Ep 23 || ਪੇਕੇ ਮਿਲਣ ਗਈ ਗੁੱਡੀ ਨੂੰ ਮਿਲੀ ਓਹਦੇ ਘਰ ਵਾਲੇ ਦੀ ਮੌਤ ਦੀ ਖ਼ਬਰ ਤਾਂ.😢😢

Поділитися
Вставка
  • Опубліковано 27 сер 2024
  • || suvichar || an emotional heart touching Dil Ko chhu Lene wali sacchi Punjabi kahani ||
    #motivationalpunjabi
    #punjabitalks
    #punjabistory
    #punjabistorytime
    #punjabistories
    #punjabikahaniyan
    #motivationalstory
    #motivational
    #familystory
    #punjabikahani
    #ਪੰਜਾਬੀ_ਸਟੋਰੀਜ਼
    #ਪੰਜਾਬੀ_ਕਹਾਣੀ
    #ਪੰਜਾਬੀ_ਕਹਾਣੀਆਂ
    #ਪਰਿਵਾਰਿਕ_ਕਹਾਣੀਆਂ
    #ਸਮਾਜਿਕ_ਕਹਾਣੀਆਂ
    #ਪ੍ਰੇਮ_ਕਹਾਣੀਆਂ
    #love_Stories
    #thriller_story'
    ||Suvichar||An emotional heart touching dil nu chhu len vali sachi punjabi kahani ||moral story||punjabi story||
    #keepsupporting #suspense #viralstory #viralvideo
    #moral story in punjabi
    #emotional story in punjabi
    #motivational story in punjabi
    #inspirational story in punjabi
    #dil_nu _chhu_len_vali_sachi_kahani
    #punjabi_kahaniya
    #suspense_story_in_punjabi
    #punjabi
    #suvichar
    ਇਸ ਕਹਾਣੀ ਦਾ ਕਿਸੇ ਵੀ ਜਿਉਂਦੇ ਜਾਂ ਮ੍ਰਿਤਕ ਵਿਅਕਤੀ ਨਾਲ ਕੋਈ ਸੰਬੰਧ ਨਹੀਂ ਹੈ, ਜੇਕਰ ਫਿਰ ਵੀ ਕਿਸੇ ਘਟਨਾ ਨਾਲ ਇਸ ਦੀ ਸਮਾਨਤਾ ਹੁੰਦੀ ਹੈ, ਤਾਂ ਇਸ ਨੂੰ ਸਿਰਫ਼ ਇੱਕ ਸੰਜੋਗ ਮੰਨਿਆ ਜਾਵੇ ਧੰਨਵਾਦ ਜੀ ।
    One of the rights accorded to the owner of copyright is the right to reproduce or to authorize others to reproduce the work in copies or phonorecords. This right is subject to certain limitations found in sections 107 through 118 of the copyright law (title 17, U.S. Code). One of the more important limitations is the doctrine of “fair use”. The doctrine of fair use has developed through a substantial number of court decisions over the years and has been codified in section 107 of the copyright law.

КОМЕНТАРІ • 80

  • @SidhuSidhu65
    @SidhuSidhu65 Місяць тому +11

    ਆਪਣੀ ਮਾਂ ਇੱਕ ਸਿਆਣੀ, ਮਿਹਨਤੀ ਅਤੇ ਬਹਾਦਰ ਲੇਡੀ ਹੈ ਲਵ ਯੂ ਮਾਂ❤

  • @KaranSaini-fl7kx
    @KaranSaini-fl7kx Місяць тому +1

    🌹ਬਹੁਤ ਹੀ ਬੇਅੰਤ ਸਿੱਖਿਆ ਦਾਇਕ ਬਚਨ ਹਨ ਜੀ 🌹 ਬੀਬੀ ਭੈਣ ਜੀ ਕਹਾਣੀ ਬਿਆਨ ਬਚਨ ਬੋਲਣ ਬਾਰੇ ਬਹੁਤ ਹੀ ਬੇਅੰਤ ਚੰਗਾ ਢੰਗ ਤਰੀਕਾ ਸਲੀਕਾ ਅੰਦਾਜ਼ ਹੈ ਜੀ 🌹 ਬੇਅੰਤ ਹੀ ਧੰਨਵਾਦ ਹੈ ਜੀ 🙏ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🌹

  • @kirandeepmangat3670
    @kirandeepmangat3670 Місяць тому +1

  • @deepasingh530
    @deepasingh530 Місяць тому +1

    You are doing great 👍

  • @roublemahesari2765
    @roublemahesari2765 Місяць тому +1

    Very good story

  • @bhupinder9954
    @bhupinder9954 Місяць тому +3

    Thanks sister' god aap ki help kare

  • @harvindersingh3476
    @harvindersingh3476 11 днів тому

    Bhaut vdia ji

  • @PriyankaRishi-pt9ti
    @PriyankaRishi-pt9ti Місяць тому +1

    😢😢😢😢

  • @user-rc3fn1ds1l
    @user-rc3fn1ds1l Місяць тому

    Very emotional story,,sun ke Rona aa gaya tuhade Ghar di story

  • @user-so9jb6mc8b
    @user-so9jb6mc8b Місяць тому +1

    Booth vadia andaj a khani sanon da

  • @SurjitSingh-qq2qu
    @SurjitSingh-qq2qu Місяць тому +2

    ਬੇਟਾ ਜੀ ਜਦੋਂ ਤੁਸੀਂ ਕਹਾਣੀ ਸੁਣਾ ਰਹੇ ਕੁਝ ਸਮੇਂ ਲਈ ਭਾਵੁਕ ਹੋਏ, ਇਸ ਤੋਂ ਹੀ ਮੈਂ ਸਮਝ ਗਿਆ ਸੀ ਕੇ ਇਹ ਕਹਾਣੀ ਤੁਸੀਂ ਆਪਣੀ ਜਿੰਦਗੀ ਦੇ ਵਿਚ ਬਤਾਏ ਸਮੇਂ ਦੀ ਸਾਂਝੀ ਕਰ ਰਹੇ ਹੋ, 🙏ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਚੜ੍ਹਦੀਕਲਾ ਤੰਦਰੁਸਤੀ, ਤਰੱਕੀਆਂ ਬਖਸ਼ਿਸ ਕਰਨ ਜੀ 🙏ਸੁਰਜੀਤ ਸਿੰਘ ਪਿੰਡ ਝਾਂਡੇ ਲੁਧਿਆਣਾ ਪੰਜਾਬ

    • @Sartaj1908
      @Sartaj1908  Місяць тому +1

      ਹਾਂ ਜੀ,,,,ਧੰਨਵਾਦ ਜੀ ਏਨੇ ਪਿਆਰ ਤੇ ਦੁਆਵਾਂ ਲਈ🙏🙏

    • @Sartaj1908
      @Sartaj1908  Місяць тому +1

      ਓਕੇ ਜੀ

  • @ajaibsingh1322
    @ajaibsingh1322 Місяць тому +2

    dr Ajaib gharat very sad story sister ji Tusi ta rava hi dita menu sister ji 🙏 🙏🙏🙏

  • @rajdeol1553
    @rajdeol1553 Місяць тому +1

    Ok

  • @ramanjeetkaur7025
    @ramanjeetkaur7025 Місяць тому +1

    😢😢😢😢😢😢

  • @sarbjeetkaur4986
    @sarbjeetkaur4986 Місяць тому +2

    😢😢

  • @user-sy9hv1tf1y
    @user-sy9hv1tf1y Місяць тому +8

    ਧੰਨ ਤੁਸੀਂ ਭੈਣੇ ਧੰਨ ਭੈਣੇ ਆਪਣੇ
    ਮੰਮੀ ਪਾਪਾਂ ਮੇਰੀ ਭੈਣ ਅਮੋਸਨਲ
    ਨਾ ਹੋਵੋ ਮੇਰੀ ਭੈਣ ਕਹਾਣੀ ਸੁਣਕੇ ਅੱਖਾਂ ਨਮ ਹੋ ਗਈਆਂ
    ਭੈਣੇ
    ਪਰਗਟ ਭੰਗੂ ਸੰਗਰੂਰ

  • @mewasingh6876
    @mewasingh6876 Місяць тому +2

    ਨਹੀਂ ਜੀ, ਤੁਹਾਡਾ ਕਹਾਣੀ ਸੁਣਾਉਣ ਦਾ ਢੰਗ ਤਰੀਕਾ ਬਿਲਕੁਲ ਠੀਕ ਅਤੇ ਰੌਚਿਕਤਾ ਭਰਪੂਰ ਹੁੰਦਾ ਹੈ।

  • @karamjitkaur8036
    @karamjitkaur8036 Місяць тому

    ❤❤

  • @JETHALALTWEETS__4
    @JETHALALTWEETS__4 17 днів тому

    Bhot vadia ji

  • @kirpalkaur6398
    @kirpalkaur6398 Місяць тому +2

    ਓਹੋ ਬੜੀ ਹੀ ਇਮੋਸਨਲ ਕਹਾਣੀ ਆਪ ਬੀਤੀ। ਸੱਚ ਕਿਹਾ ਜਿੰਦਗੀ ਦੇ ਐਸੇ ਪਲ ਕਦੇ ਨਹੀਂ ਭੁੱਲਦੇ, ਮਰਦੇ ਦਮ ਤੱਕ ਨਾਲ ਹੀ ਜਾਂਦੇ ਨੇ।

  • @SidhuSidhu65
    @SidhuSidhu65 Місяць тому +4

    ਮਾਪਿਆਂ ਵਾਲਾ ਘਾਟਾ ਕਦੇ ਪੂਰਾ ਨਹੀਂ ਹੁੰਦਾ ਪ੍ਰਮਾਤਮਾ ਸਾਰਿਆਂ ਦੇ ਮਾਪਿਆਂ ਨੂੰ ਸਲਾਮਤ ਰੱਖੇ
    ਮਿਸ ਯੂ ਪਾਪਾ ਜੀ, 😭

  • @kulbirsidhu7957
    @kulbirsidhu7957 Місяць тому +1

    🙏🏻❤️

  • @sarasandhu5266
    @sarasandhu5266 Місяць тому

    😢😢😇🤗😇

  • @nimratkhairafan601
    @nimratkhairafan601 Місяць тому +2

    ਦੀਦੀ ਜਿਹੜੀਆ ਹੱਡਾ ਤੇ ਬੀਤੀਆ ਹੋਣ ੳਹ ਕਦੇ ਨਹੀਂ ਭੁਲਦੀਆ ਮੇਰੇ ਕੋਲ ਵੀ ਬਾਈ ਦਿਨਾਂ ਦੀ ਬੇਟੀ ਸੀ ਜਦੋਂ ਮੇਰੇ ਹਸਵੈਡ ਦੀ ਐਕਸੀਡੈਂਟ ਵਿਚ ਮੋਤ ਹੋ ਗਈ ਸੀ ਮੈ ਆਪਣੇ ਪੇਕੇ ਸੀ ਮੈ ਕਹਾਣੀ ਸੁਣ ਕੇ ਬਹੁਤ ਰੋਈ ਮੇਰੇ ਸਹੁਰਿਆਂ ਨੇ ਮੈਨੂੰ ਨਹੀਂ ਰੱਖਿਆ ਮੇਰਾ ਦਿਉਰ ਤਿੰਨ ਮਹੀਨੇ ਪਹਿਲਾ ਵਿਆਹਾ ਸੀ ਮੇਰੀ ੳਮਰ ਉਦੋਂ ਵੀਹ ਸਾਲ ਦੀ ਸੀ ਮੇਰੀ ਬੇਟੀ ਨੂੰ ਵੀ ਨਹੀ ਰੱਖਿਆ ਅੱਜ ਮੇਰੀ ਬੇਟੀ ਨੇ ਪਲਾਸਟੂ ਕਰ ਲਈ ਭੁੱਚੋ ਆਪਣੇ ਨਾਨਕੇ ਆ ਮੇਰਾ ਰਿਸਤਾ ਮੌੜ ਕਰ ਦਿਤਾ ਬੇਸੱਕ ਸਮਾ ਬੀਤ ਗਿਆ ਜਖਮ ਅੱਜ ਵੀ ਅੱਲੇ ਆ😢😢

  • @JagtarSingh-bd8dr
    @JagtarSingh-bd8dr 11 днів тому

    ਓਹੋ ਭੈਣ ਜੀ bhut ਬੁਰਾ ਹੋਇਆ ਤੁਹਾਡੇ ਨਾਲ mere ਨਾਲ ਵੀ bhut ਬੁਰਾ ਹੋਇਆ ji

  • @kuljitkaur862
    @kuljitkaur862 Місяць тому

    Very nice 💯💯💯

  • @gurmitkaur3725
    @gurmitkaur3725 Місяць тому +1

    Eh kahani ne ta rawa hi ditta Kiran
    Salute aa os Mother no ❤❤❤

    • @Sartaj1908
      @Sartaj1908  Місяць тому +1

      ਹਾਂਜੀ ਮੇਰੀ ਮਾਂ ਮੈਨੂੰ ਬਹੁਤ ਬਹਾਦਰ ਔਰਤ ਲਗਦੀ ਆ

  • @newfashionboutique09
    @newfashionboutique09 Місяць тому +1

    An emotional story rona aa giaa sun k tuhade ghar di story

  • @LabhSingh-xk1se
    @LabhSingh-xk1se Місяць тому +1

    Beeba....rani....good....hai. Sera....sabas

  • @malkeetsingh4233
    @malkeetsingh4233 Місяць тому

    My Sister this is very good no problem

  • @user-so9jb6mc8b
    @user-so9jb6mc8b Місяць тому +1

    🙏🙏🙏🙏🙏🙏

  • @Harryallrounder
    @Harryallrounder Місяць тому +2

    ਸੋਡੀ ਹੱਡ ਬੀਤੀ ਸੁਣ ਕੇ ਮਨ ਨੂੰ ਬਹੁਤ ਦੁੱਖ ਲੱਗਿਆ ਭੈਣ ਸਲੂਟ ਹੈ ਮੇਰਾ ਉਸ ਮਾਂ ਨੂੰ❤❤❤❤

  • @NavjotKaur-mv2bq
    @NavjotKaur-mv2bq Місяць тому +1

    Very goodsister jigura Thandewalla

  • @harmailsandhu5659
    @harmailsandhu5659 Місяць тому +1

    Very nice story

  • @tirathkaur3144
    @tirathkaur3144 Місяць тому +1

    ❤good🙏🙏🙏🙏🙏

  • @kuljitkaur862
    @kuljitkaur862 Місяць тому

    Very sad g

  • @gurpreetsidhu7137
    @gurpreetsidhu7137 Місяць тому +1

    Koi na sister hora nu vekh ke time paas krna pena

  • @kirandeepmangat3670
    @kirandeepmangat3670 Місяць тому +1

    Wahegure ji 🙏God bless you sister 🙏🙏

  • @kamalpreetkaur4459
    @kamalpreetkaur4459 Місяць тому

    Tuse bhot vdia bolde ho

  • @harmeetkaur5250
    @harmeetkaur5250 Місяць тому +1

    V nice story putt ❤ 😢😢

  • @HappyAcorn-vz6jp
    @HappyAcorn-vz6jp Місяць тому +2

    Nahin bahan ji tohari awaaz bahut Soni hai to bade hi Sone Andaaz Narsi kahani Suna de Ho

  • @kamalpreetkaur4459
    @kamalpreetkaur4459 Місяць тому

    Tuse v gret ho

  • @sukhasinghsarari6699
    @sukhasinghsarari6699 Місяць тому +2

    ਭੈਣ ਜੀ ਕਹਾਣੀ ਬਹੁਤ ਵਧੀਆ ਪਰਾਣੇ ਵੇਲੇ ਕੱਚੇ ਕੋਠੇ ਲਿਪਣੇ ਚਾਦਰਾ ਕੱਢਣੀਆਂ ਫੁੱਲ ਬਣਾਉਣੇ ਟੋਕਰੀਆਂ ਬਨਾਉਣੀਆਂ ਕੰਮ ਏਵੇ ਕੁੜੀਆਂ ਕਰਦੀਆਂ ਸਨ

    • @sukhasinghsarari6699
      @sukhasinghsarari6699 Місяць тому +1

      ਭੈਣ ਜੀ ਤਹਾਡੀ ਮੱਮੀ ਜੀ ਦੀ ਜਿੰਦਗੀ ਬਾਰੇ ਦੱਸਿਆ ਬਹੁਤ ਦੁਖ ਤੇ ਦਰਦ ਮਹਿਸੂਸ ਹੋਇਆ ਜਿਵੇ ਆਪਣੇ ਕੋਲੋ ਆਪਣਾ ਬਲਵੰਤ ਸਿੰਘ ਸਰਾਰੀ ਰੱਬ ਨੇ ਖੋਇਆ ਸਦਾ ਯਾਦ ਰਹਿਣ ਦੇ ਓਵੇਂ ਭੈਣ ਜੀ ਅੰਕਲ ਜੀ ਪਰਮਾਤਮਾ ਛੋਟੀ ਉਮਰ ਵਿੱਚ ਲੈ ਗਏ ਦੁਖ ਤਾ ਦਿਲ ਵਿੱਚ ਰਹਿੰਦਾ ਹੈ ਸੁਣ ਕਿ ਬਹੁਤ ਦਰਦ ਹੋਇਆ

    • @Sartaj1908
      @Sartaj1908  Місяць тому

      😢,,,,, ਹਾਂਜੀ ਵੀਰੇ ਜਾਣਾ ਤਾਂ ਇੱਕ ਦਿਨ ਸਾਰਿਆਂ ਨੇ ਆ ਪਰ ਕਹਿੰਦੇ ਆ ਜੇ ਬੰਦਾ ਸਮੇਂ ਦੇ ਨਾਲ ਜਾਵੇ ਤਾਂ ਸ਼ਾਇਦ ਉਹਨਾਂ ਦੁੱਖ ਨਹੀਂ ਹੁੰਦਾ, ਪਰ ਇਹ ਜ਼ਿੰਦਗੀ ਦੁੱਖਾਂ ਤੇ ਸੁੱਖਾਂ ਦਾ ਸੁਮੇਲ ਆ। ਸਾਨੂੰ ਇਹ ਦੁੱਖ ਸੁੱਖ ਖਿੜੇ ਮੱਥੇ ਸਵੀਕਾਰ ਕਰਨੇ ਪੈਂਦੇ ਆ। ਮੈਂ ਅੱਜ ਵੀ ਜਦੋਂ ਇਹ ਗੱਲ ਨੂੰ ਯਾਦ ਕਰਦੀ ਆਂ ਕਿ ਮੇਰੇ ਪਾਪਾ ਦਾ ਸੁਪਨਾ ਸੀ ਅਧਿਆਪਕ ਬਣਨਾ ਤੇ ਮੈਂ ਇਸ ਗੱਲ ਦਾ ਮੈਨੂੰ ਮਾਣ ਮਹਿਸੂਸ ਹੁੰਦਾ ਕਿ ਅੱਜ ਮੈਂ ਇੱਕ ਅਧਿਆਪਕ ਆਂ ਤੇ ਮੈਂ ਆਪਣੇ ਪਾਪਾ ਦਾ ਸੁਪਨਾ ਪੂਰਾ ਕੀਤਾ।😢

  • @PrabnurGill
    @PrabnurGill Місяць тому +1

    Didi tuse ta ravaa e deta mere mama papa ve nahi hege but me bhot rohi kani sun ke 😢😢😢😢😢

    • @Sartaj1908
      @Sartaj1908  Місяць тому

      😢😢 ਤੁਹਾਡੇ ਮੰਮੀ ਪਾਪਾ ਦੀ ਡੈਥ ਕਦੋਂ ਹੋਈ ਕੀ ਹੋਇਆ ਸੀ ਉਹਨਾਂ ਨੂੰ???

    • @PrabnurGill
      @PrabnurGill Місяць тому

      @@Sartaj1908 me 6 month di se didi odo accident ho ghy se me ekali e mera koei bro na sis

    • @PrabnurGill
      @PrabnurGill Місяць тому

      @@Sartaj1908 didi apeni Instagram id deo me gal karni tade nal

  • @user-sy9hv1tf1y
    @user-sy9hv1tf1y Місяць тому +1

    ਇਮੋਸ਼ਨਲ ਕਰ ਤਾਂ ਕਹਾਣੀ ਨੇ
    ਭੈਣੇ ਬਹੁਤ ਦਰਦ ਭਰੀ ਕਹਾਣੀ
    ਏ ਮੇਰੀ ਪਿਆਰੀ ਭੈਣ
    ਪਰਗਟ ਭੰਗੂ

  • @ManjitKaur-yg6ly
    @ManjitKaur-yg6ly Місяць тому +1

    Bhut ਹੀ dekh hoea sunken Rona a gea

  • @KulwinderSingh-vn3ny
    @KulwinderSingh-vn3ny Місяць тому +1

    Bahut dukh hora ji sunke

  • @j5primesamaung204
    @j5primesamaung204 Місяць тому +1

    Pirtpal singh pabbian 🙏🙏🙏

  • @JETHALALTWEETS__4
    @JETHALALTWEETS__4 17 днів тому

    😂😂😂😂😂😂😂

  • @KulwantKaur-zr2vj
    @KulwantKaur-zr2vj Місяць тому

    ,,,,,,,ź

  • @user-gq6er1xf4s
    @user-gq6er1xf4s 23 дні тому

    😢😢

  • @happysinghhappysingh5055
    @happysinghhappysingh5055 Місяць тому +1

    🙏🙏🙏🙏🙏🙏

  • @nimratkhairafan601
    @nimratkhairafan601 Місяць тому +1

    ਦੀਦੀ ਜਿਹੜੀਆ ਹੱਡਾ ਤੇ ਬੀਤੀਆ ਹੋਣ ੳਹ ਕਦੇ ਨਹੀਂ ਭੁਲਦੀਆ ਮੇਰੇ ਕੋਲ ਵੀ ਬਾਈ ਦਿਨਾਂ ਦੀ ਬੇਟੀ ਸੀ ਜਦੋਂ ਮੇਰੇ ਹਸਵੈਡ ਦੀ ਐਕਸੀਡੈਂਟ ਵਿਚ ਮੋਤ ਹੋ ਗਈ ਸੀ ਮੈ ਆਪਣੇ ਪੇਕੇ ਸੀ ਮੈ ਕਹਾਣੀ ਸੁਣ ਕੇ ਬਹੁਤ ਰੋਈ ਮੇਰੇ ਸਹੁਰਿਆਂ ਨੇ ਮੈਨੂੰ ਨਹੀਂ ਰੱਖਿਆ ਮੇਰਾ ਦਿਉਰ ਤਿੰਨ ਮਹੀਨੇ ਪਹਿਲਾ ਵਿਆਹਾ ਸੀ ਮੇਰੀ ੳਮਰ ਉਦੋਂ ਵੀਹ ਸਾਲ ਦੀ ਸੀ ਮੇਰੀ ਬੇਟੀ ਨੂੰ ਵੀ ਨਹੀ ਰੱਖਿਆ ਅੱਜ ਮੇਰੀ ਬੇਟੀ ਨੇ ਪਲਾਸਟੂ ਕਰ ਲਈ ਭੁੱਚੋ ਆਪਣੇ ਨਾਨਕੇ ਆ ਮੇਰਾ ਰਿਸਤਾ ਮੌੜ ਕਰ ਦਿਤਾ ਬੇਸੱਕ ਸਮਾ ਬੀਤ ਗਿਆ ਜਖਮ ਅੱਜ ਵੀ ਅੱਲੇ ਆ😢😢

    • @Sartaj1908
      @Sartaj1908  Місяць тому

      ਭੁੱਚੋ ਤੁਸੀਂ ਕਿਹੜੇ ਘਰਾਂ ਚੋ ਹੋ ਸਿਸਟਰ??
      ਮੌੜ ਵੀ ਮੈਨੂੰ ਆਪਣਾ ਹੀ ਲਗਦਾ,,,ਮੇਰੇ ਪੇਕੇ ਘੁੰਮਣ ਕਲਾਂ ਨੇ

    • @Sartaj1908
      @Sartaj1908  Місяць тому

      ਬਹੁਤ ਦੁੱਖ ਲੱਗਾ ਸੁਣ ਕੇ 😢

    • @nimratkhairafan601
      @nimratkhairafan601 Місяць тому +1

      ਸਾਡਾ ਸੇਮਾ ਰੋਡ ਤੇ ਹੀ ਆ ਘਰ ਦੀ ਨਵੀ ਹਵੇਲੀ ਪੲੀ ਆ ਉਹਦੇ ਨਾਲ ਆ ਸਾਡਾ ਘਰ ਅਸੀਂ ਘੋਟਣਿਆ ਦੇ ਘਰਾ ਚੋ ਆ ਵੈਸੇ ਗੋਤ ਸਾਡਾ ਸਿੱਧੂ ਆ ਤੁਸੀਂ ਸਾਡੇ ਵਾਰ ਅੱਗੇ ਦੀ ਲੰਘਦੇ ਹੋਵੋਗੇ

    • @Sartaj1908
      @Sartaj1908  Місяць тому

      @nimratkhairafan601 okji,,, ਤੁਹਾਡੇ ਪਿੰਡ ਦੇ 2 ਟੀਚਰ ਸਾਡੇ ਸਕੂਲ ਚ ਆਉਂਦੇ ਨੇ।ਓਹਨਾਂ ਦਾ ਘਰ ਪੈਟਰੋਲ ਪੰਪ ਕੋਲ ਨੇ ਖੇਤਾਂ ਚ

  • @newfashionboutique09
    @newfashionboutique09 Місяць тому +1

    😢😢