ਕੀ ਨਿਤਨੇਮ ਰੋਜ਼ ਕਰਨਾ ਜ਼ਰੂਰੀ ਹੈ? ਬਾਰ ਬਾਰ ਪਾਠ ਕਰਨ ਦਾ ਕੀ ਫਾਇਦਾ? 3D Animated Short Film About Nitnem

Поділитися
Вставка
  • Опубліковано 28 вер 2024
  • PayPal/Credit: www.gurmatbibek...
    Wire Transfer Information:
    Account Holder: Gurmat Bibek Media
    Account Number: 5037390
    Branch Address: 9085 Airport Rd, Brampton, ON L6S 0B8
    Institution Number: 004
    Swift Code: TDOMCATTTOR
    Email Transfer: gurmatbibekmedia@gmail.com
    For more content by Gurmat Bibek Sevadaars please visit:
    www.gurmatbibek...
    / gurmat-bibek
    / gurmat-bibek-daily
    / gurmatbibek

КОМЕНТАРІ • 116

  • @kulbirsinghdeol1236
    @kulbirsinghdeol1236 Рік тому

    ਬਹੁਤ ਵਧੀਆ ਉਪਰਾਲਾ ਹੈ ਜੀ l ਵਾਹਿਗੁਰੂ ਮਿਹਰ ਕਰਨ I

  • @harjotkaur7663
    @harjotkaur7663 Рік тому +25

    ਕਮਾਲ ਕਰਤੀ ਖਾਲਸਾ ਜੀ ਲਿਖਣ ਵਾਲਿਆਂ ਨੇ ਤੇ ਬਣਾਉਣ ਵਾਲਿਆਂ ਨੇ ਵੀ

  • @RaagiPrabhjotSinghF.G.S
    @RaagiPrabhjotSinghF.G.S Рік тому +16

    ਹਾਹਾਹਾਹਾ ਵਾਹ ਜੀ ਵਾਹ , ਸੱਚ ਦੇ ਨਾਲ ਨਾਲ , ਸ਼ੰਕਾਵਾਦੀਆਂ ਦੀ ਚੰਗੀ ਲੱਸੀ ਕੀਤੀ

    • @AmarjitSingh-zk2pg
      @AmarjitSingh-zk2pg Рік тому +3

      ਮੂਰਖਾਂ ਸਿਰ ਮੂਰਖ ਹੈ ਜੋ ਮੰਨੇਂ ਨਾਹੀਂ ਨਾਉਂ

    • @AmarjitSingh-zk2pg
      @AmarjitSingh-zk2pg Рік тому +3

      ਨਿੱਤਨੇਮ ਸਿੱਖ ਦੀ ਖੁਰਾਕ ਹੈ ਰੂਹ ਦੀ

    • @RaagiPrabhjotSinghF.G.S
      @RaagiPrabhjotSinghF.G.S Рік тому +1

      @@AmarjitSingh-zk2pg ਜੀ ਬਿਲਕੁਲ ਪਿਆਰਿਓ🙏🏻

    • @harjitsingh9701
      @harjitsingh9701 Рік тому

      😂😂😂😂shanka te no tarak ch fark lakersirya nu ni samj aani .. so sanu lod ni karn di

    • @RaagiPrabhjotSinghF.G.S
      @RaagiPrabhjotSinghF.G.S Рік тому

      @@harjitsingh9701 ਕਿਹੋ ਜਹੇ ਲੱਕੜਸਿਰੇ ਜਿਹੜੇ ਗਤਿ ਦਾ ਸਪੀਡ ਅਰਥ ਕਰਦੇ ਨੇ? ਏਨੇ ਡਿੱਗੇ ਹੋਏ ਮਿਆਰਾਂ ਦੇ ਝੁੱਡੂ ਜਿਹੜੇ ਕਿਸੇ ਨਾਲ ਡਿਬੇਟ ਚ ਨਾ ਬੈਠਣ ਦਾ ਕਾਰਣ ਹੀ ਸੋ ਬਹਾਨਿਆਂ ਨਾਲ ਬਨਾਉਣ , ਓਹ ਮੰਦਬੁੱਧੀਆਂ ਨੂੰ ਤਰਕਵਾਦੀ ਕਹਿਲੋ ਯਾਂ ਲੱਕੜਸਿਰੇ , ਗੱਲ ਇੱਕੋ ਆ

  • @atal_bachan
    @atal_bachan Рік тому +6

    ਗੁਰੂ ਪਿਆਰਿਓ, ਬੇਨਤੀ ਹੈ ਸਰਬਲੋਹ ਬਿਬੇਕ ਮਰਯਾਦਾ ਦੀ ਵੀ detail ਵੀਡੀਓ ਬਣਾਓ।

  • @balwinderkaur6696
    @balwinderkaur6696 Рік тому +2

    Waheguru ji waheguru ji waheguru ji waheguru ji waheguru ji waheguru ji

  • @VARINDERKAUR-y1c
    @VARINDERKAUR-y1c Рік тому +1

    Mainu eh vodeo dekh k ...rooh toh skoon milda ...waheguru g ....jiondhe raho bhai g....shi disha dikhaun lai

  • @rajinderkaur0927
    @rajinderkaur0927 10 місяців тому

    ਬਹੁਤ ਵਧੀਆ ਉਪਰਾਲਾ ਸਮਝਾਉਣ ਦਾ ।

  • @Faujakaalki
    @Faujakaalki Рік тому +3

    🙏❤️ਧੰਨ ਵਾਹਿਗੁਰੂ ਜੀਓ❤️🙏
    🙏❤️ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤️🙏.
    ਖਾਲਸਾ ਜੀ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਸਦਕਾ ਆਪ ਜੀ ਇਹ ਬਹੁਤ ਸੋਣਾ ਉਪਰਾਲਾ ਕਰ ਰਹੇ ਬਹੁਤ ਹੀ ਚੰਗਾ ਲੱਗਾ ਦੇਖ ਕੇ ❤ ਇਸੇ ਤਰਹ ਹੀ ਗੁਰਬਾਣੀ ਅਤੇ ਗੁਰਸਿਖੀ ਬਾਰੇ ਵੀਡੀਓ ਬਣਾਓ ਜੀ 🙏❤️

  • @humanity_2005
    @humanity_2005 Рік тому +3

    🙏🌺ਸਤਿਨਾਮ ਸ਼੍ਰੀ ਵਾਹਿਗੁਰੂ ਜੀ🌺🙏

  • @usharanirani5269
    @usharanirani5269 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    🌹🙏🌹🙏🌹🙏🌹🙏🌹🙏🌹

  • @charanjitkaur3391
    @charanjitkaur3391 Рік тому +1

    Dhan.Dhan.Guru.Nanak.Dev.Ji.Maher.Karan.Ji

  • @ManjeetSingh-zi7wt
    @ManjeetSingh-zi7wt Рік тому +2

    ⚔️🛡️ ਸ੍ਰੀ ਵਾਹਿਗੁਰੂ ਸਾਹਿਬ ਜੀਓ 🛡️⚔️🙏🏼

  • @ksshagun503
    @ksshagun503 Рік тому +3

    ਬੁਹਤ ਖੂਬ

  • @ssk907
    @ssk907 Рік тому +1

    ਐਨ ਹੀ ਗੁਰਮਤਿ

  • @kewalkanjlasongsofficial7813
    @kewalkanjlasongsofficial7813 Рік тому +6

    Waheguru ji

  • @jasvirkaur6719
    @jasvirkaur6719 Рік тому +4

    Waheguru ji 🙏... Ekdm sahi

  • @DeepSingh-qs6bz
    @DeepSingh-qs6bz Рік тому +3

    Dhan dhan waheguru 🙏♥️❤️♥️♥️

  • @jivikanchu7981
    @jivikanchu7981 Рік тому +5

    Waheguru ji ❤️🙏

  • @jagdeepsingh3590
    @jagdeepsingh3590 Рік тому +3

    Bilkul sahi... waheguru ji

  • @Itz_ur_taran84
    @Itz_ur_taran84 Рік тому +1

    Waheguru ji Waheguru Ji

  • @Rsc319
    @Rsc319 Рік тому +1

    Bhoot badhiya baba g sab ta markrnaa

  • @happySingh-zo8xi
    @happySingh-zo8xi Рік тому +1

    dhan guru Ramdas j 🙏

  • @satbirsingh6951
    @satbirsingh6951 Рік тому +4

    Bahut vdia samjayea baba ji dharm Singh ne puthe ਪਾਸੇ ਲਾ ਦਿੱਤੇ ਸਿੱਖ ਦਿਮਾਗ ਖਰਾਬ ਓਦਾ ਬਜੁਰਗ ਦਾ

  • @jaskarankaurmazahbisikhsar5576
    @jaskarankaurmazahbisikhsar5576 5 місяців тому +1

    ❤❤❤❤❤

  • @ashokklair2629
    @ashokklair2629 Рік тому +2

    ਕੁਝ ਨੰਵੇਂ ਅਪਗ੍ਰੇਡ ਪ੍ਰਚਾਰਕ **ਢਢਰੀ* ਬਰਗੇ, ਨਿਤਤਨੇਮ &ਅੰਮ੍ਰਿਤ ਵੇਲੇ ਉਤੇ, ਕਿੰਤੂ ਪ੍ਰੰਤੂ ਜਿਆਦਾ ਹੀ ਕਰਨ ਲਗ ਪਏ ਸਨ।

  • @gothraaman5686
    @gothraaman5686 Рік тому +1

    Waheguru ji sahi gal ha

  • @sukhbirkaurbhullar3340
    @sukhbirkaurbhullar3340 Рік тому

    Bahut Sona ji... waheguru tuhanu tandrusti bakhshe

  • @indervlog434
    @indervlog434 Рік тому +3

    I love japji shib

  • @vansh30742
    @vansh30742 Рік тому

    ਵਾਹਿਗੁਰੂ ਜੀ🙏❤️

  • @harveersingh7738
    @harveersingh7738 Рік тому +1

    ਜਿਵੇਂ ਪਾਣੀ ਤੇ ਰੋਟੀ ਹਰ ਰੋਜ਼ ਖਾਣੀ ਜ਼ਰੂਰੀ ਹੈ, ਨਿੱਤਨੇਮ ਵੀ ਉਸ ਤੋਂ ਕਿੱਤੇ ਵੱਧ ਜਰੂਰੀ ਹੈ

  • @jatindersk123
    @jatindersk123 Рік тому

    🙏

  • @kashmirkaur6579
    @kashmirkaur6579 Рік тому +1

    Buhtbadiahaji

  • @harwindersinghsingh134
    @harwindersinghsingh134 Рік тому +3

    Sanu gunenadan de daily gun gane chahide .waheguru

  • @jaswinderkauraulakh43
    @jaswinderkauraulakh43 Рік тому

    Waheguru simran vi KR skda va

    • @hkaur1642
      @hkaur1642 Рік тому

      ਨਿੱਤਨੇਮ ਜ਼ਰੂਰੀ ਆ। ਇਹ ਨਹੀਂ ਛਡ ਸਕਦੇ

  • @GulfMax-mj5qo
    @GulfMax-mj5qo Рік тому

    Ji anjane vich koi bhul ho chuki hai ji kive bakhsaiye ji koi jugti dsdo ji

  • @mrsinghkhalsaAkaalpurakhkifauj

    ਪਉੜੀ ॥
    पउड़ी ॥
    Maharaj Satguru sahib ji da Bachan hay , 🙌👏
    Pauree:
    ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ ॥
    नानक जीअ उपाइ कै लिखि नावै धरमु बहालिआ ॥
    ਹੇ ਨਾਨਕ! ਜੀਵਾਂ ਨੂੰ ਪੈਦਾ ਕਰ ਕੇ ਪਰਮਾਤਮਾ ਨੇ ਧਰਮ-ਰਾਜ ਨੂੰ (ਉਹਨਾਂ ਦੇ ਸਿਰ ਤੇ) ਮੁਕੱਰਰ ਕੀਤਾ ਹੋਇਆ ਹੈ ਕਿ ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਦਾ ਰਹੇ ।
    O Nanak, having created the souls, the Lord installed the Righteous Judge of Dharma to read and record their accounts.
    ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ ॥
    ओथै सचे ही सचि निबड़ै चुणि वखि कढे जजमालिआ ॥
    ਧਰਮ-ਰਾਜ ਦੀ ਕਚਹਿਰੀ ਵਿਚ ਨਿਰੋਲ ਸੱਚ ਦੁਆਰਾ (ਜੀਵਾਂ ਦੇ ਕਰਮਾਂ ਦਾ) ਨਿਬੇੜਾ ਹੁੰਦਾ ਹੈ (ਭਾਵ, ਓਥੇ ਨਿਬੇੜੇ ਦਾ ਮਾਪ 'ਨਿਰੋਲ ਸਚੁ' ਹੈ, ਜਿਨ੍ਹਾਂ ਦੇ ਪੱਲੇ 'ਸਚੁ' ਹੁੰਦਾ ਹੈ ਉਹਨਾਂ ਨੂੰ ਆਦਰ ਮਿਲਦਾ ਹੈ ਤੇ) ਮੰਦ-ਕਰਮੀ ਜੀਵ ਚੁਣ ਕੇ ਵੱਖਰੇ ਕੀਤੇ ਜਾਂਦੇ ਹਨ ।
    There, only the Truth is judged true; the sinners are picked out and separated.
    ਥਾਉ ਨ ਪਾਇਨਿ ਕੂੜਿਆਰ ਮੁਹ ਕਾਲ੍ਹ੍ਹੈ ਦੋਜਕਿ ਚਾਲਿਆ ॥
    थाउ न पाइनि कूड़िआर मुह काल्है दोजकि चालिआ ॥
    ਕੂੜ ਠੱਗੀ ਕਰਨ ਵਾਲੇ ਜੀਵਾਂ ਨੂੰ ਓਥੇ ਟਿਕਾਣਾ ਨਹੀਂ ਮਿਲਦਾ; ਕਾਲਾ ਮੂੰਹ ਕਰ ਕੇ ਉਹਨਾਂ ਨੂੰ ਦੋਜ਼ਕ ਵਿਚ ਧੱਕਿਆ ਜਾਂਦਾ ਹੈ ।
    The false find no place there, and they go to hell with their faces blackened.
    ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ ॥
    तेरै नाइ रते से जिणि गए हारि गए सि ठगण वालिआ ॥
    (ਹੇ ਪ੍ਰਭੂ!) ਜੋ ਮਨੁੱਖ ਤੇਰੇ ਨਾਮ ਵਿਚ ਰੰਗੇ ਹੋਏ ਹਨ, ਉਹ (ਏਥੋਂ) ਬਾਜ਼ੀ ਜਿੱਤ ਕੇ ਜਾਂਦੇ ਹਨ ਤੇ ਠੱਗੀ ਕਰਨ ਵਾਲੇ ਬੰਦੇ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਕੇ ਜਾਂਦੇ ਹਨ ।
    Those who are imbued with Your Name win, while the cheaters lose.
    ਲਿਖਿ ਨਾਵੈ ਧਰਮੁ ਬਹਾਲਿਆ ॥੨॥
    लिखि नावै धरमु बहालिआ ॥२॥
    (ਤੂੰ, ਹੇ ਪ੍ਰਭੂ!) ਧਰਮ-ਰਾਜ ਨੂੰ (ਜੀਵਾਂ ਦੇ ਕੀਤੇ ਕਰਮਾਂ ਦਾ) ਲੇਖਾ ਲਿਖਣ ਵਾਸਤੇ (ਉਹਨਾਂ ਦੇ ਉੱਤੇ) ਮੁਕੱਰਰ ਕੀਤਾ ਹੋਇਆ ਹੈ ॥੨॥
    The Lord installed the Righteous Judge of Dharma to read and record the accounts. ||2||

  • @gothraaman5686
    @gothraaman5686 Рік тому

    Waheguru ji kalsa bavan Aakhri pahat kiss tamy hoda va reply please

    • @harjotkaur7663
      @harjotkaur7663 Рік тому

      Best ਅੰਮ੍ਰਿਤਵੇਲੇ ਪਰ ਦਿਨੇ ਕਿਸੇ ਵੀ ਸਮੇਂ ਕਰ ਸਕਦੇ ਜੀ

  • @tarandeepsingh_
    @tarandeepsingh_ Рік тому

    7:40 🤣

  • @JashanSandhu-eb1wc
    @JashanSandhu-eb1wc Рік тому

    Bai sahib dahri wich curl pavona shi aa ya nhi

    • @ssk907
      @ssk907 Рік тому +2

      Galt hai ji

  • @j-xc1vj
    @j-xc1vj Рік тому

    😭😩😩😩😀😀😀

  • @kewalkanjlasongsofficial7813
    @kewalkanjlasongsofficial7813 Рік тому +8

    Nitnem path ਦੀ ਵਿਆਖਿਆ ਅਰਥਾ ਦੀ video pao ji

  • @humanity_2005
    @humanity_2005 Рік тому

    🙏🌺ਸਤਿਨਾਮ ਸ਼੍ਰੀ ਵਾਹਿਗੁਰੂ ਜੀ🌺🙏

  • @____7027
    @____7027 Рік тому

    ❤❤❤

  • @jaswantgill8350
    @jaswantgill8350 Рік тому

    Waheguru ji

  • @singh_847
    @singh_847 Рік тому +7

    ਬਹੁਤ ਪਿਆਰੀ ਕਥਾ ਜੀ🙏
    ਆਕਾਲ ਪੁਰਖ ਗੁਰੂ ਨਾਨਕ ਸਾਹਿਬ ਜੀ ਆਪ ਜੀ ਨੂੰ ਲੰਮੀਆਂ ਉਮਰਾਂ, ਚੰਗੀਆਂ ਸਿਹਤਾਂ, ਬੇਮਿਸਾਲ ਕਾਮਯਾਬੀਆਂ, ਬੇਸ਼ੁਮਾਰ ਖੁਸ਼ੀਆਂ ਆਦਿ ਰਹਿਮਤਾਂ .. ਅਜ ਹੀ ਬਖਸ਼ਿਸ਼ ਕਰਨ ਜੀ। 🛐

  • @HARRYSINGHBK
    @HARRYSINGHBK Рік тому +11

    What a impressive way to Teach gurubani ♥️♥️

  • @balbirkaur4961
    @balbirkaur4961 9 місяців тому +2

    Waheguru ji waheguru ji🙏🏼🙏🏼🙏🏼🙏🏼🙏🏼

  • @sukhbirsingh8379
    @sukhbirsingh8379 Рік тому +3

    ਬਹੁਤ ਵਧੀਆ ਗੁਰਮੁਖ ਜੀ,ਪਰ ਗੁਰਬਾਣੀ ਦੇ ਅਰਥ ਪਤਾ ਹੋਣ ਨਾ ਤਾ ਬਹੁਤ ਅਨੰਦ ਬਣਦਾ ਜਦੋ ਪਤਾ ਹੋਵੇ ਗੁਰੂ ਜੀ ਕਿ ਕਹਿ ਰਹੇ ਨਹੀ ਮੇਰੇ ਵਰਗਾ ਸਵੇਰੇ ਨਿਤਨੇਮ(ਸਵੈਆ ਸਹਿਬ ਵੀ)ਤੇ ਸਾਮ ਨੂੰ ਕਿਸੀ ਜਗਾ ਤੇ ਤੇਲ ਪਾਉਣ ਵੀ ਗਿਆ ਹੁੰਦਾ,ਸਿਰਫ ਸਟੀਕ ਨਹੀ ਪਰ ਸਾਨੂੰ ਗੁਰਬਾਣੀ ਸਮਝਣ ਵੀ ਚਾਹੀਦੀ ਹੈ,ਬਾਕੀ ਜਿਸਨੂੰ ਆਪ ਜਿੰਨਾ ਜਨਾਣ🙏🏻

  • @j-xc1vj
    @j-xc1vj Рік тому

    Waheguru ji

  • @ramandeepsingh6675
    @ramandeepsingh6675 Рік тому

    Waheguru ji

  • @BhagwanSingh-y2h
    @BhagwanSingh-y2h 8 місяців тому +1

    ਬਹੁਤ ਵਧੀਆ ਕੀਤਾ ਵੀਰ ਜੀ

  • @tajinderkaur6719
    @tajinderkaur6719 Рік тому +4

    ਬੁਹਤ ਹੀ ਵਧੀਆ ਵੀਡਿਓ ਹੈ ਜੀ।

  • @TejinderSingh-gi9qp
    @TejinderSingh-gi9qp Рік тому +2

    ਵਾਹਿਗੁਰੂ ਜੀ, ਕਿਰਪਾ ਕਰ ਕਿ ਸਰਬਲੋਹ ਮਰਯਾਦਾ ਦੀ ਫੁਲ ਲਾਈਫ ਸਟਾਈਲ, ਜਿਸ ਵਿੱਚ ਨਿਤਪ੍ਰਤੀ ਦੀ ਸਾਰੀ ਡਿਟੇਲ ਹੋਵੇ ਵੀਡੀਓ ਬਣਾਉ ਜੀ ਤਾਂ ਕੇ ਗੁਰੂ ਨੂੰ ਪਿਆਰ ਕਰਨ ਵਾਲੇ ਸਿੱਖ ਲਾਹਾ ਲੈ ਸਕਣ ਜੀ 🙏🙏🙏🙏🙏

  • @DavinderSingh-gu8rc
    @DavinderSingh-gu8rc Рік тому +3

    ਸਤਿਨਾਮ ਸਤਿਨਾਮ ਸਤਿਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।

  • @jeonshjkV7
    @jeonshjkV7 Рік тому +1

    Minu ta ek bani di tukh bar bar prnh da mjah anda heh alag heh andh milda heh. ,❤️.

  • @prabhpreetkaur7758
    @prabhpreetkaur7758 Рік тому +1

    ਵਾਹਿਗੁਰੂ ਜੀ ਅੱਕ ਜਾਣਗੇ ਵਾਲੀ ਗੱਲ ਮੈਨੂੰ ਵੀ ਲਗਦੀ ਸੀ, ਪਰ ਹੁਣ ਇਹ ਕਹਿਕੇ ਸਮਝਾਵਾਂਗਾ ਕਿ, ਮਹਾਰਾਜ ਖੁਸ਼ ਹੀ ਹੋਣਗੇ, ਕਿਉਕਿ ਮਹਾਰਾਜ ਨਿਰਮਲ ਸਰੂਪ ਹਨ।

  • @SukhjinderSingh-bk5iu
    @SukhjinderSingh-bk5iu Рік тому +3

    Dhannvaad ji bahut vadhia trike nal samjhaya waheguru waheguru waheguru waheguru

  • @harveersingh7738
    @harveersingh7738 Рік тому +1

    ਨਿੱਤਨੇਮ ਰੋਜ਼ ਕਰੋ ਜੀ ਭਾਵੇਂ ਕੋਈ ਵੀ ਅਵਸਥਾ ਬਣ ਜਾਵੇ,

  • @sidhudharamjit682
    @sidhudharamjit682 Рік тому +4

    Waheguru ji chardikala bakshan aapji de jathe nu

  • @mrsinghkhalsaAkaalpurakhkifauj

    Maharaj kalgidhar sahib nu jaade pulga na🙏 , oo khavar hoon ga ... jada Guru-pita sahib ji puttra to wad pyar khalsa nu karda nay , esa sikh khalsa panth nu vasavan vaste guru maharaj naa apna sabkush vaar ditha' jaa hun vi esa sansaari murakh looka nu akal naa ayi taa , aa saare da saare bahot khavar hoon ga " guru nu pulka 'apni man-math karka hi .. sharan ayeya hi bachan ga ..baki....( khavar hoe sabh mila ga bacha sharan jo hoe )..guru-pita ji maharaj na akheya si ((. In Putran Ke Sees Par, Vaar Diye Sut Chaar, Chaar Muye Toh Kya Hua, Jeevat Kahin Hazaar)))” 😑save yourself . Bhai Gurmukh Gursikh bana apne sacha pita-guru Akalpurakh da sahibzaada baano 👏jarur baano 👐

  • @tajindersingh6137
    @tajindersingh6137 Рік тому +1

    It's very good video, I understand, God is truth. Waheguru ji ka khalsa waheguru ji ki Fateh. Bole so nihal sat Sri Akal

  • @manvirsingh5952
    @manvirsingh5952 11 місяців тому

    ਵਾਹਿਗੁਰੂ ਜੀ ਕਿਰਪਾ ਕਰਨ ਜੀ

  • @taranveersingh6746
    @taranveersingh6746 Рік тому +1

    ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫ਼ਤਿਹਜੀ🙏🙏🙏

  • @HardeepKaur-zp9uj
    @HardeepKaur-zp9uj Рік тому +2

    Waheguru ji ka khalsa waheguru ji ki fateh

  • @Sidhu_moose_wala-00089
    @Sidhu_moose_wala-00089 11 місяців тому

    Satnam shri Waheguru ji sab da bhala kro maharaj ji 🙏🏻🙏🏻

  • @sukhbindersingh4143
    @sukhbindersingh4143 Рік тому +2

    Waheguru ji 🙏🙏

  • @amrindersingh9685
    @amrindersingh9685 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @Er.HarjotSingh-xz6my
    @Er.HarjotSingh-xz6my Рік тому

    Roj roj roti kyu kaani, mahine vch 1-2 vaar hi enough aa roti

  • @amanindersingh239
    @amanindersingh239 Рік тому +3

    waheguru ji waheguru ji waheguru ji

  • @kukurukuru
    @kukurukuru Рік тому +2

    ਵਾਹ ❤

  • @gurbakhsissingh643
    @gurbakhsissingh643 Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤

  • @satinderkaur4086
    @satinderkaur4086 Рік тому

    Waheguru ji ka khalsa waheguru ji ki feath🙏🙏🙏🙏🙏

  • @sewakjathatv
    @sewakjathatv Рік тому +1

    ਬਾਕਮਾਲ ਵੀਡੀਓ ਧੰਨਵਾਦ ਜੀ❤❤❤

  • @hakerpo
    @hakerpo Рік тому

    Waheguru ji mera kolo amrit vela uthiya nahi janda 😢 ki kra mei waheguru ji

    • @GurmatBibek
      @GurmatBibek  11 місяців тому

      ਰਾਤ ਨੂੰ ਜਲਦੀ ਸਾਉਣਾ ਚਾਹੀਦਾ ਅਤੇ ਸੌਣ ਲਗੇ ਅਰਦਾਸ ਕਰੋ ਗੁਰੂ ਜੀ ਅੰਮਿਤਵੇਲੇ ਦੀ ਦਾਤ ਬਖਸ਼ਣ

  • @ManjitSingh-bj9yu
    @ManjitSingh-bj9yu 10 місяців тому

    kar kirpa tere gun gava

  • @amarjitkaurgill9853
    @amarjitkaurgill9853 Рік тому

    Bahut vadia Khatha ❤🙏

  • @jagjeetsingh3324
    @jagjeetsingh3324 Рік тому

    Waheguru ji 🙏🙏

  • @jaspritsingh9586
    @jaspritsingh9586 Рік тому

    Waheguru ji

  • @happyvibes8049
    @happyvibes8049 Рік тому +1

    Superb khalsa g♥️

  • @gurdeepkaur6542
    @gurdeepkaur6542 10 місяців тому

    Baba ji main ikali japji sahib da path krdi aw subha time te ardas krlai di aw oh shi hai ja mainu nl jap sahib te baki tin bania da path v krna chida ne please baba ji reply krdio

    • @GurmatBibek
      @GurmatBibek  10 місяців тому

      ਜੇਕਰ ਅੰਮ੍ਰਿਤ ਛਕਿਆ ਤਾਂ ਪੂਰਾ ਨਿਤਨੇਮ ਕਰਨਾ ਚਾਹੀਦਾ ਪੰਜ ਬਾਣੀਆਂ ਸਵੇਰੇ ਸ਼ਾਮ ਨੂੰ ਸੋਦਰੁ ਤੇ ਰਾਤ ਨੂੰ ਸੋਹਿਲਾ ਸਾਹਿਬ। ਜੇਕਰ ਅੰਮ੍ਰਿਤ ਛਕਣ ਦੀ ਤਿਆਰੀ ਕਰ ਰਹੇ ਹੋ ਤਾਂ ਵੀ ਉਦਮ ਕਰੋ ਪੂਰਾ ਨਿਤਨੇਮ ਕਰਨ ਦੀ ਤਾਂ ਕਿ ਆਦਤ ਪੈ ਜਾਵੇ।

  • @rupinderkour2207
    @rupinderkour2207 Рік тому +1

    Waah waah wah 😢😢😢😢 waheguru

  • @jasbirkaurmalhi4968
    @jasbirkaurmalhi4968 Рік тому +2

    🙏🙏🙏🙏❤️🙏

  • @arshdeep8147
    @arshdeep8147 Рік тому

    😊😊❤

  • @amanpreetkaur4434
    @amanpreetkaur4434 Рік тому

    ❤❤❤❤

  • @namratakaur1569
    @namratakaur1569 Рік тому

    ਬਾਣੀ ਨਾ ਪੜਨ ਲੲੀ ਧਰਮੂ ਨੇ ਲਗਾਏ ਨੇ

  • @simranjeet1063
    @simranjeet1063 Рік тому +1

    Dhadriawala pagal kehndaaa rojj krn di lodd ni

    • @tejveersiya
      @tejveersiya 2 місяці тому

      Dhadriwala nahi ghagriwala bolo!😂

  • @AmarjitKaur-pd8mb
    @AmarjitKaur-pd8mb Рік тому

    hor video pao ji

    • @GurmatBibek
      @GurmatBibek  Рік тому

      ਇਕ ਦੋ ਦਿਨਾਂ ਵਿਚ ਪਾਉਂਦੇ ਜੀਉ

  • @mrsinghkhalsaAkaalpurakhkifauj

    👍its best 👐about pyara upraala hay ,khalsa ji 🙏 👐 Satnaam waheguru 👏

  • @shalinderkaur7555
    @shalinderkaur7555 Рік тому

    Bahut vadia ji bhulekhe dur krte 🙏🙏🙏🙏

  • @kiranhanda7407
    @kiranhanda7407 Рік тому

    Waheguru ji je kise di koi isha hove ta o kera path kre plz jrur dsiyo

    • @harjotkaur7663
      @harjotkaur7663 Рік тому +1

      Moolmantar, Siri Japji Sahib, Siri Sukhmani Sahib Paath dhyaan naal uchi bolke te sunke Har Isha poori hundi Hai Ji Gursikh dasde han

  • @Khushdeepsinghdhillonsaab
    @Khushdeepsinghdhillonsaab Рік тому

    ❤❤❤❤❤❤❤❤❤

  • @KirandeepKaur-kv2ng
    @KirandeepKaur-kv2ng Рік тому

    Waheguru ji ka khalsa waheguru ji ki fateh ki exercise karde samay gurbani kirtan sun sakde han??

  • @gothraaman5686
    @gothraaman5686 Рік тому

    Siddh Gosht paath kiss tamy hoda va

    • @harjotkaur7663
      @harjotkaur7663 Рік тому

      Best ਅੰਮ੍ਰਿਤਵੇਲੇ ਨਹੀਂ ਦਿਨ ਵਿਚ ਕਿਸੇ ਸਮੇਂ ਵੀ ਹੋ ਸਕਦਾ ਜੀ

  • @gothraaman5686
    @gothraaman5686 Рік тому

    Asha Deewar the paht kiss tamy hoda va