ਬਿਨਾਂ ਪੇਕਿਆਂ ਤੋਂ ਸੰਧਾਰਾ |Bina Pekiya Toh Sandara| New punjabi shortmovie 2024

Поділитися
Вставка
  • Опубліковано 25 гру 2024

КОМЕНТАРІ • 124

  • @harpreetsharma4125
    @harpreetsharma4125 4 місяці тому +2

    ਬਹੁਤ ਵਧੀਆ ਵੀਡੀਓ ਹੈ ਰੱਬ ਤੁਹਾਨੂੰ ਹੋਰ ਚੜ੍ਹਦੀ ਕਲਾ ਵਿਚ ਰੱਖੇ ❤❤

  • @Chanderjitsinghx0
    @Chanderjitsinghx0 4 місяці тому +17

    ਬਾਈ ਤੇਰੇ ਘਰ ਅਲੀ ਦਾ ਨਹੀਂ ਹੈ ਉਦਾਂ ਸੁਧਾਰਾਂ ਮਾਂ ਪਿਉ ਨੂੰ ਧੀਆਂ ਉਡਿਕ ਹੈ ਬਾਈ ਭਰਾ ਭਰਜਾਈਆਂ ਲੱਖ ਹੋਣ ਮਾਂ ਪਿਉ ਬੀਨਾਂ ਕੋਈ ਨਹੀਂ ਪੁੱਛਦਾ ਉਕੇ ਬਾਈ ਜੀ

  • @manjindersingh1822
    @manjindersingh1822 4 місяці тому +1

    Very nice video ji waheguru bless u all team members ji

  • @JaswantSingh-ww5sy
    @JaswantSingh-ww5sy 4 місяці тому +103

    ਧੰਨਵਾਦ ਵੀਡਿਓ ਬਹੁਤ ਅਨੰਦ ਆਇਆ ਧੰਨਵਾਦ ਜੀ ਜਸਵੰਤ ਸਿੰਘ ਔਲਖ ਵੀਡਿਓ ਬਹੁਤ ਵੱਦੀਆ ਲੱਗੀ ਹੈ ❤😂😂😂😂😂❤❤❤❤🎉🎉🎉🎉🎉❤❤❤❤❤❤❤

  • @amarjitsindra8850
    @amarjitsindra8850 4 місяці тому +2

    Very nice video 👏🎈❤❤🎉🎉

  • @KamalBajwa-je7wb
    @KamalBajwa-je7wb 4 місяці тому +1

    Bhut sohni video

  • @GurleenKaur-cs2lw
    @GurleenKaur-cs2lw 4 місяці тому +2

    Bahut sohni video aa ji

  • @LovedeepKaur-xi2jc
    @LovedeepKaur-xi2jc 4 місяці тому +1

    Bhut sohni vedio ❤❤

  • @Xyz-k6m
    @Xyz-k6m 4 місяці тому +12

    ਬਹੁਤ ਸੋਹਣੀ ਵਿਡੀਓ ਜੈਸੀ ਕਰਨੀ ਵੈਸੀ ਭਰਨੀ ❤

  • @Anureetpal
    @Anureetpal 4 місяці тому +6

    ਬਹੁਤ ਸੋਹਣੀ ਵਿਡੀਓ

  • @simrjit0810
    @simrjit0810 4 місяці тому +2

    👌👌👌👌💞💞💞💞

  • @Anureetpal
    @Anureetpal 4 місяці тому +4

    ❤❤😊

  • @ContentAurora-fq9hb
    @ContentAurora-fq9hb 4 місяці тому +1

    Very nice video ❤🎉🎉🎉

  • @SurinderSurinder-y9w
    @SurinderSurinder-y9w 4 місяці тому +1

    Thanks ji very nice

  • @PreetDhaliwal-mj3ou
    @PreetDhaliwal-mj3ou 4 місяці тому +4

    Good work all team members

  • @wiskyk2863
    @wiskyk2863 4 місяці тому +3

    Very nice story Amber canada karmjit dhindsa parinaaz canada very nice pic

  • @harindersingh6086
    @harindersingh6086 4 місяці тому +1

    😭😭😭😭😭

  • @happyjoshi5426
    @happyjoshi5426 4 місяці тому +3

    Nice episode 🎉🎉

  • @rupinderbrar4989
    @rupinderbrar4989 4 місяці тому +26

    ਬਹੁਤ ਹੀ ਸੋਹਣੀ ਵੀਡੀਓ ਜੀ ਬਹੁਤ ਵਧੀਆ ਐਕਟਿੰਗ

  • @JasJaito
    @JasJaito 4 місяці тому +5

    ਕੁੜੀਆਂ ਨੋ ਦਿੱਤਿਆਂ ਘੜਦਾ ਨਹੀਂ ਹੈ ਕੁੜੀਆਂ ਬਾਰੇ ਸੋਚ ਮਾੜੀ ਨਾ ਰੱਖਿਆ ਕਰੋ ਜਿੰਨਾਂ ਕੁੜੀਆਂ ਨੂੰ ਦਵੋਗੇ ਦੁਗਣਾ ਹੀ ਮਿਲੇਗਾ ਪਰ ਮਾਲਵੇ ਵਾਲੇ ਸੰਧਾਰਾ ਸੰਧਾਰਾ ਕੀ ਹੁੰਦਾ ਹੈ ਅਸੀਂ ਮਾਝੇ ਆਲੇ ਸਾਨੂੰ ਨਹੀਂ ਪਤਾ ਕੀ ਹੁੰਦਾ ਹੈਗਾ ਜੈਤੋਂ ਮੰਡੀ

    • @sukhdarshantv
      @sukhdarshantv  4 місяці тому

      ❤️

    • @sukhdarshantv
      @sukhdarshantv  4 місяці тому +2

      ਜੋ ਸਾਵਣ ਦੇ ਮਹੀਨੇ ਤੀਆਂ ਦੇ ਤਿਉਹਾਰ ਤੇ ਕੁੜੀਆਂ ਨੂੰ ਸਮਾਨ ਦੇਕੇ ਆਉਣੇ ਹਾਂ ਜੀ ਉਸਨੂੰ ਸੰਧਾਰਾ ਕਹਿੰਦੇ ਨੇ ਜੀ

    • @JasJaito
      @JasJaito 4 місяці тому +1

      @@sukhdarshantv thxx ਜੀ

  • @NehaSharma-td5jo
    @NehaSharma-td5jo 4 місяці тому +1

    Sada gar da vi greeb na mara vi sandara ni aeya mare sas vi bol de aa bhot😢😢😢😢

  • @AmandeepKaur-ix2cf
    @AmandeepKaur-ix2cf 4 місяці тому +2

    Very nice video ❤❤❤❤❤❤

  • @gurmaildhaliwal9510
    @gurmaildhaliwal9510 4 місяці тому +2

    👍👍👍👍👍

  • @ManjitKaur-rt6hg
    @ManjitKaur-rt6hg 4 місяці тому +1

    Sassa nu apni soch changi rakhni chahidi aa nuha nu apni dhi hi smjana chahida hai ❤🎉

  • @basantkaur3196
    @basantkaur3196 4 місяці тому +2

    ਜਦ ਭਰਾ ਭਰਜਾਈ ਨੂੰ ਸ਼ਰਮ ਅਣਖ ਨਹੀਂ ਰਿਸ਼ਤੇ ਨਿਭਾਉਣ ਦੀ ਇਸ ਵਿਚ ਧੀ ਦਾ ਕੀ ਕਸੂਰ ਘਰ ਸ਼ੇਰਨੀ ਬੈਠੀ ਹੈ ਸੱਸਾਂ ਨੂੰ ਵੀ ਇੰਝ ਨਹੀਂ ਕਰਨਾ ਚਾਹੀਦਾ

  • @amardaljeetgrewalgrewal7799
    @amardaljeetgrewalgrewal7799 4 місяці тому +5

    ਬਹੁਤ ਮਾੜੀ ਗੱਲ ਆ ਹਰਪ੍ਰੀਤ

  • @hatmanstatie9018
    @hatmanstatie9018 4 місяці тому +2

    Very nice 👍🏻

  • @Gagan_00090
    @Gagan_00090 4 місяці тому +2

    Nice video veer g 👌

  • @kantarani9579
    @kantarani9579 4 місяці тому +1

    Very nice story

  • @mrmrsdhaliwal5728
    @mrmrsdhaliwal5728 4 місяці тому +2

    Nice bro❤

  • @jimmydhanoa4603
    @jimmydhanoa4603 4 місяці тому +11

    ਆਂਟੀ ਜੀ ਘਰ ਦੀਆਂ ਧੀਆਂ ਤੋਂ ਇੰਨੀ ਨਫ਼ਰਤ ਨਹੀਂ ਕਰਣੀ ਚਾਹੀਦੀ। ਧੀਆਂ ਦਾ ਵੀ ਘਰ ਵਿੱਚ ਪੁਰਾ ਹੱਕ ਹੁੰਦਾ ਹੈ। ਧੀਆਂ ਨੂੰ ਦਿੱਤੇ ਤੋਂ ਕੋਈ ਘਾਟਾ ਨਹੀਂ ਪੇਂਦਾ।

  • @JBfilm-t4v
    @JBfilm-t4v 4 місяці тому +3

    good work

  • @karansandhu3403
    @karansandhu3403 4 місяці тому +3

    ਫੇਰ ਪੈਲੀ ਵਿਚੋ ਹਿਸਾ ਦੇ ਦੇਵੋ ਕੁੜੀ ਨੂੰ ਫੇਰ ਨਹੀ ਲੋੜ ਜਾਣ ਦੀ ਨਾਲੇ ਖੇਤ ਦਾ ਕੰਮ ਘਟਜਾਵੇ ਗਾ ਫੇਰ ਮੋਜ ਰਕੋਓ

  • @sukhpreetsingh4835
    @sukhpreetsingh4835 4 місяці тому +4

    Nice

  • @balwinderkaur1483
    @balwinderkaur1483 4 місяці тому +1

    Nuho changi hai sman nuo ki kerna larki bahut wdia hai Amritsar

  • @sukhpreetsingh4835
    @sukhpreetsingh4835 4 місяці тому +2

    ❤❤❤❤❤

  • @narinderkaur6295
    @narinderkaur6295 4 місяці тому +2

    Waheguru ji🙏🙏

  • @gurmeetkaur2413
    @gurmeetkaur2413 4 місяці тому +1

    ਇਹ ਸੰਧਾਰੇ ਸੰਧੂਰੇ ਬੰਦ ਹੋਣੇ ਚਾਹੀਦੇ ਹਨ

  • @TalwinderKaur800
    @TalwinderKaur800 4 місяці тому +7

    ਭੈਣਾਂ ਦੇ ਜਾਣ ਲਈ ਜਨਾਨੀ ਨੂੰ ਪੁੱਛਣਾ ਜਰੂਰੀ ਆ ਮਿੰਨਤਾ ਤਰਲੇ ਕਰਦੇ ਆਪ ਨਹੀ ਜਾਹ ਹੁੰਦਾ

  • @manveerkaur3961
    @manveerkaur3961 4 місяці тому +2

    Rona aa geya video dekh k ☹️😭😭

  • @balwinderkaur1483
    @balwinderkaur1483 4 місяці тому +1

    Eho jehy riwaj khatam kerny chahide jnahi ma bhap ta mehney nahi marny nahi ... Amritsar

  • @SaroopSingh-pg8hi
    @SaroopSingh-pg8hi 4 місяці тому +2

    ਕੁੜੀ ਨੰ ਵੀ ਪੈਲੀ ਦਾ ਹਿਸਾ ਦੇਣਾ ਸੀ

  • @JBfilm-t4v
    @JBfilm-t4v 4 місяці тому +2

    nice

  • @hakamsinghhakamsinghhakams4664
    @hakamsinghhakamsinghhakams4664 4 місяці тому +2

    ਬਹੁਤ ਹੀ ਸੋਹਣੀ ਵੀਡੀਓ ਹੈ ।ਵੀਡੀਓ ਵਿੱਚ ਬਹੁਤ ਸੋਹਣਾ ਮੈਸਜ ਦਿੱਤਾ ਹੈ ।ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ।

  • @shazadtaggar1597
    @shazadtaggar1597 4 місяці тому +1

    Bat tmij janani

  • @KulwinderSingh-n6f1w
    @KulwinderSingh-n6f1w 4 місяці тому +1

    Whaheguru ji ka nam japo

  • @BaldevSingh-bo6zd
    @BaldevSingh-bo6zd 4 місяці тому +1

    ❤BAUT ❤WADIYA❤ vedio ❤hea❤🙏🥀🙏🥀🙏🥀🙏🥀🙏🥀🙏🥀

  • @sukhisukhi7570
    @sukhisukhi7570 4 місяці тому +2

    Kudeea nall kew awe krdeea bahbieea

  • @MalhiSaab-lz9ed
    @MalhiSaab-lz9ed 4 місяці тому +2

    p

  • @bindrasharma7722
    @bindrasharma7722 4 місяці тому +1

    Kyon pushdae warwali noo sheher chon saman ly ja bhen kol jah

  • @kulwinder169
    @kulwinder169 4 місяці тому +1

    ਪਤਾ ਨਹੀਂ ਕਿਹੋ ਜਿਹੇ ਬੰਦੇ ਨੇ ਜਿਹੜੇ ਆਪਣੀਆਂ ਘਰ ਵਾਲੀਆਂ ਇਨ੍ਹਾਂ ਡਰਦੇ ਨੇ

  • @balbirgrewal8852
    @balbirgrewal8852 4 місяці тому +2

    Why are these old women so greedy and rude. Honestly they are never satisfied. Wonder if their own parent's gave them something.
    So fed up with their attitude. eithntheir

  • @HarjitHarjitsingh-px8xt
    @HarjitHarjitsingh-px8xt 4 місяці тому +3

    Nice

  • @MalkeetSingh-sr3ec
    @MalkeetSingh-sr3ec 4 місяці тому

    Nice