ਵਿਆਹ ਵਾਲਾ ਸੌਦਾ ॥ PART 3 ॥ PUNJABI SHORT FILM ॥

Поділитися
Вставка
  • Опубліковано 30 лис 2024

КОМЕНТАРІ • 72

  • @mehracuteartist7973
    @mehracuteartist7973 2 місяці тому +3

    ਬਹੁਤ ਹੀ ਦਿਲਚਸਪ ਕਹਾਣੀ ਹੈ ਸਾਰਿਆਂ ਦੀ ਐਕਟਿੰਗ ਬਹੁਤ ਹੀ ਵਧੀਆ ਹੈ❤🎉🎉

  • @gurdarshansingh8953
    @gurdarshansingh8953 2 місяці тому +47

    ਵੀਡੀਓ ਬਹੁਤ ਵਧੀਆ ਲੱਗੀ ਜੀ, ਅੱਜ ਕੱਲ੍ਹ ਤਾਂ ਮਾਵਾਂ ਹੀ ਘਰ ਪੁਜਦੀਆਂ ਹਨ, ਭਾਵੇਂ ਲੜਕੀ ਦੀ ਮਾਂ ਹੋਵੇ ਜਾਂ ਫਿਰ ਲੜਕੇ ਦੀ ਕਿਉਂਕਿ ਇਹ ਆਪਣੇ ਸਮੇਂ ਦੇ ਮੁਤਾਬਿਕ ਆਪਣੀ ਜਿਦ ਪਗਾਉਣੀਆ ਚਲਾਉਂਦੀਆਂ ਹਨ, ਜਿਸ ਕਾਰਨ ਰਿਸ਼ਤਿਆਂ ਦੇ ਵਿਚ ਦੂਰੀ ਬਣ ਜਾਂਦੀ ਹੈ। ਧੰਨਵਾਦ ਜੀ

  • @karamjitkaur8391
    @karamjitkaur8391 2 місяці тому +4

    Bhut vadhiya bapu g

  • @manjukaur218
    @manjukaur218 2 місяці тому +5

    ਬਹਾਲ ਸਿੰਘ ਜੀ ਦਾ ਰੋਲ ਬਹੁਤ ਵਧੀਆ ਹੈ

  • @beantkaurgill3609
    @beantkaurgill3609 2 місяці тому +3

    Very good massage gbu all ❤❤❤

  • @gurtejBrar-k5x
    @gurtejBrar-k5x 2 місяці тому +4

    ਬਹੁਤ ਵਧੀਆ ਮੈਸ਼ਜ

  • @SatmansinghSatnamsingh-k4n
    @SatmansinghSatnamsingh-k4n 2 місяці тому +3

    Viah wala sauda very nice story arsh bhaji ❤❤

  • @SatteSatte-iz4fy
    @SatteSatte-iz4fy 2 місяці тому +4

    ਬਹੁਤ ਵਧੀਆ ਵੀਡਿਓ ਲੱਗੀ,,❤🎉

  • @SapnaKaur-k4x
    @SapnaKaur-k4x 2 місяці тому +3

    Bhoot vdiya lgi story bhai God bless you rab tuhanu hmesha khush rakhe wmk 🙏 lovepreet didi

  • @manjitkaur-wy1tg
    @manjitkaur-wy1tg 2 місяці тому +5

    ਵੀਡੀਓ ਬਹੁਤ ਬਹੁਤ ਜ਼ਿਆਦਾ ਸੋਹਣੀ ਐ ਜੀ, ਸਾਰਿਆਂ ਕਲਾਕਾਰਾਂ ਨੇ ਆਵਦਾ ਰੋਲ ਬਾਖੂਬੀ ਨਿਭਾਇਆ 👌👌👌👌👌👍👍👍👍👍ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ 🙏🙏🙏🙏🙏ਧੰਨਵਾਦ ਜੀ 🙏🙏🙏🙏🙏

  • @manjindersingh5679
    @manjindersingh5679 2 місяці тому +3

    Very nice ji 👌 😊😊❤❤

  • @BeerpalMarahar
    @BeerpalMarahar 2 місяці тому +3

    Very nice video Lovepreet didi

  • @amarjitsindra8850
    @amarjitsindra8850 2 місяці тому +3

    Very nice 💯 video ❤❤❤❤❤

  • @waheguruji3135
    @waheguruji3135 2 місяці тому +4

    ਲਵਪ੍ਰੀਤ ਬੇਟਾ ਬਹੁਤ ਵਧੀਆ ਵੀਡੀਓ ਲਗਦੀ ਏ ❤❤❤❤❤ ਮਲਕੀਤ ਕੌਰ ਬਰਨਾਲਾ ♥️♥️♥️

  • @GurjeetKaur-q7e
    @GurjeetKaur-q7e 2 місяці тому +3

    Very nice video🎉🎉❤❤❤

  • @SnehLata-ed3bm
    @SnehLata-ed3bm 2 місяці тому +4

    Very nice love preet ❤❤❤

  • @SapnaKaur-k4x
    @SapnaKaur-k4x 2 місяці тому +3

    Lovepreet didi te Aman veere di photo kini sohni aa jehdi piche lagi hoi aa❤❤❤❤❤❤

  • @HasanKhan-kw6of
    @HasanKhan-kw6of 2 місяці тому +3

    Very very nice 🥰

  • @ManpreetJawanda-fd7ds
    @ManpreetJawanda-fd7ds 2 місяці тому +4

    Nice video g ❤

  • @GurmeetKaur-k9p
    @GurmeetKaur-k9p 2 місяці тому +5

    Bhot vadia story god bless you Waheguru hmesha kush Raka❤❤❤

  • @RupinderShergill-tn9yf
    @RupinderShergill-tn9yf 2 місяці тому +2

    NICE VIDEO💯🙏🎉

  • @beantkaurgill3609
    @beantkaurgill3609 2 місяці тому +4

    Maa kade v nee ainda kardi kiunki mavan nu tan putt bahut piaare hundeaa😊😊😮😮😮

  • @baldavkahlon2613
    @baldavkahlon2613 2 місяці тому +4

    Very nice ji video ji lovepreet ji

  • @karansidhu4906
    @karansidhu4906 2 місяці тому +1

    ❤ ਬਹੁਤ ਸੋਹਣੀ ਮੂਵੀ ਪਿੰਡ ਰੱਤਾ ਖੇੜਾ ਤੋ 🎉🎉🎉🎉🎉🎉

  • @surayasattar5092
    @surayasattar5092 2 місяці тому +1

    What kind of mother she is she just don’t want to work 😂😂😂very nice and beautiful video ❤️❤️❤️❤️❤️❤️❤️❤️👍👍👍🙏🙏🙏🙏

  • @MakhanSingh-c3d
    @MakhanSingh-c3d 2 місяці тому +3

    ਮੱਖਨ ਸਿੰਘ ਬੀਰੋਕੇ ਖੁਰਦ ਬਹੁਤ ਵਧੀਆ ਵੀਡਿਓ

  • @gurmalsingh3892
    @gurmalsingh3892 2 місяці тому +12

    ਬਾਪੂ ਦੇ ਰੋਲ ਵਿਚ ਅਗਾ ਪਿਛਾ ਕਰ ਦਿਤਾ ਲਵਪ੍ਰੀਤ ਜਸੀ ਦਾ ਰਿਸਤਾ ਨਾ ਕਰਵਾਈ ਉਸਨੇ ਵੀ ਫਸ ਜਾਣਾ ਤੇਰੇ ਵਾਂਗੂ ਬਾਵੇ ਵੀਰੇ ਮਾਂ ਪਿਛੇ ਲਗਕੇ ਆਪਦਾ ਘਰ ਨਾ ਖਰਾਬ ਕਰ ਮਾਂ ਕੋਈ ਮਾਲ ਪੂੜੇ ਨੀ ਪਕਾ ਕੇ ਦੇਣ ਲਗੀ ਤੈਨੰ ਤੈਨੰ ਤਾ ਲਵਪ੍ਰੀਤ ਨੇ ਹੀ ਜਿੰਦਗੀ ਵਿਚ ਸਾਥ ਦੇਣਾ ਹੈ ਤੇਰਾ ਸਾਰੀ ਟੀਮ ਦਾ ਰੋਲ ਬਹੁਤ ਵਧੀਆ ਹੈ ਅਗਲਾ ਪਾਰਟ ਜਲਦੀ ਲੈ ਕੇ ਆਇਉ ਜੀ ❤❤❤❤❤ ਮੈ ਗੁਰਮੇਲ ਸਿੰਘ ਧੰਜਲ ਪਿੰਡ ਰਾਏਸਰ ਜਿਲਾ ਬਰਨਾਲਾ

  • @AvtarSinghGill-dv1sq
    @AvtarSinghGill-dv1sq 2 місяці тому +3

    Lovepreet jassi da rishta na karvai sidhra jiha haaga lovepreet ❤❤ u

  • @Komal-g6b7p
    @Komal-g6b7p 2 місяці тому +5

    Bhut badhiya video hai gbu hamesha khush raho 👍👍👍👌👌👌❤️🙏🙏🙏🙏❤️❤️❤️❤️

  • @SehajdeepSingh-p4z
    @SehajdeepSingh-p4z 2 місяці тому +4

    Nice story

  • @beantsingh4056
    @beantsingh4056 2 місяці тому

    Bapu da seen ege piche karta very nice 👍👍👍

  • @ShindaSingh-ey3xk
    @ShindaSingh-ey3xk 2 місяці тому +3

    Nice video

  • @KarmjitKaur-w5d
    @KarmjitKaur-w5d Місяць тому

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @indijandour8783
    @indijandour8783 2 місяці тому +3

  • @tanukaur10
    @tanukaur10 2 місяці тому

    ❤❤😊😊Very Very nice video ji😊😊❤❤

  • @KaurWarring
    @KaurWarring 2 місяці тому +3

    ਬਾਵੇ ਵੀਰੇ ਆਪਣਾ ਘਰ ਖਰਾਬ ਨਾ ਕਰ😮😮😮😮😮😮😮😮😮😮😮😮😮😮😮😮

  • @HasanKhan-kw6of
    @HasanKhan-kw6of 2 місяці тому +3

    ਅਗਲੀ ਵੀਡੀਓ ਜਲਦੀ ਭੇਜੋ ਜੀ

  • @arshdeepkaur6456
    @arshdeepkaur6456 2 місяці тому +1

    ਲਵਪ੍ਰੀਤ ਬਹੁਤ ਬਹੁਤ ਸਹੋਣੀਐ 💖💝❤️🧡🔴👌👌👌👌👌👌👌👌👍👍👍👍👍👍👍

  • @jaswinderkaur-xy4nm
    @jaswinderkaur-xy4nm 2 місяці тому

    Very nice video 👌👌

  • @masutakkhan6038
    @masutakkhan6038 2 місяці тому +2

    Very nice

  • @gordevgordev2969
    @gordevgordev2969 2 місяці тому +3

    Wada jawake aa firkir kite hor viah la

  • @HasanKhan-kw6of
    @HasanKhan-kw6of 2 місяці тому +4

    ਲਵਪ੍ਰੀਤ ਜੱਸੀ ਦਾ ਰਿਸਤਾ ਨਾ ਕਰਵਾਈ ਬਾਵੇ ਵੀਰੇ ਆਪਣਾ ਘਰ ਨਾ ਖਰਾਬ ਨਾ ਕਰੋ

  • @KaurWarring
    @KaurWarring 2 місяці тому +3

    🎉🎉🎉🎉🎉❤❤❤❤❤❤😊😊😊😊😊😊😊

  • @Baljinder-p6d
    @Baljinder-p6d 2 місяці тому +3

    ਲਵਪੀ੍ਤ ਤੁਸੀ ਆਪਦਾ ਘਰ ਨਾ ਖਰਾਬ ਕਰੋ ਜੀ ਦਾ ਤਾਂਉਥੇ ਨਾ ਕਰੋ

  • @Mannu.111
    @Mannu.111 2 місяці тому +5

    Bapu ji pehlan ja chuke si par baad vich kehnde main jaunga

  • @Manjeet_Kaur-cd3bf
    @Manjeet_Kaur-cd3bf 2 місяці тому +3

    Karo na vihaa jasi da didi

  • @Mannu.111
    @Mannu.111 2 місяці тому +4

    Scene aga piche hoge

  • @DilpreetSingh-y8k9b
    @DilpreetSingh-y8k9b 2 місяці тому +2

    ❤❤

  • @VakeelSingh-mn7yz
    @VakeelSingh-mn7yz 2 місяці тому +1

    Nice w💞💞💞

  • @KaurWarring
    @KaurWarring 2 місяці тому +3

    ਖਾ ਲੈ ਮਾਂ ਵਾਲੇ ਪੂੜੇ 😂😂😂😂😂😂😂😂

  • @rohitcouhan9180
    @rohitcouhan9180 2 місяці тому +9

    ਵੀਡੀਓ ਤਾਂ ਵਧੀਆ ਹੈ , ਪਰ ਸੀਨ ਅੱਗੇ ਪਿੱਛੇ ਕਰ ਦਿੱਤੇ । ਲਵਪ੍ਰੀਤ ਦਾ ਬਾਪੂ ਉਹਦੇ ਸੁਹਰਿਆਂ ਦੇ ਘਰ ਪਹਿਲਾਂ ਜਾ ਆਇਆ , ਤੇ ਆਪਣੇ ਘਰੇ ਬਾਅਦ ਵਿੱਚ ਜਾਣ ਦੀ ਸਲਾਹ ਕਰ ਰਹੇ ਨੇ ......

  • @kulwantmangat-w6b
    @kulwantmangat-w6b 2 місяці тому +8

    ਲਵਪ੍ਰੀਤ ਤੁਸੀ ਆਪਦਾ ਘਰ ਨਾ ਖਰਾਬ ਕਰੋ ਜੀ ਜਸੀ ਦਾ ਤਾਂਉਥੇ ਨਾ ਕਰੋ

  • @Grewal_2024
    @Grewal_2024 2 місяці тому

    ❤🎉😊❤🎉😊❤🎉😊

  • @agamjotsingh9166
    @agamjotsingh9166 2 місяці тому +3

    Bapu ja ta aaya c fr kende me ja ke aava mnu lgda editing ਅੱਗੇ ਪਿਛੇ ਹੋਗੀ

  • @puranjitkaur8664
    @puranjitkaur8664 2 місяці тому +7

    Lovepreet thora jiada bol gi saas nu sokn khe rhi

  • @masutakkhan6038
    @masutakkhan6038 2 місяці тому +3

    ਬਿਨਾਂ ਦੇਖੇ ਕਮੈਂਟ ਕਿਉਂਕਿ ਮੈਨੂੰ ਮਾਨ ਹੈ ਲਵਪ੍ਰੀਤ ਦੀਦੀ ਤੇ

  • @jotbhanipal3165
    @jotbhanipal3165 2 місяці тому +1

    Very nice video ji

  • @SapnaKaur-k4x
    @SapnaKaur-k4x 2 місяці тому +3

    Jassi da viha na kriyo othe

  • @DharminderSingh-p1j
    @DharminderSingh-p1j 2 місяці тому +1

    ❤❤❤❤❤❤❤❤

  • @BalrajSingh-uy4um
    @BalrajSingh-uy4um 2 місяці тому

    Nic story ji ❤❤

  • @AkashDeep-we4vs
    @AkashDeep-we4vs 2 місяці тому +1

    Kina kala ae bawa

  • @balwantsinghsingh2838
    @balwantsinghsingh2838 2 місяці тому +4

    Lovepreet sister ji aapki tabiyat kharab lag rhi ha aapke eyes 👁️👁️ ke neche dark circles ho gy ha please doctor ko dekho 😢😢 please

  • @HarishKumar-vu3zn
    @HarishKumar-vu3zn 2 місяці тому +3

    Betti Khushi wali video he samaj wich Ajj ke time chhade ka aRashta koai nahi karta He video betti Tere bager changi. Nahi. Lagti He

  • @amansidhu7086
    @amansidhu7086 2 місяці тому

    Bhut soni vodio

  • @nehalnamol-hv3mz
    @nehalnamol-hv3mz 2 місяці тому +1

    Lovepreet kine card launda ga

  • @harwindersmagh9478
    @harwindersmagh9478 2 місяці тому

    👍🙏🏾👌🌷❤️

  • @JashanKaur-hq1oj
    @JashanKaur-hq1oj 2 місяці тому +3

    ਬਸ ਪਤਨੀਆਂ ਦਾ ਨਾ ਕਰਿਆ ਕਰੋ ਉਹ ਤਾਂ ਨਕੋਰਾਣੀਆ,ਜਾ ਸਵਾਦ ਲਈ ਹੁੰਦੀਆਂ ਨੇ ਬਸ

  • @BaljitKaur-e5p
    @BaljitKaur-e5p 2 місяці тому +1

    Bahut kamchor budi

  • @NirmalSingh-xv7oe
    @NirmalSingh-xv7oe 2 місяці тому +1

    Very nice

  • @prabhkhosa2432
    @prabhkhosa2432 2 місяці тому

    Very nice