ਪਟਿਆਲਾ ਜੇਲ੍ਹ ਤੋਂ ਰਿਹਾ ਹੁੰਦਿਆ ਮਾਲਵਿੰਦਰ ਸਿੰਘ ਮਾਲੀ ਤੇ ਕੀਤੇ ਖੁਲਾਸੇ ਕੌਣ ਜਿੰਮੇਵਾਰ ਇਸ ਘਾਣ ਬਾਰੇ(2829)

Поділитися
Вставка
  • Опубліковано 29 жов 2024

КОМЕНТАРІ • 37

  • @shallysingh829
    @shallysingh829 3 години тому +10

    ਮਾਲਵਿੰਦਰ ਸਿੰਘ ਮਾਲੀ ਨੂੰ ਬਹੁਤ ਬਹੁਤ ਮੁਬਾਰਕਾਂ,,,👍

  • @hardevsingh3964
    @hardevsingh3964 3 години тому +5

    ਮਾਲਵਿੰਦਰ ਮਾਲੀ ਜੀ ਤੁਹਾਡੀ ਸੋਚ ਅਤੇ ਹਿੰਮਤ ਨੂੰ ਸਲਾਮ। ਸੱਚ ਦਾ ਸੂਰਜ ਹਮੇਸ਼ਾ ਚਮਕਦਾ ਰਹੇਗਾ।(ਸੂਬੇਦਾਰ ਹਰਦੇਵ ਸਿੰਘ ਹੁੰਦਲ, ਲੰਡਨ)

  • @balrajsinghgill2412
    @balrajsinghgill2412 3 години тому +8

    ਸੱਚ ਬੋਲਣ ਵਾਲਿਆਂ ਨੂੰ ਪੰਜਾਬ ਦੇ ਹੱਕ ਵਿੱਚ ਬੋਲਣ ਵਾਲਿਆਂ ਨੂੰ ਕਦੇ ਦਬਾਇਆ ਨਹੀਂ ਜਾ ਸਕਦਾ ਟਿਵਾਣਾ ਜੀ ਤੁਹਾਨੂੰ ਵੀ ਸਲਾਮ ਹੈ ਤੁਸੀਂ ਸੱਚ ਹੱਕ ਨਾ ਖੜਦੇ ਹੋ ਤੇ ਪੰਜਾਬ ਦੇ ਹੱਕ ਲਈ ਲੜਦੇ ਹੋ ਮਾਲਵਿੰਦਰ ਸਿੰਘ ਮਾਲੀ ਅੱਜ ਵੀ ਪੂਰਾ ਗੜਕ ਕੇ ਬੋਲ ਰਿਹਾ ਕੋਈ ਪਰਵਾਹ ਨਹੀ

  • @tirathsingh5262
    @tirathsingh5262 3 години тому +6

    ਮਲਵਿੰਦਰ ਸਿੰਘ ਮਾਲੀ
    ਦੀ ਰਿਹਾਈ ਦੀ ਲੋਕਾਂ ਦੀ ਜਿੱਤ ਹੈ ਜੀ। ਵਾਹਿਗੁਰੂ ਜੀ ਕਾ ਖ਼ਾਲਸਾ।।
    ਵਾਹਿਗੁਰੂ ਜੀ ਕੀ ਫ਼ਤਹਿ।।

  • @MandeepSingh-rv1wn
    @MandeepSingh-rv1wn 3 години тому +4

    ਬਹੁਤ ਵਧੀਆ ਹੋਇਆ ਬੁਲੰਦ ਆਵਾਜ਼ ਏਦਾਂ ਹੀ ਚਲਦੀ ਰਹੇ

  • @KuldeepSingh-zq8zn
    @KuldeepSingh-zq8zn 4 години тому +10

    ਸੱਚ ਦੀ ਜਿੱਤ ਹੋਈ 👍🏼👍🏼👍🏼👍🏼

  • @harindergrewal535
    @harindergrewal535 2 години тому +1

    *MalwinderSingh Mali(ਮਾਲੀ)Zindabad.ਰੱਬ ਚੜ੍ਹਦੀ ਕਲਾ ਬਖਸ਼ੇ।(HSGrewal)Khanna.PB.☝✌*

  • @ginderkaur6274
    @ginderkaur6274 Годину тому

    ਬਹੁਤ ਵਧੀਆ ਗੱਲਬਾਤ ਧਨਵਾਦ

  • @sikandersinghaujla4101
    @sikandersinghaujla4101 2 години тому +1

    ਸੱਚ ਕਦੇ ਦੱਬਦਾ ਨਹੀਂ ❤

  • @harjeetsra320
    @harjeetsra320 4 години тому +2

    ਜਿੱਤ ਹੋਈ ਹੈ ਸੱਚ ਦੀ

  • @Sarbrar
    @Sarbrar 3 години тому +1

    ਸਤਿ ਸ੍ਰੀ ਆਕਾਲ ਟਿਵਾਣਾ ਸਹਿਬ ਮਾਲੀ ਸਹਿਬ ਜੀ 🙏🙏🙏

  • @pratapsandhu1766
    @pratapsandhu1766 2 години тому

    ਮੁਬਾਰਕਾਂ ਜੀ ਮਾਲੀ ਸਰ ਬਹੁਤ ਖੂਬ 🙏🙏

  • @Gurlalsinghkang
    @Gurlalsinghkang 4 години тому +1

    ਬਾਈ ਜੀ ਪਰਮਿੰਦਰ ਸਿੰਘ ਟਿਵਾਣਾ ਜੀ ਮੈਂ ਤਾਂ ਪਹਿਲਾਂ ਵੀ ਤੁਹਾਡੇ ਸਵਾਲ ਤੇ ਟਿੱਪਣੀ ਕੀਤੀ ਹੈ ਕ੍ਰਾਂਤੀਕਾਰੀ ਯੂਨੀਅਨ ਦੇ ਪੇਜ਼ ਤੇ ❤

  • @kewaljitsingh1511
    @kewaljitsingh1511 3 години тому +1

    ਸੱਚ ਦੀ ਜਿੱਤ ਹੋਈ ਜੀ

  • @zulfkarali735
    @zulfkarali735 3 години тому +1

    ਸਹੀ ਕਿਹਾ ਭਾਜਪਾ ਹਰਿਆਣੇ ਵਾਲਾ ਹਾਲ ਪੰਜਾਬ ਨਾਲ ਕਰੇਗੀ । ਜੱਟਾਂ ਨੂੰ ਵਰਤ ਕੇ ਬਾਕੀਆਂ ਜਾਤਾਂ ਦੇ ਲੋਕਾਂ ਨੂੰ ਜੱਟਾਂ ਦੇ ਖਿਲਾਫ਼ ਇੱਕਠਾ ਕਰਕੇ ਆਪਣੇ ਹੱਕ ਵਿੱਚ ਭੁਗਤਾਉਣਗੇ । ਸਾਵਧਾਨ ਪੰਜਾਬੀਉ । ਵੈਸੇ ਪੰਜਾਬੀਆਂ ਦਾ ਸਿਆਸੀ ਤੋਰ ਤੇ ਦਿਵਾਲਾ ਨਿਕਲਿਆ ਹੋਇਆ ਹੈ । ਜਜ਼ਬਾਤਾਂ ਵਿੱਚ ਫਸਾ ਕੇ ਪੰਜਾਬੀਆਂ ਨੂੰ ਵਰਤ ਲੈਂਦੇ ਹਨ ।

  • @zulfkarali735
    @zulfkarali735 4 години тому

    ਸਤਿ ਸ੍ਰੀ ਅਕਾਲ ❤ਸਵਾਗਤ ਹੈ ।

  • @JaswinderKumar-j9p
    @JaswinderKumar-j9p 2 години тому

    Thanks mali sahib

  • @jugrajgill8179
    @jugrajgill8179 4 години тому +2

    Good News..

  • @Gurlalsinghkang
    @Gurlalsinghkang 4 години тому

    ਟਿਵਾਣਾ ਜੀ ❤❤

  • @pratapsandhu1766
    @pratapsandhu1766 2 години тому

    Good job

  • @Gurmit800
    @Gurmit800 4 години тому +1

    Very Nice👍👍👍❤

  • @navtejsingh4034
    @navtejsingh4034 2 години тому

    👍

  • @sawarnsingh9989
    @sawarnsingh9989 3 години тому

    tiwana shaib SSA ji you doing good job keep it up sawarn Singh UK

  • @yadwindersingh7091
    @yadwindersingh7091 4 години тому +1

    Very good

  • @CaptainjaswantSingh
    @CaptainjaswantSingh 3 години тому +1

    ਮੈਂ ਮਾਲਵਿੰਦਰ ਸਿੰਘ ਮਾਲੀ ਨਾਲ ਕਿਸੇ ਸਮੇਂ ਗੁਰਬਾਣੀ ਦੇ ਮਸਲੇ ਤੇ ਗੱਲ ਕੀਤੀ ਸੀ, ਉਸ ਸਮੇਂ ਮੈ ਇਨ੍ਹਾਂ ਦੇ ਵਿਚਾਰ ਨਾਲ ਸਹਿਮਤ ਨਹੀਂ ਸੀ।ਪਰ ਅੱਜ ਦੇ ਵਿਚਾਰ ਸੁਣ ਕੇ ਮੈਂ ਉਨ੍ਹਾਂ ਨੂੰ ਫਾਲੋ ਕਰਾਂਗਾ

  • @rajwantkaur4559
    @rajwantkaur4559 3 години тому

    ਬੁਲੰਦ ਹੌਂਸਲੇ-ਬੁਲੰਦ ਅਵਾਜ਼ਾਂ-ਦਬਦੀਆਂ ਕਿਥੇ ਨੇ-ਸਰਕਾਰਾਂ ਭੁਲੇਖਾ ਕੱਢ ਦੇਣ।

  • @pratapsandhu1766
    @pratapsandhu1766 2 години тому +1

    ਕੋਈ ਗੱਲ ਵੀ ਗ਼ਲਤ ਨਹੀਂ ਕਹੀ ਸੀ

  • @Gurlalsinghkang
    @Gurlalsinghkang 4 години тому

    ਮਾਲਵਿੰਦਰ ਸਿੰਘ ਮਾਲੀ ਜੀ ਦੇ ਬਿਆਨ ਤੋਂ ਬੁਖਲਾਹਟ ਵਿੱਚ ਆਈ ਹੈ ਭਗਵੰਤ ਮਾਨ ਦੀ ਸਰਕਾਰ

  • @James-Prinsep
    @James-Prinsep 4 години тому

    ਮਾਲੀ ਦਲੇਰ ਇਨਸਾਨ ਹੈ ਤੇ ਡੱਟ ਕੇ ਲੜਿਆ ਜਬਰ ਖਿਲਾਫ,,

  • @jugrajgill8179
    @jugrajgill8179 4 години тому

    Many Flowers..( Folowers.).Ek ..Mali...

  • @ਸੁਰਜੀਤਸਿੰਘਲੱਟੀ

    👍✌️🙏✌️🙏🌹🌷🌹🙏👌

  • @HarjinderSingh-i3h
    @HarjinderSingh-i3h 2 години тому

    Mali banda good ha

  • @devindersingh7080
    @devindersingh7080 Годину тому

    Mali ji now start agitation remove this govt before Kejriwal capture the punjab.

  • @satpalsandhu244
    @satpalsandhu244 4 години тому +2

    🙏🏻🫡

  • @KuldeepSingh-v7t1i
    @KuldeepSingh-v7t1i 2 години тому

    Malli sabb rahol gandi di vachar dhara na diyo

  • @satpalgujjarpb3847
    @satpalgujjarpb3847 2 години тому

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
    ਰਾਹੁਲ ਗਾਂਧੀ ਜਿੰਦਾਬਾਦ ❤❤❤❤❤