Exclusive Interview Shindri Phullanwal Ex Kabaddi Player|Dharma Haryau||9876155179||
Вставка
- Опубліковано 13 гру 2019
- #Shindriphulanwal #Rangpunjabde #Harjitbrar
Shindri Phullanwal Interview
Shindri Phullanwal Biography
Shindri Phullanwal Diet plan
Shindri Phullanwal Legend Kabaddi Player
Bazi Jand Kabaddi Diet
Rang Punjab De
Dharma Haryau Kabaddi Commentator
Sukhraj Gurdaspuria
Kala Gaziana - Фільми й анімація
🙏🙏 ਵਾਹ ਜੀ ਵਾਹ ਸਿੰਂਦਰੀ ਵੀਰ ਨੇ ਬਹੁਤ ਹੀ ਬੇਬਾਕ ਅਤੇ ਸਲੀਕੇ ਨਾਲ ਇੰਂਟਰਵਿਉ ਕੀਤੀ ਆ ਪ੍ਮਾਤਮਾ ਇਸ ਵੀਰ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ❤❤
ਛਿੰਦਰੀ ਬੜਾ ਕੈਮ ਜਾਫੀ ਸੀ ਬਾਈ 60ਕਿਲੋ ਭਾਰ ਵਾਲਾ ਛਿੰਦਰੀ 1ਕੁਇੰਟਲ ਤੋ ਜਿਆਦਾ ਭਾਰ ਵਾਲੇ ਭੀਮੇ ਦੇ ਜਦੋ ਲੱਤੀ ਲਗਦਾ ਸੀ ਤਾ ਭੀਮੇ ਵਰਗੇ ਜੋਰ ਵਾਲੇ ਰੇਡਰ ਨੂੰ ਵੀ ਹਿੱਲਣ ਦਾ ਮੌਕਾ ਨਹੀ ਦਿੰਦਾ ਸੀ 💥💥💥
ਬੁਹਤ ਵਧੀਆ ਜੀ ਸੁਆਦ ਆ ਗਿਆ ਸੁਣਕੇ ਰੂ ਖੁਸ਼ ਹੋ ਗਈ
ਬਾਈ ਜੀ ਅਗਰੇਜ ਅਰੈਚਾਂਨ ਨਾਲ ਵੀ ਮੁਲਾਕਾਤ ਜਰੂਰ ਕਰੋ ਜੀ ਬਹੁਤ ਵਧੀਆ ਖਿਡਾਰੀ ਰਹੇ ਹਨ ਧੰਨਵਾਦ
ਛਿਦਰੀ ਵੀਰ ਜੀ ਬਹੁਤ ਵਧੀਆ ਇਨਸਾਨ ਤੇ ਬਹੁਤ ਵਧੀਆ ਖਿਡਾਰੀ
ਇੱਕ ਵਾਰੀ ਖੇਲਦਾ ਦੇਖਿਆ ਪਿੰਡ ਮੜੋਲੀ ਨੇੜੇ ਮੋਰਿੰਡਾ। ਚੀਤਾ ਸੀ ਸੀ ਬਾਈ। ਮਾਨਾ ਤੇ ਇੰਦਰਜੀਤ ਰੇਡਰ ਸੀ।
ਸਵਾਦ ਆ ਗਿਆ ਬਾਈ ਇੰਟਰਵਿਊ ਸੁਣ ਕੇ
ਰੱਬ ਲੰਮੀ ਉਮਰ ਕਰੇ ਬਾਈ ਦੀ
ਘੈਟ ਪਲੇਅਰ ਦੇ ਨਾਲ ਘੈਟ ਇਨਸਾਨ ਹੈ ਬਾਈ ਸਿੰਦਰੀ
ਸ਼ਿਦਰੀ (ਵੀਰ) ਦੀ ਇੰਟਰਞਿਉ ਦੇਖੀ ਸੁਣੀ ਰੂਹ ਖੁਸ਼ ਹੋ ਗਈ ਯੁਗ ਯੁਗ ਜੀਵੇ। ਇਹਨਾ ਦੀ ਸ਼ਬਦਾਬਲੀ ਗੱਲ ਕਰਨ ਦਾ ਸਲੀਕਾ ਕਬੱਡੀ ਖੇਡਣ ਦੀ ਤਰਾ ਬਹੁਤ ਕਮਾਲ ਦਾ ਸੀ। (ਅੱਜ ਪਿੰਡ ਵਿੱਚ ਕੋਈ ਨਾਮਵਰ ਖਿਡਾਰੀ ਕਿਉ ਨਹੀਂ ? ) ! ਧੰਨਵਾਦ ! 💥
Sirra player aa bai shindri ma bahout khade dakhia
Dunya da khatrnak jafi c sindri y bazi jand naal bhut good khelda c vir mere walo sindri vir ji nu bhut bhut pyar fullawal di chart sindri and inderjit and bazi jand naal bhut c
Y pura top da stoper c 👍👍👍👍👍⭐⭐⭐⭐⭐
Att paji top player
ਪੁਰਾਣੀਆਂ ਯਾਂਦਾਂ ਜੀਉ ਵੀਰ ਹਰਿਆ ਊ ਬਾਈ
ਧੰਨਵਾਦ ਜੀ
Sindri ji ajooba c kabadi da ,🙏🙏💪💪💪💪
Waheguru ji mehar kro sbb te 🙏🙏🙏
Bahut vdiaa Bai g
Punjab Zindabad Punjabi Zindabad kabaddi Zindabad
Kisan Mazdoor Ekta Zindabad 👍👍
Kmaal di sehajtaa,saadgi te nimaanta a veer ch 🙏🙏👏👏👌👌🥰 🥰 fan 🇨🇦
Eni furti bina tike to bai ne att karwai rakhi Phullawal da na kita Ajkal ni Haiga bai warga furtila
Bahut Vadia interview lagi
Bahut vadia ji
Bahut vdia g
Good player nd good human being
ਸੁਕਰੀ ਢੇਰੀ ਬਾਰੇ ਦੱਸੋ ਕੁਜ ਬਾਈ ਜੀ , ਬਹੁਤ ਜ਼ਿਆਦਾ ਤਕੜਾ ਪਲੇਅਰ ਹੋਇਆ
Bahut vadia
ਅੱਤ ਜਾਫੀ ਸੀ ਬਾਈ ਮੈਂ ਮੈਚ ਦੇਖੇ ਨੇ
bai shindri di bahut mache dekhe sirra stoper si
Superstar player
ਇੱਕ ਮੈਚ ਚ ਦੇਖਿਆ,, ਇੱਕ ਰੇਡਰ ਨੇ ਸ਼ਿੰਦਰੀ ਨੂੰ ਗਰਾਊਂਡ ਚੋਂ ਬਾਹਰ ਸਿਟਤਾ,ਓਸ ਦੀ ਅਗਲੀ ਰੇਡ ਤੇ ਸਾਰੇ ਸਟਾਪਰ ਪੈਗੇ,, ਢਾਹ ਲਿਆ..ਘਸੁੰਨ ਤੇ ਘਸੁੰਨ,, ਰੇਡਰ ਫੇਰ ਵੀ ਭੱਜ ਗਿਆ, ਵਾਹਣੋ-- ਵਾਹਣੀ..ਉਹ ਨੀ ਦੱਸਿਆ..ਉਸਦਿਨ ਸ਼ਿੰਦਰੀ ਦੇ yellow ਰੰਗ ਦਾ ਟਰੈਕ ਸੂਟ ਪਾਇਆ ਸੀ..
😂
Ghaint Jaffi c bai ji
Chota packet vadda dhamka c bai
ਬਲਜਿੰਦਰ ਨੀਲੋਂ ਤੇ ਉਸ ਦਾ ਭਰਾ ਕਾਲਾ ਦੋਵੇਂ ਵੀ ਵਧੀਆ ਖਿਡਾਰੀ ਸੀ। ਉਨਾਂ ਦੀ ਟੀਮ ਵੀ ਫੁਲਾਂਵਾਲ ਦੇ ਬਰਾਬਰ ਦੀ ਸੀ। ਉਸ ਸਮੇਂ
Karamvir singh Gathi ਨਹੀਂ ਸੀ ਵੀਰ। ਉਹ ਸਾਡੇ ਏਰੀਏ ਚ ਬਹੁਤ ਜਿੱਤੇ ਤੇ। ਘੈਂਟ ਖਿਡਾਰੀ ਤੇ ਦੋਹੇ ਭਰਾ। ਚਲਾਕ ਵੀ ਸਿਰੇ ਦੇ। ਖ਼ਾਸ ਕਰਕੇ ਬਲਜਿੰਦਰ। ਖਹਿਰੇ ਆਲਿਆਂ ਨਾਲ ਲਾਈਵ ਲੜਾਈ ਦੇਖੀ ਆ ਰਾਏਪੁਰ ਰਾਈਆਂ।
Buhat vdya bro
Very nice g
Vadia player bai shindri galbat da sleeka bai nu
Star palyer
Love you 22 ji
Very nice ienterwo
Very very very nice 💗💗💖💖💓
Att de team hundi c Ena de pind di bi mai bahut match dekhe aa
Bhut shoni interview se👍
sendari vera bhut good banda g te top de kabadi v khedi veer ne sera kita
ਸਾਡੇ ਵੀ ਵਜ਼ਨੀ ਕਬੱਡੀ 57 ਕਿੱਲੋ ਵਿੱਚ ਫੁੱਲਾਂਵਾਲ ਦੀ ਟੀਮ ਨਾਲ ਕਈ ਵਾਰ ਮੈਚ ਲੱਗੇ ਨੇ ਸਾਡੀ ਘਲਾਲ ਦੀ ਟੀਮ ਹੁੰਦੀ ਸੀ ਸਾਡੇ ਬਹੁਤ ਵਧੀਆ ਮੈਚ ਲੱਗਦੇ ਸੀ ਬਹੁਤ ਚਿਰ ਬਾਅਦ ਦੇਖਿਆ ਛਿੰਦਰੀ ਨੂੰ ਇੰਟਰਵਿਊ ਸੁਣ ਕੇ ਬਹੁਤ ਮਜ਼ਾ ਆਇਆ
Good
Good parson
Gogo rurkee di interview karo bhaji bcz ohne bittu dugaal nu apna bhraa banaya c.eh gal bittu dugaal ne gogo de mama ji nu mere sahmne Dasicc England Vich.gogo da mama mera friend aa bahut changa insaan aa jajja kalan Jalandhar ton
Bitu dugal nd gogo rurki dA me fan aa
Siraaa jiii
Nice sindri ustad ji
Nice
I saw his at guru nanak stadium in 2000 he was very very good stopper.. bomb bnda si
Nyc ❤plyer
Bai ji sukhi chaunda de interview ਜ਼ਰੂਰ ਕਰੋ ਬਹੁਤ ਤਕੜਾ ਪਲੇਅਰ ਸੀ
Supar khidari c sundri ,
Att
👌🙏
Nic inter vew... Vr g Bitu Di ta hoi ni plz gogo rurki Di kro plzzz
Sira dowan 2 earth banda
ਸਾਡੇ ਪਿੰਡ ਝੌਰੜਾ ਖਿਡਅਾਂ ਸ਼ੀ ਬਹੁਤ ਵਧਿਅਾ
👍
ਵੀਰ ਬਹੁਤ ਹੀ ਤਕੜਾ ਖੇਡੀਆ
Ghaint bnda Mera Bai Shideri Phullanwal
Sat Sri Akal veere I'm ur small bro SHERU JAWADDI from Jawaddi
🙏🙏 ਧਰਮੇ ਵੀਰ ਹਰਵਿੰਦਰ ਰੱਬੋਂ ਦੀ ਵੀ ਇੰਂਟਰਵਿਉ ਜਰੂਰ ਕਰੋ ਜੀ ਤੁਹਾਡੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ❤❤
ਧੰਨਵਾਦ ਜੀ ਹਰਵਿੰਦਰ ਰੱਬੋ ਦੀ ਇੰਟਰਵਿਊ ਕੀਤੀ ਹੋਈਐ ਜੀ ਸਰਚ ਕਰੋ।
Sirra player aa bai
Good player ❤
ਧਰਮਾਂ ਬਾਈ ਕੂੰਡਲਾਂ ਵਾਲੇ ਫਿੱਡੂ ਨਾਲ ਵੀ ਕਰੋ ਜੀ
ਬਹੁਤ ਵਧੀਆ ਗੇਮ ਸੀ ਵੀਰ ਦੀ
Veer g sukhraj gurdaspura nal v Kar gal bat veer g
Good interview
Bai g luduhiana jodha wale manhk naal ve zruur krieo
Mere ikk match 22g nal lgga c 2008 vich pind Detval
sindri bhut ghant jaffe
Bagecha indgarh di interview jaroor Karo ji pind bughipura
ok ji
Sira jaffi c
ਹੋਡਲੇ ਦੇ ਪਲੇਅਰਾਂ ਵਾਰੇ ਜਾਣਕਾਰੀ ਦਿਓ ਜੀ
Sukha galib ran singh stopper Di interview kreo please dharme 22 🙏
Bilkul bai sukha galib sade pind ghaint jaffi aaa sirra c sukha galib hakimpure cup te best vi rehya 👍🏻👍🏻👍🏻
Malwa collage bondli Mai v pdheya Bai
ਧਰਮਾ ਭਾਜੀ ਬਲਜਿੰਦਰ ਨੀਲੋਂ ਬਾਰੇ ਜਾਣਕਾਰੀ ਦਿਓ
ਓਹ ਬਾਹਰ ਨੇ ਵੀਰ ਜੀ ਜਦੋ ਆ ਗਏ ਜਰੂਰ ਕੋਸ਼ਿਸ਼ ਕਰਾਂਗੇ।
@@rangpunjabdedharmaharyau9220 ਧੰਨਵਾਦ ਭਾਜੀ
Velly churchk di v Kro interview
Surjeet ghappa gurusar wale and amarjeet gurusar wale nal interview
Sukhraj veer Batala nal v intro karvao bhaji
Dharma bhai sukhraj gurdaspuriya naal gall baat kro g
jrur ji
@@rangpunjabdedharmaharyau9220 thnks paaji
Favorite plar v pusea kro ji
Amrik de kehan wangu taarea to pare kuj ni shindri ohi chij c sira superstar c sade pind karme chakar wale nu 2 jaffe laie c
22 gg fullawalh wale Mahdu di v Interview v jarur kro gg
ok vEer ji
Sat shri akal Dharma ji eakm hathur de nal interview kro ji bahut dimand aa loka di
koshish krange ji jrur
Dhanwaad ji bahut bahut meharwani
Y he kitte jeeta sidma reder c j mil tan jaruur interview kare
super star player
❤ ❤ ❤
Att
Varinder Brar 👍👍👍👍👍
Veer a belly Jatt a Kbaadi de
O 22 g Khushi jwak kutt Banda
Hahahaha ki ho gya interview ch khushi barey
Apne sme daa star c y
Fiddu jhunir di interwiu kro ji
Ea takda ni vala takda cc
Y gogo rudki di v karo
Harjeet brar 29:00
Harmandeep Singh ਧੰਨਵਾਦ ਬਾਈ
Height kini aa dharmu ji height dso jldi
Dharmu yr height dso
Lalli buthri and gama nath naal zruur
Hight kini aa ji koi dsuga
5.5 inch de laghbhagg
Height plzz
Y ne satt mari c mud ke puchea v nhii ..sunea c bht vadiea Banda y
Y ki naam aa tera ...kehda pind aa.???
ਬਾਈ ਮੈ ਤਾਂ ਨੀ ਮੰਨਦਾ ਵੀ ਇਹ ਤਕੜਾ ਹੋੳ ਮ ਤਾਂ ਮਸਾ ਇੰਟਰਵਿਉ ਸੁਣੀ ਵਾਜ ਤਾ ਨਿਕਲਦੀ
ਤੇਰੇ ਮੰਨਣ ਜਾ ਨਾ ਮੰਨਣ ਨਾਲ ਕੀ ਹੁੰਦਾ??
ede ware phela pta kar eda kina name chaleya
Y eh awaaj rabb de darshan karn to baad jado bande nu akal aa jandi aa....odo hauli ho jandi aa.tere varge foke lalkare mari jande aa.mai shindri nu bahut nede to dekhiya.sabr vala banda.jis din tu aapne damm te jindgi ch kujh kita os din comment dekh li aapda.
Y yarr khavat v aa k kise v kitab di judgment ohdi jilad dekh ni kri di.
Baaki y bhinder nme pind sandip lalliyan .kurad fauji ...bhima ta hun haini ...baki sareyan nu puchi k shindri phullanwal ki chij c.
Sendri di huna da mach laltohn naal fas da se