ਗੁਰੂ ਗੋਬਿੰਦ ਸਿੰਘ ਕੋਈ ਅਵਤਾਰ ਨਹੀਂ ਹੈ ਜਦੋਂ ਇੱਕ ਸਨਾਤਨੀ ਨੇ ਕਿਹਾ ਅਜਿਹਾ ਸੰਤ ਮਸਕੀਨ ਜੀ ਦਾ ਜਵਾਬ ਸੁਣਨ ਵਾਲਾ ਹੈ

Поділитися
Вставка
  • Опубліковано 28 жов 2024

КОМЕНТАРІ • 695

  • @surmukhsingh7091
    @surmukhsingh7091 4 дні тому +4

    ਇਹੋ ਜਿਹੀਆਂ ਕਥਾਵਾਂ ਲੋਕਾਂ ਤੱਕ ਪਹੁੰਚਾਉਣ ਲਈ ਦਿੱਲ ਦੀਆਂ ਗਹਿਰਾਈਆਂ ਵਿਚੋ ਧੰਨਵਾਦ ਰੱਬ ਹਮੇਸ਼ਾ ਖੁ਼ਸ਼ ਰੱਖੇ ਵੀਰ ਨੂੰ Thank you so much

  • @gchahal051
    @gchahal051 2 місяці тому +86

    ਮਸਕੀਨ ਜੀ ਵਰਗੀ ਹਸਤੀ ਕਿਸੇ ਕੌਮ ਦੇ ਹਿੱਸੇ ਹਰ ਵਕਤ ਨਹੀਂ ਹੁੰਦੀ

  • @harbhajansingh4663
    @harbhajansingh4663 2 місяці тому +67

    इस ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਐਨੀ ਅਛੀ ਚੰਗੀ ਗਿਆਨ ਵਰਧਕ ਵਿਡੀਉ ਅਪਲੋਡ ਦੇ ਲਈ ਅਲਾਂ ਹੂ ਭਾਈ ਜੀ

  • @baljindersingh-oq8om
    @baljindersingh-oq8om 2 місяці тому +15

    ਗੁਰੂ ਗੋਬਿੰਦ ਸਿੰਘ ਜੀ ਦਾ ਅਹਿਸਾਨ ਕੋਈ ਕੋਮ ਨਹੀਂ ਦੇ ਸਕਦੀ ਜਿਨ੍ਹਾਂ ਨੇ ਦੂਜੇ ਧਰਮ ਨੂੰ ਬਚਾਉਣ ਲਈ ਆਪਣੇ ਸਾਰੇ ਪਰਿਵਾਰ ਨੂੰ ਕੁਰਬਾਨ ਕੀਤਾ ।

  • @jagdishchand6383
    @jagdishchand6383 2 місяці тому +24

    संत मस्कीन तो बहुत अच्छे संत हुए हैं और यह भाई भी बहुत काबिले तारीफ है❤ जो इतनी अच्छी अच्छी वीडियो लेकर आता है लेकर आता है और निष्पक्ष भेदभाव से लोगों के सामने पेश करता है धन्यवाद भाई जी आपका

  • @kanwaljeetsinghkang925
    @kanwaljeetsinghkang925 2 місяці тому +282

    ਮੈਂ ਇਸ ਮੁਸਲਿਮ ਵੀਰ ਜੀ ਨੂੰ ਦਾਦ ਦਿੰਦਾ ਹਾਂ ਜੋ ਮਸਕੀਨ ਜੀ ਦੀ ਕਥਾ ਆਪ ਵੀ ਦਿਲੋਂ ਸੁਣਦਾ ਸਮਝਦਾ ਤੇ ਬਾਕੀ ਸਾਡੇ ਵਰਗੇ ਅਨਪੜਾ ਨੂੰ ਵੀ ਇਹ ਕਥਾ ਜੀ ਟਿਊਬ ਤੇ ਸੁਣਾ ਕੇ ਗਿਆਨ ਦੇ ਰਿਹਾ ਹੈ।ਇਸ ਵੀਰ ਦਾ ਬਹੁਤ ਹੀ ਵੱਡਾ ਉਪਰਾਲਾ ਹੈ ਮੈਂ ਇਸ ਮੁਸਲਿਮ ਵੀਰ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਆਂ ਕਲਾ ਵਿਚ ਰੱਖਣ। ਮੇਰੇ ਕੋਲ ਕੋਈ ਐਸੇ ਸ਼ਬਦ ਨਹੀਂ ਜਿੰਨਾ ਨਾਲ ਮੈਂ ਮੁਸਲਿਮ ਵੀਰ ਜੀ ਧੰਨਵਾਦ ਕਰ ਸਕਾਂ।

  • @NirmaljitBajwa
    @NirmaljitBajwa 2 місяці тому +25

    ਮੈਂ ਇਸ ਵੀਰ ਦੀ ਸਾਂਝੀ ਮਾਨਵਤਾ ਦੀ ਸਹੀ ਸੋਚ ਨੂੰ ਸਲਾਮ ਕਰਦੀ ਹਾਂ । ਅਜਿਹੇ ਮਨੁੱਖ ਹੀ ਅਸਲੀ ਰੱਬ ਦੇ ਪੁੱਤਰ ਹੁੰਦੇ ਹਨ ਜੋ ਇੱਕ ਰੱਬ , ਕੁਦਰਤ ਦੀ ਸ਼ਕਤੀ ਨੂੰ ਇੱਕ ਮਨੁੱਖਤਾ ਨੂੰ ਮਹਿਸੂਸ ਕਰਦੇ ਹਨ , ਬਿਨਾਂ ਧਰਮਾਂ ਜਾਤਾਂ ਫ਼ਿਰਕਿਆਂ ਦੇ ਵਖਰੇਵੇਂ ਦੇ ਸੱਲ਼ਈ ਇੱਕ ਨਜ਼ਰ ਇੱਕ ਸਾਂਜੀ ਸੋਚ ਰੱਖਦੇ ਹਨ ।

    • @ManmeetRani
      @ManmeetRani 8 днів тому +1

      Sant Maskeen Singh bahout hi vadiya katha sunadey c

  • @sukhwinderkaur8776
    @sukhwinderkaur8776 2 місяці тому +19

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਉ 🙇‍♂️🙇‍♂️🙇‍♂️🙇‍♂️🙇‍♂️🙇‍♂️🙇‍♀️🙇‍♀️🙇‍♀️🙇‍♀️

  • @rachsaysvainday9872
    @rachsaysvainday9872 2 місяці тому +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।
    ਧੰਨ ਧੰਨ ਕਰਨਗੀਆਂ ਵਾਲਿਆਂ ਤੇਰੀ ਸ਼ਾਨ ਨਿਰਾਲੀ ।
    ਗੁਰੂ ਦਸ਼ਮੇਸ਼ ਪਿਆਰੇ।
    ਤੇਰੇ ਹਨ ਚੋਜ ਨਿਆਰੇ।
    ਜਸਵੀਰ ਕੌਰ ਨਿਊਜ਼ੀਲੈਂਡ ।

  • @Jupitor6893
    @Jupitor6893 2 місяці тому +31

    ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਆਪਜੀ ਦੇ ਸੇਵਕ ਸਿੱਖ🙏

  • @gchahal051
    @gchahal051 2 місяці тому +24

    ਵਾਹਿਗੁਰੂ ਜੀ ਨੇ ਮਸਕੀਨ ਜੀ ਨੂੰ ਸਾਡੇ ਤੋਂ ਬੇਵਕਤ ਵਿਛੋੜ ਦਿੱਤਾ

  • @JoginderSingh-yd1ly
    @JoginderSingh-yd1ly 2 місяці тому +9

    ਬਹੁਤ ਬਹੁਤ ਧੰਨਵਾਦ ਸ੍ਰੀ ਸੰਤ ਮਸਕੀਨ ਜੀ ਬਹੁਤ ਵੱਡੇ ਵਿਦਵਾਨ ਹਨ

  • @jagseersingh8084
    @jagseersingh8084 2 місяці тому +58

    ਜ਼ਿੰਦਗੀ ਚ ਮਾਰਗ ਦਰਸ਼ਕ ਦਾ ਕੰਮ ਕਰਦੀ ਗੁਰਬਾਣੀ ਜੇਕਰ ਕਥਾ ਸੰਤ ਸਿੰਘ ਮਸਕੀਨ ਜੀ ਕਰਦੇ ਹੋਣ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਬਣ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Jugraj-ce8pd
    @Jugraj-ce8pd 2 місяці тому +95

    ਸੱਭ ਤੋਂ ਵੱਡੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ

    • @PankhurisArtisticMoves
      @PankhurisArtisticMoves Місяць тому +3

      Sabh kon g. Ki oh guru Nanak g to v vadde san?

    • @NavjotSingh-mt2kk
      @NavjotSingh-mt2kk Місяць тому

      Guru Gobind Singh Ji Maharaj ji na khudd kiha ha ki
      "SAAB TO BADA SATGURU NANAK JIN KAL RAKHI MARI ". Guru Gobind Singh Maharaj Ji khud Guru NANAK DEV JI da 10 Avtar Haan.
      Ja tusi GURU GOBIND SINGH MAHARAJ JI Vara Janna jand ho ta Google ta ja fir UA-cam "DASHAM GRANTH Ji " Vara Searh kar lavo. ​@@PankhurisArtisticMoves

    • @NavjotSingh-mt2kk
      @NavjotSingh-mt2kk Місяць тому

      ਵਾਹਿਗੁਰੂ ਜੀ ਕਾ ਖ਼ਾਲਸਾ
      ਵਾਹਿਗੁਰੂ ਜੀ ਕੀ ਫ਼ਤਹਿ

    • @SanjeevVerma-31m
      @SanjeevVerma-31m Місяць тому

      ਤੇ ਫਿਰ ਸਤਿਗੁਰੂ ਬਾਬਾ ਨਾਨਕ ਜੀ ਮਹਾਰਾਜ ਅਤੇ ਉਹਨਾਂ ਤੋਂ ਬਾਦ ਹੋਏ ਬਾਕੀ ਅੱਠ ਗੁਰੂ ਮਹਾਰਾਜ ?????????

    • @Kaurjs1717
      @Kaurjs1717 Місяць тому

      @@PankhurisArtisticMoves saare guru sahibana ch ek hi jot c . Guru nanak dev ji di hi jot c baaki saare guru.

  • @mukeshkareer601
    @mukeshkareer601 2 місяці тому +19

    Shri Guru Gobind Singh ji jeha avtaar ,Sant soorma ,,aape Guru Chela weegan iss Brahmand ch koi nahin ho sakda 🙏🙏🙏🙏Wahe Guru Jio 🙏🙏🙏

  • @RupinderKhalsa
    @RupinderKhalsa 2 місяці тому +52

    ਵਾਹਿਗੁਰੂ ਜੀ ਧੰਨ ਦਸਮੇਸ਼ ਪਿਤਾ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਜੀ ਰਾਜਨ ਕੇ ਰਾਜਾ ਮਹਾਰਾਜਾ ਕੇ ਰਾਜਾ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @ਰੱਬਦਿਆਗੱਲਾਂ
      @ਰੱਬਦਿਆਗੱਲਾਂ 2 місяці тому +3

      ਸਾਡੇ ਗੁਰੂ ਸਾਬ ਖੁਦ ਖ਼ੁਦਾ ਇਹ ਤੁਸੀ ਸੱਚ ਕਿਹਾ ਗੁਰੂ ਸਾਬ ਚੌਂਦੇ ਤਾਂ ਇੱਕ ਪਲ ਚ ਦੁਸ਼ਟਾ ਦਾ ਸਰਵਨਾਸ਼ ਕਰ ਦਿੰਦੇ ਸਿਰਫ ਇਕੋ ਤੀਰ ਹੀ ਕਾਫੀ ਸੀ but ਗੁਰੁ ਸਾਹਿਬ ਨੇ ਇਕ massege ਦਿੱਤਾ ਆਪਣਾ ਸਾਰਾ ਪ੍ਰੀਵਾਰ ਵਾਰ ਕੇ ਸਾਨੂੰ ਜੁਰਮ ਨਾਲ ਲੜਨਾ ਸਿਖਾ ਦਿੱਤਾ ਲਵ ਯੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਡੇ ਪਿਤਾ ਤੇ ਗੁਰੂ ਤੇ ਖ਼ੁਦਾ❤❤❤❤❤❤❤❤❤❤❤❤❤❤❤❤❤❤❤❤❤

    • @GurkiratKhehra-zk7ei
      @GurkiratKhehra-zk7ei 2 місяці тому +3

      ਵਾਹਿਗੁਰੂ ਜੀ ਪਾਤਸ਼ਾਹ

  • @daljitgill8496
    @daljitgill8496 2 місяці тому +57

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਨੂੰ ਕੋਟਿ ਕੋਟਿ ਪ੍ਰਣਾਮ

    • @pritpalSingh-pe8cc
      @pritpalSingh-pe8cc 2 місяці тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

  • @paramjitsingh4173
    @paramjitsingh4173 2 місяці тому +33

    ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿਰਫ ਸਿੱਖ ਕੌਮ ਦੇ ਹੀ ਨਹੀਂ ਬਲਕਿ ਸਾਰੀ ਮਨੁੱਖ ਜਾਤੀ ਦੇ ਲਈ ਚਾਨਣ ਮੁਨਾਰੇ ਹਨ, ਜਿਹਨਾਂ ਦਾ ਪ੍ਰਕਾਸ਼ ਸਦਾ ਮਨੁੱਖ ਜਾਤੀ ਦਾ ਮਾਰਗ ਦਰਸ਼ਨ ਕਰਦਾ ਰਹੇਗਾ।

  • @AvtarSingh-rg9hy
    @AvtarSingh-rg9hy 2 місяці тому +46

    ਮਸਕੀਨ ਜੀ ਦੇ ਚਰਨਾਂ ਵਿੱਚ ਨੀਮਸਕਰ ਜੀ।

  • @raghvirsingh9769
    @raghvirsingh9769 2 місяці тому +13

    ਧਨ ਧਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਚੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏❤️❤️❤️❤️❤️

  • @kindabassi7165
    @kindabassi7165 2 місяці тому +31

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤❤❤❤❤❤❤

  • @gurcharansingh338
    @gurcharansingh338 2 місяці тому +6

    ਜੋ ਅੱਜ ਵਰਤਮਾਨ ਵਿੱਚ ਚੱਲ ਰਿਹਾ ਹੈ ।ਗਿਆਨੀ ਸੰਤ ਮਸਕੀਨ ਸਿੰਘ ਜੀ ।ਪਹਿਲਾਂ ਹੀ ਬਿਆਨ ਕਰ ਗਏ ਸਨ। ਵਾਹਿਗੁਰੂ ਜੀ

  • @ParmatmasinghSingh-oe8iu
    @ParmatmasinghSingh-oe8iu 2 місяці тому +6

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ। ਅਤੇ ਸਿੱਖ ਕੌਮ ਦੇ ਮਹਾਨ ਵਿਦਵਾਨ। ਸੰਤ ਸਿੰਘ ਜੀ ਮਸਕੀਨ

  • @ajaibsinghdhindsa2664
    @ajaibsinghdhindsa2664 2 місяці тому +34

    ਸਾਡੇ ਅੱਜ ਦੇ ਸਿੱਖਾਂ ਨਾਲੋਂ ਇਹ ਮੁਸਲਮਾਨ ਪਿਆਰਾ ਵੀਰ ਲੱਖਾਂ ਕਰੋੜਾਂ ਗੁਣਾਂ ਚੰਗਾ ਹੈ ਵਾਰ ਵਾਰ ਸਿਜਦਾ ਕਰਦਾ ਹਾ ਸੰਤ ਸਿੰਘ ਮਸਕੀਨ ਜੀ ਨੂੰ ਅਤੇ ਇਸ ਪਿਆਰੇ ਵੀਰ ਜੀ ਨੂੰ ਧੰਨਵਾਦ ਜੀ

  • @BalkarSingh-ty2sj
    @BalkarSingh-ty2sj 2 місяці тому +2

    ਬਹੁਤ ਧੰਨਵਾਦ ਗਿਆਨ ਦੇ ਸਾਗਰ ਵਿੱਚੋ ਇੱਕ ਬੂੰਦ ਦੀ ਮਿਹਰ ਸੰਤ ਮਸਕੀਨ ਜੀ ਦੀ ਜਬਾਨ ਤੋ ਪੇਞਕਸ ਲਈ। ਸੁਨਾ ਡ

  • @bhupinderthiara7254
    @bhupinderthiara7254 20 днів тому +1

    ❤thank you

  • @singhhans79
    @singhhans79 2 місяці тому +28

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਮਿੱਤਰਾ ਸ਼ੁਕਰੀਆ ਐਨੀ ਇੱਜ਼ਤ ਦੇਣ ਲਈ

  • @GurkiratKhehra-zk7ei
    @GurkiratKhehra-zk7ei 2 місяці тому +5

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਦੀ ਜੋਤ, ਆਪ ਨਰਾਇਣ ਕਲਾ ਧਾਰ ਜੱਗ ਮਹਿ ਪਰਵਰਿਉ, ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ,

  • @KaranilSingh-l7g
    @KaranilSingh-l7g 2 місяці тому +9

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @balrajsingh1799
    @balrajsingh1799 2 місяці тому +30

    Dhan dhan Shri guru nanak dev ji teri oot 🙏🙏🙏🙏🙏

  • @CSMadan
    @CSMadan 2 місяці тому +2

    ਚੰਗਾ ਹੋਇਆ ਕਿ ਉਹ ਸਨਾਤਨੀ ਵੀਰ ਸਮਝ ਗਯਾ ਨਹੀਂ ਤੇ ਉਹ ਬਹੁਤ ਵੱਡੀ ਭੁੱਲ ਕਰ ਬੈਠਦਾ ।
    ਵਾਹਿਗੁਰੂ ਉਸਨੂੰ ਹੋਰ ਸੁੱਮਤ ਦੇਵੇ ।

  • @rinkudheri2252
    @rinkudheri2252 2 місяці тому +9

    ਸੰਤ ਸਿੰਘ ਮਸਕੀਨ ਜੀ ਇਸ ਜੁੱਗ ਦੇ ਪੈਗਾਮਬਰ ਹੋਏ ਨੇ ❤❤❤❤❤❤❤❤

  • @meresahibji
    @meresahibji Місяць тому +1

    ਧੰਨ ਧੰਨ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ. ਧੰਨ ਸੰਤ ਸਿੰਘ ਜੀ ਮਸਕੀਨ

  • @AvtarSingh-rg9hy
    @AvtarSingh-rg9hy 2 місяці тому +29

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ❤🎉।

  • @m.goodengumman3941
    @m.goodengumman3941 2 місяці тому +5

    The biggest learning from this session is we are not studying our teaching and sanatam history books and our teachers or elders. We can all do our little bit of learning, and this video session is a great step. Thanks to our Muslim brother who has a genuine thirst for learning and sharing this interesting subject.

    • @kathaReaction
      @kathaReaction  2 місяці тому

      Thanks sir for your courage and sport

  • @husanpreetsingh5973
    @husanpreetsingh5973 2 місяці тому +3

    ਵਾਹਿਗੁਰੂ ਜੀ ਧੰਨ ਧੰਨ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਗਿਆਨ ਦਾ ਸਾਗਰ ਸੰਤ ਸਿੰਘ ਜੀ ਮਸਕੀਨ ਪਿਆਰੇ ਬਹੁਤ ਬਹੁਤ ਸ਼ੁਕਰੀਆ ਜੀ

  • @RanjeetSingh-jg3mv
    @RanjeetSingh-jg3mv 10 днів тому

    ਬਹੁਤ ਸੋਹਣੀਆਂ ਗੱਲਾਂ ਮਸਕੀਨ ਜੀ ਦੀਆਂ

  • @AmarSingh-qh1ne
    @AmarSingh-qh1ne 2 місяці тому +15

    Very benefitting reply by sant Singh ji

  • @NachhattarSingh-io6qx
    @NachhattarSingh-io6qx 2 місяці тому +10

    ਧੰਨ ਧੰਨ ਗੁਰੂ ਗੋਬਿੰਦ ਸਿਘੰ ਜੀ ਵਾਹਿਗੁਰੂ ਜੀ ।

  • @surjeetsinghguliani3601
    @surjeetsinghguliani3601 2 місяці тому +1

    ਵੀਰ ਜੀ ਸੰਤ ਸਿੰਘ ਮਸਕੀਨ ਦੀ ਕੱਥਾ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ।

  • @TarsemSingh-j6x
    @TarsemSingh-j6x 2 місяці тому +22

    ਮਸਕੀਨ ਜੀ ਫੇਰ ਆਓ ਬਹੁਤ ਜਰੂਰਤ ਹੈ ਪੰਥ ਨੂੰ।

    • @pritpalSingh-pe8cc
      @pritpalSingh-pe8cc 2 місяці тому

      ਹੁਣ ਵੀ ਅਨੇਕਾਂ ਕਥਾ ਵਾਚਕ ਹਨ ,ਲਭ ਕੇ ਸੁਣੋ।ਉਹ ਸਭ ਮਸਕੀਨ ਜੀ ਦੇ ਹੀ ਪਰਛਾਵੇਂ ਹਨ।

  • @BalvinderSingh-oy5or
    @BalvinderSingh-oy5or 2 місяці тому +9

    ਕੋਮ ਦੇ ਹੀਰ ਸੰਤ ਮਸਕੀਨ ਜੀ❤❤❤❤🎉🎉🎉🎉🎉🎉

  • @ranjeetkaur7282
    @ranjeetkaur7282 2 місяці тому +2

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਵਾਹੋ ਵਹੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤❤❤❤🙏🙏🙏🙏💐💐💐💐❤️❤️

  • @SukhbirSingh-wx2kb
    @SukhbirSingh-wx2kb 2 місяці тому +7

    ਵਾਹ ਵਾਹ ਵਾਹ ਬੇਮਿਸਾਲ

  • @bharatsondhi4673
    @bharatsondhi4673 2 місяці тому +3

    DHAN GURU GOBIND JI DHAN GURU DHAN GURU
    DHAN HO (PNS SITA MANI)🙏♥️💯🇪🇬💯♥️🙏
    ਵਾਹਿਗੁਰੂ ਜੀ ਕੀ ਫਤਿਹ ਫਤਿਹ ਫਤਿਹ
    🙏🙏

  • @RajKumar-kd6kx
    @RajKumar-kd6kx 2 місяці тому +5

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ਰੱਬਦਿਆਗੱਲਾਂ
    @ਰੱਬਦਿਆਗੱਲਾਂ 2 місяці тому +18

    Love u ਸੰਤ ਬਾਬਾ ਮਸਕੀਨ ਜੀ ਮੈ ਪ੍ਰਭੂ ਦੇ ਦਰਸ਼ਨ ਮਸਕੀਨ ਜੀ ਦੇ ਰੂਪ ਚ ਕਰਨੇ ਚਾਉਣਾ ❤❤

    • @pritpalSingh-pe8cc
      @pritpalSingh-pe8cc 2 місяці тому +1

      ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੋ। ਮਸਕੀਨ ਜੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਕਥਾ ਕਰ ਰਹੇ ਨੇ।

  • @joshansingh2014
    @joshansingh2014 2 місяці тому +9

    Sache Paatsaha Sri Guru Gobind Singh ji Maharaj🌺🙏🌺Sanu sumat baksan🙏 Asi apne Dharmi te komi farja nu samajan yog ho sakiye🙏

  • @kulwantsingh2583
    @kulwantsingh2583 Місяць тому +1

    ਗੁਰੂ ਸਾਹਿਬ ਜੀ ਦੇ ਸਮੇਂ ਕਈ ਅਕ੍ਰਿਤਘਣ ਲੋਕ ਸਨ, ਅਤੇ ਹੁਣ ਇਹ ਦੇਸ਼ ਅਕਿਰਤਘਣ ਨਾਲ ਭਰਿਆ ਹੋਇਆ ਹੈ।

  • @KaranKaran-l2q
    @KaranKaran-l2q 2 місяці тому

    ਬਿਲਕੁਲ ਠੀਕ ਗੱਲ ਹੈ

  • @balvinderkaur-mc8og
    @balvinderkaur-mc8og 2 місяці тому

    ਧੰਨ ਧੰਨ ਸ਼ਿਰੀ ਗੁਰੂ ਗੋਬਿੰਦ ਸਿੰਘ ਜੀ

  • @MukeshSingh-jy1jk
    @MukeshSingh-jy1jk 2 місяці тому +4

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ,

  • @pamdeol8693
    @pamdeol8693 2 місяці тому +13

    Dhan Dhan sri guru GObind Singh ji 🎉

  • @HarbhajanSingh-fh9ny
    @HarbhajanSingh-fh9ny Місяць тому

    ਬਹੁਤ ਬਹੁਤ ਧੰਨਵਾਦ ਆਪ ਜੀ ਦਾ ਵੀਰ ਜੀ

  • @lovejeetsingh1469
    @lovejeetsingh1469 2 місяці тому +16

    Gyan da Sagar Sant Singh Maskeen ji 🙏

  • @krishnakaur5275
    @krishnakaur5275 7 днів тому

    ਬਹੁਤ ਵਧੀਆ ਕਥਾ ਲਭੀ ਹੈ

  • @MajorsinghSandhu-v9f
    @MajorsinghSandhu-v9f 2 місяці тому +16

    Good. Katha. Sant. Singh. Maskeen. Ji

  • @gamingjohn1925
    @gamingjohn1925 2 місяці тому +83

    ਕੌਮ ਦੇ ਹੀਰੇ ਸੰਤ ਮਸਕੀਨ ਜੀ 🙏🙏

    • @sekhonsekhon4142
      @sekhonsekhon4142 2 місяці тому +7

      ਕਿੰਨੀ ਵਾਰ ਬੇਨਤੀ ਕੀਤੀ ਹੈਕਿ ,ਇਹ ਸੰਤ ਮਸਕੀਨ ਨਹੀ ਜੀ।ਸੰਤ ਸਿੰਘ ਮਸਕੀਨ ਇਹਨਾਂਦਾ ਨਾਮ ਹੈ।

    • @LakhvindraSingh-dc7vv
      @LakhvindraSingh-dc7vv 2 місяці тому

      tt​@@sekhonsekhon4142

    • @gurdeepvirk4506
      @gurdeepvirk4506 2 місяці тому

      ​@@sekhonsekhon414216dicard

    • @sukhdeepkaur5439
      @sukhdeepkaur5439 Місяць тому

      Ppl
      Pppppppppp

  • @baljitsidhu8912
    @baljitsidhu8912 2 місяці тому +8

    Sant Singh JI Maskeen was a real human being, Loved the All religions. Because RABB(ALMIGHTY GOD) is one.All human beings are brothers and sisters.❤️❤️❤️

  • @gulzarsingh7417
    @gulzarsingh7417 2 місяці тому

    ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਕੋਟ ਕੋਟ ਪ੍ਰਣਾਮ। ਗਿਆਨੀ ਮਸਕੀਨ ਸਾਹਿਬ ਜੀ ਨੂੰ ਵੀ ਪ੍ਰਣਾਮ, ਅਤੇ ਅਂਕਰ ਵੀਰ ਜੀ ਤੋਂ ਵਾਰੀ ਅਤੇ ਬਹੁਤ ਬਹੁਤ ਧੰਨਵਾਦ।

  • @rdx1570
    @rdx1570 Місяць тому

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ

  • @punjabimusicindustry1531
    @punjabimusicindustry1531 Місяць тому

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ❤ ਮਹਾਰਾਜ 🙏🙏

  • @ParminderKaur-xq3gt
    @ParminderKaur-xq3gt 2 місяці тому +1

    Bahut. He. Sundr. Thanku. Putter. Ji

  • @sawarankaur6579
    @sawarankaur6579 2 місяці тому +5

    ਵਾਹਿਗੁਰੂ ਜੀ

  • @simerjit99
    @simerjit99 2 місяці тому +7

    🙏🙏🙏🙏🌹 Dhan Guru Dhan Guru Ke Mata Pita 🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹

  • @AmrikSinghNijjar-w4y
    @AmrikSinghNijjar-w4y 2 місяці тому +3

    Muslim veer ji apda dhanbad app ne maskeen sahib di katha sunai again thanks khuda ap ji nu khush rakhe

  • @DalipSingh-l6u
    @DalipSingh-l6u 2 місяці тому +11

    ਧਨ। ਧਨ। ਗੁਰੂ। ਗੋਬਿੰਦ। ਸਿੰਘ। ਜੀ। ਮਹਾਰਾਜ। ਧਨ। ਹੋ।

    • @simmisidhu3980
      @simmisidhu3980 2 місяці тому

      ❤tuhadi izat da rakhwala Guru gobind singh eya nahin sare Muslim country hone see

  • @raghvirsingh5685
    @raghvirsingh5685 2 місяці тому +7

    Na koi Guru ji warga hoya na hona na houga.dhan shri Guru Gobind Singh Sahib ji

  • @morsandhu3119
    @morsandhu3119 29 днів тому

    ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਰੱਖਣ

  • @simerjit99
    @simerjit99 2 місяці тому +7

    Waheguru Ji ka khalsa waheguru Ji ki Fateh 🙏🙏 Waheguru Ji 🙏🙏

  • @jagjitkhalsa7670
    @jagjitkhalsa7670 Місяць тому

    ਬਿਲਕੁਲ ਠੀਕ

  • @SandeepSingh-wf6tf
    @SandeepSingh-wf6tf 2 місяці тому +7

    DHAN DHAN SHRI GURU GOBIND SINGH SAHIB JI MAHARAJ SARBANSDANI NILE WALE SAVA LAKH NAAL IK LARUN WALE KHALSA PANTH DE SAJNA KARAN WALE SANT SIPAHE BHARAT DESH DIA AURTA DE IZAT BACHAUN WALE.DHAN DHAN SHRI GURU GRANTH SAHIB JI NU GURGADDI DEN WALE .GURU GOBIND SINGH SAHIB JI DE SIFAT LIKHAN TO PARE HAI.WAHEGURU JI 🙏🙏🙏🙏🙏

  • @NARUTO_UZUMAKI_KARUMA
    @NARUTO_UZUMAKI_KARUMA 2 місяці тому

    ਸਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ

  • @dhadibudhsinghdhapali5358
    @dhadibudhsinghdhapali5358 Місяць тому

    ਸੰਤ ਮਸਕੀਨ ਜੀ ਮਹਾਂਨ ਪੁਰਸ਼ ਸਨ ਜਿਨ੍ਹਾਂ ਦਾ ਨਾਮ ਰਹਿਦੀ ਦੁਨੀਆਂ ਵਿੱਚ ਅਮਰ ਰਹੂੰਗਾ

  • @jasvinderkaur3971
    @jasvinderkaur3971 2 місяці тому +4

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏🙏⚔️📿

  • @jagjitsingh5399
    @jagjitsingh5399 2 місяці тому +6

    Waheguruji Sant Sant Singh Maskeen ji was Great personality.

  • @MajorSingh-re2kh
    @MajorSingh-re2kh Місяць тому

    ਵਾਹ ਜੀ ਵਾਹ ਮਸਕੀਨ ਜੀ ਵਰਗੇ ਕਥਾ ਵਾਚਕ ਸਿੱਖ ਕੌਮ ਨੂੰ ਮਿਲਣਾ ਨਹੀ ਲੇਕਿਨ ਸੰਸਾਰ ਦੇ ਵਿੱਚ ਵੀ ਨਹੀ ਕਿਸੇ ਨੂੰ ਨਹੀ ਮਿਲਣਾ ,

  • @kamaljeetsingh2018
    @kamaljeetsingh2018 2 місяці тому +1

    Dhan guru nanak

  • @sukhwinderkaur8776
    @sukhwinderkaur8776 2 місяці тому +13

    ਵਾਹਿਗੁਰੂ ਜੀ ਧੰਨ ਧੰਨ ਹੋ ਸੰਤ ਜੀ ਨਮਸਕਾਰ ਹੈ ਜੀ🙏🙏🙏🙏🙏

  • @kulwantsingh2583
    @kulwantsingh2583 Місяць тому +4

    ਨਾਨਕ ਗੁਰੂ ਗੋਬਿੰਦ ਸਿੰਘ ਜੀ, ਪੂਰਨ ਗੁਰ ਅਵਤਾਰ ॥
    ਜਗਮਗ ਜੋਤਿ ਬਿਰਾਜ ਰਹੀ ਸ੍ਰੀ ਅਬਚਲ ਨਗਰ ਮਝਾਰ ॥ ਖੰਡਾ ਜਾਂ ਕੇ ਹਾਥ ਮੈ ਕਲਗੀ ਸੋਹੈ ਸੀਸ ॥
    ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀਧਰ ਜਗਦੀਸ਼ ॥

    • @kamaljitsingh7393
      @kamaljitsingh7393 Місяць тому

      @@kulwantsingh2583 ਵਾਹਿਗੁਰੂ ਜੀ👍👍

  • @surinderjitkaur1298
    @surinderjitkaur1298 2 місяці тому +4

    Bahut wadhia dhang naal Dhan Sri Guru Gobind Singh ji barey samjhaya hai.

  • @jagdishsingh2362
    @jagdishsingh2362 2 місяці тому +1

    Giyan GURU. Jab aav ki audh nidan bne att hi rann mein tav joojh mron . Sant Maskeen ji was a great SCHOLAR OF SIKH PANTH. WONDERFUL. hi rann

  • @gurcharansinghmann1814
    @gurcharansinghmann1814 2 місяці тому +3

    ਬਹੁਤ ਚੰਗੀ ਲਗੀ ਜੀ ❤

  • @surjeetsawhney6688
    @surjeetsawhney6688 2 місяці тому +8

    Dhan dhan Guru Dashmesh pita

  • @PuranDharni-wy6ll
    @PuranDharni-wy6ll 2 місяці тому +10

    Waheguru ji waheguru ji waheguru ji waheguru ji waheguru ji

  • @JaspalSingh-sh9em
    @JaspalSingh-sh9em 2 місяці тому +4

    ਨਮਨ, ਮਸਕੀਨ ਜੀ!!!❤

  • @bhaikuldeepsinghpakhoke9418
    @bhaikuldeepsinghpakhoke9418 2 місяці тому +1

    Dhan dhan guru Gobind Singh sahib g

  • @SurjitSingh-s7s
    @SurjitSingh-s7s 22 дні тому

    ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @HarpalSingh-j1h
    @HarpalSingh-j1h 2 місяці тому +9

    Shri Guru Gobind Singh Sahib Ji Maharaj❤❤❤❤❤❤❤❤❤🎉🎉

  • @ReshamSingh-wc6zs
    @ReshamSingh-wc6zs Місяць тому

    ਧੰਨਵਾਦ ਸੁਕਰੀਅਆ

  • @singhkarnail3953
    @singhkarnail3953 2 місяці тому +5

    DHAN DHAN SRI GURU GOBIND SINGH JI MAHARAJ 🙏🙏🙏🙏🙏🙏🙏🙏🙏🙏

  • @RavneetDhaliwal-i3g
    @RavneetDhaliwal-i3g 2 місяці тому +5

    ਵਾਕਿਆਹੀਮਸਕੀਨਜੀਗਿਆਨਦੇਸਾਗਰਸਨ

  • @Parmindersingh-ke4th
    @Parmindersingh-ke4th 2 місяці тому +11

    Waheguru ji waheguru ji 🙏🏻🙏🏻🙏🏻🙏🏻🙏🏻🌹🌹🌹🌹🌹

  • @BhupinderArora-u8g
    @BhupinderArora-u8g 2 місяці тому +1

    🥀🪯🥀🪯🥀🪯🥀🪯🥀🪯🥀🪯🥀
    🥀🪯Sri Waheguru Ji🪯🥀
    ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬਤ ਦਾ ਭਲਾ
    🙏🙏🙏🙏🙏🙏🙏🙏🙏🙏🙏🙏🙏

  • @ਬਾਣੀਸਤਿਗੁਰਾਂਦੀ

    Very good katha thanks

  • @raminkar8131
    @raminkar8131 2 місяці тому +5

    Maskin ji ke kirtan No jawab nahin hai WaheGuru Ji ka Khalsa WaheGuru Ji ki Fateh

  • @SinghAmrik-lt7cv
    @SinghAmrik-lt7cv Місяць тому

    Bilkul 110 Sahi kaheya hai
    Tuhada vi bahot bahot Shukriya

  • @rajwindersingh7119
    @rajwindersingh7119 2 місяці тому +6

    DHAN DHAN SARBANS DAANI DHAN DHAN SAHIB SHRI GURU GOBIND SINGH JI MAHARAJ

  • @raghbirsinghdhindsa3164
    @raghbirsinghdhindsa3164 2 місяці тому +1

    ਕੀਮਤੀ ਵਿਚਾਰ ਸੁਣਾਉਂਣ ਲਈ ਸ਼ੁਕਰੀਆ ਭਾਈਜਾਨ

  • @japnitidk6679
    @japnitidk6679 2 місяці тому

    ਧੰਨ ਧੰਨ ਸਂਤ ਮਸਕੀਨ ਸਿੰਘ ਜੀ