Open Challenge • 855 ਦਾ ਜੋਰ ਤੇ ਐਵਰੇਜ ਚੈਕ ਕਰੋ 11x11 ਤਵੀਆਂ ਤੇ • Punjabi Farmer

Поділитися
Вставка
  • Опубліковано 30 вер 2024

КОМЕНТАРІ • 59

  • @harjotsinghdhillon8517
    @harjotsinghdhillon8517 4 місяці тому +10

    Bai 2010 ch 855 lya c hun tkk ohde nl kheti kr rhe an, novo v haiga te holland v aa pr 855 jina dil nu koi ni lgea. Eh tn jatt da kirti putt aa ❤️💪🏻

  • @SukhwinderSingh-cq9yg
    @SukhwinderSingh-cq9yg 4 місяці тому +5

    1700 ਤੋਂ ਵੱਧ ਨਹੀ ਚਲਾਉਣਾ ਚਾਹੀਦਾ ਵੱਧ ਤੇ ਤੇਲ ਹੀ ਖਾਣਾ ਜ਼ੋਰ 1600 ਤੋਂ 1800 ਤੇ ਵੱਧ ਮਾਰਦਾ ਕਿਉਂਕਿ ਇੱਥੇ ਹੀ ਇੰਜਣ ਦੀ torque ਕੰਮ ਕਰਦੀ ਤੇ ਤੇਲ ਵੀ ਘੱਟ ਖਾਂਦਾ ।

    • @Jassa-yz8ul
      @Jassa-yz8ul 3 місяці тому

      Bhai m ta 1500 te hi chalona 2 high

  • @akashsilon79
    @akashsilon79 3 місяці тому +1

    Y lokha ਨੂੰ ਦਿੰਦੇ ਹੋ ਜਾਣ ਕਾਰੀ ਪਹਿਲਾ ਆਪ ਕਣਕ ਦੇ ਨਾੜ ਨੂੰ ਅੱਗ ਲਾਉਣੀ ਬੰਦ ਕਰਦੋ ਗਰਮੀ ਦੇਖਲੋ

  • @urmindersamra2974
    @urmindersamra2974 2 місяці тому

    ਤੁਸੀ ਕਹਿੰਦੇ ਟਰੈਕਟਰ ਦੀ ਸੰਭਾਲ ਬਹੁਤ ਕਰਦਾ ਓ ਤੇਲ ਆਲੀ ਟੈਕੀ ਕੋਲ ਸੋਅ ਤੇ ਤੇਲ ਡੁਲੇਆ ਹੋਇਆ ਏਹ ਸਾਭ ਸੰਭਾਲ ਵਾਲੇਆ ਦਾ ਕੰਮ ਨਹੀ ਦੂਜਾ ਕਦੇ ਟੈਕੀ ਏਨੀ ਨਾ ਭਰੋ ਕਿਉਕਿ ਪੰਪ ਤੌ ਵਾਪਸ ਆਓਣ ਵਾਲਾ ਤੇਲ ਗਰਮ ਹੁੰਦਾ ਗੈਸ ਬਣ ਜਾਦੀ ਆ ਸਾਡੇ ਟੈਕੀ ਫਟ ਗਈ ਸੀ ਟੈਕੀ ਹਮੇਸਾ ਗੋਲਾਈ ਚ ਹੀ ਕਿਞ ਹੁੰਦੀ ਆ ਹਰ ਚੀਜ ਦੀ ਏਸੇ ਕਰਕੇ ਥੋੜੀ ਜਗਾ ਰਹੇ ਟਰੈਕਟਰ ਦਾ ਢੱਕਣ ਫੇਰ ਵੀ ਸਾਹ ਦੇ ਦਿੰਦਾ ਗੱਡੀਆ ਦੇ ਵੀ ਏਹੋ ਕੰਮ ਕਰਦੇ ਲੋਕ ਹਿਲਾ ਹਿਲਾ ਭਰਦੇ ਆ ਜੋ ਗਲਤ ਕੰਮ ਆ
    ਘਰੇ ਆਪਾ ਡਰੰਭਾ ਦੇ ਢੱਕਣ ਕਿਓ ਖੋਲ ਕੇ ਰੱਖਦੇ ਆ ਜਾ ਢਿੱਲੇ ਕਰਕੇ ਏਹੋ ਕਾਰਨ
    ਗੁੱਸਾ ਨਾ ਕਰਿਓ ਭਾਊ ਮੈ ਵੈਸੇ ਗੱਲ ਕਰ ਰਿਹਾ ਕੇ ਧਿਆਨ ਰੱਖਿਆ ਕਰੋ

  • @happydrall52
    @happydrall52 4 місяці тому +1

    ਨਹੀਂ ਇਸ ਦੇ ਟਾਇਰ ਵਿਚ ਹਵਾ ਜ਼ਿਆਦਾ ਏ 13 ਪੌਂਡ ਹੋਵੇ ਫਿਰ ਸੱਹੀ ਚੱਲੂ

  • @jasswalia9293
    @jasswalia9293 3 місяці тому +1

    Mere veero 855 ta fr 855 hi aaa ❤❤❤❤❤❤❤❤❤❤❤❤❤

  • @Beant-cheema
    @Beant-cheema 4 місяці тому +1

    ਬਕੀ ਵਿਚ ਬੋਲੀ ਜਾਂਦੇ ਆ ਆਪਣੇ ਆਲੀਆ ਡਲੇ ਪਟ ਦਿਆ ਡਲੇ ਬੀ ਤਹੀ ਪਟ ਦਿਆ ਨੇ ਜੈ ਲੱਗ ਦਿਆ ਨੇ

  • @GurinderSingh-qb8ub
    @GurinderSingh-qb8ub 4 місяці тому +1

    Love ❤❤ you Tezi brother ❤❤❤❤❤❤❤❤

  • @ਲੜਾਕੂਜ਼ਹਾਜ਼ਵਾਲੇ

    lgg dea ta frr v ni

  • @JagjotJagjotgil
    @JagjotJagjotgil 4 місяці тому +2

    Bai mainu thudi video vich sb ton vdia ankhila da ganna lgia mai v ehi Sunda bhot zyda

  • @balkaran_namma
    @balkaran_namma 2 місяці тому

    22 tavia dhanjal aliq gude dea jma suki bahi 9 kille 3 baar baahe c 26 litre tel nal
    Farm 60 10 modal
    Eh veer jor bot ghtt lvondia ne

  • @Raman_mundii
    @Raman_mundii 4 місяці тому +1

    15 mint ch ta m killa wah dna 8*8 herrow nl 855 nal

  • @harjotsinghdhillon8517
    @harjotsinghdhillon8517 4 місяці тому

    Sade pind ch bai 3 holland ne te sare hi modify hoye ne te 7 855 ne te sare oo jma original ne. Jihnu v pushi da ain full khush aa 855 kolo. Sgon holland ale v mnde an swaraj nu

  • @pardeepbholapardeepbhola1510
    @pardeepbholapardeepbhola1510 4 місяці тому +3

    855,👑👑

  • @grewalgs2876
    @grewalgs2876 4 місяці тому +1

    ❤❤

  • @billabhangu740
    @billabhangu740 3 місяці тому

    ❤❤ wa👍👌

  • @vijaydhaka0143
    @vijaydhaka0143 4 місяці тому +13

    veere kheti vaste aur tochan vaste keda tractor vdia rhu 855 ya 3630 special edition in dono cho plz reply me veer ji 🙏🏻🙏🏻🙏🏻🙏🏻

    • @pinderghuman3943
      @pinderghuman3943 4 місяці тому +1

      Dove kaint ne 855 di awaaj da swad
      3630 di toor

    • @vijaydhaka0143
      @vijaydhaka0143 4 місяці тому

      ik lena bai dove nhi ik dso 855 ya 3630

    • @Punjabifarmer-h7s
      @Punjabifarmer-h7s 4 місяці тому

      3630 special edition leaa

    • @vijaydhaka0143
      @vijaydhaka0143 4 місяці тому +4

      @@Punjabifarmer-h7s no 855 shii h new holland ch jor km aa

    • @JohndeereSwarajlover
      @JohndeereSwarajlover 4 місяці тому +1

      Kheti waste 855 sab ton vdia price v thik aw Saman vi sasta te sukha mil janda n market v vdia

  • @Beant-cheema
    @Beant-cheema 4 місяці тому +1

    😂😂 ਕੁੜੀ ਮਗਰ ਲੱਗਣ ਤੇ ਪੇਸੇ ਖਰਾਬ ਕਰ ਲਏ ਤਵੀਆਂ ਤਾਂ 5 ਕੁੰਤਲ ਦਿਆ ਆ ਨੇ ਇਹ ਸਰੀਆ ਹਿ ਏ ਦੁਆਬੇ ਵਿੱਚ ਚਲਦਿਆਂ ਖੇਤ ਪੋਲੇ ਕਰ ਕੇ ਰਵੇਸਲ ਜ਼ਮੀਨ ਆ ਮਾਲਵੇ ਵਿੱਚ ਤਾਂ ਏ ਭੋਰਾ ਵੀ ਨਹੀਂ ਲਗਦੀਆਂ 2 ਇੰਚ ਲਗਦੀਆਂ ਬਸ ਜਮੀ ਗਿਲੇ ਖ਼ੇਤ ਵਿਚ ਵੀ ਇਹ 4 ਇੰਚ 5 ਇੰਚ ਬਸ
    ,, ਮਾਨਸਾ ਕਰਦੇ ਆ ਮਹਿਲ ਆਲੇ ਹੋਰ ਬੀ ਓਨਾ ਨੇ ਸਪੈਸ਼ਲ ਤਿਆਰ ਕਰਦੇ ਆ 9 ਕੁੰਤਲ ਦਿਆ 18 ਤਵਿਆ ਨੇ ਤੇ ਅਸੀ ਨੇ ਸਾਵਤ ਪਵਾਈ ਆ ਵੱਖਰੀ ਓਨਾ ਵਿੱਚ ਅਲਗ ਵੈਟ ਆ 50 kg+

  • @Jassa-yz8ul
    @Jassa-yz8ul 3 місяці тому

    Apne kol vi same set aa

  • @Jassa-yz8ul
    @Jassa-yz8ul 3 місяці тому

    Rj 13

  • @gurnoorgurnoornice1497
    @gurnoorgurnoornice1497 4 місяці тому

    Bai ji halla te video bnao

  • @MalkeetSingh-it9kq
    @MalkeetSingh-it9kq 4 місяці тому

    Bay bilkul ok g

  • @shamshersingh2710
    @shamshersingh2710 4 місяці тому

    Good job bro khaint performance

  • @navdhaliwal7101
    @navdhaliwal7101 4 місяці тому

    Bai gaddi kehre dealer ton leti a

  • @gurpindersingh948
    @gurpindersingh948 4 місяці тому

    ❤❤

  • @gurdeepkingra2777
    @gurdeepkingra2777 4 місяці тому

    Ok

  • @arshdhillonvlogs001
    @arshdhillonvlogs001 4 місяці тому

  • @Waraich855_vlogs
    @Waraich855_vlogs 4 місяці тому

  • @navkiratsingh3609
    @navkiratsingh3609 4 місяці тому

  • @ravneetranu6
    @ravneetranu6 4 місяці тому

    ❤❤