ਇੱਕ ਕਾਮਯਾਬ ਮੱਝਾ ਦਾ ਫਾਰਮ ਗੱਲਾ ਸੁਨਣ ਵਾਲੀਆ ਨੇ ਬਾਈ ਦੀਆBest buffalow farm🤝🤝

Поділитися
Вставка

КОМЕНТАРІ • 94

  • @jotchahal944
    @jotchahal944 2 роки тому +16

    ਬਹੁਤ ਵਧੀਆ ਜਾਣਕਾਰੀ ਦਿੱਤੀ ਬਈ ਵਾਹਿਗੁਰੂ ਹਰ ਇੱਕ ਇਨਸਾਨ ਦੇ ਪਸ਼ੂਆਂ ਚ ਵਾਧਾ ਕਰੇ ਕਿਉਂ ਕਿ ਬਾਈ ਜੀ ਜਿਹੜਾ ਬੰਦਾ ਪਸ਼ੂ ਸਾਂਭਦੇ ਉਹਨੂੰ ਆਵਦੇ ਪਸ਼ੂਆਂ ਤੋਂ ਆਪ ਦੀ ਔਲਾਦ ਤੋਂ ਵਧ ਕੇ ਆਸਾਂ ਹੁੰਦੀਆਂ ਨੇ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਰੱਖੇ ਬਈ

  • @jagsirsingh1926
    @jagsirsingh1926 2 роки тому +6

    ਬਾਈ ਨੇ ਸਾਰੀਆਂ ਗੱਲਾਂ ਕੰਮ ਦੀਆਂ ਕੀਤੀਆਂ ਸਵਾਦ ਆ ਗਿਆ ਵੀਡੀਓ ਦਾ
    ਜਾਨਵਰ ਬਾਈ ਦੇ ਟੌਪ ਦੇ ਆ
    Very good 📷 ਪਿੰਦੀ ਵੀਰ

  • @jugindersingh3607
    @jugindersingh3607 2 роки тому +8

    ਬਹੁਤ ਸੋਹਣਾ ਫਾਰਮ ਹੈ ਬਾਈ ਜੀ

  • @sukhjinderdhillon2589
    @sukhjinderdhillon2589 2 роки тому +3

    ਬਹੁਤ ਸੋਹਣੇ ਪਸ਼ੂ ਬਾਈ ਦੇ 👌👌👌👌 ਦਿਲ ਖੁਸ਼ ਹੋ ਗਿਆ ਵੀਡੀਓ ਦੇਖ ਕੇ 👍👍👍👍 ਬਾਈ ਤੇਰਾ ਬਹੁਤ ਬਹੁਤ ਧੰਨਵਾਦ ਵੀਡੀਓ ਦਿਖਾਉਣ ਲਈ 🙏🙏🙏

  • @SatnamSingh-dg9zl
    @SatnamSingh-dg9zl 2 роки тому +5

    ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿਚ ਰੱਖੇ

  • @aman6990
    @aman6990 2 роки тому +1

    ਪਿੰਦੀ ਬਾਈ ਬਹੁਤ ਵਧੀਆ ਕੰਮ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ❤️❤️❤️🙏🏻

  • @panjabsingh4773
    @panjabsingh4773 Рік тому

    ਚੜ੍ਹਦੀ ਕਲਾ ਜੀ ਪਿੰਦੀ 22 ਜੀ ਕਿਆ ਬਾਤਾਂ ਰੱਬ ਤਰੱਕੀਆ ਬਖਸ਼ੇ 🙏🙏

  • @baltejdairyfarmmogapb6312
    @baltejdairyfarmmogapb6312 2 роки тому +2

    ਬਾਈ ਜੀ ਬਹੁਤ ਵਧੀਆ ਪਸੂ ਤੇ ਬਹੁਤ ਵਧੀਆ ਪ੍ਰਬੰਧ ਹਨ

  • @SukhwinderSingh-tj9vv
    @SukhwinderSingh-tj9vv 2 роки тому

    ਬਹੁਤ ਵਧੀਆ ਬੀਰ ਜੀ ਵਾਹਿਗੁਰੂ ਜੀ ਮੇਹਰ ਕਰਨ

  • @shindakaler6537
    @shindakaler6537 2 роки тому +3

    ਗੱਲਾਂ ਸੱਚੀਆਂ ਬਾਪੂ ਦੀਆਂ ਮੇਹਨਤ ਕਰੋ ਫ਼ਲ ਤਾਂ ਰੱਬ ਦਿਦਾ

  • @penduvlogs125
    @penduvlogs125 2 роки тому +1

    Bhut vadai dil khush ho gea

  • @harpreethappy-zr6xf
    @harpreethappy-zr6xf 2 роки тому +1

    Shed da design bhut vadia a uncle ji da

  • @BalbirSingh-qu4nj
    @BalbirSingh-qu4nj 2 роки тому

    Very nice farm and bai thuda farm v bhut vadiya aw 💥💥💥💥💥💥👍👍👍👍👍

  • @dhaliwaldairyfarm413
    @dhaliwaldairyfarm413 2 роки тому +1

    ਬਹੁਤ ਵਧੀਆ

  • @nishansandhu2786
    @nishansandhu2786 2 роки тому

    Bhut. Vadiyaaaveerg

  • @shamsharsingh6083
    @shamsharsingh6083 2 роки тому +1

    ਬਹੁਤ ਵਧੀਆ ਵੀਰ ਜੀ

  • @jatthundeaa9112
    @jatthundeaa9112 2 роки тому +2

    22 farm bohut sohna bnaia hoia yr bohut sohna same mea bhi eda da hi bnau 👍

  • @lakha555
    @lakha555 2 роки тому +4

    ਪਿੰਦੀ ਬਾਈ ਤੇਰੀ video ਦੀ wait ਹੁੰਦੀ ਆ

  • @dackerkennel8191
    @dackerkennel8191 2 роки тому +1

    Good job pindi brother👍

  • @baljindersinghdhillon3379
    @baljindersinghdhillon3379 Рік тому

    ਬਹੁਤ ਵਧੀਆ ਜੀ

  • @20glpawandeepsinghhaliwald10
    @20glpawandeepsinghhaliwald10 2 роки тому +1

    Bhut sohani video bai

  • @s.k.srepeatbreedingfarm588
    @s.k.srepeatbreedingfarm588 2 роки тому +1

    Boht vdia bai g top da km aa ehe apa v Bina dud to sirf reapt breeding da km kr rahe aa km boht vdia aa ehe

  • @LovepreetSingh-px2vd
    @LovepreetSingh-px2vd Рік тому

    shed boht sohna laghya

  • @Singhnirbhai468
    @Singhnirbhai468 8 місяців тому

    ❤ ਬਹੁਤ ਵਧੀਆ ਜੀ

  • @nirmalbhangu6675
    @nirmalbhangu6675 2 роки тому +1

    Bai ji love from mullanpur dakha

  • @sikandersinghdhillon2811
    @sikandersinghdhillon2811 2 роки тому +6

    ਸਤਿ ਸ੍ਰੀ ਅਕਾਲ ਅੱਜ ਕੱਲ ਦੀ ਪੀੜੀ ਲਈ roadmap ਆ ਜੀ 🙏🙏

  • @nirmalbhangu6675
    @nirmalbhangu6675 2 роки тому +1

    Sirra Bai ji

  • @SandeepSingh-gz2sr
    @SandeepSingh-gz2sr 10 місяців тому

    Buhat wadia bai

  • @kuljeetsingh591
    @kuljeetsingh591 2 роки тому +1

    Salute ji

  • @sidhu_fanclub
    @sidhu_fanclub 2 роки тому +1

    Very very good Veer ji

  • @amritpalkhangura4866
    @amritpalkhangura4866 2 роки тому +1

    Good job

  • @gursimransingh_3154
    @gursimransingh_3154 2 роки тому +1

    Nice farm

  • @Crazyboyso777o
    @Crazyboyso777o 2 роки тому

    Bahut badhiya Bhai ji

  • @sunnylakhowalia5350
    @sunnylakhowalia5350 2 роки тому +1

    Very nice bai g 👌

  • @kamalranu4444
    @kamalranu4444 2 роки тому +1

    Very good g

  • @HarjinderSingh-ou5pe
    @HarjinderSingh-ou5pe Рік тому

    Bhut sona ji

  • @jagseersingh4605
    @jagseersingh4605 2 роки тому +2

    Nice 👍👍

  • @GurjantSingh-vn1xx
    @GurjantSingh-vn1xx 2 роки тому +1

    Good

  • @DhaliwalDairyfarm6866
    @DhaliwalDairyfarm6866 2 роки тому +2

    Nice

  • @dharamveersingh7820
    @dharamveersingh7820 2 роки тому +1

    Very good

  • @bittudhaliwal5230
    @bittudhaliwal5230 2 роки тому +2

    Gud vere

  • @kuldeepsidhu1149
    @kuldeepsidhu1149 2 роки тому +1

    Very nice ❤️

  • @vipan5911
    @vipan5911 2 роки тому +1

    👍👍

  • @sidhusaab5577
    @sidhusaab5577 2 роки тому +1

    Gd veer g

  • @jagbirsingh9609
    @jagbirsingh9609 2 роки тому +1

    Good 👍

  • @sidhudairyfarm6123
    @sidhudairyfarm6123 2 роки тому +1

    very nice

  • @singhraman4039
    @singhraman4039 2 роки тому +2

    Niceeee

  • @paramjitsingh5837
    @paramjitsingh5837 2 роки тому

    Good 👍👍👍👍 job

  • @babblualamwala4787
    @babblualamwala4787 2 роки тому +1

    👌👌👌👌👌

  • @JasvirSingh-sl2zg
    @JasvirSingh-sl2zg 2 роки тому +2

    Veere ਪਿੰਡ ਜਿਲਾ ਕਿ a ਜਰੂਰ ਦੱਸੋ very nice vedio

  • @balrajsinghkhangura5774
    @balrajsinghkhangura5774 2 роки тому +1

    Very nice ji GBU 👌

  • @indesidhu8546
    @indesidhu8546 Рік тому

    Thand de season ch dhup kive lvande jaanvra nu..

  • @beantsingh6057
    @beantsingh6057 Рік тому +1

    👌👌👌👍

  • @tejipanaich3452
    @tejipanaich3452 2 роки тому

    👍👍👍

  • @NavjotKaur-xk2yj
    @NavjotKaur-xk2yj 2 роки тому +1

    👍👍👍👌👌👌

  • @user-ei6kk1ng7y
    @user-ei6kk1ng7y 2 роки тому +2

    Bhout vdia veer

  • @manisohi7342
    @manisohi7342 2 роки тому +2

    Kini jaga vich sed a yode da

  • @GaganDeep-ko7bl
    @GaganDeep-ko7bl 2 роки тому

    ਪਿੰਦੀ ਵੀਰ ਤੂੰ ਬਹੁਤ ਵਧੀਆ ਬ੍ਰੀਡਰ ਆ ਪਰ ਸੋਚ ਵੀਰ ਪੰਜ ਕਿੱਲੋ ਅਗਾੜੀ ਤੇ ਫੇਰ ਦੁੱਧ ਪੰਦਰਾਂ ਤੋਂ ਬਾਹਰ ਤੇ ਦੋਵੇਂ ਟਾਈਮ ਦਾ ਤੀਹ ਤੋਂ ਬਾਹਰ ਫੇਰ ਸਰਸਵਤੀ ਦੇ ਬਰਾਬਰ ਆ ਫੇਰ PDFA ਵਿੱਚ ਪਹਿਲਾ ਇਨਾਮ ਚੱਕੇ ਫੇਰ ਲੱਸ਼ਮੀ ਡੇਅਰੀ ਫ਼ਾਰਮ ਨੂੰ ਤਾਂ ਨੇੜੇ ਨਹੀਂ ਆਉਣ ਦੇਣਾ ਲੱਸ਼ਮੀ ਡੇਅਰੀ ਵਾਲੀਆਂ ਦੀ ਰਾਣੀ 26 ਦੇ ਕੇ ਪਹਿਲਾ ਇਨਾਮ ਚੱਕਦੀ ਆ ਆਏ ਸਾਲ 🙏🙏🙏

  • @gurjeetbrar2339
    @gurjeetbrar2339 2 роки тому +2

    Bai da pind Saidoke kol aa

  • @paramjitsingh5837
    @paramjitsingh5837 2 роки тому

    Y g silej di video paioe or pta kario
    Ki silej paun nal milk 🥛 vicho samil Audi hai ke nahi

  • @Gurprem_Brar
    @Gurprem_Brar 6 місяців тому

    #4:35

  • @MandeepKaur-sq8oq
    @MandeepKaur-sq8oq 2 роки тому +3

    👍👍👍👍👍👍🙏💕

  • @PARAMJEETSINGH-xp5ws
    @PARAMJEETSINGH-xp5ws Рік тому

    🙏🙏

  • @gurpreetsingh0205
    @gurpreetsingh0205 2 роки тому +2

    New farm de vedio kado pao ge

  • @jaskaranonlyappmaan2596
    @jaskaranonlyappmaan2596 2 роки тому +1

    ਬਾਈ ਜੀ ਫੋਨ ਚੱਕ ਲਵੋ

  • @batthdairyfarmbarhampur4700
    @batthdairyfarmbarhampur4700 2 роки тому +1

    S s akal🙏🙏🙏 ji

  • @jaspreetsidhu2829
    @jaspreetsidhu2829 2 роки тому +1

    Wmk 🙏🙏

  • @singhsharma9700
    @singhsharma9700 2 роки тому +1

    Bhai koi group ਬਣਾਇਆ

  • @rajnishkumar181
    @rajnishkumar181 2 роки тому

    Veerji mainu katti dwa do koi ja tusi apne farm to de davo 2:50 ja 3 saal di.. 🙏🙏🙏

  • @germanshepherd7473
    @germanshepherd7473 Рік тому +1

    22 g apne Zimidara de 2.4 pashu hunde e a ta sab ton pehla ohna te zor lao fer holi holi is line di samj aa jani kaam yab hon lai sama jrur lagda apne andr success hon da zanoon peda kro 🙏

  • @GurpreetSingh-bh3xi
    @GurpreetSingh-bh3xi 2 роки тому +2

    ਬਾਈ ਮੇਰੀ ਝੋਟੀ ਜਾਰਾ ਮਹੀਨੇ ਦੀ ਹੈ ਦੋ ਵਾਰ ਤਾਰਾਂ ਕੀਤੀਆਂ ਕਿੰਨੇ ਸਮੇਂ ਤੱਕ ਟੀਕਾ ਕਰਵਾ ਸਕਦੇ ਸ਼ੁਰੂ ਤੋਂ ਹੀ ਗਰੋਵਰ ਤੇ ਹਾਈਪਰ ਡਰਾਈ ਪਾ ਰਿਹਾ

  • @singhsharma9700
    @singhsharma9700 2 роки тому +1

    Dsde jr

  • @GurjitSingh-km8pw
    @GurjitSingh-km8pw 2 роки тому

    🙏🙏👌👌👌👌👌🌹🌹🌹🌹

  • @eakm4289
    @eakm4289 Рік тому

    Y ਬਦੀਆ ਨਸਲ ਦੀਆਂ ਕੱਟੀਆ 2 ਮੈਨੂੰ ਵੀ ਦੇ ਦਵੋ

  • @sohalfarm2061
    @sohalfarm2061 2 роки тому +1

    Bale bale

  • @GulabSingh-oc5hm
    @GulabSingh-oc5hm 2 роки тому

    Nice video
    Ghanda Banna

  • @ramansinha310
    @ramansinha310 2 роки тому +1

    मिनी चोटी दा price

  • @shabirchak1787
    @shabirchak1787 2 роки тому +1

    Sir je jammu kashmir ma online bhaj shaktia ho

  • @maraharekam3268
    @maraharekam3268 2 роки тому +1

    y cow da milk increarse karna

  • @jpj903
    @jpj903 2 роки тому +1

    93 wali da bacha 24 te kidda aa gia udo ta breeding da ABC ni pta loka nu

  • @singhsharma9700
    @singhsharma9700 2 роки тому +1

    Number add krna

  • @grewalniliravifarm3593
    @grewalniliravifarm3593 2 роки тому

    Good job

  • @harpreetswag4102
    @harpreetswag4102 2 роки тому +1

    Nice

  • @Sekhonvloges
    @Sekhonvloges 2 роки тому +1

    Nice 👍👍

  • @aalam.88
    @aalam.88 2 роки тому +1

    Nice

  • @harjindersinghjohaljohal7746
    @harjindersinghjohaljohal7746 2 роки тому +1

    Nice

  • @manjeetchahal6348
    @manjeetchahal6348 2 роки тому +1

    Nice