ਬਾਬੇ ਧੁੰਮੇ ਨੇ ਦਮਦਮੀ ਟਕਸਾਲ ਦੇ ਇਤਿਹਾਸ ਨੂੰ ਕੀਤਾ ਕਲੰਕਿਤ | ਅਸੀਂ ਕਦੇ ਵੀ ਇਸਨੂੰ ਟਕਸਾਲ ਦਾ ਮੁਖੀ ਨਹੀਂ ਮੰਨਿਆ |

Поділитися
Вставка
  • Опубліковано 28 лис 2024

КОМЕНТАРІ • 217

  • @TarlochanGarwal-it1wg
    @TarlochanGarwal-it1wg 7 днів тому +83

    ਧੁੰੰਮੇਨੂੰ ਸਿੱਖ ਪੰਥ ਅਤੇ ਦਮਦਮੀ ਟਕਸਾਲ ਤੋਂ ਬਾਹਰ ਕਰੋ

    • @jinderjatt803
      @jinderjatt803 5 днів тому +1

      Bahar nahi kadna iss da sodha lagna chahida..eh Buchhar hai

  • @sukhwantsingh1999
    @sukhwantsingh1999 7 днів тому +18

    ਬਾਬਾ ਦੀਪ ਸਿੰਘ ਜੀ ਅਨੋਖੇ ਸ਼ਹੀਦ ਜੀ ਇਸ ਪਾਪੀ ਧੁੰਮੇ ਤੇ ਬਾਦਲਕਿਆਂ ਨੂੰ ਸਜ਼ਾ ਦੇਣ ਗੇ।

  • @sarbjeetsingh8559
    @sarbjeetsingh8559 7 днів тому +68

    ਮੱਖੂ ਸਾਹਿਬ ਆਪ ਨੂੰ ਬੇਨਤੀ ਹੈ ਧੁੰਮਾਂ ਨੂੰ ਗਦਾਰ ਕਹੁ

    • @jiwansinghazrot7567
      @jiwansinghazrot7567 7 днів тому +4

      sikh kaum pehla hi kehndi c. ke taksaal RSS di hi Branch hai

  • @nirmalsinghsinghsingh4604
    @nirmalsinghsinghsingh4604 7 днів тому +50

    ਭਾਈ ਬਲਵੰਤ ਸਿੰਘ ਜੀ ਗੋਪਾਲਾ, ਤੇ ਹਰਪ੍ਰੀਤ ਸਿੰਘ ਜੀ ਮੱਖੂ ਨੂੰ ਨਿੱਜੀ ਤੌਰ ਤੇ ਬੇਨਤੀ ਕਰਦਾ ਹਾਂ ਕਿ ਤੁਸੀਂ ਸਿੱਖ ਸੰਗਤਾਂ ਨਾਲ ਗੁਰਮਤਾ ਪਾਸ ਕਰਕੇ ਇਸ ਦੇਹਧਾਰੀ ਧੁੰਮੇ ਨੂੰ ਦਮਦਮੀ ਟਕਸਾਲ ਤੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ, ਕਿਉਂਕਿ ਇਹ ਬੰਦਾ 2022/ਦੀਆਂ ਚੋਣਾਂ ਵਿੱਚ ਵੀ ਕ‌ਈ ਸੰਪਰਦਾਵਾਂ ਨੂੰ ਇਕੱਠੇ ਕਰਕੇ ਬਾਦਲ ਦਲੀਆਂ ਨੂੰ ਵੋਟਾਂ ਪਾਉਣ ਲਈ ਅਪੀਲ ਕਰਦਿਆਂ ਕਿਹਾ ਸੀ ਕਿ ਬਾਦਲਾਂ ਨੂੰ ਵੋਟਾਂ ਪਾਉਣ। ਸਿੱਖੀ ਲਈ ਪ੍ਰਚਾਰ ਬਿਲਕੁਲ ਹੀ ਖ਼ਤਮ ਕੀਤਾ ਗਿਆ ਹੈ, ਇਸ ਅਖੌਤੀ ਬੂਬਨੇ ਵੱਲੋਂ। ਸਿਰਫ਼ ਸਿਆਸੀ ਪਾਰਟੀਆਂ ਨੂੰ ਉਭਾਰਨ ਦਾ ਯਤਨ ਕਰਦਾ ਆ ਰਿਹਾ ਹੈ।

  • @SatnamSingh-fw7dx
    @SatnamSingh-fw7dx 7 днів тому +54

    ਲਖ ਲਾਹਣਤ ਹੈ ਹਰਨਾਮ ਸਿੰਘ

  • @alambirsingh5076
    @alambirsingh5076 7 днів тому +40

    ਧੁਮੇ ਨੇ ਦਮਦਮੀ ਟਕਸਾਲ ਨੂੰ ਕਲੰਕਿਤ ਕਰਵਾ ਦਿੱਤਾ

  • @jugrajsingh6318
    @jugrajsingh6318 7 днів тому +32

    ਸਿੰਘ ਸਹਿਬ ਕਿਰਪਾ ਕਰਕੇ ਦਖਲ ਦੇਣ ਮਸਲਾ ਕੌਮ ਦੀ ਹੇਠੀ ਦਾ ਹੈ

  • @suchasingh9347
    @suchasingh9347 7 днів тому +91

    ਧੂਮੇ ਦਾ ਸਿੱਖ ਕੌਮ ਬਾਈਕਾਟ ਕਰਨ

    • @harpreetkaur6337
      @harpreetkaur6337 7 днів тому +2

      sikh koam ne taa proper badal dal da boycott karea hoyea he h eh dhumma bhii onhan da he hissa h mtlbh badal dal da ... loghan ne taa eh jinhe bhii pakhandi... sikh koam vich bethe ne kidhen da boycott karea hoyea h kidhen da khda shdea hoyea h koam ne enhan da but eh he jokaan ban k chumbde hoye h koam nu .. mtlbh koam ne taa khda shdea hoyea h enhan da par eh koam da khda shdan gal taan ...taan bne

    • @BalwinderKaur-nx4kv
      @BalwinderKaur-nx4kv 7 днів тому +1

      ਬਿਲਕੁਲ ਸਹੀ ਕਹਿ ਰਹੇ ਓ

    • @ashokkumar-se5sl
      @ashokkumar-se5sl 6 днів тому

      BICATT NAA KRO APNE 5TAKHAT RSS DE CHATUKARA TO AZAAD KRAO

  • @ArvinderSingh-zz1sv
    @ArvinderSingh-zz1sv 7 днів тому +34

    ਟਕਸਾਲ ਬਾਬਾ ਠਾਕੁਰ ਸਿੰਘ ਤੱਕ ਚੜਦੀ ਕਲਾ ਵਿੱਚ ਰਹੀ ਹੁਣ ਤਾ ਰਬ ਰਾਖਾ

  • @sukhwantsingh1999
    @sukhwantsingh1999 7 днів тому +6

    ਅਕਾਲ ਸਾਹਿਬ ਜੀ ਦੇ ਜਥੇਦਾਰ ਸਾਹਿਬ ਨੂੰ ਅਜਿਹੇ ਫੈਸਲੇ ਤੇ ਸਿੱਖੀ ਤੋਂ ਖਾਰਜ ਕਰਨ ਦਾ ਹੁਕਮ ਕਰਨਾ ਚਾਹੀਦਾ ਹੈ।

  • @lakhmirsinghkhalsa8282
    @lakhmirsinghkhalsa8282 7 днів тому +38

    ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ🚩🙏

  • @dgpsingh6704
    @dgpsingh6704 4 дні тому +2

    ਸਿੱਖ ਕੌਮ ਦੇ ਸਾਰੇ ਮਸਲਿਆਂ
    ਅਤੇ
    ਪੰਜਾਬ ਦੇ ਸਾਰੇ ਮਸਲਿਆਂ
    ਦਾ ਇੱਕੋ ਇੱਕ ਹੱਲ ਹੈ
    ਪੰਜਾਬ ਦੀ ਅਜ਼ਾਦੀ
    ਰਿਫਰੈਂਡਮ ਖਾਲਿਸਤਾਨ

  • @balvirsingh1116
    @balvirsingh1116 7 днів тому +34

    ਧੁਮਾ ਕੇ ਪੀ ਐਸ ਗਿਲ ਬੁਚੜ ਦੀ ਜੁੰਡਲੀ ਦਾ ਖਾਸਮ ਖਾਸ ਸੀ।

  • @tejinderpalsingh4753
    @tejinderpalsingh4753 7 днів тому +19

    ਟਕਸਾਲ ਨੂੰ ਸਟੈਂਡ ਕਲੀਅਰ ਕਰਨਾ ਚਾਹੀਦਾ...ਜਥੇਦਾਰੀ ਤੋ ਲਾਵੋ

    • @TSBADESHA
      @TSBADESHA 7 днів тому

      ਸਭ ਤੋਂ ਮੇਨ ਗੱਲ ਇਹ ਹੈ ਕਿ ਦਮਦਮੀ ਟਕਸਾਲ ਕੋਈ ਸਿੱਖ ਸੰਸਥਾ ਨਹੀਂ! ਕਿਸੇ ਗੁਰੂ ਸਾਹਿਬਾਨ ਨੇ ਇਸ ਟਕਸਾਲ ਦੀ ਸੰਥਾਪਨਾ ਨਹੀ ਕੀਤੀ,ਟਕਸਾਲ ਵੱਲੋਂ ਦਸਮੇਸ ਪਿਤਾ ਅਤੇ ਦੀਪ ਸਿੰਘ ਨਾਲ਼ ਜੋੜਕੇ ਕੋਰਾ ਝੂਠ ਬੋਲਿਆ ਜਾ ਰਿਹਾ! ਗੁਰੂ ਸਾਹਿਬਾਨ ਸਮੇਂ ਅਤੇ ਬਾਬਾ ਬਹਾਦਰ ਸਿੰਘ ਖ਼ਾਲਸਾ ਰਾਜ ਤੱਕ ਇਸਦੀ ਕੋਈ ਹੋਦ ਨਹੀ ਸੀ,,ਸਿੱਖ ਧਰਮ ਦਾ ਨਿਆਰਾਪਣ ਖਤਮ ਕਰਨ ਲਈ ਕਾਸੀ ਦੇ ਪੰਡਤਾਂ ਨੇ ਟਕਸਾਲ ਖੜੀ ਕੀਤੀ ਸੀ,ਕਾਸੀ ਦੇ ਬ੍ਰਾਹਮਣਾ,,ਗੁਰੂਆਂ ਤੇ ਸਿੱਖੀ ਦੇ ਦੁਸ਼ਮਣਾਂ ਸ੍ਵੀਚੰਦੀਆ,ਪਿਰਥੀਚੰਦੀਆ ਅਤੇ ਧੀਰਮੱਲੀਆ ਦੇ ਵਾਰਸਾਂ ਨੇ ਕਥਿਤ ਕਵੀ ਸਿਆਮ ਦਾ ਲਿਖਿਆ ਬਚਿਤਰ ਨਾਟਕ ਸਿੱਖਾਂ ਸਿਰ ਮੜ੍ਹਿਆ! ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਰਜਾ ਦੇਣ ਲਈ ਬਚਿਤਰ ਨਾਟਕ ਤੋ ਦਸਮ ਗ੍ਰੰਥ ਪ੍ਵਚਲਤ ਕਰ ਦਿੱਤਾ! ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕਾ ਵਾਂਗ ਬਰਾਬਰ ਦਰਜਾ ਦੇਣਾ ਸ਼ੁਰੂ ਕਰ ਦਿਤਾ!
      ਅਸਲ ਸਿੱਖ ਇਤਿਹਾਸ ਨੂੰ ਢਾਹ ਲਾਉਣ ਲਈ ਪੰਥ ਵਿਰੋਧੀ ਤਾਕਤਾਂ ਵੱਲੋਂ ਇਹ ਸਾਰਾ ਕੁਛ ਕੀਤਾ ਗਿਆ! ਟਕਸਾਲ ਦੇ ਕਵੀ ਸੰਤੋਖ ਸਿੰਘ,ਵੱਖ-੨ ਮੁਖੀਆਂ ਅਤੇ ਮੁਖੀ ਸੰਤ ਕਰਤਾਰ ਸਿੰਘ ਨੇ ਬਿਪਰ ਪੁਜਾਰੀਵਾਦੀ ਗ੍ਰੰਥ ਅਤੇ ਕਿਤਾਬਾਂ ਲਿਖੀਆਂ,ਜਿੰਨਾ ਵਿੱਚ ਜਾਤਪਤਾ,ਊਚ ਨੀਚ ਅਤੇ ਪਖੰਡਵਾਦ ਨੂੰ ਰੱਜਕੇ ਪ੍ਵਮੋਟ ਕੀਤਾ ਹੋਇਆ! ਗੁਰੂ ਸਾਹਿਬਾਨ ਦੀ ਵੀ ਬੜੀ ਤੌਹੀਨ ਕੀਤੀ ਗਈ ਹੈ,ਗੁਰੂ ਸਾਹਿਬਾਨਾਂ ਦੇ ਚਰਿੱਤਰ,ਰਹਿਣ ਸਹਿਣ,ਖਾਣਪੀਣ ਅਤੇ ਵਿਵਹਾਰ ਬਾਰੇ ਵੀ ਕੂੜ ਲਿਖਿਆ ਹੋਇਆ ਹੈ! ਅਗਰ ਕਿਸੇ ਨੂੰ ਕੋਈ ਸ਼ੱਕ ਹੈ ਤਾਂ ਦਮਦਮੀ ਟਕਸਾਲ ਦੇ ਲਿਖੇ ਸੂਰਜ ਪ੍ਰਕਾਸ਼ ਗ੍ਰੰਥ,ਭਾਈ ਬਾਲੇ ਦੀ ਸਾਖੀ ਅਤੇ ਹੋਰ ਲਿਖੀਆਂ ਕਿਤਾਬਾ ਲੈਕੇ ਪੜ ਸਕਦੇ ਹਨ,ਪੜਦਿਆ ਸਾਰ ਹੀ ਲ਼ੂੰ ਕੰਡੇ ਖੜੇ ਹੋ ਜਾਣਗੇ,ਕਿ ਸਾਡੇ ਗੁਰੂ ਸਾਹਿਬਾਨ ਬਾਰੇ ਇੰਨਾ ਕੂੜ ਬਕਵਾਸ ਲਿਖਿਆ ਹੋਇਆ ???

  • @BaljitSingh-bj4vm
    @BaljitSingh-bj4vm 7 днів тому +15

    ਧੁੰਮੇ ਦਾ ਬਾਈਕਾਟ ਕੀਤਾ ਜਾਵੇ

  • @ginderkaur6274
    @ginderkaur6274 7 днів тому +4

    ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ

  • @amritsinghamrit8659
    @amritsinghamrit8659 7 днів тому +11

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ

  • @manmohansinghtuteja9944
    @manmohansinghtuteja9944 7 днів тому +5

    Taksal ਪੂਰੀ ਦੀ ਪੂਰੀ ਹੀ ਫਰਜ਼ੀ ਹੈ, ਸਿੱਖ ਸਿਧਾਂਤ ਦੇ ਖਿਲਾਫ ਰਹੀ ਹੈ।

  • @BhupinderSingh-l2x
    @BhupinderSingh-l2x 7 днів тому +8

    ਜਿਨ੍ਹਾਂ ਨੇ ਧੁੰਮੇ ਨੂੰ ਨਾਮਜ਼ਦ ਕੀਤਾ। ਉਹਨਾਂ ਸਾਰਿਆਂ ਨੇ ਨਿੱਕਰਾਂ ਪਾਈਆਂ ਹੋਈਆਂ ਹਨ।

  • @KalaSerron
    @KalaSerron 7 днів тому +15

    ਉਏ ਲੋਕੋ ਜਾਗੋ ਜਾਗੋ ਹਰਨਾਮ ਧੁੰਮਾਂ ਗ਼ਦਾਰ ਖੁਸਰਾ ਹੈ ਸਿੱਖਾਂ ਦਾ ਦੁਸਮਣ ਹੈ ਪਰ ਪਛਾਣ ਕਰੋ

  • @AvtarSingh-om1dq
    @AvtarSingh-om1dq 7 днів тому +6

    ਮੱਖੂ ਸਾਬ ਇਸ ਆਦਮੀ ਨੇ ਕਿਸਾਨਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ ਇਹ ਭੁੱਲ ਗਿਆ ਕਿ ਭਾਜਪਾ ਨੇ ਕਿਸਾਨਾਂ ਨਾਲ ਕਿੰਨਾ ਜ਼ੁਲਮ ਕੀਤਾ ਹੈ I ਸਿੱਖ ਪੰਥ ਨੂੰ ਇਸ ਦਾ ਮੁਕੰਮਲ ਬਾਈਕਾਟ ਕਰਨਾ ਚਾਹੀਦਾ ਹੈ I

  • @Bhangujatt3191
    @Bhangujatt3191 7 днів тому +9

    ਧੁਮੇ ਨੂੰ ਦਮਦਮੀ ਟਕਸਾਲ ਚ ਰਹਿ ਕੇ ਇਹ ਕੰਮ ਨਹੀ ਕਰਨਾ ਚਾਹੀਦਾ ਸੀ

  • @silversinghsilver2961
    @silversinghsilver2961 7 днів тому +17

    ਧੂੰਮਾਂ ਬਾਦਲ ਰੂਪੀ ਜ਼ਹਿਰ ਦਾ ਪਿਆਲਾ ਏ

  • @Sukhdarshansingh-m6e
    @Sukhdarshansingh-m6e 7 днів тому +11

    ਧੁਮੇ ਦਾ ਬਾਈਕਾਟ ਕਰੋ

  • @jatindersingh9429
    @jatindersingh9429 7 днів тому +7

    ਕੀ ਜਥੇਦਾਰ ਦੀ ਔਕਾਤ ਹੈ, ਇਸ ਨੂੰ ਪੰਥ ਵਿਚੋਂ ਛੇਕਣ ਦੀ

  • @HarbansSingh-bt8br
    @HarbansSingh-bt8br 7 днів тому +15

    ਧੁਮੇ ਦੀ ਸ਼ਕਲ ਨਾ ਦਿਖਾਈ ਜਾਵੇ ਪਰ ਕਿਸੇ ਦੇ ਇਸ਼ਾਰੇ ਬਿਨਾ ਇਹ ਜਾ ਨਹੀ ਸਕਦਾ

  • @BalkarSingh-dc1oq
    @BalkarSingh-dc1oq 7 днів тому +9

    ਖਾਲਸਤਾਨ ਜਿੰਦਾ ਬਾਦ

  • @GurbachanSingh-n7j
    @GurbachanSingh-n7j 7 днів тому +4

    ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਿੰਦਾਬਾਦ

  • @SukhwinderPandher
    @SukhwinderPandher 7 днів тому +6

    ਅਕਾਲੀ ਤੇਟਕਸਾਲ 25-26 ਸਾਲ ਤੋਂ ਸਾਥ ਦੇ ਰਹੇ ਨੇ ਇੱਕ ਹੀ ਬਿਆਨ ਦਿੰਦਾ ਹੁੰਦਾ ਸਾਰੀ ਸੰਸਥਾ ਨਹੀ

  • @dgpsingh6704
    @dgpsingh6704 4 дні тому

    ਪੱਤਰਕਾਰ ਸੁਰਿੰਦਰ ਸਿੰਘ ਸੱਤਲੁਜ ਟੀ ਵੀ ਵਾਲੇ ਨੇ ਇੱਕ ਸੀਰੀ ਜਾਰੀ ਕੀਤੀ ਸੀ "ਮਰਦ ਏ ਮੁਜਾਹਿਦ" ਉਸ ਵਿੱਚ ਧੁੰਮੇ ਦੇ ਸਬੰਧ ਵਿੱਚ ਬਹੁਤ ਕੁੱਝ ਜਾਣਕਾਰੀ ਦਿੱਤੀ ਸੀ। ਜੋ ਅੱਜ ਸਾਬਤ ਹੋ ਗਈਆ।

  • @NirvairBaba
    @NirvairBaba 5 днів тому +1

    ਮੌਜੂਦਾ ਮੁਖੀ ਸੰਤ ਬਾਬਾ ਰਾਮ ਸਿੰਘ ਜੀ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਸੰਗਰਾਵਾਂ

  • @KirpalSingh-l5s
    @KirpalSingh-l5s 7 днів тому +7

    ਖਾਲਿਸਤਾਨ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ

  • @vaarispunjabdederabassi1403
    @vaarispunjabdederabassi1403 7 днів тому +2

    ਸਤਿਕਾਰ ਯੋਗ ਭਾਈ ਗੋਪਾਲਾ ਜੀ, ਤੁਸੀਂ ਟਕਸਾਲ ਨਾਲ ਸਬੰਧਤ ਹੋਣ ਕਰਕੇ ਏਨੇ ਲੰਬੇ ਸਮੇਂ ਤੋਂ ਇਸ ਭਗਵੇਂ ਸੰਘੀ ਸਿੱਖ ਸਰੂਪ ਵਾਲੇ ਸਾਧ ਨੂੰ ਬਰਦਾਸ਼ਤ ਕਿਉਂ ਕਰਦੇ ਰਹੇ ਹੋ ??
    ਖਾਲਸਤਾਨ ਜਿੰਦਾਬਾਦ
    ❤❤❤❤❤

  • @gurbachansinghbrar1960
    @gurbachansinghbrar1960 7 днів тому +5

    ਤਕੜਾ ਮਾਲ ਮਿਲਿਆ ਲੱਗਦਾ ਧੂੰਮੇ ਨੂੰ ਭਾਜਪਾ ਵੱਲੋਂ

  • @BabbarKhalsa-h8r
    @BabbarKhalsa-h8r 7 днів тому +2

    ਵਾਹਿਗੁਰੂ ਜੀ। ਜਿਹੜੀ ਕੋਮ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਨਹੀਂ ਸਕੀ ।ਨਾ ਗੁਰੂ ਗ੍ਰੰਥ ਬਚਾ ਸਕੀ ਮਰੀ ਜ਼ਮੀਰ ਵਾਲੇ ਵਖਰੀ ਸਿੱਖ ਕੌਮ ਦੇ ਬੁਧੀਜੀਵੀ ਆਗੂ ਪ੍ਰਚਾਰਕ ਜਥੇਦਾਰ ਪ੍ਰਧਾਨ ਹਨ।ਕੌਮ ਦੇ ਹੀਰਿਆਂ ਨੇ ਚਿਠੀਆਂ ਪਾ ਕੇ ਹਰਿਮੰਦਰ ਸਾਹਿਬ ਤੇ ਹਲਮਾ ਕਰਾਇਆ ਉਨ੍ਹਾਂ ਤੇ ਫੁੱਲਾਂ ਦੀ ਵਰਖਾ ਕੀਤੀ ਮੁੱਖ ਮੰਤਰੀ ਬਨਿਆ ਭੇਡਾਂ ਨੇ। ਮਖੂ ਜੀ।ਸਚ ਹੈ ਕਾਲਾ ਸਪ ਹੈ ਪਰਦੱਖ ਹੈ। ਰੋਸ ਨਾ ਕੀਜੈ ਉਤਿਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @TruthBeforeDie
    @TruthBeforeDie 7 днів тому +1

    ਬਾਈ ਜੀ ਕੋਈ ਸੰਸਥਾ ਜਾਂ ਕੋਈ ਸਿੱਖ ਹੈ ਇਸ ਕੌਮ ਵਿੱਚ,ਜਿਸ ਤੇ ਕੌਮ ਭਰੋਸਾ ਤੇ ਸਤਿਕਾਰ ਕਰਦੀ ਹੋਵੇ । ਕੋਈ ਨਿਰਵਿਵਾਦ ਨਾਮ ਜਾਂ ਬੇਦਾਗ਼ ਦਸਤਾਰ ਵਾਲੇ ਸਿੱਖ ਦਾ ਨਾਮ ਦੱਸਣ ਵਾਲੇ ਨੂੰ 1100 ਰੁਪਏ ਇਨਾਮ ਦਿੱਤਾ ਜਾਵੇਗਾ। ਇਤਿਹਾਸ ਦੇ ਸਭ ਤੋਂ ਖਤਰਨਾਕ ਦੌਰ ਵਿੱਚ ਪ੍ਰਵੇਸ਼ ਕਰ ਚੁੱਕੀ ਹੈ ਕੌਮ। ਸਮਾਜ ਅਤੇ ਕੌਮ ਦੀ ਹਰ ਧਿਰ ਆਪਣਾ ਕੰਮ ਛੱਡ ਕੇ ਬਾਕੀ ਸਬ ਕਰ ਰਹੀ ਹੈ ।ਨਫਰਤ ਵੱਧ ਅਤੇ ਮਹਿੰਗੀ ਵਿੱਕ ਰਹੀ ਹੈ।

  • @Bulet350
    @Bulet350 7 днів тому +2

    ਸਾਡੇ ਜਥੇਦਾਰਾਂ ਨੂੰ ਧੂੰਮੇ ਦਾ ਬਾਈਕਾਟ ਕਰਨਾ ਚਾਹੀਦਾ. ਪਰ ਇੰਨੀ ਬੋਲਣਾ ਵੀ ਨੀ ਇਸ ਮੁੱਦੇ ਤੇ

  • @ਹਰਿੰਦਰਸਿੰਘ-ਞ4ਦ

    ਜਦੋਂ ਦਸਤਾਰ ਬੰਦੀ ਹੋਈ ਸੀ ਉਸ ਵਕਤ ਸਟੇਜ ਤੋਂ ਬੋਲਿਆ ਸੀ ਕਿ ਇਹ ਦਸਤਾਰ ਕਾਰਜ ਕਾਰੀ ਹੈ ਉਸ ਤੋਂ ਬਾਅਦ ਜਿਨ੍ਹਾਂ ਨੇ ਇਸ ਨੂੰ ਮੁਖੀ ਬਣਾਇਆ ਉਹ ਹੁਣ ਅੱਗੇ ਆ ਕੇ ਪੁੱਛਣ ਧੁੰਮੇ ਨੂੰ

  • @KulvirSingh-m8f
    @KulvirSingh-m8f 5 днів тому +1

    ਗੋਪਾਲਾ।ਜੀ। ਤੁਸੀਂ।ਕਹਿ। ਰਹੇਂ।ਹੇਂ।।ਕਿ।ਧੁੰਮੇ।ਦੇ।ਸਮੱਰਥਕ। ਟਕਸਾਲੀ। ਨਹੀਂ।ਸਮੱਰਥਕਾਂ।ਦੀ।ਗਿਣਤੀ। ਬਹੁਤ। ਹੈ।।।ਗੋਪਾਲਾ।ਜੀ। ਸੰਗਤਾਂ। ਨੂੰ।ਦਸਣਾ।।ਕਰੋ।ਕਿ। ਤੁਸੀਂ। ਧੁੰਮੇ ਦਾ।ੜ। ਵਿਰੋਧ ਕਦੋ। ਅਤੇ।ਕੀ।ਕੀਤਾ

  • @kuljinderdhaliwal3241
    @kuljinderdhaliwal3241 7 днів тому +1

    ਇੱਹ ਧੂੰਮੇ ਦਾ ਨਹੀ ਸੁਖਵੀਰ ਬਾਦਲ ਦਾ ਆਰਡਰ ਹੈ ਕਿ ਸਪੋਟ ਕਿਸਾਨਾ ਦੀ ਦੁਸਮਣ ਨੋਜਵਾਨਾ ਦੇ ਕਾਤਲਾ ਦੀ ਸਪੋਟ ਕਰੋ ਜਿਵੇ ਬਾਦਲਾ ਨੇ ਸੈਣੀ ਤੇ ਆਲਮ ਦੀ ਸਤਰ ਸਾਇਆ ਲਈ ਸੀ
    ਮੇਰੇ ਵਰਗੇ ਸਿਰ ਤਾ ਮੋਨੇ ਇੱਹਨਾ ਕੂ ਦਰਦ ਰੱਖਦੇ ਹਾ ਕਿ ਅਸੀ ਜਿਉਦੇ ਜੀਅ ਕਾਗਰਸ ਤੇ ਭਾਜਪਾ ਤੇ ਅਕਾਲੀਆ ਦੀ ਸਪੋਟ ਨਾ ਵੋਟ ਪਾਉਣੀ ਹੈ ਪਰ ਚੋਲੇ ਪਾਕੇ ਨੀਲੀਆ ਪੱਗਾ ਬੰਨਕੇ ਕਾਤਲਾ ਦੀ ਸਪਿਟ ਕੀਤੀ ਹੈ

  • @harnoorpoonia
    @harnoorpoonia 7 днів тому

    ਬਾਈ ਮੱਖੂ ਕਦੇ ਦਮਦਮੀ ਟਕਸਾਲ ਦੀ ਦਾਈ ਨਾਲ਼ ਵੀ ਇੰਟਰਵਿਊ ਕਰਿਓ ਜੀ। ਧੰਨਵਾਦ

  • @rajwinderkaur8905
    @rajwinderkaur8905 7 днів тому +2

    ਵਾਹਿਗੁਰੈ ਜੀ ਮੇਹਰ ਕੋਰ

  • @Makhan-r1j
    @Makhan-r1j 7 днів тому

    ❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @SardoolsinghKang
    @SardoolsinghKang 6 днів тому +2

    ਧੂੰਮੇ ਨੂੰ ਤਾਂ ਬਿਠਾਇਆ ਈ ਆਰ ਅਐਸ ਐਸ ਨੇ ਆ

  • @harjeetsinghsingh4257
    @harjeetsinghsingh4257 7 днів тому +1

    ਧੁੰਮੇ ਨੂੰ ਸ਼੍ਰੀ ਆਕਾਲ ਤਖਤ ਸਾਹਿਬ ਤੋਂ ਛੇਕਿਆ ਜਾਵੇ

  • @balbindrasinghbalbindra5692
    @balbindrasinghbalbindra5692 7 днів тому +5

    KPS Gill da Ristedar hai dhumma

  • @rangeelsingh38
    @rangeelsingh38 6 днів тому

    Very good

  • @narindersingh9364
    @narindersingh9364 7 днів тому

    Sat Sri Akal Makhu Veer ji 🙏 (CHD)

  • @kuldipsingh2313
    @kuldipsingh2313 7 днів тому +1

    ਧੁਮਾ ਸਿਖ਼ਾ ਲਈ ਕਲੰਕ ਆ ਇਹ ਬਾਦਲ ਨੇ ਜਬਰੀ ਕਬਜਾ ਕਰਵਾਇਆ ਸੀ ਧੁਮੇ ਨੇ ਸਿਖ਼ਾ ਦਾ ਘਾਨ ਕੀਤਾ

  • @HARPREETSINGH-qt5ys
    @HARPREETSINGH-qt5ys 5 днів тому

    Great ankhi Sikh babaar sher gopala ji

  • @ajaibsinghrampuregeu276
    @ajaibsinghrampuregeu276 7 днів тому +2

    ਮਖੂ ਵੀ ਸੁਆਦ ਬਹੁਤ ਲੈੰਦਾ

  • @sukhmanjotsingh7427
    @sukhmanjotsingh7427 6 днів тому +1

    ਬਹੁਤ ਮਾੜਾ ਕੀਤਾ ਧੁੰਮੇ ਨੇ

  • @baldevsinghbaldevsinghmakk5615
    @baldevsinghbaldevsinghmakk5615 7 днів тому +1

    ਬਾਬਾ ਠਾਕੁਰ ਸਿੰਘ ਦੀ ਕੁਰਬਾਨੀ ਦਸੋ ਕਿਹੜੀ ਹੈ . ਪਥਰਪੂਜ ਬ੍ਰਾਹਮਣਵਾਦੀ ਦੀ ਦੁਕਾਨ ਹੈ , ਦਮਦਮੀ ਟਕਸਾਲ . ਕਿਸੇ ਯੂਨੀਵਰਸਿਟੀ ਤੋਂ ਲਿਖਤ ਦਸ ਦੇਵੋ ? ਕਿਹੜੀ ਕਿਤਾਬ ਵਿੱਚ , ਕਿਥੇ ਲਿਖਿਆ ਹੈ ਕਿ ਦੀਪ ਸਿੰਘ ਸ਼ਹੀਦ ਹੋਏ ਹਨ ? .

  • @balkarsingh6800
    @balkarsingh6800 7 днів тому +4

    ਮਨਜੀਤ ਸਿੰਘ ਦਾ ਮੁੰਡਾ ਟਕਸਾਲ ਦਾ ਕੀ ਲਗਦਾ

    • @BalwinderSingh-kd4qz
      @BalwinderSingh-kd4qz 7 днів тому

      ਸੰਤ ਮਹਾਂਪੁਰਸ਼ ਬਾਬਾ ਕਰਤਾਰ ਸਿੰਘ ਦਾ ਪੋਤਰਾ।

  • @daljitsingh8832
    @daljitsingh8832 6 днів тому

    ਹਰਨਾਮ ਸਿੰਘ ਮੈਨੂੰ ਪੰਥ ਵਿੱਚੋਂ ਇਸ ਕਾਰਨ ਛੇਕ ਦੇਣਾ ਚਾਹੀਦਾ ਹੈ

  • @ranjitsingh601
    @ranjitsingh601 7 днів тому +2

    👍🔥

  • @psbajwa9621
    @psbajwa9621 6 днів тому +1

    Remove Dhuma from Damdami Taksal

  • @SukhwinderSingg-l9d
    @SukhwinderSingg-l9d 6 днів тому

    ਧੂਮਾ ਜੀ ਨੇ ਸਹੀ ਕੰਮ ਕੀਤਾ ਉਹ ਸਿਖਾ ਦੇ ਕਾਤਲ ਗਾਧੀ ਪਰਿਵਾਰ ਨੂੰ ਵੋਟਾਂ ਪਵਾ ਦੇਦਾ

    • @paramjitsinghbrar1034
      @paramjitsinghbrar1034 5 днів тому

      BJP ne hi 84 attack di ruprekha da full samarthan kitta ,, Veer 78 ton Sikh virodhi a,, vadia Ritter di books read jaruur krna jankari ch vada hove ga, personally m congress ,bjp,app ya akali hon sab hun vale leader,, hamam ch nange a

  • @balbindrasinghbalbindra5692
    @balbindrasinghbalbindra5692 7 днів тому +4

    Dhumme Da Boycott kare Sikhkaum Khalsa panth

  • @hardevsingh6468
    @hardevsingh6468 7 днів тому +6

    ਧੂਮਾ ਕੈਟ

  • @arjansingh980
    @arjansingh980 7 днів тому +1

    Sikh Dharm Ke Bannu?Rabb he Rakha

  • @sjmahal5
    @sjmahal5 5 днів тому +1

    ਧੁੰਮਾ ਨੂੰ ਤੱਖਤ ਤੋ ਤੱਲਬ ਕੱਰਨਾ ਚਾਹੀਦਾ ?

  • @dhanwantmoga
    @dhanwantmoga 7 днів тому +3

    Dhumme da Baycot karna chahida ….dor fete muhe dumme da

  • @jasbirsinghmanawala9929
    @jasbirsinghmanawala9929 6 днів тому +1

    ਧੁਮੇ ਨੂੰ ਪੰਥ ਵਿੱਚੋ ਛੇਕੋ

  • @darshanbhandal2520
    @darshanbhandal2520 7 днів тому +2

    Lakh Lahnat Dhuman nu. Sant Jarnail Singh ji Bhindran walian de ih pair di juti barabar vi nahi.

  • @SatnamSingh-yz3kn
    @SatnamSingh-yz3kn 7 днів тому +1

    ਧੁੰਮਾਂ ਪੰਥ ਵਿਰੋਧੀ ਹੈ

  • @parmodchopra4243
    @parmodchopra4243 7 днів тому

    SATNAM Ji 🙏

  • @hardialsinghkang7807
    @hardialsinghkang7807 4 дні тому +1

    Dhuma da kps naal poora link c

  • @SatwantSingh-ds4uz
    @SatwantSingh-ds4uz 7 днів тому

    ❤bhaigopalsinghandharpreetsinghg❤❤❤❤🙏🏻🙏🏻

  • @sukhjindersingh7557
    @sukhjindersingh7557 7 днів тому +4

    Baba Deep Singh J d Taksal noo kalankat kita So called Sarkari Sant Dhuma

  • @anupsingh4309
    @anupsingh4309 7 днів тому

    Baba Ram sgh mukhi Damdami Taksala By Baba Thakar sghji Jinda bad hai.

  • @ginderkaur6274
    @ginderkaur6274 7 днів тому +1

    ਲੱਖ ਲਾਹਨਤ

  • @Tangovlog_CHD
    @Tangovlog_CHD 7 днів тому +2

    Esh mahol vich Hun Jo ve hoye gha ohh BJP RSS Wale yaha Day hak vich hoye gha Hun Tey Sikh com time pass kare Na kanoon Na koi sanvidhan Sikh com naal nahi hai Sikh com nu ajey ve 500 saal hor larna paye gha fair Hee koi Sikh com Dey esh Punjab vich hondeh Bane ghe ajey time up Don Da hai esh time Hun chukaane rahna chahiye Da com nu Ekta Bana Lo Jay jina Jo baate gha ohh Kate gha jida BJP Wale bolde Ney ohe Sikh com nu Karna hai 😮

  • @parmjitkaur7966
    @parmjitkaur7966 7 днів тому

    Baba Dhuma should not have gone to bjp rally. He putting himself down, his standard does not meet sikh principles. Should have declined, kept his dignity and integrity. He should know status.

  • @balbindrasinghbalbindra5692
    @balbindrasinghbalbindra5692 7 днів тому +3

    Kuchad Baithke Daadi putt Riha sikhkaum Di Dhumma

  • @deep_2113
    @deep_2113 7 днів тому +1

    Pure Desh vich Katar Hindu ek hoye paye Ney ush vich Sikh ve fash chuke Ney 😮

  • @jinderjatt803
    @jinderjatt803 5 днів тому +1

    Darbaar Sahib utae attack karn laee Indra kateer nu LK Advani Jo hun v security di cover vich jionda hai di hamait karn laee ais buchar dhummae di himmat kime paee..Iss da sodha kio nahi laundae tuci taksaal de pahradaaro..Iss da jwab deo. .

  • @jagirsingh8544
    @jagirsingh8544 7 днів тому +2

    Dhume nu Taksal chon kadna chahida hai

  • @BajWa-d9l
    @BajWa-d9l 7 днів тому

    Dhuma sikh kom da gardar aa ji eh sab lokan nu pata ji waheguru ji 🙏

  • @manmohansingh2809
    @manmohansingh2809 7 днів тому +1

    Dhuma di nicker laho te eh v check karo ke usne kurte thale tagg v paya hona.

  • @RajKumar-hc6yy
    @RajKumar-hc6yy 4 дні тому

    Anvi jo marzi

  • @RajinderSingh-rr9th
    @RajinderSingh-rr9th 6 днів тому

    Wesay kisay mang khanay toe koi umid nhi krni chahidi.

  • @jiwansinghazrot7567
    @jiwansinghazrot7567 7 днів тому +2

    tuhade kehan mutabak janani jaat madhi hundi hai. ( guru nanak sahab Aurat nu maan dende han) ?????

  • @toorfacts3988
    @toorfacts3988 7 днів тому +3

    Dhuma ta kina time da bjp da choli cha batha ji phl a kyu ne bolda tuci

  • @SurinderSingh-jk4er
    @SurinderSingh-jk4er 7 днів тому

    Guru Nanak went to different places and different persons without invitation hence to be arrogant and egoist is no merit but great demerit Where is Nimitz and humility

  • @balbirsinghjmajra2523
    @balbirsinghjmajra2523 7 днів тому +2

    Asli nukhi te Baba Ram Singh hen

  • @anupsingh4309
    @anupsingh4309 7 днів тому

    Dhoome nu kadke Bhai Ram sgh nuMaheta baitha deeoo ji.

  • @GurnamSingh-hc6hx
    @GurnamSingh-hc6hx 7 днів тому +4

    Dhuma.komdagadar

  • @davindersingh-rv1nz
    @davindersingh-rv1nz 5 днів тому +1

    Dumme nu bahar kaddo bye cart karo dumme da BJP diya capliya charda piya hai ye sikh hi nahi ho sakde

  • @HarjeetSinghCheema-b1h
    @HarjeetSinghCheema-b1h 7 днів тому +3

    Veer ji dhuma badal da banda

  • @harbanssingh4500
    @harbanssingh4500 7 днів тому +3

    Dhumma sikh kaum da gadaar hai.

  • @PritpalKahlon
    @PritpalKahlon 7 днів тому

    Ajj jal kal ta taksal wale gurudwareya te kabje karan lag gye

  • @JaswinderSingh-mm6qo
    @JaswinderSingh-mm6qo 7 днів тому +2

    Lakh lahnat dhume de

  • @GamerKing-dn7cm
    @GamerKing-dn7cm 6 днів тому

    Hram dhuma kho

  • @hardevsingh6545
    @hardevsingh6545 7 днів тому

    Dhuma is not choice of marshal Sikhs , he does not represent faith of community but has Badal line of BJP.

  • @deep_2113
    @deep_2113 7 днів тому +1

    Gesh da dandah ush Dey Bhesh 😮

  • @PritamSandhu-s4r
    @PritamSandhu-s4r 7 днів тому

    Please don’t call Dhuma a baba that is a insult to the elderly people.

  • @ranjitsinghbains2476
    @ranjitsinghbains2476 7 днів тому

    Singh shaib Es Dumme da bandobst jaldi kro. Dumma RRS naal milea, jo sikhi da bhaut nuksan karega.

  • @jasbirsingh-rx3yv
    @jasbirsingh-rx3yv 7 днів тому

    Must rrsign

  • @avtarrattol3995
    @avtarrattol3995 7 днів тому +1

    Je DamDani Taksal Da nahi , tá Dooma nu Bahar Kado