ਮਾਝੇ ਦੇ ਜਰਨੈਲ ਨੇ ਠੋਕ'ਤਾ AAP ਦਾ ਕੁਲਦੀਪ ਧਾਲੀਵਾਲ, ਬਿਕਰਮ ਸਿੰਘ ਮਜੀਠੀਆ ਨੇ ਰਗੜ'ਤਾ ਧਾਲੀਵਾਲ,

Поділитися
Вставка
  • Опубліковано 16 тра 2024
  • ਮਾਝੇ ਦੇ ਜਰਨੈਲ ਨੇ ਠੋਕ'ਤਾ AAP ਦਾ ਕੁਲਦੀਪ ਧਾਲੀਵਾਲ
    ਬਿਕਰਮ ਸਿੰਘ ਮਜੀਠੀਆ ਨੇ ਰਗੜ'ਤਾ ਧਾਲੀਵਾਲ
    ਮਜੀਠੀਆ ਨੇ ਹਸਾ-ਹਸਾ ਕੀਤੇ ਦੁਹਰੇ...
    #bikramsinghmajithia #akalidal #cmbhagwantmann #kuldeepdhaliwal #latestnews #punajbinews #oneindiapunjabi

КОМЕНТАРІ • 11

  • @MakhanSingh-je3qz
    @MakhanSingh-je3qz 9 днів тому +1

    Maan sab jindabad

  • @user-qu6kk2pv4t
    @user-qu6kk2pv4t 5 днів тому

    Bikram Singh majithia is king ledar

  • @Mannsingh-mv3un
    @Mannsingh-mv3un 15 днів тому +1

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ਮਜੀਠੀਆ ਦੋਗਲਾ ਹੈ।
    ਪਹਿਲਾਂ ਕਹਿੰਦਾ ਸੀ ,ਭਾਈ ਅਮ੍ਰਿਤ ਪਾਲ ਸਿੰਘ ਨਾਲ ਗਲਤ ਹੋਇਆ ਕਿ ਡਿਬਰੂਗੜ ਜੇਲ੍ਹ ਭੇਜ ਦਿੱਤਾ।
    ਸਾਰੇ ਪੰਜਾਬ, ਭਾਰਤ, ਦੁਨੀਆ ਵਾਸੀਆਂ ਨੇ ਇਸ ਦਾ ਬੁਰਾ ਮਨਾਇਆ।
    ਹੁਣ ਜਦੋਂ ਭਾਈ ਅਮ੍ਰਿਤ ਪਾਲ ਸਿੰਘ ਨਾਲ ਨਾਲ ਸਾਰੇ ਪੰਜਾਬ, ਭਾਰਤ ਦੁਨੀਆ ਦੇ ਲੋਕ ਹਮਦਰਦੀ ਲਈ
    ਭਾਈ ਅਮ੍ਰਿਤ ਪਾਲ ਸਿੰਘ ਜੀ ਨੂੰ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਐਲਾਨ ਕੀਤਾ ,ਤਾਂ ਸੁਖਬੀਰ, ਮਜੀਠੀਆ ਅਕਾਲੀਦਲ ਦੋਗਲੇ ਸਾਬਿਤ ਹੋਏ।
    ਸੁਖਬੀਰ ਨੇ ਤਾਂ ਹਦ ਹੀ ਕਰ ਦਿੱਤੀ ਜਦੋਂ ਭਾਈ ਅਮ੍ਰਿਤ ਪਾਲ ਸਿੰਘ ਜੀ ਨੂੰ ਸਟੇਜ ਤੇ ਕਿਹਾ ਕਿ ਭਾਈ ਅਮ੍ਰਿਤ ਪਾਲ ਸਿੰਘ ਜੀ ਪੰਥਕ ਨਹੀਂ ਹਨ।
    ਤੇ ਵਲਟੋਹਾ ਪੰਥਕ ਹੈ।
    ਇਹ ਹੈ ਮਜੀਠੀੲਏ ਦਾ ਦੋਗਲੇਪਣ ਦਾ ਕਿਰਦਾਰ।
    ਸੋ ਵੋਟਰ ਵੀਰੋ ,ਬਾਦਲ ਪਰਿਵਾਰ ਖਾਸ ਕਰਕੇ ਸੁਖਬੀਰ ਨਹੀ ਚਾਹੁੰਦਾ ਕਿ ਲੋਕ ਸਭਾ ਵਿੱਚ ਭਾਈ ਅਮ੍ਰਿਤ ਪਾਲ ਸਿੰਘ ਵਰਗਾ ਸਮਾਜ ਸੁਧਾਰਕ ਜਾਵੇ।
    ਸੋ ਇਸ ਤੋਂ ਸਾਫ ਜਾਹਿਰ ਹੈ ਕਿ ਸੁਖਬੀਰ ,ਭਾਈ ਅਮ੍ਰਿਤ ਪਾਲ ਸਿੰਘ ਜੀ ਦੀ ਡਿਬਰੂਗੜ ਜੇਲ੍ਹ ਨੂੰ ਆਪਣੀ ਕੁਰਸੀ ਲਈ ਵਰਤਦਾ ਹੈ।
    ਪਰ ਸੁਖਬੀਰ ਅੰਦਰੋਂ ਭਾਈ ਅਮ੍ਰਿਤ ਪਾਲ ਸਿੰਘ ਜੀ ਦੇ
    ਲੋਕ ਸਭਾ ਵਿਚ ਜਾਣ ਠੀਕ ਨਹੀਂ ਸਮਝਦਾ ,
    ਪਰ ਸਾਰਾ ਪੰਜਾਬ ਭਾਰਤ ਦੁਨੀਆ ਦੀ ਹਮਦਰਦੀ
    ਭਾਈ ਅਮ੍ਰਿਤ ਪਾਲ ਸਿੰਘ ਨਾਲ ਜੀ ਦੇ ਨਾਲ ਹੈ।
    ਵੋਟਰ ਵੀਰਾਂ ਨੂੰ ਅਕਾਲੀਦਲ ਦੇ ਬਾਕੀ 12 ਉਮੀਦਵਾਰ ਦਾ ਵੀ ਵਿਰੋਧ ਕਰਨਾ ਚਾਹੀਦਾ ਹੈ।
    ਇਹ ਹੈ ਸੁਖਬੀਰ, ਮਜੀਠੀੲਏ ਦਾ ਅਸਲੀ ਦੋਗਲਾਪਣ।
    ❤❤❤❤❤❤❤❤❤❤❤❤❤❤

  • @iqbalsingh4431
    @iqbalsingh4431 14 днів тому +2

    Veer ji vote Congress party Ko Dena hai centre sarkar badli karni hai

  • @user-ll4sp7rg1o
    @user-ll4sp7rg1o 14 днів тому

    Tu v Jail ch kida giA c
    Chanana pao

  • @jasmailsingh8355
    @jasmailsingh8355 14 днів тому +1

    app no vote na pieo

  • @RAMSINGH-ph6sm
    @RAMSINGH-ph6sm 15 днів тому

    Yaar ih maze ch baithaangreja di mail ha ihnu maze da jarnail dus ke,saade itihask jarnaila nu beizat karn lge o.sharm mano yaar khas krke majhithiye layi.