SUMMAR NEWS CHENAL KA BHUAT BHUAT THANKS SARDAR TARLOCHAN SINGH JI KAA BHI BHAUT BHAUT THANKS JI RITARI MULAJAM A KAA WA MULAJAMA KI MANGE SARKAR TAK PAHUCHANE BHI THANKS JI
What is the future of high court decision which have recently been given in favour of Pspcl pensioners and order to pb. Government to fix the pay 1.1.16 with 125 percent D. A. and release arrears 1.1.16.to.30.6.21.with 18 percent interest with in three weeks. Please tell us, this decision cannot be supported to pb. Government pensioners.
Thanks. Shrii. Tarlochan. Ji. And. Babe. Team. Mulazma. Di. Important ance. Hundi. Hai. If. The. Mind. Is.not. In. Good. Condition. The. Work. Result s. Will. Not. Be. Good
Ye Sarkar ne pahliyan sarkaran nu changa kahata Har morcha te fail Sarkar aaj Sarkar de parti pensioners ate employee vich bahut Roshan hai elections ton pahlan bahut sabajbag vikhaye san
What is this nonsence. You are insulting senior citizen by calling them babe.some senior citizen are better healthwise than you people.donot be fool give them some respect.
ਪੰਜਾਬ ਸਰਕਾਰ ਮੁਰਦਾਬਾਦ। ਬਾਬੇ ਪੈਨਸ਼ਨ ਮੁਲਾਜ਼ਮ ਜ਼ਿੰਦਾਬਾਦ।
ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦੀ ਪੇਸ਼ਕਾਰੀ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਰਹੇ ਹੋ। ਸੀਨੀਅਰ ਸਿਟੀਜ਼ਨਾਂ ਵਲੋਂ ਤਰਲੋਚਨ ਸਿੰਘ ਜੀ ਤੁਹਡਾ ਬਹੁਤ ਬਹੁਤ ਧੰਨਵਾਦ।
ਪਿਆਰਾ ਸਿੰਘ ਚੰਦੀ, ਸਰਕਲ ਸਕੱਤਰ,
ਪੈਨਸ਼ਨਰਜ ਅਸੋਸੀਏਸ਼ਨ/ਪਾਵਰਕਾਮ ਅਤੇ ਟਰਾਂਸ਼ਕੋ, ਸਰਕਲ ਕਪੂਰਥਲਾ।
PB 09
ਹਰਿਆਣੇ ਦੀ ਚੋਣ ਤੋਂ ਪਹਿਲਾਂ ਹਰਿਆਣੇ ਚ ਕੋਈ ਪ੍ਰੋਗਰਾਮ ਰੱਖਲੋ।
ੰਆਮ ਪਾਰਟੀ ਨੂੰ ਮੰਨਪੀ੍ਤ ਬਾਦਲ ਤੋ ਸਬਕ ਸਿੱਖ ਲੇਣਾ ਚਾਹੀਦਾ ਇਹਨਾਂ ਮੁਲਾਜਮਾ ਅਤੇ ਪੇਨਸ਼ਨਰਾ ਓਹਦਾ ਹਾਲ ਕੀ ਕੀਤਾ
Pensioners Ekta Zindabad Zindabad Zindabad
ਮਾਨ ਸਰਕਾਰ ਨੇ ਕਾਂਗਰਸ ਨੂੰ ਚੰਗਾ ਕਹਾ ਦਿੱਤਾ
ਮੈਂ ਇਕ ਪੈਨਸ਼ਨਰ ਨੂੰ ਜਾਣਦਾ ਹਾਂ ਜਿਸ ਦੀਆਂ ਦੋਵੇਂ ਲੱਤਾਂ ਕੱਟੀਆਂ ਹਨ ਤੇ 100 % ਡਿਸਏਬਿਲਿਟੀ ਹੈ ਉਸ ਦੀ ਹਾਲਤ ਬਹੁਤ ਤਰਸਯੋਗ ਹੈ ਉਸ ਨੂੰ ਪੈਸੇ ਦੀ ਬਹੁਤ ਸਖਤ ਜਰੂਰਤ ਹੈ, ਇਸ ਨੂੰ ਵੱਖਰੇ ਤੌਰ ਤੇ ਡੀਲ ਕਰਨਾ ਚਾਹੀਦਾ ਹੈ ਤੇ ਅਜਿਹੇ ਮਜ਼ਬੂਰ ਪੈਨਸ਼ਨਰਾਂ ਲਈ ਵੱਖਰਾ ਆਰਡਰ ਕਰਕੇ ਇਹਨਾਂ ਦਾ ਪੇ ਕਮਿਸ਼ਨ ਦਾ ਤੇ ਡੀਏ ਦਾ ਬਕਾਇਆ ਤੁਰੰਤ ਦੇਣਾ ਚਾਹੀਦਾ ਹੈ। ਪਰਧਾਨ ਸਾਹਿਬ ਧਿਆਨ ਦੇਣ ਜੀ।
ਭਗਵੰਤ ਮਾਨ ਸਾਹਿਬ ਦੇ ਮਾ ਭੈਣ ਤੇ ਘਰਞਾਲੀ ਦੀ ਸਕਿਉਰਟੀ ਤੇ ਹੀ ਬਹੁਤ ਖਰਚ ਹੋ ਰਿਹਾ ਬਾਕੀ ਮਾਨ ਸਾਹਿਬ ਆਪ ਖੁਦ ਞੀ ਹੈਲੀਕਾਪਟਰ ਤੇ ਹੀ ਬੈਠੇ ਰਹਿੰਦੇ ਉਹੀ ਖਰਚੇ ਦਾ ਹਿਸਾਬ ਲਾ ਲਉ ਮੁਲਾਜਮ ਨੂੰ ਕੀ ਦੇਣਾ
ਮਹਿੰਦਰ ਸਿੰਘ ਮਾਸਟਰ ਜੀ ਨੂੰ ਚਾਹੀਦਾ ਹੈ ਕਿ ਆਪਣੇ ਮੁੰਡ ਭੰਤੇ ਨੂੰ ਕੁਝ ਕਹੇ ਕਿ ਪੈਸਨਰਾਂ ਨੂੰ ਮਰਨ ਤੋਂ ਪਹਿਲਾ ਕੁਝ ਦੇ ਦੇਵੋ
ਮਾਸਟਰ ਮਹਿੰਦਰ ਜੀ ਤਾਂ ਦੁਨੀਆ ਉੱਤੇ ਨਹੀਂ ਰਹੇ ਓਹਨਾਂ ਦੀ ਪੈਨਸ਼ਨ ਭੰਤੇ ਦੀ ਮਾਤਾ ਜੀ ਲੈ ਰਹੇ ਹਨ ।
ਸਰਕਾਰਾਂ ਤਾਕਤ ਵਿੱਚ ਆ ਕੇ ਭੁੱਲ ਜਾਂਦੀ ਆ ਕਿ ਜਿਹੜੇ ਲੋਕ ਸਾਨੂੰ ਤਾਕਤ ਬਖਸ਼ਦੇ ਆ, ਉਹੀ ਤਾਕਤ ਸਰਕਾਰ ਉਹਨਾ ਹੀ ਲੋਕਾ ਤੇ ਜਬਰ ਕਰਨ ਲਈ ਵਰਤਦੀ ਆ।
ਇਕ ਗੱਲ ਯਾਦ ਰੱਖਣ ਯੋਗ ਹੈ ਕਿ ਹੁਣ ਭਵਿੱਖ ਵਿੱਚ ਕਦੇ ਵੀ ਮੁਲਾਜਮ ਜਥੇਬੰਦੀ ਕਿਸੇ ਵੀ ਇਕ ਪਾਰਟੀ ਨੂੰ ਸਪੋਰਟ ਨਹੀ ਕਰੇਗੀ ਖਾਸਕਰ ਚਾੜੂ ਪਾਰਟੀ ਨੂੰ ਇਸ ਚਾੜੂ ਪਾਰਟੀ ਨੇ ਮੁਲਾਜਮਾ ਦਾ ਬੇੜਾ ਗਰਕ ਕਰ ਦਿੱਤਾ ਹੈ ਮੁਲਾਜਮ ਆਪਣੇ ਬੱਚਿਆਂ ਨੂੰ ਪੜਾ ਵੀ ਨਹੀ ਪਾ ਰਹੇ ਹਨ ਖਾਸਕਰ ਬੇ ਜਮੀਨੇ ਮੁਲਾਜਮ ਮੇਰੇ ਵਰਗੇ
ਇਕ ਤਾਂ ਬੇਸ਼ਰਮ ਹੁੰਦੇ ਇਹ ਤਾਂ ਬਹੁਤ ਹੀ ਬੇਸ਼ਰਮ ਝੂਠੇ ਨਿਕਲੇ ਇਹਨਾਂ ਤੇ ਯਕੀਨ ਕਰਨਾ ਛੱਡ ਦਿਓ ਸਿਰਫ ਸੰਘਰਸ਼ ਹੀ ਹੁਣ ਹਥਿਆਰ ਹੈ।
Pensioners jindabad ❤❤
SUMMAR NEWS CHENAL KA BHUAT BHUAT THANKS SARDAR TARLOCHAN SINGH JI KAA BHI BHAUT BHAUT THANKS JI RITARI MULAJAM A KAA WA MULAJAMA KI MANGE SARKAR TAK PAHUCHANE BHI THANKS JI
ਇਹਨਾ 22 ਅਕਤੂਬਰ ਨੂ ਕਿਹੜੀ ਤੋਪ ਚਲਾਉਣੀ ਆ ਸਰਕਾਰ ਨਹੀ ਡਰਦੀ
84000ਤੋ 300000ਖੁਦ ਦਾ ਵਾਧਾ😊🔥
NOC ਦਾ ਤਾਂ ਅਜੇ ਤੱਕ ਕੋਈ ਨੋਟੀਫਿਕੇਸ਼ਨ ਵੀ ਨਹੀ ਹੋਇਆ ਅਤੇ ਉਹ ਪਹਿਲਾ ਦੀ ਤਰਾ NOC ਦੀ ਸਰਤ ਲਾਗੂ ਹੈ ।
ਭਗਵੰਤ ਮਾਨ ਨੇ ਬਿਲ ਦਾ ਅਜੇ ਪਰਸਤਾਵ ਪੇਸ਼ ਕੀਤਾ ਪਾਸ ਨੀ ਕੀਤਾ ਇਹ ਇਕ ਸ਼ੋਸ਼ਾ ਛਡਿਆ ਗਿਆ ਵੀ ਪਾਸ ਹੋ ਗਿਆ ਸਬ ਹਰਿਆਣਾ ਦੀ ਇਲੈਕਸ਼ਨ ਜਿਤਨ ਵਾਸਤੇ ਹੋਇਆ
@@gagansidhu4904😊
ਭਗਵੰਤ ਸਰਕਾਰ ਨੇ ਪੈਨਸ਼ਨਰਜ ਨੂੰ 200/- ਰੁਪਏ ਵਿਕਾਸ ਟੈਕਸ ਲਾਇਆ ਸਰਕਾਰ ਨੇ ਪਤਰ ਜਾਰੀ ਕੀਤਾ ਹੈ ਭਾਵੇ ਇਹ ਅਗਸਤ ਮਹੀਨੇ ਦਾ ਹੈ ਪਰ ਸ਼ੋਸ਼ਲ ਮੀਡੀਏ ਵਿਚ ਘੁੰਮ ਰਿਹਾ ਹੈ ਅਜੇ ਕਲ ਹੀ ਸਾਰੇ ਰਾਜ ਭਰ ਵਿੱਚ ਪੈਨਸ਼ਨਰਜ ਜੁਆਇੰਟ ਫਰੰਟ ਰੈਲੀਆ ਕਰਕੇ ਹਟਿਆ ਹੈ ਤੇ ਅਜ ਭਗਵੰਤ ਸਰਕਾਰ ਨੇ ਇਹ ਮਾਰੂ ਪਤਰ ਜਾਰੀ ਕੀਤਾ ਹੈ
ਇਹ ਜੰਜੂਆ ਟੈਕਸ ਕਾਂਗਰਸ ਗੌਰਮਿੰਟ ਨੇ ਲਾਇਆ ਸੀ ਨਾ ਕਿ ਮੌਜੂਦਾ ਸਰਕਾਰ ਨੇ।
@@BalkarSingh-og4xb Veer mereya Evy Andhbhaqt ni bn jayida sarkar koivi hove..chahe jinne vi lgayea aa pr eh lgna nhi chahida.
ਇਸ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਆਪਣੇ ਬਜ਼ੁਰਗ ਪੈਨਸ਼ਨਰਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਵਾਰ ਵਾਰ ਵਾਹਦੇ ਕਰਕੇ ਮੁਕਰਨ ਕਾਰਨ ਆਪਣੀ ਭਰੋਸੇਯੋਗਤਾ ਹੀ ਦਾਅ ਉਤੇ ਲਗਾ ਦਿਤੀ ਹੈ। ਸਰਕਾਰ ਜਦੋਂ ਭਰੋਸੇਯੋਗਤਾ ਹੀ ਗਵਾ ਬੈਠੇ ਤਾਂ ਫਿਰ ਉਸਦੇ ਆਉਣ ਵਾਲੇ ਦਿਨ ਕੋਈ ਬਹੁਤੇ ਚੰਗੇ ਨਹੀਂ ਹੋਇਆ ਕਰਦੇ।
ਮੁੱਖ ਮੰਤਰੀ ਖਜ਼ਾਨਾ ਮੰਤਰੀ ਵਿਤ ਸਕੱਤਰ ਸਾਰੇ ਢੇਡ ਬਿਰਤੀ ਦੇ ਲੋਕ ਐ। ਇਹਨਾਂ ਨੂੰ ਬਦ ਦੁਆਵਾਂ ਲੈਕੇ ਬਹਿ ਜਾਣਗੀਆਂ।ਭਗਵੰਤ ਮਾਨ ਸਾਲ ਦੇ ਅੰਦਰ ਮਰਜੂ ਚੀਮੇ ਤੇ ਵਿਤ ਸਕੱਤਰਾਂ ਦੇ ਬੱਚੇ ਮਰਨਗੇ।ਭਾਵੇਂ ਕਿਸੇ ਐਕਸੀਡੈਂਟ ਚ ਮਰਨ।ਇਹ ਬਦਦੁਆਵਾਂ ਕੁਰਸੀ ਤੇ ਬੈਠਕੇ ਅੰਨਿਆਂ ਦੀਆਂ ਅੱਖਾਂ ਖੋਲ੍ਹ ਦਿੰਦੀਐ ਪਰ ਫੇਰ ਹੱਥਾਂ ਚ ਰਹਿੰਦਾ ਕੁਝ ਨਹੀਂ।
@@kuldeepsinghchathaਬਹੁਤ ਹੀ ਵਧੀਆ
वोटिंग के समे सबक सिखाना बिल्कुल सही तरीका हे जी।
Sat shri akal veer ji
mang.nahi.hak
Everyone should forget that they will receive any relief from this government.
ਇਸ ਵੇਲੇ ਇਹ ਸਰਕਾਰ ਕਾਫੀ ਹੰਕਾਰ ਵਿੱਚ ਹੈ ਪਰੰਤੂ ਇਸ ਨੂੰ ਸ਼ਾਇਦ ਇਹ ਭੁੱਲਿਆ ਹੋਇਆ ਹੈ ਕਿ ਨਾ ਵੱਡੇ ਵੱਡੇ ਹੰਕਾਰੀਆਂ ਦਾ ਹੰਕਾਰ ਰਿਹਾ ਨਾ ਹੀ ਉਹ ਹੰਕਾਰੀ ਕਿਤੇ ਲਭਦੇ ਹਨ।
What is the future of high court decision which have recently been given in favour of Pspcl pensioners and order to pb. Government to fix the pay 1.1.16 with 125 percent D. A. and release arrears 1.1.16.to.30.6.21.with 18 percent interest with in three weeks. Please tell us, this decision cannot be supported to pb. Government pensioners.
ਭਗਵੰਤ ਮਾਨ ਤੇ ਬਹੁਤ ਝੂਠਾ ਸਾਬਤ ਹੋਇਆ ਹੈ
ਮੁੱਖ ਮੰਤਰੀ ਜਿਹੜਾ ਵਾਰ ਵਾਰ ਆਪਣੇ ਆਪ ਨੂੰ ਮਹਿੰਦਰ ਮਾਸਟਰ ਦਾ ਮੁੰਡਾ ਕਹਿੰਦਾ ਨਹੀਂ ਥੱਕਦਾ ਇਹ ਭੁੱਲ ਹੀ ਗਿਆ ਕਿ ਮਹਿੰਦਰ ਮਾਸਟਰ ਵਰਗੇ ਹਜ਼ਾਰਾਂ ਸਰਕਾਰੀ ਮੁਲਾਜ਼ਮਾਂ ਪੈਨਸ਼ਨਰਾਂ ਦੀਆਂ ਕਿਹੜੀਆਂ ਕਿਹੜੀਆਂ ਮੰਗਾਂ ਹੁੰਦੀਆਂ ਹਨ ਜਿਹਨਾਂ ਨੂੰ ਪੂਰੀਆਂ ਕਰਵਾਉਣ ਲਈ ਉਹ ਕਿਹੜੇ ਕਿਹੜੇ ਸੰਘਰਸ਼ ਵੀ ਕਰਦੇ ਹਨ ਤੇ ਇਹ ਬੇਫ਼ਿਕਰ ਸਰਕਾਰਾਂ ਉਨ੍ਹਾਂ ਦੀਆਂ ਮੰਗਾਂ ਉਤੇ ਗੱਲ ਬਾਤ ਕਰਨਾ ਵੀ ਜ਼ਰੂਰੀ ਨਹੀਂ ਸਮਝਦੀਆਂ।
Pspcl outsource employees te v video banayo sir
ਭਗਵੰਤ ਮਾਨ ਸ਼ਹੀਦ ਭਗਤ ਸਿੰਘ ਜੀ ਨਾ ਵਰਤ ਕੇ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਪੈਨਸ਼ਨਰ ਪੂਰੀ ਸਰਵਿਸ ਦੌਰਾਨ ਸਰਕਾਰ ਦੀਆਂ ਨੀਤੀਆਂ ਨੂੰ ਗਰਾਉਂਡ ਲੈਵਲ ਤੇ ਅਮਲੀ ਜਾਮਾ ਪਹਿਨਾਉਣ ਦੀ ਡਿਊਟੀ ਕਰਦੇ ਹਨ ਜਿਸ ਦੇ ਅਧਾਰ ਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਸਤਾ ਦਾ ਆਨੰਦ ਮਾਣਦੇ ਰਹੇ ਹਨ ਤੇ ਅੱਜ ਮਾਣ ਰਹੇ ਹਨ MLAs ਦੀਆਂ ਤਨਖਾਹਾਂ ਜਦੋਂ ਦਿਲ ਕਰਦੈ ਬੇਤਹਾਸ਼ਾ ਵਧਾ ਲੈਂਦੇ ਹਨ ਮਾਨ ਸਾਹਿਬ ਆਪਣੇ ਆਪ ਨੂੰ ਆਪ ਹੀ ਇਮਾਨਦਾਰੀ ਦਾ ਸਰਟੀਫਿਕੇਟ ਦਿੰਦੇ ਰਹਿੰਦੇ ਹਨ ਗਰਾਉਂਡ ਲੈਵਲ ਤੇ ਆਮ ਲੋਕਾਂ ਲਈ ਹਰ ਤਰ੍ਹਾਂ ਦੇ ਕੰਮਾਂ ਲਈ ਪਹਿਲਾਂ ਨਾਲੋਂ ਵੀ ਵੱਧ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। NOC ਸਬੰਧੀ ਐਲਾਨ ਤੋਂ ਸਿਵਾਏ ਕੱਖ ਨਹੀ ਕੀਤਾ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾ ਰਿਹਾ। ਸਬਸਿਡੀਆਂ ਵੋਟਾਂ ਦੀ ਰਾਜਨੀਤੀ ਹੈ
ਲੋੜਵੰਦਾਂ ਨੂੰ ਨਾਂਮਾਤਰ ਲਾਭ ਤੇ ਸਰਦੇ ਪੁੱਜਦੇ ਲੋਕਾਂ ਨੂੰ ਵੱਡਾ ਲਾਭ ਦੇ ਕੇ ਗਰੀਬ ਅਮੀਰ ਦਾ ਪਾੜਾ ਵਧਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਇਸ ਸਰਕਾਰ ਵੱਲੋਂ।ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ।ਇਸ ਦਾ ਇੱਕੋ ਇੱਕ ਹੱਲ ਸੰਘਰਸ਼ ਹੀ ਹੈ। ਕਿਉਂਕਿ ਮੁਲਾਜ਼ਮਾਂ ਪੈਨਸ਼ਨਰਾਂ ਨੂੰ ਬਹੁਤ ਵੱਡਾ ਭੁਲੇਖਾ ਪੈ ਗਿਆ ਸੀ ਸ਼ਾਇਦ ਬਾਕੀਆਂ ਨਾਲੋਂ ਚੰਗੇ ਹੋਣਗੇ
ਇਸ ਲਈ ਇਨ੍ਹਾਂ ਨੂੰ ਲਿਆਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਸੀ।ਪਰ ਹੁਣ ਭੁਲੇਖਾ ਨਿਕਲ਼ ਗਿਆ। ਜਦੋਂ ਜਾਗੇ, ਉਦੋਂ ਸਵੇਰਾ। ਇੱਕੋ ਇੱਕ ਠੀਕ ਰਾਹ,ਏਕੇ ਤੇ ਸੰਘਰਸ਼ ਦਾ।
Thanks. Shrii. Tarlochan. Ji. And. Babe. Team. Mulazma. Di. Important ance. Hundi. Hai. If. The. Mind. Is.not. In. Good. Condition. The. Work. Result s. Will. Not. Be. Good
Sarkare tera kijh na rhe
Kujh accident vich,
Te baki bimari nal mre
Sarkare tera kujh na rhe
Good 👍
Their demands will give a big pause to app government.
Mla. De. One. Pension. Salary. Three. Lac. Plus. Allowance. Chor. Govt
No use crying now u voted AAP and abused Modi. Now enjoy your decision
Nang sarkar
स्वर्गवासी पैंशनर के बारे मे भी विचार किया जाए
Bai. Ji. Bhagwan t. Man. Ta. Gaya. Koi hor. Hi. Cm. Bnu
ਜੇਕਰ ਇਨ੍ਹਾਂ ਬਾਬਿਆਂ ਦਾ ਵਿੱਚ ਭਗਵੰਤ ਮਾਨ ਦਾ ਬਾਪੂ ਵੀ ਹੁੰਦਾ ਫਿਰ। ?
Eh sarkar te high court de faisle te order da vi ena te ki asar Hoya ?
Punjab government Murdavad APP Murdavad APP Murdavad APP Murdavad APP Murdavad
😊😅❤
Tarlochan sir mulajima de mashiha ne ji
Pensioners dia saria manga mnne tal matol na kre sarkar
22oct ta bahut door aa oto pehla action kro koi
22 oct bhut durr.. hai uto pehla koi hor pehla di date den nahi ta kuj v nhi dena ih nikami govt ne koi na koi lollipop de dena
Ye Sarkar ne pahliyan sarkaran nu changa kahata Har morcha te fail Sarkar aaj Sarkar de parti pensioners ate employee vich bahut Roshan hai elections ton pahlan bahut sabajbag vikhaye san
Jad tak sukchain khaira nhi anda bond tak zor la len kuch nee hona odo tak
What is this nonsence. You are insulting senior citizen by calling them babe.some senior citizen are better healthwise than you people.donot be fool give them some respect.
Tuhanu kisne keha sir vi babe bimar hunde ne ji ..baba vi ik respect ha vdde bnde lai sade pinda vich ta eda kende c ...
Mohinder. Sarabi da Ganda. Khoon