12 ਸਾਲ ਬਾਅਦ ਤਾਂ ਰੂੜ੍ਹੀ ਦੀ ਵੀ ਸੁਣੀ ਜਾਂਦੀ ਹੈ..ਸਹੁਰੇ ਤਾਂ ਲਾਟਰੀ ਦੀ ਤਰ੍ਹਾਂ ਹੁੰਦੇ ਨੇ..

Поділитися
Вставка
  • Опубліковано 2 жов 2024

КОМЕНТАРІ • 17

  • @gurdevkaur1209
    @gurdevkaur1209 2 дні тому +1

    ❤❤ ਬਿਲਕੁਲ ਸਹੀ ਗੱਲ ਹੈ ਜੀ ਇਹ ਸੱਚਾਈ ਹੈ ਜੀ ਅੱਜਕਲ ਕਲਯੁੱਗ ਦੇ ਸਮੇਂ ਦੀ

  • @JaspalSingh-sh9em
    @JaspalSingh-sh9em 18 годин тому

    ❤ਗੀਤਕਾਰੀ, ਗਾਇਕੀ ਅਤੇ ਪੇਸ਼ਕਾਰੀ ਦਾ ਸੁਮੇਲ। ਬਹੁਤ ਬਹੁਤ ਮੁਬਾਰਕਾਂ ਜੀ।❤

  • @Baljeet-uv9gs
    @Baljeet-uv9gs 2 дні тому +1

    ਸਹੀ ਕਿਹਾ ਜੀ ਕਿਸਮਤ ਨਾਲ ਹੀ ਚੰਗੇ ਸਹੁਰੇ ਮਿਲਦੇ ਨੇ

  • @Simerjitgrewal-dk9tq
    @Simerjitgrewal-dk9tq 2 дні тому +1

    ਬਹੁਤ ਸੋਹਣੀ ਗੱਲ ਬਾਤ,ਬਹੁਤ ਬਹੁਤ ਮੁਬਾਰਕਾਂ, ਦੁਆਵਾਂ ਦਵਿੰਦਰ ਅਤੇ rd productions do ਸਾਰੀ ਟੀਮ ਲਈ

  • @navjotbhullar8791
    @navjotbhullar8791 2 дні тому +1

    ਮੈਨੂੰ ਤੇ ਤੁਸੀਂ ਪਹਿਲੀ ਮੁਲਾਕਾਤ ਵਿਚ ਬਹੁਤ ਵਧੀਆਂ ਲਗੇ

  • @GurdasSingh-n9x
    @GurdasSingh-n9x 2 дні тому +1

    ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਇੰਟਰਵਿਊ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ।
    ‌ਗੁਰਦਾਸ ਸਿੰਘ ਦਾਸ।

  • @AvtarSingh-kw5ph
    @AvtarSingh-kw5ph 2 дні тому +1

    ਬਹੁਤ ਵਧੀਆ ਇੰਟਰਵਿਊ ਰਹੀ ਮੈਡਮ ਦਵਿੰਦਰ ਜੀ। Like ਤਾਂ ਕਰ ਦਿੱਤਾ ਹੈ ਪਰ ‌suscription ਵਾਲਾ ਬਟਨ ਨਹੀਂ ਦਿਸਿਆ ਕਿਤੇ.....

  • @narinderkaur4278
    @narinderkaur4278 День тому +1

    ਬਹੁਤ ਵਧੀਆ ਮੇਰੀਏ ਭੈਣੇ😊❤

  • @manjeetdhillon1335
    @manjeetdhillon1335 День тому

    Kinne Sohne khyaal
    Sohni shakseeyat❤

  • @navjotbhullar8791
    @navjotbhullar8791 2 дні тому +1

    ਬਹੁਤ ਵਧੀਆ ਭੈਣ ਜੀ

  • @prabhjotkaur629
    @prabhjotkaur629 2 дні тому +1

    ਬਹੁਤ ਵਧੀਆ ਜੀ

  • @manjitkaurpelia3506
    @manjitkaurpelia3506 2 дні тому +1

    Werynice werygood story 🎉🎉🎉🎉🎉❤❤❤❤❤

  • @JaswinderKaur-wg6yp
    @JaswinderKaur-wg6yp 2 дні тому +1

    Very nice

  • @garryghuman8712
    @garryghuman8712 2 дні тому +1

    agree

  • @sidaksandhu6418
    @sidaksandhu6418 2 дні тому +1

    well said

  • @nirmal695
    @nirmal695 2 дні тому +1

    Wah wah wah kya baat hai

  • @surinderkaurlyricswritter4103
    @surinderkaurlyricswritter4103 День тому

    Very good job surinder Sarai