ਅੱਜ ਘੋੜਿਆਂ ਨਾਲ ਕੱਦੂ ਕੀਤਾ

Поділитися
Вставка
  • Опубліковано 28 вер 2024
  • #sukhjinder_lopon

КОМЕНТАРІ • 15

  • @beantsingh4851
    @beantsingh4851 3 місяці тому +8

    ਤੁਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਹੋ ਸੁਖਜਿੰਦਰ ਬਈ ਜੀ,,, ਬਹੁਤੇ ਲੋਕਾਂ ਦੀ ਆਵਾਜ਼ ਵੀ,,, ਕਿਰਪਾ ਕਰਕੇ ਇੱਕ ਵੀਡੀਓ ਲੋਕਾਂ ਨੂੰ ਰੁੱਖ ਲਗਾਉਣ ਲਈ ਵੀ ਪਾਈ ਜਾਵੇ,,, ਜਾਂ ਬੇਨਤੀ ਕੀਤੀ ਜਾਂਵੇ,,,, ਮੈਂ ਆਪ ਜੀ ਦਾ ਅਤਿ ਧੰਨਵਾਦੀ ਹੋਵਾਂਗਾ ਜੀ,,, 🙏

  • @devisharma7083
    @devisharma7083 3 місяці тому

    Love you loppu Walia

  • @SaqibAli-qd9eo
    @SaqibAli-qd9eo 3 місяці тому

    Good

  • @taranveersinghsidhu
    @taranveersinghsidhu 3 місяці тому +2

    ਬਾਪੂ ਰਾਜ ਰਾਜੇਅਾਣਾ ਦੀ ਵੀਡਿਓ ਕਰੋ ਵੀਰੇ ਬਹੁਤ ਸਮਾਂ ਹੋਗਿਆ।

  • @Gumshuda_musafir_
    @Gumshuda_musafir_ 3 місяці тому +3

    ਕੱਦੂ ਕੀਤਾ ਕੇ ਖੋਰੂ ਪੱਟਿਆ 😂😂 ਮੈਨੂੰ ਲੱਗਾ ਕੇ ਗੋਰਿਆ ਵਾਂਗ ਘੋੜਿਆਂ ਪਿੱਛੇ ਸੰਦ ਪਾਏ ਹੋਣੇ 😂

  • @Newgensca
    @Newgensca 3 місяці тому +1

    Kya baat veer ji bht khoob . ❤ canada vich beth k janwar dekh k sakoon milda

  • @gurjotsingh1269
    @gurjotsingh1269 3 місяці тому

    Porus di stud service nhi kiti hjje start?

  • @ubaidubaid2308
    @ubaidubaid2308 3 місяці тому

    ❤ ماشاءاللہ پورس ❤

  • @amardeepsinghbhattikala189
    @amardeepsinghbhattikala189 3 місяці тому

    Sat shri akal ji sarea nu bai ji duje chote ghore nu v dekha deo ek din kehde kol ha oh bacha pashoor

  • @bhaaarlove1234
    @bhaaarlove1234 3 місяці тому

    Bai ji tuhada nombar kina ji. Jroori gll km c ji

  • @jatindersingh-qu9km
    @jatindersingh-qu9km 3 місяці тому

    Jindgi de njaare lainda baai❤

  • @devisharma7083
    @devisharma7083 3 місяці тому

    Bai varsh hoa tere sad

  • @rajbirsingh3641
    @rajbirsingh3641 3 місяці тому

    Good job👍