Big Breaking: ਜ਼ਿਮਨੀ ਚੋਣਾਂ ਲਈ Sukhbir Badal ਨੂੰ ਨਹੀਂ ਮਿਲੀ ਛੋਟ,ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ

Поділитися
Вставка
  • Опубліковано 23 жов 2024

КОМЕНТАРІ • 9

  • @onkarkaur7116
    @onkarkaur7116 21 годину тому +1

    ਹੁਣ ਸੰਗਤ ਨੂੰ ਪਤਾ ਲੱਗੇਗਾ ਤਖਤਾਂ ਤੋਂ ਸ਼ੇਰ ਫੈਸਲਾ ਕਰ ਰਹੇ ਹਨ ਕੋਈ ਗੁਲਾਮ ਨਹੀਂ

  • @Nanak-rc1go
    @Nanak-rc1go День тому +2

    ਅਕਾਲ ਤੱਖਤ ਸਾਹਿਬ ਵੱਡੇ ਨੇ , ਨਾ ਕਿ ਸੁਖਬੀਰ ਬਾਦਲ। ਸਹੀ ਫੈਸਲਾ ਲਿਆ ਜੱਥੇਦਾਰ ਸਾਹਿਬ ਜੀ ਨੇ।

  • @Nanak-rc1go
    @Nanak-rc1go День тому +2

    ਭੂਦੜ ਐਕਟਿੰਗ ਪ੍ਰਧਾਨ ਅਕਾਲੀ ਦੱਲ ਨੂੰ ਤੁਰੰਤ ਅਕਾਲ ਤਖ਼ਤ ਤੇ ਸੱਦ ਕਿ ਪੰਥ ਚੋ ਛੇਕਿਆ ਜਾਵੇ ਜੀ। ਤਾਂ ਕਿ ਅੱਗੋਂ ਤੋਂ ਕੋਈ ਵੀ ਅਕਾਲ ਤਖ਼ਤ ਦੇ ਜਾਰੀ ਹੋਏ ਹੁਕਮਨਾਮੇ ਦੀ ਅਵੱਗਿਆ ਨਾ ਕਰ ਸਕੇ। ਸਖ਼ਤ ਫ਼ੈਸਲਾ ਲੈਣਾ ਬਣਦਾ ਜੀ।

  • @joesingh3069
    @joesingh3069 День тому

    Good decision

  • @narinderteji5393
    @narinderteji5393 День тому

    Jathedar Sahib ji Sukhe da jutichat da drama na accept karna Bilkul sahi

  • @BSBrar-by2bz
    @BSBrar-by2bz День тому

    ਵਿਰਸੇ ਦੇ ਜੁੱਤੀ ਫੇਰਨੀ ਚਾਹੀਦੀ ਉਹ ਅਜੇ ਵੀ ਸਾਡੇ ਅਕਾਲ ਤਖਤ ਸਾਹਿਬ ਨੂੰ ਟਿੱਚ ਸਮਝ ਰਿਹਾ ਹੈ ਇਸ ਹਰਾਮ ਦੇ ਪੁੱਤ ਨੂੰ ਅਕਾਲ ਤਖਤ ਸਾਹਿਬ ਦੀ ਤਾਕਤ ਦਾ ਪੱਤਾ ਨਹੀਂ ਹੈ

  • @narinderteji5393
    @narinderteji5393 День тому

    Jathedar sahib vich Akali Phoola Singh di Rooh Parvesh kar gayi Jathedar Sahib da bahut bahut Satkar hai ji

  • @narinderteji5393
    @narinderteji5393 День тому

    Akali dal is khali dal eh sara Badal ate majithia kunbe karke