Ik gal bout vadia lagi menu inaa di sab ral mil k rahnde n
Ssa 22g ਸਾਰਿਆ ਨੂੰ ਮਲਕੀਤ 22 ਜ਼ਿੰਦਾਬਾਦ khush ਦਿਲ ਬੰਦਾ ਪੂਰਾ 🙏🙏🙏🎉ਟਾਇਰ ਵੀ pwa ਦੋ ਹੁਣ vir ਜੇ man ਦੇ ho🙏
ਕਾਲੇ ਤੇ ਮਾਸੜ ਦੀ ਸੁਾਲ ਹੋ ਗਈ?
ਪੈਂਟਰ ਤੋਹ ਰਾਬਿੰਗ ਕੰਪਊਂਡ ਵੀ ਮਰਬਾਦੋ ਰੰਗ ਨੇ ਫਿਰ ਚਮਕ ਜਾਣਾ
ਸਤਿ ਸੀ੍ ਅਕਾਲ ਬਾਈ ਜੀ 🙏🙏🙏🙏 ਜਗਸੀਰ ਸਿੰਘ ਗਿੱਲ 🙏👍 ਪਿੰਡ ਮਾਣੂੰਕੇ ਗਿੱਲ 👍👍 ਜ਼ਿਲ੍ਹਾ ਮੋਗਾ ❤❤🎉🎉🎉🎉🎉
Massey wali race padle lawo oh jada sohnai lagdai lagai hoia
Bae kana the laea 585
ਹਰਸਵੀਰ ਕਿੰਨੇ ਦਾ ਸੌਦਾ ਹੋਇਆ ਭਰਾ ਟਰੈਕਟਰ ਦਾ
Hoshiarpur BIPANDEEPSingh 96 👌👌
Sade kol 1996 model a double clutch aya c company ton 16 de tyre ch
ਬਾਈ ਜੀ ਮਹਿੰਦਰੇ ਦੇ ਬਰੇਕਾਂ ਦੇ ਕਦੀ ਵੀ ਫੇਸ ਨਾਂ ਲਵਾਓ।ਜਿਹੜੇ ਲੈਦਰ ਆ ਓਹ ਕੰਮਪਲੀਟ ਪਵਾਓ ਲੈਦਰ ਲਵਾਣ ਨਾਲ ਪਲੇਦ ਮੁਚਦੀ ਆ
Y bumper te tap kr lainde
Harshveer vere mae Manila to koi gadi howy ta daddeyo
Price ਕਿਨਾ ਹੈ ਵੀਰ ਜ਼ਰੂਰ ਦੱਸੇਉਹ ਕਰਮਜੀਤ ਸਿੰਘ ਬਹਿਬਲਪੁਰ ਵਾਲੇ
Ki praise te lianda y
Kiny da liya?
Baiii tractor ke bumper te kalii tap bhi lagwaoo
Bai ji ehde te 5. 6 bari poles maro fer dekheo rang niklda poles gadia wali lio
225 da vadia mil gya tractor hun music system and hood ve lgaya deo
👌👍ਬਹੁਤ ਵੱਧੀਆ ਜੀ
Bai malkeet na la tractor .kinna rupay da lay ni
Jagga na handi vady pya c
Sat shri akal ji sarea nu tyre change karwa deo pichle
Price
Nice 22 🎉🎉🎉🎉🎉🎉🎉🎉
Dabl clutch phala c
ਕਿੰਨੇ ਦਾ ਲੈਤਾ ਟਰੈਕਟਰ ਵੀਰ
ਸਤਿ ਸ੍ਰੀ ਆਕਾਲ ਬਾਈ ਸਾਰਿਆ ਨੂੰ
Appna kol v hai bhut jor marda a tractor
Congrats veer really happy for you
Nice video brother 👍 👌 🎉🎉
ਬਾਈ ਰੇਟ ਨੀ ਦੱਸਿਆ
Congratulations Gaga bai
Asi v 855 lay 2007 model 11000 lay ke ay ajj
Kinna rupay da laya
Ohh yrr tractor da muh ta kalla ketta pea kapda lahho yrr peda lagg da
sat shri akaal veer ji. 🙏🙏🙏
ਸਤਿ ਸ੍ਰੀ ਅਕਾਲ ਬਾਈ ਜੀ 🙏🙏
Congratulations brother
Rate ki a
Ssa ji I am Ravi jattana
Beautiful vlog veere
Harsh veer tem ko sasriakal ji
Bai tractor kanch warga jama
Good bro khaint trctr 👌
Ik ਕੱਚ ਰਹਿ ਗਈ, ਪਿਛਲੇ ਟਾਇਰ ਦੇ ਵੇਰਿੰਗ ਖੋਲ ਕੇ ਗ੍ਰੀਸ ਨੀ ਕੀਤੀ, ਨਾਲੇ ਵੇਰਿੰਗ ਚੈੱਕ ਹੋ ਜਾਣੇ ਸੀ
@@paramvirsingh4036 ਵੇਰਿੰਗ ਦਾ ਤਾ ਪਤਾ ਲੱਗ ਜਾਣਾ ਸੀ ਕੇ ਸਹੀ ਆ ਜਾ ਨਹੀਂ
HAS BIR BHAI NO DENA APNA
585 siraaa tractor aa
❤❤
Congratulations
Attt bro 🎉👌
Nice
🙏🏻🙏🏻🙏🏻
vdiya bngya
🙏🏻🙏🏻🙏🏻🙏🏻🙏🏻🙏🏻
😡😡😡😡 ਬਾਈ ਕੀ ਹਾਲ ਏ ਮੈ ਸਾਰਿਆ ਵੀਡੀਓ ਵੇਖਦਾ ਤੇਰੀਆ 😡😡 ਬਾਈ ਜੇੜਾ ਟਰੈਕਟਰ ਝੋਟਾ ਏ ਓ ਟਰੈਕਟਰ ਕੀਉ ਨਹੀ ਲੈਦੇ ਯਾਰ ਮੈਨੂੰ ਸਮਝ ਨਹੀ ਉਦੀ 😡ਗੁੱਸਾ ਕਰ ਜਾ ਗਿਲਾ ਟਰੈਕਟਰ ਤਾ 855 ਹੀ ਝੋਟਾ ਕੱਲਾ 855 ਝੋਟਾ ਏ
Price
ਟਰੈਰਕਟ ਦੇ ਮੋਹਰ ਕੱਪੜਾ ਕਾਹਤੋ ਪਾਇਆ? ਇੰਜਣ ਨੂੰ ਹਵਾ ਕਿੱਦਾ ਲੱਗਦੀ ਠੰਢਾ ਕਰਨ ਲਈ?