਸੀ ਹੁਰ੍ਹਾਂ ਦੇ ਰੰਗ, ਨਾਲ ਹੀ ਸਵਰਾਜ ਦਾ ਵੀ 2010-11 ਤੱਕ ਜਮਾਂ ਕੰਡਮ ਕਵਾਲਟੀ ਦਾ ਹੁੰਦਾ ਸੀ ਮੁਕਾਬਲੇ ਹਾਲੈੰਡ 'ਤੇ ਸੋਨਾਲੀਕਾ ਦੇ...

  • @jagsirgill7695
    @jagsirgill7695 Рік тому +2

    ਸਤਿ ਸੀ੍ ਅਕਾਲ ਬਾਈ ਜੀ 🙏🙏 ਪਿੰਡ ਮਾਣੂੰਕੇ ਗਿੱਲ 👍👍 ਮੋਗੇ ਵਾਲੇ 🙏💯❤❤🎉

  • @dddhillon9184
    @dddhillon9184 Рік тому +4

    WAHEGURUJI KA KHALSA WAHEGURUJI KI FATEH JI, Attari toh

  • @baggacheema5673
    @baggacheema5673 Рік тому +1

    ਵਧੀਆ ਜਾਣਕਾਰੀ 👍🙏🙏

  • @jeetmeetksidhwanwale8144
    @jeetmeetksidhwanwale8144 Рік тому +1

    ਵਧੀਆ ਜਾਣਕਾਰੀ ਆ ਵੀਰ. ਇੱਕ ਜਾਣਕਾਰੀ ਡਿਸਕ ਬਰੇਕਾਂ ਵਾਰੇ ਵੀ ਦੇ. ਗੱਡੀਆਂ ਦੇ ਬ੍ਰੇਕ ਵਧੀਆ ਲੱਗਦੇ ਨੇ ਪਰ ਉਹੀ ਸਾਮਾਨ ਕੰਬਾਈਨਾਂ ਵਿੱਚ ਵੀ ਲੱਗਿਆ ਹੁੰਦਾ ਪਰ ਨਾ ਤਾਂ ਪੂਰੇ ਬ੍ਰੇਕ ਲੱਗਦੇ ਨੇ ਤੇ ਨਾ ਹੀ ਪੂਰੇ ਪਿੱਛੇ ਮੁੜਦੇ ਨੇ ਐਵੇਂ ਡਿਸਕਾਂ ਨਾਲ ਲੱਗਦੀਆਂ ਰੈਹਂਦੀਆਂ ਨੇ ਗਰਮ ਵੀ ਹੁੰਦੀਆਂ ਰੈਹਿੰਦੀਆਂ ਨੇ ਹਾੜ੍ਹੀ ਦੇ ਸੀਜ਼ਨ ਵਿੱਚ ਅੱਗ ਲੱਗਣ ਦਾ ਖ਼ਤਰਾ

    • @gurbajmander7987
      @gurbajmander7987 Рік тому

      ਵਾਈ ਪਹਿਲਾਂ ਇਹੋ ਹਾਲ ਸੀ ਮੇਰੀ ਇਕ ਵਿਸ਼ਾਲ ਦਾ ਪਰ ਹੁਣ ਸੈਟ ਹੋ ਗਿਆ ਕਮ

    • @jeetmeetksidhwanwale8144
      @jeetmeetksidhwanwale8144 Рік тому

      ਬਾਈ ਕਿਵੇਂ ਠੀਕ ਕੀਤਾ

  • @kirandeepsinghbrar3787
    @kirandeepsinghbrar3787 Рік тому +2

    ਵੀਰ ਜੋ ਹਰ ਰੋਜ਼ ਕੰਮ ਕਰਦਾ ਬਹੁਤ practice ਹੋ ਜਾਂਦੀ ਹੈ

  • @Mr.SUKHDEEP.2343
    @Mr.SUKHDEEP.2343 Рік тому

    ਬਾਈ ਜੀ ਗੱਲ ਠੀਕ ਹੈ ਬਾਕੀ ਸਾਰੇ ਤੁਜਰਬੇ ਕੀਤੇ ਹੋਏ ਹਨ

  • @inderpreetsingh6145
    @inderpreetsingh6145 Рік тому +1

    ਸਹੀ ਗੱਲ ਆ

  • @PB77_Vlogs
    @PB77_Vlogs Рік тому

    ਠੀਕ ਕਿਹਾ ਵੀਰ ਜੀ❤❤। ਆਪਣੇ ਜਾਣਕਾਰ ਕੋਲ ਨਿਊਹਾਲੈਡ ਸੀ। ਉਹਦੀ ਬੈਟਰੀ ਅੱਗੇ ਵਾਟਰਬਾਡੀ ਕੋਲ ਹੁਦੀ ਹੈ। ਕਿਸੇ ਵਜਾ ਕਰਕੇ ਉਹਦਾ ਤੇਜਾਬ ਡੁੱਲ ਗਿਆ ਸੀ ਤੇ ਰੰਗ ਉਤਰ ਗਿਆ। ਮੈ ਖੁਦ ਉਹਨੂੰ ਫਿਰੋਜ਼ਪੁਰ ਇੰਜਸੀ ਤੋ ਸਪਰੇ ਲੈ ਕੇ ਪੇਟ ਕੀਤਾ। ਕੋਈ ਪਤਾ ਨਹੀ ਚਲਦਾ। ਇੰਜ ਲੱਗਦਾ ਹੈ ਕਿ ਕੰਪਨੀ ਪੇਟ ਹੈ। ਤੇ ਸਵਰਾਜ ਤੇ ਵੀ ਕੀਤਾ ਹੈ। ਬਿਲਕੁਲ your right bro❤❤❤👌🙏

  • @harjindersingh5754
    @harjindersingh5754 Рік тому

    ਵਾਹਿਗੁਰੂ ਜੀ

  • @Sandhu45450
    @Sandhu45450 Рік тому +2

    Y apne kol sawraj c. 10 model kite rust hon e n dyi seejn baad cmnpny di spray krdea krde c. 5/10 da lea c 8 seejn tuudi de t 20 kille vaahi krke. 3/40 da vechea. Ik safai saamb krke

  • @Khush_brar16
    @Khush_brar16 6 місяців тому

    Good information bhraa 👍

  • @charanjeetsandhu1669
    @charanjeetsandhu1669 Рік тому

    ਸਹੀ ਗੱਲਾਂ 22 ਦੀਆਂ

  • @Nupa-bb1xs
    @Nupa-bb1xs 5 місяців тому

    Company wale v ohi paint karde ne , Par jo process oh karde ne , oh Tusi UA-cam te search kar lo , Jo Student iti de study karde ne ohna waste video hundia ne , 7 tanks vicho de lohe de parts nikal de ne fir paint lye ready hunda workpiece. Paint both vich paint hunda hai

  • @HarpreetSingh-uc2kp
    @HarpreetSingh-uc2kp Рік тому

    ਹੁਣ ਬਾਈ ਜੀ ਸਾਰੇ ਵਪਾਰੀਆਂ ਦੇ ਟਰੈਕਟਰ ਰੰਗ ਹੋਏ ਹੁੰਦੇ ਆ ਸੋਹਣਾ ਬਣਾਉਣ ਲਈ ਲੋਕ ਮਾਰਕੀਟ ਘਟਾ ਦਿੰਦੇ ਆ ਕਹਿ ਦਿੰਦੇ ਆ ਰੰਗ ਹੋਇਆ ਵੀ ਪੁੱਛਣਾ ਹੋਵੇ ਅਗਲਾ ਖਰਚਾ ਕਰਕੇ ਰੰਗ ਕਰਵਾਉਂਦਾ ਕੋਈ ਰੰਗ ਲਾ ਕੇ ਹੀ ਦਿੰਦਾ ਵੀ ਜਰ ਨਾ ਪਵੇ, ਰੰਗ ਲਹੁੰਦਾ ਤਾਂ ਨਹੀਂ

  • @Balrajbuttar495
    @Balrajbuttar495 6 днів тому

    Veer petrol thori jagah te show te lagn karn rang fikka hoyia ki kriye

  • @truckingvlog9928
    @truckingvlog9928 Рік тому

    Good information bro

  • @smallkisaan6502
    @smallkisaan6502 Рік тому

    Mistri to bachon lai thanks veer

  • @sunnymalhotra2413
    @sunnymalhotra2413 Рік тому

    ਫ਼ਿਰ ਵੀ ਵੀਰੇ ਕਿੰਨੇ ਤੱਕ ਹੋ ਜਾਦਾ ਪੂਰਾ ਟਰੈਕਟਰ ਪੇਟ jd ਕਰਾਉਣਾ 5610 ਇੱਕ ਵਾਰੀ

  • @manpreethayerkalatibba7192
    @manpreethayerkalatibba7192 Рік тому

    Good veer

  • @Nupa-bb1xs
    @Nupa-bb1xs 5 місяців тому

    Kde v 100 percent paint match ni hunda , Paint blend kita janda hai, Thodia akhon ko dhoka dia jata hai, painter kole car lai javo oh thunu 1 inch de scratch te ghat tou ghat 2 foot jagah te paint karnge

  • @lovepreetmuttar2260
    @lovepreetmuttar2260 Рік тому +2

    Bai Mahindra yovo model bare full jankar v jroor deo je possible hoya ta

  • @gurpreet6745
    @gurpreet6745 Рік тому

    Bhut vadiya video c bai sirra lageya khich ke rakho km nu❤❤

  • @RajdeepSingh-tu1xf
    @RajdeepSingh-tu1xf Рік тому

    Very nice

  • @jassdullat1853
    @jassdullat1853 Рік тому

    Asi 2009 swaraj power steering kareya ga original hissa lyea k
    Us te ਪ੍ਰੇਮਰ ਸੀ sara hissa te spray Mari a jma original lgda koi ni ds skda

  • @killergodyt4625
    @killergodyt4625 Рік тому

    Siraaa chiz a bai tu 😂❤ ganganagar ton like pls ❤

  • @Dskinnows
    @Dskinnows Рік тому

    Bai jdo dbara paint krde taa ohdi gloss jyda hundi phla wale paint to

  • @vijaychoudhary1596
    @vijaychoudhary1596 Рік тому

    Good work

  • @guru.g_
    @guru.g_ Рік тому

    Bro swift white vdi 2020 da spray paint ki ketho milu and ki keh k milu

  • @jagvirbrar12
    @jagvirbrar12 Рік тому

    ਗੱਡੀ ਵਿੱਚ ਡੈਂਟ ਪੈ ਗਿਆ ਵੀਰ ਵਧੀਆਂ ਡੇਂਟਰ ਪੇਂਟਰ ਦੱਸੋ

  • @sukhbirchattha0606
    @sukhbirchattha0606 Рік тому

    bhathi paint hunda tn hai pr apne ni chlda forign countries ch hunda oh rang powder ja hunda shidak k j oh powder ja fr oh bhathi ch de dinde a agg nl fr oh apply hunda

    • @GARAMxxxGULLA
      @GARAMxxxGULLA 5 місяців тому

      veer ohnu powder coating kehnde aa... pr companies nhi krdia apne tractors nu na he cars nu...oh powder hunda plastic type baad ch ohnu heat krde aa fr oh body nl permanent stick ho jnda nd oh paint nhi hunda...paint hor cheej hundi aa

  • @nindersingh628
    @nindersingh628 Рік тому

    ਬਾਈ johndeer 5210 ਬਾਰੇ ਵੀ daso. ਟਰਾਲੀ ਕਿਹੜੇ ਗੇਅਰ ਵਿੱਚ ਕੱਢਦਾ ਇਹ. ਕਿਹੜੇ ਗੇਅਰ ਵਿੱਚ ਵੱਧ ਜ਼ੋਰ ਮਾਰਦਾ

  • @kuldeepsinghvirk2644
    @kuldeepsinghvirk2644 Рік тому

    ਸਾਤਸ਼੍ਰੀ ਅਕਾਲ ਵੀਰ ਜੀ

  • @jassbhullar2803
    @jassbhullar2803 Рік тому +2

    New Holland 3630 special edition 50 hp Vs 55 hp engine te video bno y

  • @nanugoswami792
    @nanugoswami792 Рік тому

    Video 1no paa ji❤

  • @pardeepsihag6075
    @pardeepsihag6075 Рік тому

    pentar dsdo vdia koi

  • @navkaranbrar8874
    @navkaranbrar8874 Рік тому

    Powdercote ni ho skda .. baki ta sara kr skda a… colour de thikness ve company to e jada vadea bndi a..round shape ta thikness

  • @goraballamgarhia2652
    @goraballamgarhia2652 Рік тому

    ਹਾਹਾਹਾ ਭੱਠਾ ਪੇਂਟ😂😂😂

  • @smallkisaan6502
    @smallkisaan6502 Рік тому

    Mistri thaga to bachon lai thanks

  • @dddhillon9184
    @dddhillon9184 Рік тому

    Dashmesh walian de gaya si, U vaaste. For Swaraj 969 two wheel drive

  • @gtrtractormodificationsk7815

    Veer ji New Holland 5500 mein kitne number turbo lagegi Jo tractor 55 HP se 75 HP ho jaaye please bataen

  • @Lakhwinderchatha1595
    @Lakhwinderchatha1595 Рік тому +1

    ਸਤਿ ਸ੍ਰੀ ਅਕਾਲ ਵੀਰ ਜੀ

  • @lovedeepsidhuz8143
    @lovedeepsidhuz8143 Рік тому

    Hnji y appa b ghar lea ke rahkea paint 963 oha ja he pea

  • @GurinderSingh-qb8ub
    @GurinderSingh-qb8ub Рік тому

    Love 💕 you jatta

  • @dddhillon9184
    @dddhillon9184 Рік тому

    Dr. Ravinder Singhi daa jeck labhya koi ji?

  • @jashanchahal4525
    @jashanchahal4525 Рік тому

    Y new holland 3630 rocket te video bna 1 plz

  • @tarnnbadesha
    @tarnnbadesha Рік тому

    bai ji tusi kitho de o

  • @anilbatra250
    @anilbatra250 Рік тому

    👍👍👍👍👍

  • @karamjeetgill5653
    @karamjeetgill5653 Рік тому

    👍

  • @princdhindsa6128
    @princdhindsa6128 Рік тому

    👌🏻👌🏻👌🏻👌🏻

  • @bogasidhutalwandi576
    @bogasidhutalwandi576 Рік тому

    ❤❤❤

  • @manpreetsinghsekhon5310
    @manpreetsinghsekhon5310 Рік тому

    ❤️🙏

  • @mandeepsingh6986
    @mandeepsingh6986 Рік тому

    Bhaji tractor da complete 2k paint kinne ch ho janda.

  • @sahabjit
    @sahabjit Рік тому

    Bai kehda pind aa bhadson kol?

  • @tractorloverz6015
    @tractorloverz6015 Рік тому

    veer reply kardi

  • @jassdosanjh3630
    @jassdosanjh3630 Рік тому

    Bhaji kareena group de stickers kidha miln ge

  • @tejinderbrar6850
    @tejinderbrar6850 Рік тому

    Hmm bai aha jma sahi aw kamm

  • @TalwinderSingh-vg7ht
    @TalwinderSingh-vg7ht Рік тому

    Spray wala utrda sheti aa

  • @tractorloverz6015
    @tractorloverz6015 Рік тому

    969 4wd da price kina aa

  • @JaspalSingh-l3o
    @JaspalSingh-l3o Рік тому

    हथ दी कला होर कुज नहीं

  • @rohitgodara7828
    @rohitgodara7828 Рік тому

    Veer plz.. gussa na mnyo....tusi jarda launde ho na?

    • @JasbirSingh-mw1vr
      @JasbirSingh-mw1vr Рік тому +1

      ਇਸ ਤਰਾਂ ਦੇ ਕੁਮੈਂਟ ਕਰਨੇ ਚੰਗੀ ਗੱਲ ਨਹੀਂ।ਇਸ ਵੀਰ ਦੀ ਵੀਡੀਓ ਦੇ ਮੈਟੀਰੀਅਲ ਵਲ ਵੇਖਣਾ ਚਾਹੀਦਾ।

    • @harmanmann6802
      @harmanmann6802 Рік тому

      😂

  • @singhtarmala8372
    @singhtarmala8372 Рік тому +2

    ਤਾਹਨੂੰ ਹੋਂਣ ਪੱਤਾ ਲੱਗਾ

  • @ਪਿੰਡਾਂਦੀਭੜਾਸ

    ਬਹੁਤ ਵਧੀਆ ਜਾਣਕਾਰੀ ਜੀ

  • @Sukhjindersingh-zh5lb
    @Sukhjindersingh-zh5lb 7 місяців тому

  • @sweetmemoriesoflife8976
    @sweetmemoriesoflife8976 Рік тому

    👍👍👍