ਗੌਡ਼ਾ ਬਸਤੀ ਅਸੀਂ ਵੀ ਮਸ਼ੀਨ ਲੈ ਕੇ ਗਏ ਸੀ ਰਧੋਲੀ ਸ਼ਹਿਰ ਇੱਧਰ ਵਿੱਘਾ ਆਪਣੇ ਨਾਲੋਂ ਦੁਗਣਾ ਵੱਡਾ ਹੈ ਅਸੀਂ 15ਸਾਲ ਪਹਿਲਾਂ ਆਏਂ ਸੀ
Sat Shri Akal Ji Very Nice & Informative Video God Bless You Long Life And Good Health Thanks Dear Bro 🍫 🙏 😊
ਬਾਈ ਢਿੱਲੋਂ ਪੰਜਾਬ ਵਾਲੇਆ ਨੂੰ ਪਾਤਾਂ ਲੱਗਣ ਦੇ ਆਉਣ ਵਾਲੇ ਸੀਜ਼ਨ ਦੌਰਾਨ ਆਮ ਕਰ ਦੇਣਗੇ
Ver eh teknolgi punjab di hi aa aj to 6 to 7 sal phela a standerd compnay vich asi bnaodey c hun v banda
ਬਾਈ ਜੀ ਤੁਸੀਂ ਭਾਰਤ ਦੀ ਯੂਪੀ ਸਟੇਟ ਵਿੱਚ ਹੋ ਅਮਰੀਕਾ ਵਿਚ ਨੀ ਵੀ ਜੋ ਏਥੇ ਕਣਕ ਦਾ ਰੇਟ ਜਾਂਦਾ ਹੋਉ
Dhillon sahb boht viedo like karde tavdhi balzuiam to sunny like kar riya waheguru tavadhe te mehar kare big rispect big love
ਏ ਇਹ ਨਹੀਂ ਚਾਹੁੰਦਾ ਬਾਈ ਜੀ ਸਾਡੇ ਪਿੰਡ ਕੇ ਆਇਆ ਸੀ ਦੋ ਤਿੰਨ ਸਾਲ ਪਹਿਲਾਂ ਖਰਾਬ ਹੀ ਹੈ
ਬਹੁਤ ਵਧੀਆ ਵੀਰ ਜੀ
ਛੱਡਦਾ ਜਿਆਦਾ ਥੱਲੇ
Dhillon sahb boht vadiya chij he naal sashta pendha he
Matt ustaad zindabad
kithe o bai ji
Abohar area vich 2967 haale vi bahut beejde aa
Nice👍👍👍👍
Good
Good video
Veer ji keda Area Up da
Good usa
Veer 5 vighe da ta 1 killa hunda Up ja os hisab nal ta porducton kuch v ni
10 ਹਜ਼ਾਰ ਕਿੱਲੇ ਦਾ ਬਣਦਾ ਕਰਾਇਆ
Dhillon y kive aa UP Ghum rhe aa
dodde afeem di kheti dekhao ji
Eh ta paonta sahib v he hadamba combine system
Ghaint
Nice a
,,,🤔🤔
Jugad nhi bai kabadd
Repair. The.ture.ta.gugu.the.ture.tha.bhot.frak
🤔🤔🤔🤔
Hor y g theak ho
ਤੂੜੀ ਲਈ ਪਾਇਪ ਲਾਕੇ ਟਰਾਲੀ ਵੀ ਲੱਗ ਜਾਵੇਗੀ
ਸੋਨੂੰ ਤਾਂ ਕੀ ਝਾੜ ਦਾ
Wastege of crop
Bhai ji soda no.send karo
ਵੀਰ ਜੀ ਆਪਣੇ ਪੰਜਾਬ ਵਿੱਚ ਅਬੋਹਰ ਬਣਾਉਂਦੇ ਹੈ ਬਜੀਦਪੁਰ ਦੀ ਦੁਕਾਨ ਹੈ ਰੇਲਵੇ ਲਾਈਨ ਦੇ ਨਾਲ