Questions & Answer With Dr Sewak Singh

Поділитися
Вставка
  • Опубліковано 15 жов 2024

КОМЕНТАРІ • 20

  • @hardeepkaur-y9r
    @hardeepkaur-y9r 9 місяців тому

    Good job

  • @317sehaj3
    @317sehaj3 9 місяців тому +3

    ਡਾ ਸਾਹਬ ਜੀ ਤੁਸੀ ਆਪਣੇ lecture sound cloud ਤੇ ਵੀ upload ਕਰਦਿਆ ਕਰੋ , ਆਪਣੇ ਸਿੱਖ ਪੰਜਾਬੀ ਭਾਈਚਾਰੇ ਦੇ ਕਾਫ਼ੀ ਲੋਕ ਵਰਤਦੇ ਨੇ sound cloud

  • @KaranbirSingh-w7z
    @KaranbirSingh-w7z 9 місяців тому

    ਵਾਹ ਇਕ ਗੱਲ ਵਧੀਆ ਲੱਗੀ ਮਸਤਾਨੇ ਫਿਲਮ ਬਣੀ ਜੋਕੇ ਗਲਤ ਸੀ ਵਧੀਆ ਕਿਸੇ ਨੇਆਖੇ ਨਹੀ ਲੱਗਣਾ ਜੀ ਇਹ ਉਜੜ ਚੁਕੇ ਹਨ ਜਾ ਬੋਲੇ ਲੋਕ ਹਨ

  • @jasvirsinghgrewal7883
    @jasvirsinghgrewal7883 8 місяців тому

    🙏🙏🙏🙏🙏

  • @pritpalsingh1960
    @pritpalsingh1960 9 місяців тому

    ਬਹੁਤ ਬਹੁਤ ਧੰਨਵਾਦ ਖੋਜੀ ਸੇਵਕ ਸਿੰਘ ਜੀ 🙏

  • @majhuke_alle
    @majhuke_alle 9 місяців тому +1

    ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥

  • @roopsydney9218
    @roopsydney9218 9 місяців тому +1

    Bhut vadiya Vir ji🙏🙏

  • @luckygrewal4421
    @luckygrewal4421 9 місяців тому

    Waheguru ji ka khalsa Waheguru ji ki fateh

  • @gurtejsingh5360
    @gurtejsingh5360 9 місяців тому +14

    ਸਾਡੇ ਅਨਪੜ੍ਹ ਰਾਜੇ ਰਣਜੀਤ ਸਿੰਘ ਨੇ 40 ਸਾਲ ਰਾਜ ਕਰਕੇ ਦੁਨੀਆਂ ਨੂੰ ਮਾਡਲ ਦਿੱਤਾ, ਗੁਰੂ ਸਾਹਿਬ ਦੇ ਫ਼ਲਸਫ਼ੇ ਮੁਤਾਬਕ ਰਾਜ ਕਰਕੇ। ਜਿਸਨੂੰ ਦੁਨੀਆਂ ਮੰਨਦੀ ਹੈ। ਹੋਰ ਕਿਹੜਾ ਮਾਡਲ ਚਾਹੀਦਾ ਹੈ ਸਾਨੂੰ। ਹਾਂ ਜੋ ਉਦੋਂ ਸਾਡੀਆਂ ਕਮਜ਼ੋਰੀਆਂ ਸੀ, ਗ਼ਲਤੀਆਂ ਹੋਈਆਂ ਸਾਡੇ ਕੋਲੋਂ ਕਿ ਅਸੀਂ ਅਪਣਾ ਰਾਜ ਹੁੰਦਿਆਂ ਹੋਇਆਂ ਅਪਣੇ ਘਰ (ਰਾਜ) ਦੀ ਜਸੂਸੀ ਨਹੀਂ ਕਰਵਾ ਸਕੇ, ਕਿ ਅੰਦਰਖਾਤੇ ਕੀ ਖਿਚੜੀ ਪੱਕ ਰਹੀ ਹੈ। ਜਿਸ ਕਰਕੇ ਸਾਡਾ ਰਾਜ ਗਿਆ।ਰਾਜ ਬਿਨਾਂ ਨਹਿ ਧਰਮ ਚਲਹਿ ਹਹਿ,ਧਰਮ ਬਿਨਾਂ ਸਭ ਦਲਹਿ ਮਲਹਮ ਹਹਿ, ਮੈਨੂੰ ਤਾਂ ਇਹ ਗੱਲ ਸਾਰਥਕ ਲਗਦੀ ਹੈ।

  • @Jassaajatt
    @Jassaajatt 9 місяців тому +1

    ❤❤❤❤

  • @QaumiAwaaz
    @QaumiAwaaz 9 місяців тому +1

    🙏🏼

  • @JasvirSran-q3r
    @JasvirSran-q3r 9 місяців тому

    ਖਾਲਸਾ ਜੀ ਬਾਕੀ ਗੱਲਾ ਠੀਕ ਹਨ ਪਰ ੲਿਕ ਗੱਲ ਤੋਂ ਪਾਸਾ ਵੱਟ ਗੲੇ

  • @ASingh1699k
    @ASingh1699k 9 місяців тому +1

    Raj bina nothing possible te koi ni pushda hunda. Galam kauma da kush ni rehnda hunda na dharam na ma boli te na history. Ik hal azadi ji ni ta 90% gal karni most dangerous hai.

  • @KaranbirSingh-w7z
    @KaranbirSingh-w7z 9 місяців тому +1

    ਬੱਚੇ ਬੱਚੇ ਕਹਿ ਰਹਿ ਹੋ ਗੁਰਬਾਣੀ ਸਾਰਿਆ ਨੂੰ ਬੱਚੇ ਆਖਦੀ ਹੈ ਤੁਸੀ ਸਿਆਣੇ ਕਿਸ ਨੂੰ ਮੰਨਦੇ ਹੋ ਸਿਆਣੇ ਬੰਦੇ ਵੱਡੇ ਆਦਮੀ ਦਾਹੜਿਆ ਵਾਲੇ ਕੀ ਸਿਖਿਆ ਗੁਰਬਾਣੀ ਤੋ ਦਿਵਾਨ ਘੱਟ ਹੋਣ ਸਵੇਰੇ ਅਤੇ ਸ਼ਾਮ ਨੂੰ ਦਿਵਾਨ ਹੋਣ

  • @ComFinStory-uw4fi
    @ComFinStory-uw4fi 9 місяців тому

    Waheguru ji ka khalsa waheguru ji ki fateh , How Can i Contact you sir , Dr Sewak Singh ji

  • @GagandeepSingh-eg3hz
    @GagandeepSingh-eg3hz 9 місяців тому

    🙏🙏🙏🙏🙏🙏