КОМЕНТАРІ •

  • @rajdevsingh2736
    @rajdevsingh2736 3 місяці тому +1

    Diljeet Punjabi filmaa da super star hai , te essda fayeda film nu zaroor howega !

  • @notoriusbuntyvlogs
    @notoriusbuntyvlogs 3 місяці тому +1

    Pehla yr ehna de channel te mic di awaaz uchi kron di kirpalta kro 🙏🙏🙏🙏

  • @daljitsingh2895
    @daljitsingh2895 3 місяці тому +1

    ਫਿਲਮ ਚ ਬਿਲਕੁਲ ਵੀ ਦਮ ਨਹੀਂ ਹੈ। ਫਿਲਮ ਸਿਰਫ ਦਿਲਜੀਤ ਦੇ ਨਾਮ ਕਰਕੇ ਹਿੱਟ ਹੋਈ ਆ। ਕੋਈ ਹੋਰ ਕਲਾਕਾਰ ਹੁੰਦਾ ਤਾਂ ਪੱਕਾ flop ਫਿਲਮ ਸੀ ਇਹ

  • @kamaljitsingh7364
    @kamaljitsingh7364 3 місяці тому +1

    ਤੁਸੀਂ ਸਿਰਫ ਫਿਲਮ ਦਾ ਠੀਕ ਢੰਗ ਨਾਲ ਰੀਵਿਊ ਕਰਿਆ ਕਰੋ ਬਜਾਏ ਕਿ ਫਿਲਮ ਦੀ ਹੀਰੋਇਨ ਦੀ ਉਮਰ ਤੇ ਚਿਹਰੇ ਤੇ ਤਪਸਰਾ ਕਰਿਆ ਕਰੋ। ਤੁਹਾਡੇ ਦੂਜੇ ਸਾਥੀ ਚਾਨਾ ਸਾਹਿਬ ਵੀ ਇਸ ਫਿਲਮ ਦੇ ਰੀਵਿਊ ਵਿਚ ਨੀਰੂ ਬਾਜਵਾ ਦੀ ਉਮਰ ਬਾਰੇ ਆਲੋਚਨਾ ਕਰਦੇ ਨਜਰ ਆਏ। ਇਹ ਇਕ ਮਾੜਾ ਰੁਝਾਨ ਹੈ ਕਿਉਂਕਿ ਨੀਰੂ ਬਾਜਵਾ ਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ, ਉਹ ਸੁੰਦਰ ਹੋਣ ਦੇ ਨਾਲ ਨਾਲ ਇਕ ਵਧੀਆ ਅਭਿਨੇਤਰੀ ਵੀ ਹੈ ਤੇ ਪੰਜਾਬੀ ਫ਼ਿਲਮਾਂ ਨੂੰ ਅੱਗੇ ਲਿਜਾਉਣ ਵਿਚ ਨੀਰੂ ਦਾ ਵਡਾ ਯੋਗਦਾਨ ਹੈ। ਯੈੱਸ ਜੱਟ ਐਂਡ ਜੂਲੀਅਟ 3 ਇਕ ਵਧੀਆ ਫਿਲਮ ਹੈ ਇਸ ਵਿਚ ਕੋਈ ਦੋ ਰਾਏ ਨਹੀਂ।

  • @vinylRECORDS0522
    @vinylRECORDS0522 3 місяці тому

    ਰੀਵਿਊ ਆਪਣੇ ਥਾਂ ਪਰ ਫਿਲਮ ਖੂਬ ਪੈਸਾ ਕਮਾ ਰਹੀ ਹੈ ਤੇ ਲੋਕ ਫਿਲਮ ਦੇਖਕੇ ਸ਼ਲਾਘਾ ਵੀ ਬਹੁਤ ਕਰ ਰਹੇ ਆ। ਅਸਲੀ ਰੀਵਿਊਕਾਰ ਤਾਂ ਲੋਕ ਹੀ ਹੈ।

  • @HarjinderKaur-vx2il
    @HarjinderKaur-vx2il 3 місяці тому

    Very nice uncle ਜੀ

  • @MandeepSingh-zo2ki
    @MandeepSingh-zo2ki 3 місяці тому +2

    Kise de review te na jaao yr..... Film boht vdia h.... Puri entertaining h..... Diljit neeru both are superb

  • @vickuk1313
    @vickuk1313 3 місяці тому

    Bus thik thak hi hai eh film...baki jeri kudi munde da pesa kha ke dhokha kar ke bhar gai te us nu JUSTIFIED kudi de hak ch kita oh bhut MADA MSG HAI...

  • @jeetbal84
    @jeetbal84 3 місяці тому

    still better the carry on jatta ... 2 and 3 part

  • @PPP-y2o
    @PPP-y2o 3 місяці тому +1

    ਬੇਦੀ ਸਾਬ ! ਤੁਸੀ ਤੇ ਤੁਹਾਡਾ ਸਾਥੀ ਚਾਨਾ ਕਦੀ ਵੀ ਫ਼ਿਲਮ ਦਾ ਰਵਿਊ ਦੇਣ ਲੱਗੇ ਕਦੀ ਵੀ ਫ਼ਿਲਮ ਦੀ ਕਹਾਣੀ ਨਈ ਦੱਸਦੇ ਪਰ ਇਸ ਫ਼ਿਲਮ ਤੇ ਤੁਹਾਡੀ ਨਜ਼ਰ ਕੁਝ ਜ਼ਿਆਦਾ ਹੀ ਸਵੱਲੀ ਹੋਈ ਆ ਜਿਹੜਾ ਪਰਸੋਂ ਚਾਨਾ ਸਾਬ ਇਹ ਕਹਿਕੇ ਕਿ “ ਮੈਂ ਤੁਹਾਨੂੰ ਫ਼ਿਲਮ ਦੀ ਕਹਾਣੀ ਤਾਂ ਨਈ ਦੱਸਣੀ ਉਹ ਤੁਸੀ ਆਪ ਹੀ ਸਿਨਮੇ ਚੱ ਜਾਕੇ ਦੇਖਿਓ “ ਤੇ ਫਿਰ ਪੂਰੀ ਕਹਾਣੀ ਵੀ ਸੁਣਾ ਗਏ ਤੇ ਸੇਮ ਉਹੀ ਕੁਝ ਤੁਸੀ ਕਰ ਰਹੇ ਹੋ , ਕੀ ਗੱਲ ਫ਼ਿਲਮ ਦੇ ਨਿਰਮਾਤਾ ਨੇ ਚੜ੍ਹਾਵਾ ਨਈ ਚੜ੍ਹਾਇਆ ਜਿਹੜਾ ਵਾਰੀ ਵਾਰੀ ਫ਼ਿਲਮ ਦਾ ਭੱਠਾ ਬਿਠਾਉਣ ਤੇ ਤੁਲੇ ਹੋਏ ਹੋ ?

    • @PUNJABICINEMA4U-po7uw
      @PUNJABICINEMA4U-po7uw 3 місяці тому

      ਤੁਹਾਨੂੰ ਰਿਵਿਊ ਸੁਣਨਾ ਨਹੀਂ ਆਉਂਦਾ, ਨਾ ਸੁਣਿਆ ਕਰੋ। ਦੂਜੀ ਗੱਲ ਕਹਾਣੀ ਦੱਸਣ ਜਾਂ ਸੁਣਾਉਣ ਨਾਲ ਫਿਲਮ ਵੇਖਣ ਵਾਲੇ ਨੂੰ ਕੋਈ ਫ਼ਰਕ ਨਹੀਂ ਪੈਂਦਾ।

  • @bored_jas
    @bored_jas 3 місяці тому +4

    Time waste movie, mai reviews dekh ke gaya se paisa khraab ho gaya

  • @HarpreetDhillonHarpreetDhi-z5e
    @HarpreetDhillonHarpreetDhi-z5e 3 місяці тому +1

    Good best movie hai ❤❤❤

  • @notoriusbuntyvlogs
    @notoriusbuntyvlogs 3 місяці тому

    Yr ehe video effect jo ess channel te paunde ne jhawakke maarn aale akhan nu chakkar aun laa dinde ne 😂

  • @rajpalravinder4702
    @rajpalravinder4702 3 місяці тому +1

    No story..this time ..👎👎just simple comedy....love chimistry missing..

  • @alkaanand1889
    @alkaanand1889 3 місяці тому

    Sir ji Neeru bajwa ji nu jehra v role jadon v miliya ohna ne har vari ohde naal justice kita te es vari v apne role naal ohna ne justice kita.Neeru ji sadi juliet si, hai te rahegi. Kite v Neeru ji Diljeet ji naalon ghat ni lagge.Infact sab ton loving character hi neeru ji da si es movie vich. I disagree with your review.

  • @harkiratsingh7951
    @harkiratsingh7951 3 місяці тому

    Best ❤

  • @rajpalravinder4702
    @rajpalravinder4702 3 місяці тому

    Jaimin bajwa de husband da role kise. Change nu hona chaihda c..te jasmin da region kujh hor hona chahida c ..dhokha nahi dekhuna chahida c..eh galt mag dita v ..viah karva k ..munde nu bahar nahi sadna chahida...

  • @gurpreetmandergolu2607
    @gurpreetmandergolu2607 3 місяці тому

    ❤❤

  • @pritpalbajwa6631
    @pritpalbajwa6631 3 місяці тому

    ਦੋਸਤ ਆਵਾਜ਼ ਨਹੀਂ 😢

  • @sidhusukhpal1
    @sidhusukhpal1 3 місяці тому

    ਤੁਸੀ ਇੱਕ ਫ਼ਿਲਮ ਬਣਾਉ ਫ਼ਿਰ ਦਿਉ ਰਵਿਊ ਤੁਹਾਡੇ ਮੂੰਹ ਤੋ ਮੱਖੀ ਨੀ ਉੱਡਣੀ ਰਵਿਊ ਦੇਣਾ ਤਾਂ ਬਹੁਤ ਦੂਰ ਦੀ ਗੱਲ

  • @sukhjitpalsingh2572
    @sukhjitpalsingh2572 3 місяці тому

    First view and first comment nice review