The Martyrdom of Guru Arjan Dev Ji | ਕਿਉਂ ਦਿੱਤੀ ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ? | Prof. Kashmira Singh

Поділитися
Вставка
  • Опубліковано 15 чер 2022
  • ਕਿਉਂ ਦਿੱਤੀ ਗੁਰੂ ਅਰਜਨ ਦੇਵ ਜੀ ਨੇ ਸ਼ਹਾਦਤ?
    The Martyrdom of Guru Arjan Dev Ji
    Harjinder Thind | Prof. Kashmira Singh
    Follow us:
    Website: www.redfm.ca
    Vancouver:
    Facebook: / redfmvancouver
    Twitter: / redfmvancouver
    Instagram: / redfmvancouver
    Calgary:
    Facebook: / redfm1067
    Twitter: / redfmcalgary
    Instagram: / redfmcalgary
    Toronto:
    Facebook: / redfmtoronto
    Twitter: / redfmtoronto
    Instagram: / redfmtoronto
    UA-cam:
    / redfmcanada
    #sikh #guruarjundevji #martyrdom #redfmcanada

КОМЕНТАРІ • 193

  • @majorsingh5396
    @majorsingh5396 5 місяців тому

    ਬਹੁਮੁੱਲੀ ਜਾਣਕਾਰੀ ਦਿੱਤੀ ਹੈ ਜੀ ਆਬਾਦ ਰਹੋ ਜੀ

  • @virsingh8302
    @virsingh8302 Рік тому +4

    ਬਹੁਤ ਸਮੇਂ ਬਾਅਦ professor ਸਾਹਿਬ ਨੂੰ ਸੁਣਿਆ ।
    ਧੰਨਵਾਦ ।

  • @balvirslnghsahokesingh7446
    @balvirslnghsahokesingh7446 Рік тому +4

    ਵਾਹ ਜੀ ਵਾਹ,,,,,ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕਰ ਰਹੇ,ਬੇਨਤੀ ਹੈ ਕਿ ਇਹੋ ਜਿਹੇ ਸੂਝਵਾਨ ਮਨੁੱਖ, ਉੱਚਕੋਟੀ ਦਾ ਗਿਆਨ ਰੱਖਣ ਵਾਲਿਆਂ ਨੂੰ ਚੈਨਲ ਤੇ ਲਿਆਇਆ ਕਰੋ ਜੀ. ਸਾ਼ਬਾਸ਼ ਲੱਗੇ ਰਹੋ ਜੀ ਖੁਸ਼ ਰਹੋ ਜੀ.
    ਧਨਵਾਦ ਮਿਹਰਬਾਨੀ ਜੀ. ..

  • @baljindersingh1184
    @baljindersingh1184 2 роки тому +8

    ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਉ। ਪ੍ਰਮਾਤਮਾ ਸਭ ਕੁੱਝ ਕਰਨ ਦੇ ਸਮਰੱਥ ਹੈ। ਜਿਹੜੀ ਗੱਲ ਤੁਸੀਂ ਗਿਆਨ ਦੀ ਕਰ ਰਹੇ ਹੋ।ਮੈਂ ਅੱਜ ਤੱਕ ਕਿਸੇ ਮੂੰਹੋਂ ਨਹੀਂ ਸੁਣਿਆ ਕਿ ਜੱਟ ਹੀ ਸਿੱਖ ਹੁੰਦੇ ਹਨ। ਸਭ ਨੂੰ ਪਤਾ ਹੈ ਕਿ ਕੋਈ ਵੀ ਬੰਦਾ
    ਸਿੱਖ ਬਣ ਸਕਦਾ ਹੈ।ਗੱਲਾਂ ਵਿੱਚ ਕੋਈ ਦਮ ਨਹੀਂ ਹੈ।

  • @bhajansinghriar7020
    @bhajansinghriar7020 Рік тому +3

    ਬਹੁਤ ਸੋਹਣੀ ਤਵਾਰੀਖੀ ਜਾਣਕਾਰੀ।ਗੁਰੂ ਅਰਜਨ ਦੇਵ ਜੀ ਦੀ ਬਾਕਮਾਲ ਦੂਰਅੰਦੇਸ਼ੀ ਦਾ ਭਰਪੂਰ ਸਮਾਂ।
    ਗੁਰੂ ਗਰੰਥ ਜੀ ਨੂੰ ਜਗਤ ਗੁਰੂ ਥਾਪ ਗਏ। ਸਿਰਫ ਸਿਖਾਂ ਦੇ ਗੁਰੂ ਹੀ ਨਹੀ।ਸਭ ਜਹਾਨ ਦੇ ਗੁਰੂ।
    ਧਨਵਾਦ ਪ੍: ਕਸ਼ਮੀਰਾ ਸਿੰਘ ਜੀ।

    • @narinderkumar7960
      @narinderkumar7960 Рік тому

      ਸਿੱਖਣ ਵਾਲੇ ਨੂੰ ਅੱਜ ਦੇ ਮੌਜੂਦਾ ਗੁਰੂ ਦੀ ਲੋੜ ਹੈ, ਪਿਛਲੇ ਸਮੇਂ ਦੇ ਗੁਰੂ ਅੱਜ ਮੌਜੂਦਾ ਨਹੀਂ ਹਨ, ਤਾਂ ਫਿਰ ਸਿਖਾਏਗਾ ਕੌਣ ,
      ਨਿਸ਼ਚਿਤ ਹੀ ਜਿਉਂਦਾ ਜਾਗਦਾ ਗੁਰੂ ਜਾਂ ਉਸਤਾਦ ਜਾਂ ਟੀਚਰ ।

    • @user-tn9pi1jg1c
      @user-tn9pi1jg1c Рік тому

      @@narinderkumar7960 ਤੂ ਅਾਪਣੇ ਜਿੳੁਦੇ ਜੀਅ ਮਰੇ ਦੀ ਗਿਟੇ ਫੜ ਜਾ ਕੇ ,ਅੈਵੇ ਅਾ ਜਾਂਦੇ ਬਕਵਾਸ ਕਰਨ ,ਸਿੱਖਾਂ ਦਾ ਗੁਰੂ ਸਦਾ ਸਦ ਜਾਗਤ ,ਜੁਗੋ ਜੁਗ ਅਟੱਲ ਹੈ ਤੇ ਸਦਾ ਹੀ ਅਗਵਾੲੀ ਕਰਦਾ ,ਅਾਦਿ ਤੋ ਅੰਤ ਤੱਕ ਗੁਰੂ ੲਿਕੋ ਅਵਤਾਰ ਹੈ ,ਸਬਦਾ ਅਵਤਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @tarlochansohal2525
    @tarlochansohal2525 2 роки тому +2

    ਆਕਬਰ. ਆਇਆ ਮਹਾ ਪਰਤਾਪ. ਤੋ ਦੁਖੀ ਅਕਬ,ਰ. ਹੋ ਕੇ ਗਰੂ ਸਹਿਬ. ਜਿਤ. ਦੀ ਆਸ. ਨਾਲ ਗੁਰੂ ਸਹਿਬ ਨੇ ਫਰਮਾਇਆ. ਦੁਸਮਣ. ਜਿਤਨਾ ਉਚ. ਹੈ ਭਾਵ. ਆਤਮ ਦਰਿਸਟੇ ਇਸ. ਨੇ ਕਿਲੇ ਦੀ ਉਚਾਈ. ਤੋ ਲਈ ਅਕਬਰ. ਫਰੁਦ. ਜਿਤਦਾ

  • @sardarasingh1403
    @sardarasingh1403 Рік тому +1

    ਬਹੁਤ
    ।। ਧੰਨ ਵਾਦ। ।।ਜੀ

  • @baljindersingh-oh1re
    @baljindersingh-oh1re 2 роки тому +3

    ਬਿਲਕੁਲ ਸਹੀ ਗੱਲ ਹੈ

  • @majorsingh3013
    @majorsingh3013 Рік тому

    Wa Kamal mudde chhoohe pro.sahab ne Guru Arjan dev ji de nal sambandhit ithas dian barikian nu sahmane rakhan lai pro. Sahab da dhanwad

  • @pardeeppassi8385
    @pardeeppassi8385 Рік тому

    ਪਰੋਫੈਸਰ ਸਾिਹਬ ਬਹੁਤ ਧੰਨਵਾਦ .िਸॅਖ ਇिਤਹਾਸ ਬਾਰੇ ਸਹੀ िਗਅਾਨ ਦੇਣ ਲਈ ਬਹੁਤ ਧੰਨਵਾਦ

  • @karanjitsingh9925
    @karanjitsingh9925 Рік тому +1

    Thanks professor sahib for valuable informations regarding sikh philosophy

  • @narinderkumar7960
    @narinderkumar7960 Рік тому

    ਗੁਰੂ ਗ੍ਰੰਥ ਸਾਹਿਬ ਜੀ ਵਿੱਚ , ਗੁਰੂ ਅਰਜੁਨ ਦੇਵ ਜੀ ਨੇ , ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹੋਏ ਲੱਗਭਗ ੩੦ ਮਹਾਤਮਾਵਾਂ ਦੀ ਬਾਣੀ ਵੀ ਸ਼ਾਮਲ ਕੀਤੀ ਗਈ ਹੈ , ਜਿਨ੍ਹਾਂ ਦਾ ਉਪਦੇਸ਼ ਵੀ ਇੱਕੋ-ਇੱਕ ਪਰਮਾਤਮਾ ਦਾ ਵਰਨਣ ਅਤੇ ਉਸ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ,
    ਬਾਣੀ ਵਿੱਚ ਦਰਜ਼ ਹੈ,
    ਕਿਸ ਵਿਧੀ ਮਿਲੈ ਗੁਸਾਈਂ ਮੇਰੇ ਰਾਮ ਰਾਇ
    ਕੋਈ ਐਸਾ ਸੰਤ ਸਹਿਜ ਸੁਖ ਦਾਤਾ ਮੋਹਿ ਮਾਰਗੁ ਦੇਈ ਬਤਾਈ ।

  • @balwindersanghera8110
    @balwindersanghera8110 Рік тому +1

    Thanks Professor Sahib for sharing excellent & valuable information during the period of 5Th Guru Ji Arjan Dev Ji & especially the role of Dulla Bhatti. Thanks for sharing 🙏🙏

  • @vaarispunjabdederabassi1403
    @vaarispunjabdederabassi1403 Рік тому +3

    ਇਹ ਚੰਗਾ ਵਿਦਵਾਨ ਹੈ ਜਿਸਨੂੰ ਗੁਰੂ ਸਾਹਿਬਾਨ ਜੀ ਦੇ ਸਹੀ ਨਾਵਾਂ ਦਾ ਵੀ ਨਹੀਂ ਪਤਾ?? ਧੱਕੇ ਨਾਲ **ਦੇਵ ** ਸ਼ਬਦ ਜੋੜੀ ਜਾਦਾਂ ਹੈ ।। ਗੁਰੂ ਸਾਹਿਬਾਨ ਜੀ ਦਾ ਜੀਵਨ ਕਾਲ ਵੀ ੨ ੩੯ ਸਾਲ ਨੂੰ ੨੬੩ ਸਾਲ ਕਹਿ ਰਿਹਾ ਹੈ ।।

  • @jagdevbrar6100
    @jagdevbrar6100 Рік тому

    ਪ੍ਰੋ ਸਾਹਿਬ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ

  • @chahalsingh4892
    @chahalsingh4892 Рік тому

    ਪ੍ਰੋ. ਕਸਮੀਰਾ ਸਿੰਘ ਜੀ ਅਤੇ ਥਿੰਦ ਸਾਹਿਬ ਬਹੁਤ ਹੀ ਸਟੀਕ ਜਾਣਕਾਰੀ ਦਿੱਤੀ। 90% ਅੰਮ੍ਰਿਤਧਾਰੀ ਸਿੱਖਾਂ ਨੂੰ ਦਸ ਗੁਰੂਆਂ ਦੇ ਨਾਮ ਪਤਾ ਨਹੀਂ ਪਰ ਆਪਣੇ ਨੂੰ ਸਿੱਖ ਧਰਮ ਦੇ ਰਖਵਾਲੇ ਕਹਾਉਂਦੇ ਨੇ। ਹੁਣ ਦੇ ਮਸੰਦ ਗੁਰੂਦੁਆਰਿਆਂ ਨੂੰ ਆਪਣੇ ਹਿਸਾਬ ਨਾਲ ਚਲਾਉਂਦੇ ਨੇ ਨਾ ਕਿ ਗੁਰੂਬਾਣੀ ਦੇ ਸਿਧਾਂਤ ਅਨੁਸਾਰ।

  • @bikramjitrathi8876
    @bikramjitrathi8876 Рік тому

    ਮੇਹਰ ਮਿੱਤਲ ਸਾਹਿਬ ਜੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ।

  • @jagrajsingh3056
    @jagrajsingh3056 Рік тому

    ਬਹੁਤ ਬਹੁਤ ਧੰਨਵਾਦ ਜੀ

  • @ujjagersingh8732
    @ujjagersingh8732 Рік тому

    ਵਾਹਿਗੁਰੂ ਜੀ ❤

  • @chandrudsahijwanisahijwani9885

    Dhan Guru Nanak Sara Jag tariyan

  • @sharanjitsingh5782
    @sharanjitsingh5782 Рік тому

    Deeply explained history, Marvelous.Sharnjit Singh.

  • @NoName-jq7tj
    @NoName-jq7tj Рік тому +2

    This was really fascinating. I found the talk about how the Jatt association with the Guru changed the characteristics of the community. The other part which was equally fascinating was how the Guru encouraged trade especially of horses from the the than Arab states. While doing this the Sikhs gained martial skills during their journeys. When the Akal Takht was created the Sixth Guru says we need weapons & horses.

  • @johnisingh8399
    @johnisingh8399 2 роки тому +1

    Thank you sir

  • @JogaRam-eo4iq
    @JogaRam-eo4iq Рік тому

    Thank you professor sahb je

  • @Simmi658
    @Simmi658 Рік тому

    One of the super best discussion.great podcast.this is called genious talk

  • @jaswindermann6645
    @jaswindermann6645 2 роки тому

    Prof Saab thanks 🙏

  • @ravindersinghgill314
    @ravindersinghgill314 Рік тому +3

    ਤੁਹਾਡੇ ਚਾਚੇ ਵਰਗੇ ਅਨੇਕਾਂ ਹੀ ਸ਼ਰਧਾਵਾਨ ਸਿੱਖ ਧਰਮ ਅਤੇ ਇਤਿਹਾਸ ਤੋਂ ਅਨਜਾਣ ਲੋਕ ਸਿੱਖ ਕੌਮ ਨੂੰ ਆਪਣੇ ਆਪ ਹੀ ਘੜੀਸ ਕੇ ਇੱਧਰ ਉੱਧਰ ਲਈ ਫਿਰਦੇ ਹਨ ।।

  • @SurjitSingh-he5ee
    @SurjitSingh-he5ee Рік тому

    Thanks professor sahib surjit s gandham

  • @sukh3140
    @sukh3140 2 роки тому +6

    Very impressive 👍

  • @kkusurinderbains7671
    @kkusurinderbains7671 Рік тому

    ਬਹੁਤ ਵਧੀਆ ਜਾਣਕਾਰੀ

  • @kamaldeol8312
    @kamaldeol8312 2 роки тому +2

    You both doing good job

  • @jagdishsinghdhir4520
    @jagdishsinghdhir4520 Рік тому

    Guru NANK DEVJI wahiguruji 🙏🙏🙏🙏🙏🙏

  • @GurmitBSingh
    @GurmitBSingh Рік тому

    Excellent FACTUAL JI

  • @InderjitSingh-by4lo
    @InderjitSingh-by4lo Рік тому

    Thanks for this important information very well explained.

  • @sarpanchkhalsa735
    @sarpanchkhalsa735 Рік тому

    ਸਿੱਖ ਦਾ ਗੁਰੂ ਹੀ ਗਿਆਨ ਗੁਰੂ ਹੈ।

  • @jasdeepsingh2507
    @jasdeepsingh2507 2 роки тому +4

    ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਧਨ ਧਨ ਗੁਰੂ ਰਾਮ ਦਾਸ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ

  • @Onkarusa
    @Onkarusa 2 роки тому +1

    Very impressive ⚡️👍

  • @Onkarusa
    @Onkarusa 2 роки тому +2

    Knowledgeable 👍

  • @citysuburbinc
    @citysuburbinc Рік тому

    Very interesting great knowledge

  • @khalsaji1699
    @khalsaji1699 Рік тому +3

    Comrades will always remain Confused minds in human mortal frame . They don’t understand that religion prepares for the uncertainty after the visible life process ends and invisible life process manifests unto mind which sustains the death knell called ਜਮਡੰਡ । Guru Nanak got mystical knowledge of both processes and he shared with us .

  • @BhupinderSingh-kl7ou
    @BhupinderSingh-kl7ou Рік тому

    Very good sir ji

  • @vinaykhatrikhatri6486
    @vinaykhatrikhatri6486 Рік тому +1

    Thind saheb meharbani waheguru ji

  • @gursewakkhera5598
    @gursewakkhera5598 Рік тому

    Very nice je

  • @chandrudsahijwanisahijwani9885

    Sacche Patshah Satguru Shri Guru Gobind Singh Maharajin Ji Jai Jaikar

  • @sandeepbhattibathinda2738
    @sandeepbhattibathinda2738 Рік тому +4

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ🙏🏻🙏🏻

  • @avinashmusafir2936
    @avinashmusafir2936 2 роки тому +1

    Good discussion

  • @satwindersuman3062
    @satwindersuman3062 Рік тому

    u r 100% right sir ji.

  • @sukhroopsinghbrar36
    @sukhroopsinghbrar36 Рік тому

    ਜੇਹੜਾ ਇਤਹਾਸ ਐਨਾ ਗੂੜਾ ਧਰਮ ਨਾ ਸਬਂੰਧ ਰਖਦਾ ਮੋਨਾ ਸਾਹਿਬ ਉਹਨਾਂ ਦੀ ਗੱਲ ਬਾਤ ਧਰਮ ਨੂੰ ਛੱਡ ਗੱਲ ਕਰਨੀ ਕੋਈ ਮੈਨਾ ਨਹੀਂ ਰਲਮਾ ਸਾਹਿਬ ਵਾਹਿਗੁਰੂ ਜੀ ਵਾਹਿਗੁਰੂ

  • @harpreetgill3836
    @harpreetgill3836 Рік тому

    Very good explanation 👌👌👌. Learned a lot out of it. 👍🏼

  • @surinderkumar3869
    @surinderkumar3869 Рік тому

    You are right brother

  • @onkarsahota1677
    @onkarsahota1677 Рік тому +1

    ਬਾਬਾ ਨਾਨਕ ਜੀ ( ਦੇਵ)ਨਹੀਂ ਸਨ
    ਉਹ ਤਾਂ ਬਾਬਾ ਨਾਨਕ ਸੱਚੇ ਪਾਤਸ਼ਾਹ ਹਨ।

  • @BaljeetSingh-fr3by
    @BaljeetSingh-fr3by Рік тому

    👍👍

  • @Loveusa05
    @Loveusa05 2 роки тому +6

    100% Truth , ਨਵੀਂ ਪੀੜ੍ਹੀ ਨੇ ਦਾਹੜੀਆਂ ਤੋਂ ਫੜ ਲੈਣੇ ਬ੍ਰਹਮਗਿਆਨੀ ਤੇ ਝੂਠੇ , I agree With Professor Sir

  • @jdeepbhaiyasidhu123
    @jdeepbhaiyasidhu123 Рік тому

    Thanks full of you my dear sir God bless you

  • @mohanaujlainfotainmentlive7422

    ਵਿਦਵਾਨੌ ਸ੍ਰੀ‍ ਗੁਰੂ ਰਾਮਦਾਸ ਜੀ ਨੇ ਅਮ੍ਰਿਤਸਰ ਵਸਾਇਆ
    ਹਰਮਿੰਦਰ ਸਾਹਿਬ ਦੀ ਨੀਂਹ ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਸਾਈ ਮੀਆਂ ਮੀਰ ਜੀ ਵੱਲੋਂ ਰਖਵਾਈ ਸੀ

    • @MrChsingh
      @MrChsingh Рік тому

      ਕਹਿਣਾ ਕੀ ਚਾਹੁੰਦੇ ਹੋ

  • @glamandeepkaur1932
    @glamandeepkaur1932 2 роки тому +2

    Ok ji

  • @kartarlehari
    @kartarlehari Рік тому

    ਹੁਣ ਦੂਲ੍ਹੇ ਨੂੰ ਗੁਰੂ ਜੀ ਦੇ ਨਾਲ ਮਿਲ ਕਿ ਉਨ੍ਹਾਂ ਨੂੰ...........

    • @MrChsingh
      @MrChsingh Рік тому

      ਤਾਲਿਬਾਨੀ ਆਦਤਾਂ ਛੱਡੋ।ਸ਼ਹਿਣਸ਼ੀਲਤਾ ਸਿੱਖ ਦਾ ਗਹਿਣਾ ਏ

  • @sarpanchkhalsa735
    @sarpanchkhalsa735 Рік тому

    ਪ੍ਰਿੰਸੀਪਲ ਜੀ ਸਿੱਖੀ ਵਿੱਚ ਇਤਿਹਾਸ ਦਾ ਕੋਈ ਮਹੱਤਵ ਨਹੀਂ ਕਿਉਂਕਿ ਇਤਿਹਾਸ ਉਸ ਦਾ ਹੁੰਦਾ ਹੈ ਜੋ ਜੰਮਦੀ ਤੇ ਮਰਦੀ ਹੈ। ਆਤਮਾ ਨਾ ਜੰਮਦੀ ਹੈ ਨਾ ਮਰਦੀ ਹੈ ਇਸ ਕਰਕੇ ਇਸ ਦਾ ਇਤਿਹਾਸ ਨਹੀਂ ਹੁੰਦਾ। ਗੁਰਬਾਣੀ ਦੇ ਵਿੱਚ ਹੀ ਇਸ ਦਾ ਇਤਿਹਾਸ ਹੈ।ਗੁਰੁ ਕੀ ਕਰਣੀ ਕਾਹੇ ਧਾਵੋ ਜੋ ਗੁਰੁ ਕਹਿਆ ਸੋ ਕਾਰ ਕਮਾਵੈ ।

  • @pimpmastaa101
    @pimpmastaa101 2 роки тому +4

    Please more content on Sikh history

  • @gopalkrishna6713
    @gopalkrishna6713 2 роки тому +2

    ਗੁਰੂ ਰਾਮਰਾਇ ਜੀ ਬਾਰੇ ਵੀ ਜਾਣਕਾਰੀ ਦੇਓ

  • @Simmi658
    @Simmi658 Рік тому

    Fact and true..me and my friends always discuss these things..facts facts facts jaroori aa

  • @raazsiidhu3587
    @raazsiidhu3587 2 роки тому +2

    ਥਿੰਦ ਸਾਹਿਬ ਅਤੇ ਪ੍ਰੋ: ਸਾਹਿਬ ਤੁਸੀਂ ਦੋਨੋਂ ਹੀ ਸਤਿਕਾਰਤ ਹੋ !
    ਆਪ ਜੀ ਦੀ ਵਾਰਤਾ ਸੁਣ ਕੇ ਇਹ ਸਮਝ ਨਹੀਂ ਆ ਰਹੀ ਕਿ ਗੁਰੂ ਪੰਜਵੇਂ ਪਾਤਸ਼ਾਹ ਜੀ ਦੀ ਜੱਟ ਸਿੱਖਾਂ ਨੇ ਮੱਦਦ ਕਿਉੰ ਨਹੀਂ ਕੀਤੀ ?

  • @sikandergill8214
    @sikandergill8214 Рік тому +1

    Any books prof. Kashmira Singh has written?

  • @rajinderkour2896
    @rajinderkour2896 Рік тому +1

    ਸਈਅਦ ਮੁਸਤਾਕ ਹੁਸੈਨ ਬਗਦਾਦ ਵਿੱਚ ਪੜਾਈ ਕਰਨ ਵਾਸਤੇ ਗਏ ਸੀ ਉਹ ਕਹਿੰਦੇ ਹਨ ਜਦੋਂ ਮੈਂ ਲਾਇਬ੍ਰੇਰੀ ਵਿੱਚ ਕਿਤਾਬਾਂ ਪੜਣ ਜਾਂਦਾ ਸੀ ਇਕ ਦਿਨ ਮੇਰੇ ਹੱਥ ਉਹ ਕਿਤਾਬ ਲਗੀ ਜੋ ਬਾਬਾ ਨਾਨਕ ਜੀ ਦੀ ਮਕਾ ਫੇਰੀ ਜੋ ਅਰਬੀ ਵਿੱਚ ਲਿਖੀ ਸੀ ਉਸ ਵਿੱਚ ਲਿਖਿਆ ਹੋਇਆ ਹੈ ਕਿ ਬਾਬਾ ਜੀ ਅਖਾਂ ਬੰਦ ਜਿਨ੍ਹਾਂ ਟਾਇਮ ਵਿੱਚ ਹੀ ਮਕੇ ਪਹੁੰਚੇ ਸੀ

  • @AshokSingh-cu5th
    @AshokSingh-cu5th Рік тому +1

    Castes birth is from Manu Simriti. In few words Castes came from people’s work. Most of the part in the binging is JAT but the end is good. and important.

  • @parampalgill53
    @parampalgill53 Рік тому

    Thind bai tuhada show kinne vje aunda radio te?

  • @AshokSingh-cu5th
    @AshokSingh-cu5th Рік тому +1

    All the ideas more than half is JAT. Remember 5 payara Sahib.🙏🏾🙏🏾🙏🏾

  • @raazsiidhu3587
    @raazsiidhu3587 2 роки тому

    Prof sahib ji 239 YEARS

  • @JaswinderKaur-qj1dg
    @JaswinderKaur-qj1dg 2 роки тому +10

    ਸਿੱਖਿਜ਼ਮ ਦਾ ਆਗਮਨ ਰਿਨੇਸਾਂਸ ਸਮੇਂ ਹੋਇਆ। ਮਨੁੱਖੀ ਮਾਨਸਿਕਤਾ ਦਾ ਵਿਕਾਸ ਇਸ ਪੱਧਰ ਤੱਕ ਹੋ ਚੁੱਕਾ ਸੀ ਜਿਸ ਦੀ ਝਲਕ ਸਿੱਖ ਆਈਡੀਔਲੋਜੀ ਵਿੱਚ ਬੜੀ ਸਪੱਸ਼ਟ ਰੂਪ ਵਿੱਚ ਦੇਖੀ ਜਾ ਸਕਦੀ ਹੈ।(ਮਲਕੀਅਤ ਸਿੰਘ ਜੰਮੂ)

  • @bahadursingh5375
    @bahadursingh5375 Рік тому

    Could you pl explain why Guru Nanak Dev ji adopted agriculture for subsistence while he was trader by birth as well high official by profession.Why he purchased farm land from his earning. Send

  • @chandrudsahijwanisahijwani9885

    Sanathan Dharm ki Jai ho Adharm ka Nash ho Prani yon mein Sang ho Vishwa ka Kalyan ho

  • @kuldipjamus1968
    @kuldipjamus1968 Рік тому +2

    ਆਤਮਕ ਮੋਤ ਦੀ ਬਹੁਤ ਗਲ ਕਰਦੇ ਹਨ, ਆਤਮਕ ਮੋਤ ਮਤਲਬ ਜਮੀਰ ਦਾ ਮਰ ਜਾਣਾ ਹੈ।। ਦੂਸਰਾ ਦਸਦੇ ਹਨ ਕਿ ਇਕ ਦਿਨ ਮਰ ਹੀ ਜਾਣਾ ਹੈ ਫੇਰ ਹੋਰਾਂ ਨਾਲ ਦੂਸ਼ਮਣੀ ਨਹੀਂ ਕਰਨਾ, ਭੈਣ ਭਰਾਵਾਂ ਦੇ ਹਕ ਨਹੀਂ ਲੁਟਣੇ, ਪਿਆਰ ਨਾਲ ਰਹਿੰਣਾ ਹੈ।।

  • @balvirslnghsahokesingh7446
    @balvirslnghsahokesingh7446 Рік тому +3

    ਬਿਲਕੁੱਲ ਜੀ, ,,,ਗੁਰਬਾਣੀ ਦਾ ਫੁਰਮਾਣ ਹੈ ਕਿ ਛਤਰੀ ਕਾ ਪੂਤ ਹੂੰ ਬ੍ਰਾਹਮਣ ਕਾ ਨਾਹੀਂ਼਼਼਼਼਼਼਼਼

    • @vaarispunjabdederabassi1403
      @vaarispunjabdederabassi1403 Рік тому

      ਲੱਚਰ ਜਾਣਕਾਰੀ / ਮਾਨਸਿਕਤਾ ਵਾਲਿਆ, ਗੁਰੂ ਸਾਹਿਬਾਨ / ਗੁਰੂ ਸਿਧਾਂਤ ਜਾਤ ਪਾਤ ਨੂੰ ਨਹੀਂ ਮੰਨਦਾ, ਫੇਰ ਗੁਰੂ ਸਾਹਿਬਾਨ ਆਪਣੇ ਆਪ ਨੂੰ ਖੱਤਰੀ ਦਾ ਪੂਤ ਕਿਵੇਂ ਕਹਿ ਸਕਦੇ ਹਨ ???
      ਤੇਰਾ ਵਿਦਵਾਨ, ਜਿਸਨੂੰ ** ਬਿਲਕੁਲ ਜੀ ** ਕਹਿ ਕੇ ਹਮਾਇਤ ਕਰ ਰਿਹਾ ਹੈ, ਉਹ ਵੀ ਜਾਤ ਪਾਤ ਨੂੰ ਨਕਾਰ ਰਿਹਾ ਹੈ??? ਬੇਪੈਂਦੇ ਦਾ ਲੋਟਾ ਸਿੱਖ ਨਹੀਂ ਹੋ ਸਕਦਾ?? ਸਿਰਫ਼ ਅਖੌਤੀ ਸਿੱਖ ਹੋ ਸਕਦਾ ਹੈ।।

    • @MrChsingh
      @MrChsingh Рік тому

      ​@@vaarispunjabdederabassi1403 ਬੱਸ ਸਾਰੀ ਜਾਣਕਾਰੀ ਤੂਹਾਨੂੰ ਹੀ ਆਗੀ।ਕਿੰਨੇ ਬਣਾਇਆ ਤੈਨੂੰ ਵਾਰਿਸ

    • @NirmalSingh-bz3si
      @NirmalSingh-bz3si Рік тому

      ਖਤਰੀ ਕਾ ਪੂਤ ਹੂੰ ?

  • @ManjitSingh-kb4nu
    @ManjitSingh-kb4nu Рік тому +2

    ਇਸ ਦਾ ਇਹ ਮੱਤਲਬ ਆ ਕਿ ਜੋ ਦੱਸਿਆ ਗਿਆ ਉਹ ਸੱਚ ਨਹੀਂ ਬਹੁਤ ਸਾਰਾ ਝੂਠ ਵੀ ਇਸ ਵਿੱਚ ਪਾਇਆ ਜਾ ਸੱਚ ਲੁਕੋਇਆ ਗਿਆ ਹੈ ਕਿਸ ਚੀਜ਼ ਵਸਤੇ ਅਜੇ ਪਤਾ ਲੱਗਣਾ ਬਾਕੀ ਹੈ

  • @ajmerbhurj-km8qn
    @ajmerbhurj-km8qn Рік тому

    ਜਦੋ ਕਿਸੇ ਨੇ ਗੁਰਬਾਣੀ ਪੜੀ ਨਹੀ

  • @chandrudsahijwanisahijwani9885

    Jai Shri Ram

  • @HarpreetSingh-mz1bk
    @HarpreetSingh-mz1bk Рік тому +1

    Apatarcaro tusi sida nark nu janan guru arjan dev ji nu arjanbolde ho jholi chak patarcar m s. Khalsa ludhiana

  • @Mrviksandhu
    @Mrviksandhu Рік тому +2

    ਸਾਰੇ ਗੁਰੂ ਸਾਹਿਬ ਦੇ ਟੋਟਲ ਸਾਲ 239 ਬਣ ਦੇ ਹਨ| This so called professor needs to get his figures right first.

  • @kanwarbirsingh4216
    @kanwarbirsingh4216 Рік тому +3

    The “Professor” is a good story teller but very weak in any knowledge about Guru Sahibaans. Please bring a religious Sikh man or Kathavachak to talk about Guru Sahib.

  • @ammygill9769
    @ammygill9769 2 роки тому +3

    ਬਾਕਮਾਲ

  • @chandrudsahijwanisahijwani9885

    Hindu hi Sikh hai Sikh hi Hindu hai

    • @MrChsingh
      @MrChsingh Рік тому

      ਸਹੀ ਪਕੜੇ

  • @satpalsinghvirk5827
    @satpalsinghvirk5827 Рік тому

    239 years Sikhs gurus period from 1469 to 1708.

  • @amritdhimanamritdhiman-ij3ub
    @amritdhimanamritdhiman-ij3ub Рік тому +1

    prof Sahib punj piaria vich jatt quo nahi ayya

    • @user-bd2hv4us7o
      @user-bd2hv4us7o Рік тому

      All nonsense about jats, repeatedly talking.jats.
      This can also be agenda of some paid agencies to create rift amongst People. Hor kujh nhi labhaya te eh shuru kar deo as its jat jat already in the songs

    • @gurbhindersingh9433
      @gurbhindersingh9433 5 місяців тому

      Kyon ni aaya Bhai dharm Singh kon c tusi tan awe gallan karde ho jive Sare Sikh dharm ch tusi hi ho

  • @tarlochansohal2525
    @tarlochansohal2525 2 роки тому +1

    ਪਜਾ ਸਹਿਬ. ਵਾਰੇ ਵਖਿਆਨ. ਕਰ. ਤੇਰੀ ਸੋਚ.

  • @gurbaxsinghkaler309
    @gurbaxsinghkaler309 Рік тому

    Jat te chamar, Q ? te kiwe bne, please brief prof. Sahib jee.Thnks.

    • @MrChsingh
      @MrChsingh Рік тому +1

      ਵੀਰ ਇਹ ਮੁੱਦਾ ਕਮਾਂ ਨਾਲ ਸਬੰਧਤ ਹੈ।ਫ਼ਸਲਾਂ ਉਗਾਉਣ ਵਾਲ਼ੇ ਜੱਟ ਅਤੇ ਚਮੜ੍ਹੇ ਦਾ ਕਾਰੋਬਾਰ ਕਰਨ ਵਾਲੇ ਚਮਾਰ।ਅੱਜਕਲ੍ਹ ਇਸਨੂੰ ਹੋਰ ਰੰਗਤ ਦੇ ਦਿੱਤੀ ਗਈ।ਲੋਹੇ ਦਾ ਲੁਹਾਰ,ਸੋਨੇ ਦਾ ਸੁਨਿਆਰ।ਇਹ੍ਹ ਯਾਦ ਰੱਖਣਯੋਗ ਹੈ ਕੇ ਉਸ ਸਮੇ ਜ਼ਿਮੀਂਦਾਰ ਕਿੱਤਾ ਇਨ੍ਹਾਂ ਸੌਖਾ ਜਾਂ ਵਧੀਆ ਨਹੀਂ ਸੀ।ਇੱਕ ਖੇਤ ਚੋਂ 7 ਭਰੀਆਂ ਕਣਕ ਹੁੰਦੀ ਸੀ।ਇਸੇ ਲਈ ਲੋਕ ਜਮੀਨ ਨੂੰ ਜਿਆਦਾ ਮਹੱਤਵ ਨਹੀਂ ਦਿੰਦੇ ਸਨ

  • @BhupinderSingh-pl6nq
    @BhupinderSingh-pl6nq Рік тому +1

    Pro. ਜੀ, ਦਰਬਾਰ ਸਾਹਿਬ ਆ ਜਾ ਹਰਿਮੰਦਰ ਸਾਹਿਬ ਆ

    • @MrChsingh
      @MrChsingh Рік тому

      ਕਿਉ ਅਗਰ ਕੋਈ ਇਤਿਹਾਸ ਬਾਰੇ ਗੱਲ ਕਰਦਾ ਤਾਂ ਧਮਕੀਆਂ ਦੇਣੀਆਂ ਸ਼ੁਰੂ।ਇਹ੍ਹ ਗੁਰੂ ਸਾਹਿਬ ਦੀ ਸਿਖਿਆ ਨਹੀਂ

    • @NirmalSingh-bz3si
      @NirmalSingh-bz3si Рік тому

      ਇਹ ਪਾਗਲ ਆ? ਅਲੋਚਨਾਕਾਰ ਨਹੀ

  • @kahlonsingh9046
    @kahlonsingh9046 Рік тому

    1469 to 1708 , total 239 years of Gurus period.

  • @chandrudsahijwanisahijwani9885

    Ikk Onkar

  • @jasvinderpalsingh2758
    @jasvinderpalsingh2758 Рік тому +5

    His discussion is totally different from the subject under discussion. He is repeating word JAT again and again?
    In this crucial topic. Guru Arjan Dev ji was martyred to suppress truthful way of GURU NANAK ' SIKHI LEHAR and jealous attitude of Muslim Rulers🙏

  • @MrChsingh
    @MrChsingh Рік тому

    ਪ੍ਰੋਫੈਸਰ ਸਾਹਿਬ ਹਰਿਦੁਆਰ ਵੀ ਹੈ

  • @narinderkumar7960
    @narinderkumar7960 Рік тому

    ਸਿੱਖ , ਲਫਜ਼ ਤੋਂ ਭਾਵ, ਸਿੱਖਣ ਵਾਲਾ,
    ਜੇ ਸਿੱਖਣਾਂ ਹੈ, ਤਾਂ ਸਿਖਾਉਣ ਵਾਲਾ ਵੀ ਚਾਹੀਦਾ,
    ਸਿਖਾਉਣ ਵਾਲੇ ਨੂੰ ਉਸਤਾਦ, ਮਾਸਟਰ ਜਾਂ ਗਾਈਡ ਕਰਨ ਵਾਲਾ ਕਹਿੰਦੇ ਹਨ,
    ਇਸ ਨੂੰ ਗੁਰੂ - ਸ਼ਿਸ਼ ਪਰੰਪਰਾ ਕਹਿੰਦੇ ਹਨ,
    ਇਹ ਪਰੰਪਰਾ ਜੁਗਾਂ -ਜੁਗਾਂ ਤੋਂ ਚੱਲੀ ਆ ਰਹੀ ਹੈ,
    ਬਾਣੀ ਵਿੱਚ ਆਉਂਦਾ ਹੈ,
    ਜੁਗੋ -ਜੁਗ ਚਲੰਦੀ ਗੁਰੂ ਪੀੜੀ ।
    ਇਸ ਵਿੱਚ ਜਾਤ-ਪਾਤ ਦਾ ਕੋਈ ਸੰਬੰਧ ਨਹੀਂ ਹੈ,
    ਨਾਂ ਸਿੱਖਣ ਵਾਲੇ ਦੀ ਤੇ ਨਾਂ ਸਿਖਾਉਣ ਵਾਲੇ ਦੀ,
    ਤੁਸੀਂ ਸਕੂਲ ਦੀ ਮਿਸਾਲ ਲੈ ਲਵੋ,
    ਜਾਤ-ਪਾਤ ਦਾ ਕੋਈ ਸੰਬੰਧ ਨਹੀਂ,
    ਸਿੱਖਣ ਵਾਲਾ ਅਤੇ ਸਿਖਾਉਣ ਵਾਲਾ ,
    ਗੁਰੂ -ਸਿਸ਼ ਪਰੰਪਰਾ ਦੀ ਇਸ ਤੋਂ ਵਧੀਆ ਮਿਸਾਲ ਨਹੀਂ ਹੋ ਸਕਦੀ,
    ਇਹ ਤਾਂ ਹੋਈ ਭੌਤਿਕ ਵਿਦਿਆ ਸਿੱਖਣ-ਸਿਖਾਉਣ ਦੀ ਗੱਲ,
    ਇਹੋ ਪਰੰਪਰਾ ਅਧਿਆਤਮ ਵਿੱਚ ਵੀ ਕਾਇਮ ਹੈ,
    ਉਸ ਵਿੱਚ ਵੀ ਗੁਰੂ -ਸਿਸ਼ ਪਰੰਪਰਾ ਜ਼ਰੂਰੀ ਹੈ,
    ਜਾਤਾਂ ਪਾਤਾਂ ਦਾ ਕੋਈ ਮਤਲਬ ਨਹੀਂ , ਜੀ

  • @muzaffariqbal3750
    @muzaffariqbal3750 Рік тому

    Can you refered only one fight between dulla and mughal army.total folk chracter

  • @KamaljitSingh-fr4vj
    @KamaljitSingh-fr4vj Рік тому

    Basically, in India, bande nu seendh punjana bhaven na aunda hove, apni zaat / nasal da pura pata hunda hai.Oh bhaven dunia de kise hise chala jave, apni zaat di nafrat dujean vaste rakhna apna janam sidh adhikar samjada hai. Is which sabh ton vadha villainous role mothers da ho janda hai.

  • @vassonmp
    @vassonmp Рік тому

    Harminder Sahib was started By Sh Guru Ramdass Ji , so concept shown in this video is not historical Authentic. Other concepts are very beautifully described.

  • @satpalsinghvirk5827
    @satpalsinghvirk5827 Рік тому

    Compilation of guru granth sahib n martyrdom of guru Arjan dev g were two main causes which parted the ways of Sikhism from Hinduism n Islam.later on Punjab became a separate state .but our jutty chatt leaders continued following Hindu rituals n state.

  • @GurcharanSingh01
    @GurcharanSingh01 Рік тому

    msand pratha Guru Amar Ji ਦੇ ਸਮੇ ਅਰੰਭ ਹੋ ਗਈ ਸੀ

  • @raghbirsingh8373
    @raghbirsingh8373 Рік тому +1

    ਬਾਈ ਜੀ ਗੁਰੁ ਸ਼ਿਪ ਨਹੀ ਗੁਰ ਗਦੀਂ ਬੋਲੋ ਜੀ

  • @1957ashoksharma
    @1957ashoksharma Рік тому

    Who says there is no Caste system in sikhism. Jatts are gripped in superiority complex.

  • @ammydeep8392
    @ammydeep8392 2 роки тому +1

    Very knowledgeable person but pl say Guruji instead of ehne ehne. Just say guru ji.

  • @BhupinderSingh-pl6nq
    @BhupinderSingh-pl6nq Рік тому

    ਜਿਹੜੀ ਤੁਸੀ ਟਰੈਡ ਦੀ ਗੱਲ ਕੀਤੀ ਆ , ਜੇ ਉਸ ਨੂੰ ਮੰਨ ਲਈਏ ਤਾਂ , ਫਿਰ ਇਸ ਤਰਾ ਲੱਗਦਾ ਕਿ ਪੰਜਾਬੀਆ ਨੂੰ ਨਾ ਤਾ ਘੋੜ ਸਵਾਰੀ ਆਉਂਦੀ ਸੀ ਤੇ ਨਾ ਹੀ ਕੋਈ ਹਥਿਆਰ ਚਲਾਉਣਾ ਆਉਦਾ ਸੀ।

    • @MrChsingh
      @MrChsingh Рік тому

      ਉਹ ਸਿਰ੍ਫ ਫੈਕਟ ਦੀ ਗੱਲ ਕਰ ਰਿਹਾ