ਬਿਜਲੀ ਵਾਲੇ ਚੁੱਲ੍ਹੇ ਤੇ ਖਾਣਾ ਪਕਾ ਕੇ ਬਿਮਾਰੀਆਂ ਨੂੰ ਸਿੱਧਾ ਸੱਦਾ ਦੇ ਰਹੇ ਹੋ, ਕਿੰਨਾ ਸੱਚ ਕਿੰਨਾ ਝੂਠ induction

Поділитися
Вставка
  • Опубліковано 12 вер 2024
  • ਸਤਿ ਸ੍ਰੀ ਅਕਾਲ ਜੀ
    my website link:-
    sunvoam.com/
    www.mrsewak.net/
    #sewakmechanical
    Your queries:-
    Induction cookers are more energy-efficient than infrared cookers. Moreover, you can only use ferromagnetic materials like stainless steel or cast iron with induction cookers, but you can use many types of vessels with infrared cookers.
    does induction cooker cause cancer
    why induction cooking is bad
    disadvantages of induction cooking
    is induction cooking safe during pregnancy
    effects of induction cooking on the nutritional value of food
    is induction cooking safe radiation
    induction cooktop hurts my ears
    induction cooker safety precautions
    infrared induction cooker vs induction cooker
    infrared cooker side effects
    infrared cooker electric consumption
    infrared cooktop
    infrared cooker working principle
    infrared cooker reviews
    philips infrared cooker
    infrared cooker side effects
    infrared cooker vs ceramic cooker
    how to use infrared cooker
    infrared cooker electric consumption
    infrared cooker reviews
    infrared induction cooker
    infrared cooker pros and cons
    Philips infrared cooker

КОМЕНТАРІ • 104

  • @ManjitSingh-ox1cc
    @ManjitSingh-ox1cc Рік тому +12

    ਬਹੁਤ ਵਧੀਆ ਉਪਰਾਲਾ ਸੇਵਕ ਸਿੰਘ ਜੀ

  • @mandeepbanga9635
    @mandeepbanga9635 Рік тому +8

    ਸਰ, ਸੇਵਕ ਸਿੰਘ ਜੀ, ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ 👍.

  • @jattdeep7546
    @jattdeep7546 Рік тому +6

    ਬਹੁਤ ਵਧੀਆ ਬਸਤਾਰ ਨਾਲ ਸਮਝਾਇਆ ਗਿਆ ਬਾਈ ਜੀ ਧੰਨਵਾਦ

  • @happysingh1896
    @happysingh1896 Рік тому +9

    🙏ਧੰਨਵਾਦ ਵੀਰ ਸੇਵਕ ਸਿੰਘ ਜੀ ਬਹੁਤ ਬਹੁਤ ਜੀ ਜਾਨਕਾਰੀ OKਜੀ

  • @botboy941
    @botboy941 Рік тому +2

    ਬਹੁਤ ਬਹੁਤ ਧੰਨਵਾਦ ਸਿੰਘ ਜੀ

  • @sukhdevsinghbhatti3235
    @sukhdevsinghbhatti3235 Рік тому +3

    ਬਹੁਤ ਵਧੀਆ ਜੀ ਧੰਨਵਾਦ 👍

  • @mandeeptark
    @mandeeptark Рік тому +1

    ਬਹੁਤ ਵਧੀਆ ਜਾਣਕਾਰੀ ਜੀ

  • @SS-ct4hv
    @SS-ct4hv Рік тому +2

    BOHOT VADIA JAANKARI SIR JI🙏🙏

  • @ashrafchma131
    @ashrafchma131 Рік тому +1

    Jeo pnjuabi hero kya baat hai teeri yaar 😊

  • @punjab3773
    @punjab3773 Рік тому +6

    ਕਿਸਦਾ ਕੀ ਰੇਟ ਹੈ ਕੀ ਜੇਕਰ ਉਵਣ ਵਿੱਚ ਢੱਕ ਕੇ ਖਾਣਾ ਗਰਮ ਕੀਤਾ ਜਾਵੇ ਫਿਰ ਵੀ ਖਤਰਨਾਕ ਹੈ।

  • @dalwinderdeol2248
    @dalwinderdeol2248 Рік тому +1

    Veer g video shake ਹਿਲਦੀ ਬਹੁਤ ਹੈ ਜੀ ਕੈਮਰੇ ਨੂੰ hand ਨਾਲ ਨਾ ਫੜੋ ਜੀ।।।
    Stand ਦੇ ਨਾਲ hold ਕਰੋ ਜੀ।।।।।ਜਾਣਕਾਰੀ ਬਹੁਤ ਵਧੀਆ ਹੈ ਜੀ।।।।

  • @shammichatha1952
    @shammichatha1952 Рік тому +3

    Useful information thanks bro

  • @AmarjitSingh-we3xz
    @AmarjitSingh-we3xz Рік тому +1

    ਧੰਨਵਾਦ ਵੀਰ ਜੀ

  • @hardeepsinghnandra-bj2no
    @hardeepsinghnandra-bj2no 24 дні тому

    Satshriakal ji
    Sweet virji

  • @lakhvirsingh9280
    @lakhvirsingh9280 Рік тому +1

    Very good information 🙂

  • @sukhvirsingh2075
    @sukhvirsingh2075 Рік тому

    Wow
    Perfect video
    Thanks again for video

  • @deepghuman3943
    @deepghuman3943 Рік тому +1

    Thanks virji,very good information

  • @ChahalPs
    @ChahalPs Рік тому +4

    ਬਾਈ ਯਾਰ ਦੋਨਾਂ ਵਿੱਚੋ ਕਿਹੜਾ ਚੰਗਾ ਤੇ ਕਿਹੜਾ ਬਿਜਲੀ ਘਟ ਖਾਂਦਾ

    • @gurdeepkaur3837
      @gurdeepkaur3837 Рік тому

      ਇਹਦੇ ੳੁੱਪਰ ਵੀਡੀਓ ਬਣਾਈ ਆ ਇਨ੍ਹਾਂ ਨੇ ਚੈਨਲ ਤੇ ਜਾਕੇ ਚੈਕ ਕਰੋ ਜੀ

  • @JaswinderSingh-fl4id
    @JaswinderSingh-fl4id Рік тому +2

    Thanks 🙏 bro

  • @gurshambergurusarmodiagurs4630

    ਨਹੀਂ ਰੀਸਾ ਤੇਰੀਆ ਸੇਵਕ ਸਿਆ ( ਮਿਸਤਰੀਆਂ)

  • @manjindersingh7379
    @manjindersingh7379 8 місяців тому

    Sohni jaankari🎉❤❤🎉

  • @VijaySharma-hz9cx
    @VijaySharma-hz9cx 8 місяців тому

    नमस्कार भाई जी एक वीडियो आप 12 वोल्ट की बैटरी से चलने वाले चूल्हे की भी बनाओ प्लीज

  • @vijaymalhi1610
    @vijaymalhi1610 Рік тому

    बहुत बढ़िया जानकारी दी आपने आपका बहुत धन्यवाद

  • @amardeepchahal2261
    @amardeepchahal2261 Рік тому +1

    Thank u 🙏

  • @nirbhaisinghshergill6257
    @nirbhaisinghshergill6257 Рік тому +8

    ਦੋਹਾਂ ਵਿੱਚੋਂ ਕਿਹੜਾ ਵਧੀਆ ਜੀ

    • @OfficialHarsh786
      @OfficialHarsh786 10 місяців тому +1

      ਜੇ ਤੁਸੀਂ ਸਾਰੇ ਭਾਂਡੇ ਯੂਜ ਕਰਨੇ ਤਾਂ ਦੂਸਰਾ ਲਉ
      ਬਿਨਾਂ ਚੁੱਬਕ ਵਾਲਾ ਜਿਹਦੇ ਤੇ ਪੱਤਰੀ ਲੱਗੀ ਏ
      ਤੁਸੀਂ ਉਹਦੇ ਤੇ ਬਿਨਾਂ ਤਵੇ ਤੋਂ ਵੀ ਰੋਟੀ ਬਣਾ ਸਕਦੇ ਹੋ
      ਜੇਕਰ ਤੁਸੀਂ ਚੁੱਬਕ ਵਾਲਾ ਚੁੱਲ੍ਹਾ ਲੈਂਦੇ ਹੋ ਤਾਂ ਤੁਹਾਨੂੰ ਉਹਦੇ ਯੂਜ ਵਾਲੇ ਭਾਂਡੇ ਵੀ ਅਲੱਗ ਤੋਂ ਲੈਣੇ ਪੈਣਗੇ 🙏

  • @jagandeep135
    @jagandeep135 9 місяців тому

    🙏 tnkew ji

  • @dvdr_sidhu
    @dvdr_sidhu Рік тому +1

    Thanks for informing us 😊

  • @darabrar6911
    @darabrar6911 Рік тому

    ਧੰਨਵਾਦ ਜੀ

  • @manjindersingh7379
    @manjindersingh7379 8 місяців тому

    Sahi kehda hai, jaroor dasso🌲🌲

  • @kulwindarjcb3559
    @kulwindarjcb3559 Рік тому +5

    ਬਿਜ਼ਲੀ ਘੱਟ ਕਹਿੜਾ ਖਾਂਦਾ

  • @shoaibsyama5101
    @shoaibsyama5101 Рік тому +1

    ਬੌਹਤਵਧੀਆ

  • @sandhu31wala
    @sandhu31wala Рік тому +2

    22 ji sade Philips da 1600wt da induction aw uper glass v lagiya hoiya os da seesa garm hunda jihri jga te barten rakhiya hunda
    Ik Usha da induction aw os da garm ni hunda uperla hissa eh k chaker aw

  • @ramandeepgill9663
    @ramandeepgill9663 Рік тому +1

    Thanks

  • @user-ek7vv5wu9j
    @user-ek7vv5wu9j 11 місяців тому

    Thnx ji

  • @sukhmindersingh85
    @sukhmindersingh85 Рік тому +2

    👍👍👍👍👍👍🙏

  • @funtimefuntime8375
    @funtimefuntime8375 Рік тому +1

    👍🙏🙏

  • @NarinderSingh-tw7jq
    @NarinderSingh-tw7jq Рік тому

    Tell the best & durable

  • @anshukumaranshu7620
    @anshukumaranshu7620 Рік тому

    Thanks for upload this video sir

  • @technicaljasmail6912
    @technicaljasmail6912 Рік тому

    Thanks veer for good information

  • @rohitjamwal6157
    @rohitjamwal6157 Рік тому

    Bijli kaun ghat fookda hai infrared ya induction????

  • @kahansandhu6389
    @kahansandhu6389 Рік тому +2

    Brother yo apa ghar vich pani garm krn lyi electric road di varto krde aa . Ki oh pani vich rakhn to bad pani vich current v aunda ? K nhi ? Dsna jrur ji

    • @gurpreetsinghsidhu9861
      @gurpreetsinghsidhu9861 Рік тому +2

      ਵੀਰ ਜੇ ਰਾਡ ਸਾਟ ਨਾ ਹੋਵੇ ਤਾ ਕਰੰਟ ਕਦੇ ਵੀ ਨਹੀ ਆਉਦਾ ਪਰ ਜਦੋ ਰਾਡ ਸਾਟ ਹੋ ਗਈ ਫੇਰ ਕਰੰਟ ਆਏਗਾ ਇਸੇ ਲਈ ਕਿਹਾ ਜਾਦਾ ਗੀਜਰ ਰਾਡ ਫਰਿਜ ਪਰਿਸ ਜਾ ਬਿਜਲੀ ਝੰਤਰਾ ਨੂੰ ਤੀਜੀ ਅਰਥ ਵਾਲੀ ਹਰੀ ਤਾਰ ਲਾ ਕੇ ਗਰਾਉਡ ਅਰਥ ਕਰੋ ਇਹ ਬਹੁਤ ਜਰੂਰੀ ਹੈ ਜੇ ਅਰਥ ਹੋਏਗਾ ਤਾ ਸਾਟ ਹੋਣ ਤੇ ਬਚਤ ਹੋ ਜਾਦੀ ਪਰ ਅਰਥ ਬਿੰਨਾ ਗੀਜਰ ਤੇ ਰਾਡ ਨਿਰੀ ਮੋਤ ਹੈ

  • @shyamjyotisingh5851
    @shyamjyotisingh5851 Рік тому

    SUPERB KNOWLEDGE BHAJI

  • @satmohansingla367
    @satmohansingla367 Рік тому

    Very good information.

  • @jaswindergill3978
    @jaswindergill3978 Рік тому +2

    👍👍👍👍

  • @GurkiratBatth
    @GurkiratBatth Рік тому +2

    First comment

  • @singhbajwa6445
    @singhbajwa6445 Рік тому

    Witch one saving electricity???????

  • @amarjitsingh-dz6yf
    @amarjitsingh-dz6yf Рік тому +1

    ਏਨਾ ਦੋਵਾਂ ਵਿੱਚੋ ਜ਼ਿਆਦਾ ਬਿਜਲੀ ਕਿਹੜਾ ਖਾਂਦਾ ਵਾ

  • @SmartSavingSolutions
    @SmartSavingSolutions 10 місяців тому

    ਤਵਾ ਰੋਟੀ ਬਣਨ ਲਈ ਵਰਤ ਸਕਦੇ ਹਾਂ ਜਾਂ ਫ਼ਿਰ ਪਹਿਲਾਂ ਗ੍ਰਿੱਲ ਰੱਖਣੀ ਪਵੇਗੀ ਇਨਫਰਾਰੈੱਡ induction cooker ਉਪਰ pls guide us

  • @user-ek7vv5wu9j
    @user-ek7vv5wu9j 11 місяців тому

    Sir iss nu repir kive Krna jroor DSO ji

  • @prahladlakhara3999
    @prahladlakhara3999 Рік тому

    Sewak Singh ji aap punjab se kis jagah se ho please bataye me ludhiana aaya hu aa hu

  • @lakhwinderdhillon6267
    @lakhwinderdhillon6267 Рік тому

    Thanx ji ,bhut detail ch dasia tuc

  • @manindersinghsaggu3919
    @manindersinghsaggu3919 Рік тому

    Paji ek video microwave ta ve bnao.

  • @chamkau
    @chamkau Рік тому +5

    ਬਾਈਁ ਜੀ ਇਨ੍ਹਾਂ ਦੋਨਾਂ ਵਿੱਚੋਂ ਕਿਹੜਾ ਸਹੀ ਚੱਲੇਗਾ ਇਹ ਜਰੂਰ ਦੱਸਣਾ ਜਿਵੇਂ ਕਿ ਚਾਰ ਤੋਂ ਪੰਜ ਜੀਆਂ ਦਾ ਖਾਣਾ ਬਣਾਉਣਾ ਹੋਵੇ ਬਾਈਁ ਜੀ ਜਰੂਰ ਦੱਸਣਾ ਕਿਹੜਾ ਵਧੀਆ

    • @RupinderKaur__
      @RupinderKaur__ Рік тому

      Infrrad is better. Is te tusi sare bartan use kar skde steel, aluminium, and even a small bowl. And its life is more than induction.. Agar kuch by mistake ubal.jaye ta jaldi khraab ni hunda but induction khrab ho janda a

  • @passionoflearning8535
    @passionoflearning8535 Рік тому

    Very informative video

  • @harmit507
    @harmit507 Рік тому +1

    very good knowledge sir ji

  • @jiyaghai9376
    @jiyaghai9376 Рік тому

    Great

  • @chamkaurbajwa8569
    @chamkaurbajwa8569 Рік тому

    Good information video

  • @kamalsandhu8681
    @kamalsandhu8681 Рік тому

    ਵੀਰ ਜੀ ਸਕੂਟਰੀ ਵਿਚ GPRS ਕਿਦਾ ਲਗਣਾ

  • @diyslimes949
    @diyslimes949 Рік тому

    Thank you for explaining.

  • @jagtarsarpanch3073
    @jagtarsarpanch3073 Рік тому

    Bah jibah

  • @user-vs5oj6nr3i
    @user-vs5oj6nr3i Рік тому

    Ustad ji

  • @jagdeepsinghchahal1381
    @jagdeepsinghchahal1381 Рік тому

    Very good 👍

  • @bhupindersingh5696
    @bhupindersingh5696 Рік тому +1

    Naic

  • @sarabjitsingh3193
    @sarabjitsingh3193 Рік тому

    Very very nice ji

  • @indergsm
    @indergsm Рік тому +2

    Tea banaun naal aam gas chulle te and induction chulle te banaun naal tea de taste ch fark penda aa. why?

  • @haryanvi9957
    @haryanvi9957 Рік тому

    Badiya

  • @JaskaranSingh-vz5dl
    @JaskaranSingh-vz5dl Рік тому

    👌👌

  • @mylife3806
    @mylife3806 Рік тому

    Vadiya Kes company da ji he

  • @karamjitsingh9478
    @karamjitsingh9478 Рік тому +1

    Induction cooker repair

  • @karamjitsingh9478
    @karamjitsingh9478 Рік тому

    Sir g multi metre te vedio banao

  • @NirmalSingh-jt8zj
    @NirmalSingh-jt8zj Рік тому

    Nice video br

  • @karamjitsingh9478
    @karamjitsingh9478 Рік тому

    Sir g all led bulb mcpcb repair

  • @dhsab
    @dhsab Рік тому +1

    Bai use kehra Krna chaida?

  • @rupremi
    @rupremi Рік тому

    Supper

  • @harpreet_99
    @harpreet_99 Рік тому

    ਸੱਚੀ video

  • @baljinderSingh-zo6do
    @baljinderSingh-zo6do Рік тому

    K jappn gult aa

  • @jarnailsmoga4683
    @jarnailsmoga4683 Рік тому

    Very nice ❤❤❤❤

  • @kulvindersingh2646
    @kulvindersingh2646 Рік тому

    Sewak singh ji bijli ghat kehra khanada

  • @DhaliwalAbohar
    @DhaliwalAbohar Рік тому

    Sir induction cooker ch eddy current hunde a, jo health vste dangerous nhi a,
    👍👍👍👍

  • @punjabiweatherchannel
    @punjabiweatherchannel Рік тому

    ☀️☀️☀️☀️🌨️🌨️🌨️🌨️☀️☀️☀️

  • @amardeepsinghbhattikala189
    @amardeepsinghbhattikala189 Рік тому

    Induction vich steel te iron he kyu kam karde jrur dasio ji

    • @sukhwantkhalsa
      @sukhwantkhalsa Рік тому +1

      Sirf iron te steel chubak te kam karde ne silver nahi

  • @spgill5830
    @spgill5830 Рік тому +3

    Heading ਤਾਂ ਵਿਊ ਲੈਣ ਲਈ ਇੰਨਾ ਖਤਰਨਾਕ ਰਖਿਆ ਆ ਜ਼ੀ

  • @sama20s52
    @sama20s52 Рік тому

    Eh ne m bb s tu katarnak a kuj v yar

  • @karamveirdhillon2047
    @karamveirdhillon2047 Рік тому

    ਜੇਕਰ ਇੰਡਕਸ਼ਨ ਚੁੱਲੇ ਉਪਰ ਮੀਟ ਦਾ ਪੀਸ ਬਿਨਾ ਬਰਤਨ ਸਿੱਧਾ ਰਖਣ ਤੇ ਵੀ ਗਰਮ ਹੋਏ ਤਾਂ ਇਹ ਖਤਰਨਾਕ ਸਿੱਧ ਹੋਵੇਗਾ ਪਰ ਜੇਕਰ ਬਰਤਨ ਤੋਂ ਬਿਨਾ ਗਰਮ ਨਹੀਂ ਹੋਵੇਗਾ ਤਾਂ ਥੋੜਾ ਸੁਰੱਖਿਅਤ ਹੈ

  • @NirmalSingh-kd7yu
    @NirmalSingh-kd7yu Рік тому +2

    ਦੋਨਾਂ ਚੋ ਬਿਜਲੀ ਕੌਣ ਜਿਆਦਾ ਖਾਂਦਾ

    • @sewakmechanical
      @sewakmechanical  Рік тому +3

      infra

    • @sukhpalsingh4953
      @sukhpalsingh4953 Рік тому

      @@sewakmechanical ਵੀਰ ਜੀ ਕੀ ਹਾਲ ਨੇ ਤੁਹਾਡੇ,,,,,ਘਰ ਪਰਿਵਾਰ ਬੱਚੇ ਸਭ ਠੀਕ ਨੇ ਜੀ,,,,ਕਿਰਪਾ ਕਰਕੇ ਦੱਸੋ ਕਿ ਇਹਨਾਂ ਵਿੱਚੋਂ ਕਿਹੜਾ ਠੀਕ ਰਹੇਗਾ ਜੀ,,,,,,,,,

  • @kajalsharma1140
    @kajalsharma1140 Рік тому +1

    10 year hoge mma nu use krde koi problem nahi but oho prestige te pigeon de do sade ghar

    • @JassKaur-dk7xj
      @JassKaur-dk7xj 3 місяці тому

      ਕੀ ਸਾਰੇ ਤਰਾਂ ਦੇ ਬਰਤਨ ਰੱਖ ਸਕਦੇ ਮੈਂ ਪਤਾ ਕੀਤਾ ਸੀ ਕਹਿੰਦੇ ਸਿਲਵਰ ਦੇ ਵਰਤਣ ਨੀ use ਕਰ ਸਕਦੇ

  • @BhupinderSinghBadesha
    @BhupinderSinghBadesha Рік тому +1

    🙏🙏

  • @balrajsahota9094
    @balrajsahota9094 Рік тому

    Very good information ☺️

  • @MohanLal-lq1tn
    @MohanLal-lq1tn Рік тому

    Good knowledge

  • @singsing9946
    @singsing9946 Рік тому

    Very nice information