How Channa, Dilpreet, Rinda joined Gardhiwal feud- Sarpanch Bittu & uncle Amrik hits of 2017? Pt 2

Поділитися
Вставка
  • Опубліковано 6 лис 2024

КОМЕНТАРІ • 178

  • @Gagandeepsingh-zf2li
    @Gagandeepsingh-zf2li Рік тому +13

    ਕਿਸੇ ਦੇ ਘਰ ਜਾਕੇ ਲਲਕਾਰਾ ਨੀ ਮਾਰਨਾ ਚਾਹੀਦਾ ਬੇਗਾਨਾ ਪੁੱਤ ਦੂਜਾ ਲਲਕਾਰਾ ਨੀ ਵੱਜਣ ਦਿੰਦਾ

  • @sarwansingh7574
    @sarwansingh7574 Рік тому +91

    ਇਹ ਵੀਡੀਓ ਦੇਖ ਕੇ ਪਤਾ ਲੱਗਦਾ ਕਿ ਜੇ ਤੁਸੀਂ ਬਦਮਾਸ਼ੀ ਕਰੋਗੇ ਚਾਹੇ ਤੁਸੀਂ ਕਿੱਢੇ ਵੀ ਵੱਡੇ ਬੰਦੇ ਓ ਜੇ ਕਿਸੇ ਬੇਗਾਨੇ ਪੁੱਤ ਨੂੰ ਮਾਰੋਗੇ ਤਾਂ ਤੁਹਾਡੀ ਆਪਣੀ ਮੌਤ ਤੁਸੀਂ ਖੁਦ ਤੈਅ ਕਰੋਗੇ ਕਿਉਂ ਕਿ ਜੇ ਕਿਸੇ ਦਾ ਪੁੱਤ ਮਾਰੋਗੇ ਜਾ ਕੋਈ ਪਰਿਵਾਰਕ ਜੀਅ ਮਾਰੋਗੇ ਤਾਂ ਤੁਹਾਡੀ ਵੀ ਮੌਤ ਪੱਕੀ ਆ ਤੁਹਾਨੂੰ ਸਾਰੀ ਉਮਰ ਬਚ ਕੇ ਰਹਿਣਾ ਪਉਗਾ ਸੋ ਬਚੋ ਵੀਰੋ ਕੁਝ ਨੀ ਰੱਖਿਆ ਬਦਮਾਸ਼ੀ ਚ ਜੇ ਖੂਨ ਚ ਜਿਆਦਾ ਗਰਮੀ ਆ ਤਾਂ ਕੌਮ ਦੇ ਲੇਖੇ ਲਾਓ

    • @ninjasword8936
      @ninjasword8936 Рік тому +2

      Aapne bahut achi baat kahi bhai par jo gangster crime kar jail mein Beth jaate hain or jail se hi operate karte hain.. jail se hi weapons arrange karte hain or jail se bande arrange karte hain or kisi ko bhi Marwa dete hain unke baare mein apne vichaar dijiye

    • @GurmeetSingh-oc1sn
      @GurmeetSingh-oc1sn Рік тому +5

      ਬਿਲਕੁਲ ਸਹੀ ਬਾਈ ਫੌਜੀ ਟੌਹਰ ਹੈ ਇਹ ਚਾਰ ਦਿਨਾਂ ਦੀ ਆਪਣੇ ਪੈਰ ਉੱਤੇ ਆਪ ਹੀ ਕੁਹਾੜਾ ਮਾਰ ਰਹੇ ਨੇ ☹️☹️

    • @fhhvdhuhhvhdvuhvdvh
      @fhhvdhuhhvhdvuhvdvh Рік тому +6

      ਦੁਸ਼ਮਣੀ ਏਕ ਐਸੀ ਚੈਨ ਰੇਅਕਸ਼ਨ ਹੈ ਜਿਹੜੀ ਏਕ ਵਾਰੀ ਸ਼ੁਰੂ ਹੋ ਜਾਏ ਫੇਰ ਰੁਕਦੀ ਨਹੀਂ ਜੇਹੜੇ ਇਸ ਵਿਚ ਪੇ ਜਾਂਦੇ ਨੇ ਫੇਰ ਯੂ ਟਰਨ ਨਹੀਂ ਮਾਰ ਹੁੰਦੀ ਯ ਤੁਸੀ ਹੋਰ ਮਾਰੋਗੇ ਤਾਂ ਤੁਸੀ ਮਰੋਗੇ ਇਸ ਕਰਕੇ ਜਿਨਾ ਜਿਆਦਾ ਦੁਸ਼ਮਣੀ ਹੋਊਗੀ ਓਨੇ ਘੱਟ ਤੁਹਾਡੇ ਜਿਉਣ ਦੇ ਚਾਂਸ ਜੇਹੜੇ ਵੱਡੇ ਸ਼ਿਕਾਰੀ ਹੁੰਦੇ ਨੇ ਓਹੋ ਚੋਗੇ ਵਾਲੀ ਡਾਂਗ ਆਪ ਆਪਣੇ ਹੱਥ ਨਹੀਂ ਫੜ ਦੇ ਸੱਗੀ ਐਨਾ ਗੈਂਗਸਟਰ ਮੁੰਡਿਆ ਨੂੰ ਦਿੰਦੇ ਨੇ ਆਪ ਕਦੇ ਲਾਈਮ ਲਾਇਟ ਵਿਚ ਨਹੀਂ ਆਉਂਦੇ ਮੇ ਨਾਲੇ ਏਕ ਗੱਲ ਹਮੇਸ਼ਾ ਯਾਦ ਰੱਖੋ ਪੁਲਿਸ ਤੋਹ ਵੱਡਾ ਕੋਈ ਗੁੰਡਾ ਨਹੀਂ ਜਦੋਂ ਅਗਕ ਅਪਨਿਬੈ ਉੱਤੇ ਆ ਜਾਣ ਫੇਰ ਅਗਲੇ ਕਿਸੀ ਵਿ ਖੋਡ ਵਿਚ ਵੜਕੇ ਤੁਹਾਨੂੰ ਬਾਹਰ ਕਡ ਲੈਂਦੇ ਨੇ,ਸ਼ੇਰਾ ਖੁਬਣ,ਵਿੱਕੀ ਗੌਂਡਰ,ਪ੍ਰੇਮਾ ਲਾਹੌਰੀਆ,ਜੈਪਾਲ ਭੁੱਲਰ,ਜੱਸੀ ਖਰੜ,ਦਵਿੰਦਰ ਬੰਬੀਹਾ,ਨਿਸ਼ਾਨ,ਜਮਪੀ,ਤੇ ਏਕ ਹੋਰ ਸਾਥੀ ਪੁਲਸ ਦੀ ਗੋਲੀ ਦਾ ਸ਼ਿਕਾਰ ਹੋਏ ਨੇ ਪੈਸੇ ਤੁਸੀ ਜਿੰਨੇ ਮਰਜੀ ਫ਼ਿਰੌਤੀਆਂ ਤੋਹ ਕਿਡਨੈਪਿੰਗ ਤੋਹ ਕਮਾਂ ਲਓ ਇਹ ਜ਼ਹਿਰ ਪੁਲਸ ਨੂੰ ਜੱਜਾ ਨੂੰ ਵਕੀਲਾਂ ਉੱਤੇ ਮੰਤਰੀ ਕੋਲ ਹੀ ਲਗਦੇ ਨੇ ਅਪਣੀ ਜਾਨ ਬਚਾਉਣ ਲਈ ਜੇਲ੍ਹਾਂ ਵਿਚ ਰੋਟੀ ਪਾਣੀ ਫ਼ੋਨ ਨਸ਼ਾ ਇਸ ਉੱਤੇ ਵਿ ਖੁੱਲਾ ਪੈਸਾ ਲਗਾਉਣਾ ਪੈਂਦਾ ਹੈ ਬਈ ਹਥਿਆਰਾਂ ਨੂੰ ਕੇਂ ਵਾਸਤੇ ਡਰੱਗਜ਼ ਨੂੰ ਲੈਣ ਵਾਸਤੇ ਵਰਤੇ ਜਾਂਦੇ ਨੇ।ਰੱਬ ਪੰਜਾਬ ਦੀ ਜਵਾਨੀ ਨੂੰ ਐਨਾ ਕਮਾਂ ਤੋਹ ਦੂਰ ਹੀ ਰੱਖੇ ਜ਼ਿੰਦਗੀ ਕਿਸੇ ਲਈ ਵਿ ਜੀਨੀ ਦੋਖੀ ਨਹੀਂ ਸਿੱਧੀ ਨਹੀਂ ਹਰ ਕੋਈ ਆਪਣੀ ਜੰਗ ਲਡ ਰਿਹਾ ਹੈ।

    • @RajveerSingh-xh1yt
      @RajveerSingh-xh1yt Рік тому

      #Sarwan_singh ਬਾਈ ਕੁੱਝ ਨਵੇਂ ਫੁਕਰੇ ਮੁੰਡਿਆਂ ਨੂੰ ਛੱਡ ਕੇ ਕੋਈ ਲੜਾਈ ਝਗੜੇ ਕਤਲ ਬਦਮਾਸ਼ ਬਣਨ ਲਈ ਨਹੀਂ ਕਰਦਾ ਜ਼ਿਆਦਾਤਰ ਕੋਈ ਬੰਦਾ ਸਿਸਟਮ ਤੇ ਕਾਰਨ ਮਜਬੂਰ ਕਰਦਾ ਇਹ ਸਭ ਕੰਮ ਕਰਨ ਨੂੰ ਮਾਂ ਦੇ ਢਿੱਡ ਤੋਂ ਤੋਂ ਕੋਈ ਬਦਮਾਸ਼ ਨਹੀਂ ਨਿਕਲਦਾ।ਸਾਨੂੰ ਇਹ ਸਭ ਛੱਡੇ 4 ਸਾਲ ਹੋ ਗਏ ਪਰ ਸਾਨੂੰ ਫੇਰ ਵੀ ਟਿਕਣ ਨਹੀਂ ਦਿੰਦੇ ਕਿੰਨਾ ਦੇਰ ਬੰਦਾ ਨਾਜਾਇਜ਼ ਇਹ ਸਭ ਬਰਦਾਸ਼ਤ ਕਰੂ?

    • @bittuchambal3008
      @bittuchambal3008 Рік тому +1

      Right ji

  • @jsranajsrana5263
    @jsranajsrana5263 Рік тому +7

    ।ਵੀਡੀਓ ਦੇਖ ਕੇ ਮੈਨੂੰ ਇੱਕੋ ਗੱਲ ਮਹਿਸੂਸ ਹੋ ਰਹੀ ਹੈ ਸਾਨੂੰ ਦੁਸ਼ਮਣ (ਬਾਦਲ-ਮਜੀਠੀਆ ਪ੍ਰਵਾਰ ਆਰਐਸਐਸਅਤੇ ਕਾਂਗ੍ਰਸ ਦੇ ਨੇਤਾ)ਦੀ ਕੀ ਲੋੜ ਹੈ ਸਾਡਾ ਆਪਣਾ ਮੋਟਾ ਦਿਮਾਗ ਹੀ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੈ.

  • @RajveerSingh-xh1yt
    @RajveerSingh-xh1yt Рік тому +4

    ਇਹ ਕੇਸ ਬਿੱਟੁ ਸਰਪੰਚ ਵਾਲੇ ਵਿੱਚ ਚਰਨੀ ਦਾ ਵੀ ਨਾਮ ਆਈਆ ਸੀ ਡੱਬੂ ਦਸੂਹਾ ਤੇ ਪ੍ਰਿੰਸ ਨੇ ਮਾਰਿਆ ਪ੍ਰਦੀਪ ਦਾ ਚਾਚਾ ਤੇ ਚੰਨਾ ਗੜ੍ਹਦੀਵਾਲ ਵੀ ਮਰ ਗਿਆ ਹੈ।ਅੰਮ੍ਰਿਤਸਰ ਜੇਲ੍ਹ ਵਿਚੋਂ ਕੋਈ ਵੀ ਕੈਟਾਗਰੀ ਵਾਲਾ gangster ਆਉਂਦਾ ਤੇ ਉਹਨਾ ਸਭ ਨੂੰ bullet ਪਰੂਫ ਜੈਕੇਟ ਤੇ ਹੈਲਮੇਟ ਮਿਲਦਾ ਜੋਤੀ ਕੱਲੇ ਨੂੰ ਨਹੀਂ ਮਿਲੀ Bulletproof ਜੈਕੇਟ ਸਾਡੇ binny ਗੁੱਜਰ ਨੂੰ ਵੀ ਮਿਲੀ ਸੀ Bulletproof ਜੈਕੇਟ ਅੰਮ੍ਰਿਤਸਰ ਜੇਲ੍ਹ ਤੋਂ ਹੁਸ਼ਿਆਰਪੁਰ ਪੇਸ਼ੀ ਤੇ।ਢੱਟ ਸਰਦਾਰ ਭਗਤ ਸਿੰਘ ਦੇ ਭੈਣ ਦੇ ਪਰਿਵਾਰ ਦੇ ਮੈਂਬਰ ਨੇ। #thanks ਵੱਡੇ ਬਾਈ ਤੁਸੀਂ ਗੱਲ ਮੰਨੀ ਤੇ ਸਾਡੇ ਭਰਾ ਸ਼ੇਰੂ ਦਾ ਕੋਈ ਨਾਜਾਇਜ਼ ਜ਼ਿਕਰ ਨਹੀਂ ਕੀਤਾ।।

  • @Punjabisurma
    @Punjabisurma Рік тому +4

    ਲੱਖੀ ਜੀ ਮੈਨੂੰ ਤੁਹਾਡੇ ਲੜੀ ਬਹੁਤ ਪਸੰਦ ਹੈ

  • @DilpreetSingh-pi8ux
    @DilpreetSingh-pi8ux Рік тому +3

    benti hai ki binny gujarr te vi bnao video plzz

  • @harrydhaliwal4997
    @harrydhaliwal4997 Рік тому +4

    ਬਹੁਤ ਵਧੀਆ ਰਿਤੇਸ਼ ਜੀ

  • @rbrar3859
    @rbrar3859 Рік тому +16

    ਵਾਹਿਗੁਰੂ ਜੀ ਮੇਹਰ ਕਰੇ
    ਹਰ ਇਕ ਨੂੰ ਸਮੱਤ ਬਖ਼ਸ਼ੋ

  • @harjitbariana9268
    @harjitbariana9268 Рік тому +3

    Very gd up dates thx br Frm Burnaby

  • @kulwinderjitsingh8428
    @kulwinderjitsingh8428 Рік тому +4

    ਇਹ ਗੈਗਸਟਰ ਕਾਲੀਦਲ ਤੇ ਪੰਜਬ ਪੁਲੀਸ ਦੀ ਦੇਣ ਹੈ ਕਿਤੇ ਟਾਈਮ ਨਾਲ ਪਟਾ ਫੇਰਿਆ ਹੋਵੇ ਤਾਂ ਕਈ ਪੀੜੀਆਂ ਵੀ ਭੁਲ ਜਾਣਗੀਆਂ ਬਦਮਾਸੀ ਜਾਂ ਗੈਗੀ

  • @jassajattsangha3784
    @jassajattsangha3784 Рік тому +5

    Paji kine k paise mile tuhanu eh video de paji es story da ik pasa e dasya Jung palwan India da choti palwan oh warld pulice kusti cho gold 🥇 jetu se te pulice de ik peper ch ik qa? Aya se k kis ne 3time kusti win kiti aa koi mukabla se os vich Jung ne apna name likhya se India only Jung ne jiti aa oh kusti 3 sall laga tar dono pase to jankari lo plz

  • @Roopjit.
    @Roopjit. 8 місяців тому +1

    Sbb to main roal Parminder Singh prince da hea jo tusi High light nhe krea aa sbb chkraa ch veeah v nhe krvayea osnea ..

  • @pradeepelmer2166
    @pradeepelmer2166 Рік тому +12

    Best Punjabi journalist.
    Lots of respect to you sir.

  • @malwindeuksi48
    @malwindeuksi48 Рік тому +3

    Ki ਹੋਗਿਆ ਜੀ daily report ਬੰਦ ਕਰਤੀ

  • @liakatali5990
    @liakatali5990 Рік тому +12

    Jung palwan koi gangster nahi c oh ta ik sports man international Bhalwan c tusi ik pasa hi das rahe aa eh koi patarkara wali gal ni

    • @simranriar5009
      @simranriar5009 Рік тому +2

      Sahi gal hai saaf pata lag reha eh proper side le rahe ove di janta hai waa waa kya report hai idiot 😡

  • @lakshaybeniwal3703
    @lakshaybeniwal3703 Рік тому +1

    Great work sachi or mehant krke story

  • @simranriar5009
    @simranriar5009 Рік тому +19

    Tusi Pardeep de ji case ne ohna nu keo nahi mention kita jo ehne bank lutti c etc…. Pardeep da daddy nehr ch shaal maar marya c sara elaka jaan da hai per ehna ne jhutha case pata c Shane de pariwaar te main v garhdiwal to he hai sub pata sanu

  • @thesahil9774
    @thesahil9774 Рік тому +5

    Paji Gopi Ghanshyampuria Tay report bnao please

  • @jaskarandhillon1628
    @jaskarandhillon1628 Рік тому +3

    Thodi video de wait hoe hoo rahi se bhaji

  • @shonki6049
    @shonki6049 Рік тому +11

    ਅਕਾਲੀ ਦਲ ਦੀ ਦੇਣ ਸਾਰੇ ਗੈਂਗਸਟਰ

  • @gauravgill9130
    @gauravgill9130 Рік тому +1

    Sheru jalander te v ikk video bnao

  • @SukhdevSingh-ch1fy
    @SukhdevSingh-ch1fy Рік тому +1

    Very good veere

  • @jaksonmury5240
    @jaksonmury5240 Рік тому +1

    ਗੜਦੀਵਾਲਾ ਪਰਦੀਪਸਿੰਘ ਸਹੋਤਾ ਤੇ ਨਿਸ਼ਾਨ ਸ਼ਾਨਾ ਖੁਰਦਾ ਹੁਸ਼ਿਆਰਪੁਰ

  • @DavinderSingh-xy1vk
    @DavinderSingh-xy1vk 4 місяці тому +1

    ਚੰਨਾ ਤੇ ਪਰਦੀਪ ਦੋਨੋ ਕਠਯਾ ਨੇ ਸ਼ਾਨਾ ਮਾਰਿਆ ਸੀ,ਤੇ ਬਿੱਟੂ ਸ਼ਾਨੇ ਦਾ ਭਰਾ ਸੀ

  • @navdeepsukhi1846
    @navdeepsukhi1846 Рік тому +1

    ਦੇਖੀ ਹੋਈ ਹੈ ਵੀਡੀਓ

  • @rakkarjatt
    @rakkarjatt Рік тому +1

    ਜੈ ਤੁਸੀ ਅੱਜ ਤੱਕ ਇੰਨੀ ਜਾਣਕਾਰੀ ਨਾ ਦੇਂਦੇ ਤਾਂ ਕਈ ਲੋਕ ਗਲਤ ਰਾਹ ਪੈ ਜਾਣਾ ਸੀ ਗੈਂਗਸਟਰ ਬਣ ਜਾਣਾ ਸੀ ਸਾਡੇ ਵਰਗਿਆਂ ਨੇ

  • @karamjitdhillon3715
    @karamjitdhillon3715 Рік тому +1

    ਇਹਨਾਂ ਦੇ ਨਾਲ ਇੱਕ ਗੈਰ ਹੋਰ ਸੀ ਸ਼ੇਰੂ ਗੈਂਗ ਸੀ

  • @manpreetkaur5568
    @manpreetkaur5568 Рік тому +4

    Thanks for this report, sir.

  • @davinderkumar5304
    @davinderkumar5304 Рік тому +9

    Ritesh g eh report lgg reha pardeep ne bheji lgdi tuhanu... pardeep di side jyada lei aa 👍

  • @satnan5693
    @satnan5693 Рік тому +1

    SR Gopy Ghansampuria te episode bnao pls

  • @rupinderwahla4076
    @rupinderwahla4076 Рік тому +4

    Vicky Gounder, Davinder Bambiha, Dilpreet Baba, Channa Gardiwal, Pardeep Sahota 👍

  • @karmsingh6636
    @karmsingh6636 Рік тому +2

    Bhaji Buhat vadiya report banaonde ah tusi. Hamesha tuhadi mehnat video witch saaf saaf nazar ah jandi ah.

  • @GurpreetSingh-kd5xv
    @GurpreetSingh-kd5xv Рік тому +2

    Wait he kr rhe sir

  • @143palwinder
    @143palwinder Рік тому +1

    Good Reporting Ritesh Ji

  • @unseenfarmerlife
    @unseenfarmerlife Рік тому +2

    Rupender gandhi te osde brother di story sunao detail che

  • @sukhmandermaan6681
    @sukhmandermaan6681 Рік тому +1

    Bht vadia report bai g

  • @sunyaulakh3642
    @sunyaulakh3642 Рік тому +3

    Sir Ranjeet sewewala di dushmani te v report bnao

  • @jaggasingh8968
    @jaggasingh8968 Рік тому +1

    ਕਿੰਨਾ ਕ ਵਖਤ ਹੋਗਿਆ ਬਾਈ ਚੰਨੇ ਨੂੰ ਮਰਿਆ

  • @atinderpalsingh5824
    @atinderpalsingh5824 Рік тому +2

    Hosiarpur de binny gujjar bare ni dsea bai g

  • @PalwinderSingh-hl6bk
    @PalwinderSingh-hl6bk Рік тому

    Bahut wadiya pajji

  • @Nmnshorts19
    @Nmnshorts19 Рік тому +1

    Bhai.g.good.job.👍👍.from.s.s.cheema.

  • @9PMTrader
    @9PMTrader Рік тому +4

    Goliya ta Shanna nu Channa ne Maariya si, Pardeep ne Goli nehi Chalai. Jung Bahadur da Galat Dass rehe ho. He was very Good Wrestler

  • @sukhmanmaan5923
    @sukhmanmaan5923 Рік тому +1

    Y g plz plz Gopi ghanshampuriya bare bnao koi video ki ki record a ohde te hun jyoda k police ne sachi maarta

  • @pushpindervirk6565
    @pushpindervirk6565 Рік тому +2

    Bhut good bhji

  • @9PMTrader
    @9PMTrader Рік тому +3

    Channa Parra Si Pardeep da.

  • @pg4ever...677
    @pg4ever...677 Рік тому +3

    Hello Paji🙏 n great goin n kip it up.....👍 u r doin ur work totally fabulous n widout any pressure n specially wid ur daring attitude n b frank i m always waiting from ur side n wen n at wat tym u just drop ur hardwork in r phon'z youtube.....thnku so much n gudnite n hv great tym wid ur Dear 1nz n tkcr Paji......🙏

  • @tejindersinghgurdaspuria8638
    @tejindersinghgurdaspuria8638 Рік тому +2

    bhoet vdia video paji aj di 💕💪🔥

  • @jasvirjatt5223
    @jasvirjatt5223 Рік тому

    Thanks lucky bai jiiii wait karda si 2 part mere aear da sara eh thanks alot bai jiiiiiiiiiiiiiiii sare chanle blok ne kite appa fake only watch you te hamesha wait rehndi tuahdi video di
    Waheguru kirpa karn app g te sach bolde sach dasde bai jiiiiii fateh

  • @bittuchambal3008
    @bittuchambal3008 Рік тому +3

    Good job paaji❤❤❤

  • @gamernav8245
    @gamernav8245 Рік тому +3

    Jang bahudar changa pehlwan riha

  • @simranriar5009
    @simranriar5009 Рік тому +8

    I don’t think this is the journalism tuhadi sari gal baat ti ehi clear ho reha ke shana and ohde brother galat ne or dusre passé Pardeep changa banda c oh is ch fas gya . ke tusi Shana de brothers nal gal krn di koshish kiti je kiti hundi ta tuhade gal baat da rukh kuz hor huna c tusi Suni suna ya gala nu apni reports ch shamil kita

  • @sumitsunny3587
    @sumitsunny3587 Рік тому +4

    1St view 1St comment good work lakhi g

  • @surajsharma7675
    @surajsharma7675 Рік тому +5

    Pradeep chawal nu Kuch jyda e importance de reha ki gall reporter Saab

  • @preetbhatia6837
    @preetbhatia6837 Рік тому +1

    Very great and true report Lakhi saab

  • @7even5ive88
    @7even5ive88 Рік тому +1

    Good Job Sir ji👍

  • @RavinderSingh-nq3ph
    @RavinderSingh-nq3ph Рік тому +5

    Main ghardiwal de lagle pind toin hain . Buhat jada panga piya c ih ladayi karke ithe dono tabar oujad hi gaye ik hisab naal

  • @sunyaulakh3642
    @sunyaulakh3642 Рік тому +1

    Sir ek report Ranjeet seweala te v bnao

  • @choudharynaresh4975
    @choudharynaresh4975 Рік тому +1

    Dilpreet babe bare vi report tayar karo Ritesh lakhi bhra🙏

  • @umegaming765
    @umegaming765 Рік тому +2

    Sir g ki hall Chal g.. 👍

  • @escobaar_jatt
    @escobaar_jatt Рік тому +3

    Ritesh Ji Kulbir Zira Te Vi Report Banao Daso Lookan Nu Ohna Bare Vi Gangster Te Report Tan Odo Hyi Bna Dine Aa Tusi

  • @KULDEEPSINGH-ul6kr
    @KULDEEPSINGH-ul6kr Рік тому +3

    Sat shri akal Bai ji 🌹🌹

  • @pind98
    @pind98 Рік тому +3

    Lekhi jee great reportr, all facts , very good work. Please preapre an other report forcing Govt of India to bring the criminals from forign countries. Once Govt starts the extrdition these guys will be hiding under the beds. None of these guys have guts. . Salute to your skill, guts and hard work.

  • @Uniquecreationboutique
    @Uniquecreationboutique Рік тому +5

    Sub clear dekh reha ke tu money lake eh report kr reha je bakiya nu tu gangster likh reha te amrik Singh nu uncle. Tere lay sare braber hune chahe de c caption v soch samj ke likhi di jehre reporter hunde ohna lay report miyne rakhdi uncle aunty nahi

    • @pind98
      @pind98 Рік тому +4

      He described facts only. Amril Singh and his brothers never participated in any thing.
      Channa-Pardeep had clean record prior to this incident. If Kid killed some one deal with the killer, only cowards take revenge from other people.
      If these guys had any guts deal with each other

    • @simranriar5009
      @simranriar5009 Рік тому +2

      Oh really he described the fact both parts in his video he showed Pardeep is the innocent . Shana brothers also had clean records they all had players after this incident They were implicated in false cases.

    • @SahilSharma-is7zh
      @SahilSharma-is7zh Рік тому +1

      Right I think Mrs reporter realtive pardeep family

  • @parminderkumar119
    @parminderkumar119 Рік тому

    ਲੱਕੀ ਭਾਜੀ ਬਹੁਤ ਡੂੰਘਾਈ ਵਿਚ ਗੱਲ ਕਰਦੇ ਆ ਤੁਸੀਂ ਜੀ

  • @satinderpalsingh2181
    @satinderpalsingh2181 Рік тому +2

    Good job sir 👍 👍 👍 👍 👍

  • @Loveysinghpolcia
    @Loveysinghpolcia Рік тому +3

    Jdo gounder bhgoda c udo usne Jyoti huna te v hmle di try kiti c

  • @arunchoudhary2487
    @arunchoudhary2487 Рік тому +4

    Nice reporting 👍

  • @pmalik2003
    @pmalik2003 Рік тому +2

    Channa Ida da bnda si jihra loka di help krda si bina kise lalach toh te oh vichara bina gal toh apne hi apne hi gang de bndia wlo zehar de k Maria gya kyunki oh jail cho nikl k wapis aana Chanda si

    • @jaggasingh8968
      @jaggasingh8968 Рік тому +1

      ਕਿਨਾ ਵਖਤ ਹੋਗਿਆ ਬਾਈ ਚੰਨੇ ਨੂੰ ਮਰਿਆ

  • @chamkaur_sher_gill
    @chamkaur_sher_gill Рік тому +2

    Sat sri akall veer ji 🙏 good job 🙏

  • @sidhu7572
    @sidhu7572 Рік тому +1

    Good job 👍🏼

  • @nirmalsinghcheema2726
    @nirmalsinghcheema2726 Рік тому +2

    ਜੋ ਬੀਜੋਗੇ ਉਹੀ ਵਡੋਗੇ

  • @Uniquecreationboutique
    @Uniquecreationboutique Рік тому +3

    Kal di te aj di video to eh ta clear ho gya tu saaf ohna di side le reha ove de tuhade subscriber ne IDIOTS eh nahi dekh reha ke tusi sochya Pardeep nu marna he jarrori keo c oh ladai v kr sakda c pehla koi ladai nahi suni ehna di koi gal baat nahi sida bande nu Marta ove di janda hai waa lakhi sahib kya report hai bevkof janta😂

  • @9PMTrader
    @9PMTrader Рік тому +1

    Gounder naal Close si bahut. Karda ki Pardeep hor. Jyoti hunna ne Bahut Attempt kitte hamle Pardeep te. Pardeep sehi si. Shaana ne Galat kitta si

  • @pmalik2003
    @pmalik2003 Рік тому +2

    Channa cousin aa Pardeep da phla ih ta jaan le

  • @DeepSingh-id1yw
    @DeepSingh-id1yw Рік тому +10

    Nishan singh shana PB07 ..Sports 🏋️🏋️Kabaddi player....

  • @escobaar_jatt
    @escobaar_jatt Рік тому +6

    #justiceforsidhumoosewala

  • @rubal6080
    @rubal6080 Рік тому +2

    3rd part ❤❤

  • @hardevsandhu2229
    @hardevsandhu2229 Рік тому +1

    Good sir ji

  • @tajrandhawa325
    @tajrandhawa325 Рік тому

    3 rd. Part pls

  • @gurjantkhattra6859
    @gurjantkhattra6859 Рік тому +2

    Good ji

  • @karamjitsingh2118
    @karamjitsingh2118 Рік тому +2

    paterkar Bhi tu kahari pag nu pia houa a jar hor muda bot na tara lai gall karn nu pinjab ch

  • @mrpandit7961
    @mrpandit7961 Рік тому

    L̤o̤v̤e̤ a̤n̤d̤ p̤i̤c̤22g̤ ❣️❣️

  • @rajdeepsingh8588
    @rajdeepsingh8588 Рік тому +2

    bai ji ture story

  • @sakattarsingh7114
    @sakattarsingh7114 Рік тому +1

    Awesome knowledge 👏

  • @bupindersingh2128
    @bupindersingh2128 Рік тому +1

    Sat sri akaal ji 🙏

  • @Ammybal27
    @Ammybal27 Рік тому +1

    90% Shii reporting 🔥🔥

  • @JattSaab-tb2gv
    @JattSaab-tb2gv Рік тому +2

    Eh reporter ne lgda pardeep kolo paise lye aa

  • @harveergill2342
    @harveergill2342 Рік тому +4

    ਗੜ੍ਹ ਵਾਲੇ

  • @sahirambishnoi8158
    @sahirambishnoi8158 Рік тому +1

    Ritesh veere ,old man interference both party' to will meet ,or beta, Beti ka rishta karwa do

  • @mrpandit7961
    @mrpandit7961 Рік тому +1

    V̤e̤r̤y̤ g̤o̤o̤d̤ j̤o̤b̤ 22g̤ 🕵️🕵️❣️❣️

  • @Ammybal27
    @Ammybal27 Рік тому

    mere pind d news

  • @pawandeep11786
    @pawandeep11786 Рік тому +1

    Stay blessed

  • @IqbalSingh-zk5cl
    @IqbalSingh-zk5cl Рік тому +1

    Sat shri akal sir 🙏🙏🙏

  • @ekamjeet5657
    @ekamjeet5657 Рік тому +4

    Pardeep channa good boys

  • @mukeshrinku5213
    @mukeshrinku5213 Рік тому +4

    Jo marji hoje
    .joti huna ne pardeep chakna hi chakna aa jado marji chakan...na hun channa aa na hun gonder aaa..na hun bambiha aa...o aje sare ne...

  • @KakaVirdi-s3r
    @KakaVirdi-s3r 6 місяців тому +1

    🎉❤

  • @balaldhudi6056
    @balaldhudi6056 Рік тому +1

    Tu tah sikha de magar lageya ve. 84 du bad hun vichare nu chad devo am pinda diya laraya nu tusa sikha da nah gangster rakh ge sikha di nasal kushi kar rahe ho ta sikh Punjab Chad rahe ne. hindu da maqsad hi Sikh nu nasana

  • @Gujjarunity1
    @Gujjarunity1 Рік тому +2

    Binny gujjar miss krta tusi

    • @MadeinPanjab1699
      @MadeinPanjab1699 Рік тому +1

      Binny Gujjar da Es Case nal ki Link reha ? Binny ne ki ki kita tu ds ਸਕਦਾ ਵੀਰ?

  • @deepsandhu441
    @deepsandhu441 Рік тому +6

    Jhotta bnda pardeep fer te ikala hi kichi firda e sarea nu 😂

  • @kamaljitsingh3111
    @kamaljitsingh3111 Рік тому +1

    S S A Sir JI....