K DEEP & MISS ASHA II LIVE SHOW II ਲੁਧਿਆਣਾ II JassiTV

Поділитися
Вставка
  • Опубліковано 27 лис 2024

КОМЕНТАРІ • 326

  • @Robinhoodmaster
    @Robinhoodmaster 6 місяців тому +12

    ਬਹੁਤ ਬਹੁਤ ਹੀ ਸੋਹਣਾ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ ਜੀ ਗੀਤ
    ਸਚਾਈ ਵੀ ਛੂੰਹਦੀ ਹੈ ਹੈ।
    ਅਸਲ ਵਿੱਚ ਇਹੋ ਲੋਕਾਂ ਦਾ ਥੱਕਿਆਂ ਟੁੱਟਿਆਂ ਦਾ ਉਹਨਾਂ ਵੇਲਿਆਂ ਵਿੱਚ ਮਨੋਰੰਜਨ ਦਾ ਸਸਤਾ ਸਾਧਨ ਹੁੰਦਾ ਸੀ।
    ਅੱਜ ਕੱਲ੍ਹ ਦੇ ਤਾਂ ਬਹੁਤ ਬਹੁਤ ਮਹਿੰਗੇ ਭਾਅ ਚੜ੍ਹੇ ਪਏ ਨੇਂ ਅਸਮਾਨ ਉੱਤੇ ਜੀ।
    ਬਹੁਤ ਬਹੁਤ ਖੁਸ ਤਬੀਅਤ ਨਾਜ਼ੁਕ ਸਥਿਤੀ ਬਣਾ ਕੇ ਪੇਸ਼ਕਾਰੀ ਕੀਤੀ ਹੋਈ ਹੈ ਜੀ।
    ਵਹਿਗੁਰੂ ਕੇ ਦੀਪ ਦੀ ਰੂਹ ਨੂੰ ਸ਼ਾਂਤੀ ਬਖਸ਼ਿਸ਼ ਕਰਨ ਜੀ
    ਮੀਤ ਸਕਰੌਦੀ ਗੀਤਕਾਰ ਸੰਗਰੂਰ 🙏🙏

  • @KuldeepSingh-wb3sw
    @KuldeepSingh-wb3sw 2 роки тому +12

    Super duper hit Kdeep ji ਬਹੁਤ ਹੀ ਸਤਿਕਾਰ ਯੋਗ ਉਸ ਸਮੇਂ ਅੱਠਵੀਂ ਨੌਂਵੀ ਵਿੱਚ ਪੜ੍ਹਾਈ ਕਰਦੇ ਸੀ ਜੀ 🙏🙏🙏🙏🙏✌👍👍

  • @chamkaurkussa2870
    @chamkaurkussa2870 4 роки тому +11

    ਇਹ ਗੀਤ ਨੂੰ ਜਿੰਨਾ ਸੁਣਦੇ ਹਾਂ, ਨਿੱਤ ਦਿਨ ਵੱਖਰਾ ਸੁਆਦ ਆਉਂਦਾ ਹੈ। ਕਿਉਂਕਿ ਇਹ ਗੀਤਾਂ ਵਿੱਚ ਕੰਨ ਰਸ ਬਹੁਤ ਸੀ ਪੁਰਾਣੇ ਸਾਰੇ ਕਲਾਕਾਰ ਬਹੁਤ ਰੂਹ ਸਕੂਨ ਨਾਲ ਗਾਉਂਦੇ ਸੀ। ਜਿਆਦਾ ਖੜਕਾ ਦੜਕਾ ਨਹੀਂ ਸੀ ਕਰਦੇ। ਹੁਣ ਤਾਂ ਊਟ ਪਟਾਂਗ ਗਾਈ ਜਾਂਦੇ ਹਨ ਉਹੋ ਜਿਹੇ ਸਰੋਤੇ ਹੋ ਗਏ ਸੁਣਨ ਵਾਲੇ ਹਮੇਸ਼ਾ ਚੰਗਾ ਸੁਣਨ ਦੀ ਕੋਸ਼ਿਸ ਕਰੋ ਤੁਹਾਡੀ ਰੂਹ ਨੂੰ ਤਾਜ਼ਗੀ ਮਿਲੇਗੀ।

  • @shamshersingh895
    @shamshersingh895 3 роки тому +12

    ਬਹੁਤ ਸਹੀ ਤਰੀਕੇ ਨਾਲ ਗੀਤ ਪੇਸ਼ ਕੀਤਾ ਹੈ ਜੀ . ਕੁਲਦੀਪ ਸਿੰਘ ਮਠਾੜੂ ਦਾ ਕੋਈ ਜਵਾਬ ਨਹੀਂ ਅਤੇ ਹਰਿਆਣੇਂ ਵਾਲੀ ਨੇਂ ਤਾਂ ਦਿਲ ਜਿੱਤ ਲਿਆ

  • @iqbalsingh2495
    @iqbalsingh2495 4 роки тому +13

    ਮੁਹੰਮਦ ਸਦੀਕ ਦੇ ਗੀਤਾਂ ਵਿਚ ਵੀ ਘਰੇਲੂ ਮੁੱਦਾ ਭਾਰੂ ਹੁੰਦਾ ਸੀ, ਇਸ ਗੀਤ ਵਿੱਚ ਵੀ ਪਤੀ ਆਪਣੀ ਪਤਨੀ ਨੂੰ ਜੇਠ ਦੀ ਸੇਵਾ ਕਰਨ ਲਈ ਆਖ ਰਿਹਾ ਹੈ ,ਨਾ ਕਿ ਇੱਜ਼ਤ ਨੀਲਾਮ ਕਰਨ ਨੂੰ...। ਗੀਤ ਲੰਘ ਚੁੱਕੇ ਸਮੇਂ ਦਾ ਹੈ ।

  • @SatnamSingh-ey3bg
    @SatnamSingh-ey3bg 4 роки тому +16

    ਬਹੁਤ ਹੀ ਵਧੀਆ ਦੀਪ ਜੀ ਦੇ ਗਾਣਿਆਂ ਚ ਰਿਸਤਿਆ ਦੇ ਪੁਰਾਣੇ ਤਥ ਕਿਵੇਂ ਝਲਕਦੇ

  • @saathsachka7273
    @saathsachka7273 3 роки тому +9

    ਬਹੁਤ ਹੀ ਵਧੀਆ ਕੇ ਦੀਪ ਜੀ

  • @HSKHAIRA
    @HSKHAIRA 4 роки тому +6

    ਯਾਰ ਬਚਪਨ ਤੋਂ ਬਾਅਦ ਜਵਾਨੀ ਦੀ ਪਹਿਲੀ ਦਹਿਲੀਜ਼ ਯਾਦ ਕਰਵਾ ਦਿੱਤੀ ਕੇ ਦੀਪ ਸਾਹਿਬ ਜੀ ਨੇ।

  • @charanjitdhillon8117
    @charanjitdhillon8117 4 роки тому +36

    ਆਨੰਦ ਆ ਗਿਆ ਪੁਰਾਣਾ ਸਮਾ ਯਾਦ ਆ ਗਿਆ।ਇਹ ਹੁੰਦੀ ਗਾਇਕੀ

  • @gdilheo2882
    @gdilheo2882 4 роки тому +14

    K deep ਜੀ ਦਾ ਕੋਈ ਬਦਲ ਨਹੀਂ ਹੋ ਸਕਦਾ

  • @Nirmalsingh-tm7tz
    @Nirmalsingh-tm7tz 2 роки тому +7

    ਕੇ ਦੀਪ ਬਾਈ ਤੇ ਜਗਮੋਹਨ ਕੌਰ ਫੇਵਰੇਟ ਗਾਇਕ 🙏🙏🙏🙏

  • @charanjeetsingh9799
    @charanjeetsingh9799 4 роки тому +11

    ਇਹ ਸਿਲਸਲਾ ਜਾਰੀ ਰਹਿਣਾਂ ਚਾਹੀਦੇ ਕੇ ਦੀਪ ਜੀ ਸੁਆਦ ਆ ਗਿਆ

  • @KuldeepSingh-vv6dm
    @KuldeepSingh-vv6dm 5 днів тому

    ਬਹੁਤ ਹੀ ਵਧੀਆ ਗਾਇਕੀ ਸੀ ਪੁਰਾਣੇ ਸਮੇਂ ਦੇ ਗਾਇਕਾਂ ਦੀ ਸਦਾ ਬਹਾਰ ਗੀਤ ਹੈ

  • @jagtarsingh1598
    @jagtarsingh1598 4 роки тому +18

    ਵਾਹ ਜੀ ਵਾਹ! ਆਸ਼ਾ ਜੀ! ਜਗਮੋਹਨ ਕੌਰ ਜੀ ਦੀ ਆਵਾਜ਼ ਹੂਬਹੂ ਪੇਸ਼ ਕਰ ਦਿੱਤੀ ਤੇ ਉਨ੍ਹਾਂ ਦੀ ਕੀਤੀ ਕਮੀ ਪੂਰੀ ਕਰ ਦਿੱਤੀ

  • @KuldeepSingh-sj9rv
    @KuldeepSingh-sj9rv 3 роки тому +5

    ਆਕਿਸ ਆੱਜ ਇਹ ਦਿਨ ਵਾਪਸ ਆ ਜਾਣ ਸਿਰਾ ਜੋੜੀ

  • @chamkaurkussa2870
    @chamkaurkussa2870 4 роки тому +14

    ਮੈਂ ਤਾਂ ਆਸਾ ਜੀ ਦੀ ਅਵਾਜ਼ ਤੋਂ ਬਹੁਤ ਪ੍ਰਭਾਵਤ ਹਾਂ। ਕਿਰਪਾ ਕਰਕੇ ਜੇ ਹੋਰ ਗਾਣਾ ਜਾਂ ਦੋਗਾਣਾ ਹੈ ਤਾਂ ਅਪਲੋਡ ਕਰੋ ਜੀ। ਬਹੁਤ ਬਹੁਤ ਧੰਨਵਾਦ ਜੀ।

  • @user-gq2kp8wq2y
    @user-gq2kp8wq2y 4 роки тому +37

    ਬਹੁਤ ਸੋਹਣਾ ਗੀਤ ਗਾਇਆ ਦੋਨਾ ਨੇ

  • @sukhmindersingh4843
    @sukhmindersingh4843 4 роки тому +5

    ਕੇ ਦੀਪ (ਕੁਲਦੀਪ) ਐਤੀਆਣੇ ਦਾ ਜਿਹੜਾ ਨਵੇਂ ਪੁਆੜੇ ਪਾਵੇ

  • @AmrikSingh-mh9vd
    @AmrikSingh-mh9vd Рік тому +5

    ਹੇਰਾਂ ਪਿੰਡ ਸੁਣਿਆ ਸੀ ਅਖਾੜਾ 1986-8 7ਸਾਲ ਦੀ ਗਲ ਹੈ।ਅੱਜ ਤਾਂ ਪੁਰਾਣੀ ਜਾਦ ਕਰਾਤੀ ਬਹੁਤ ਹੀ ਇਕੱਠ ਸੀ।

  • @jitendersinghjitendersingh5913
    @jitendersinghjitendersingh5913 3 роки тому

    K DEEP SAHAB JI IS A VERY VERY VERY VERY GREAT SINGAR. ਪਰ ਮਿੱਸ ਆਸ਼ਾ ਜੀ ਨੇ ਸਾਰਾ ਕੰਮ ਖ਼ਰਾਬ ਕਰ ਦੀਤਾ। ਮਿੱਸ ਆਸ਼ਾ ਜੀ ਬੁਰਾ ਨਾ ਮਨੇਯੋ। ਕੇਯੋੰ ਕੇ ਕੋਈ ਮਾਂ ਨੇ ਐਸੀ ਧੀ ਨੁੰ ਦੋਬਾਰਾ ਜਨਮ ਹੀ ਨਹੀਂ ਦਿਤਾ ਜੋ ਜਗਮੋਹਣ ਕੌਰ ਜੀ ਵਾਂਗੂ ਹੇਕ ਲਾਕੇ ਹਿਕ ਦੇ ਜੋਰ ਨਾਲ ਗਾ ਸਕੇ। ਆ ਗਲ ਤਾਂ ਬਾਖੂਬੀ K DEEP ਸਾਹਬ ਜੀ ਬੀ ਜਾਣਦੇ ਨੇ। ਅੱਜ ਜਗਮੋਹਣ ਕੋਰ ਜੀ ਦੀ ਬੋਹਤ ਬੋਹਤ ਬੋਹਤ ਯਾਦ ਸਾਨੂੰ ਆ ਰਹੀ ਹੈ।
    SHE WAS VERY VERY VERY VERY GREAT AND NO- 1- PUNJAB DI PUNJABI SINGAR. ਏਨਾਂ ਦੋਨਾ ਦੀ ਜੋਡੀ ਦੀ ਰੀਸ ਤਾਂ ਕੋਈ ਬੀ ਮਾਂ ਦੀ ਧੀ ਤੇ ਮਾਂ ਦਾ ਪੁਤ ਨਹੀਂ ਕਰ ਸਕਦਾ ਹੈ।

  • @jeetjawandha8086
    @jeetjawandha8086 4 роки тому +8

    ਬਹੁਤ ਸੋਹਣਾ ਗੀਤ ਜੀ

  • @sukhjeetsingh773
    @sukhjeetsingh773 4 роки тому +14

    ਬਹੁਤ ਘੈਂਟ ਗੀਤ ,,

  • @karamjitsinghsalana4648
    @karamjitsinghsalana4648 9 місяців тому +1

    ❤❤❤nice song

  • @charnjeetcharnjeet8683
    @charnjeetcharnjeet8683 4 роки тому +22

    ਅੱਜ ਦੇ ਗਾਇਕਾਂ ਨੂੰ ਵੀ ਸਿੱਖਣਾ ਚਾਹੀਦਾ ਏਹਨਾਂ ਤੋਂ

  • @bikramjeetsingh5286
    @bikramjeetsingh5286 3 роки тому +1

    ਆਜ ਮਈ ਮੋਹਣੋ ਯਾਦ ਆ ਗਈ

  • @gurpreetdhillon8450
    @gurpreetdhillon8450 4 роки тому +6

    ਕਿਆ ਬਾਤ ਆ ਹੁਣ ਵਾਲੇ ਸਬਕ ਲੈਣ ਗਾਇਕੀ ਕੀ ਹੁੰਦੀ ਆ

  • @GagandeepSingh-qy9tp
    @GagandeepSingh-qy9tp 3 роки тому +3

    ਧਨਵਾਦ ਜੀ ਵਾਈ ਜੀ ਮੁੜ ਜਾਦਾ ਰਹਿ ਗੲਈਾ
    👍👍👌👌

  • @sukhchainsingh178
    @sukhchainsingh178 2 роки тому +2

    ਬਹੁਤ ਸੋਹਣਾ

  • @MERIAWAAZFAZILKA
    @MERIAWAAZFAZILKA 3 роки тому +2

    ਬਹੁਤ ਖ਼ੂਬ ਜੀ

  • @ManjitSingh-mn9qu
    @ManjitSingh-mn9qu 4 роки тому +5

    ਜਮਾਂ ਸਿਰਾ ਏ ਸ਼ਹਿਰਾਂ ਦੇ

  • @satnamwaraich447
    @satnamwaraich447 4 роки тому +10

    ਕੇ ਦੀਪ ਵਰਗੇ ਕਲਾਕਾਰ ਬਹੁਤ ਘਟ ਪੈਂਦਾ ਹੁੰਦੇ ਨੇ।।

  • @m.sgamers5774
    @m.sgamers5774 3 роки тому +7

    Asha ji very nice punjabi song🙏

  • @dharampaul1143
    @dharampaul1143 2 роки тому +1

    Asha g v Great

  • @beantsinghkala1895
    @beantsinghkala1895 4 роки тому +2

    Thanks vir for video

  • @ajmerbrar7490
    @ajmerbrar7490 5 місяців тому

    Very nice Video and song and Voice ji Old and Gold

  • @canadaking
    @canadaking 4 роки тому +12

    ਕਿੱਥੇ ਮੂਸੇ ਆਲੇ ਵਰਗਾ ਚਵਲ਼ ਸਾਰੀ ਉਮਰ ਬਕਬਾਸ ਕਰਕੇ ਇੰਨਾਂ ਕਲਾਕਾਰਾਂ ਦੀ ਪੈਰ ਦੀ ਜੁੱਤੀ ਨਹੀਂ ਬਣ ਸਕਦਾ

    • @jaswinderbrar100
      @jaswinderbrar100 4 роки тому

      Moosewale de 🍒ਆਂ nu chumna hi hunda hetran ne

    • @mastansingh4891
      @mastansingh4891 4 роки тому

      Sach te kach bhaincho chubda boht aa

  • @rajadhaliwal7831
    @rajadhaliwal7831 4 роки тому +2

    ਬਹੁਤ ਵਧੀਆ ਜੀ

  • @sukhcharnmaan3696
    @sukhcharnmaan3696 7 місяців тому

    Sorry ਇਹ ਅਵਾਬ ਸਣੀ ਨੂੰ ਜੁਗੜੇ ਹ ਗਏ ਤੁਹਾਡਾ ਬਹੁਤ ਬਹੁਤ ਧੰਵਾਦ ਜੀ

  • @deputydirectormansa3843
    @deputydirectormansa3843 2 роки тому +2

    Old Is Gold Kdeep &Miss Asha Nice Videos 👍👍

  • @gurdipsingh3870
    @gurdipsingh3870 4 роки тому +1

    very nice menu ta Bahut changaa lgya te lgda ve

  • @devbhareliwala7627
    @devbhareliwala7627 2 роки тому

    ਦੀਪ ਬਹੁਤ ਸੁਣਿਆ ਪਰ ਆਸ਼ਾ ਜੀ ਪਹਿਲੀ ਵਾਰ

  • @jasscomedyn
    @jasscomedyn Рік тому

    Bahut sohna geet te Miss asha te awaaz bahut sohni

  • @jagdishdhiman8928
    @jagdishdhiman8928 4 роки тому +7

    Bahut vadiya K deep di stage masti

  • @rishiff4459
    @rishiff4459 4 роки тому +4

    Kya baat ji k deep sahib ji di

  • @jasscomedyn
    @jasscomedyn Рік тому +1

    My favourite song

  • @chamkaurkussa2870
    @chamkaurkussa2870 4 роки тому +65

    ਕੇ ਦੀਪ ਜੀ ਤਾਂ ਸੁਪਰਮੈਨ ਨੇ, ਪਰ ਆਸਾ ਜੀ ਨੇ ਬਹੁਤ ਵਧੀਆ ਸਾਥ ਨਿਭਾਇਆ ਜਗਮੋਹਨ ਕੌਰ ਦੀ ਕਮੀ ਪੂਰੀ ਕੀਤੀ ਹੈ।

  • @parvindersingh-qo2bc
    @parvindersingh-qo2bc 3 роки тому +2

    Very. Goood miss. Asha. Ji. Prmstkaryog. Late. Shiri. K. Deep

  • @Masounsaab-iu3bg
    @Masounsaab-iu3bg 4 роки тому +3

    Aasha nice voice.aaa.g

  • @kuldeepSingh-nh8up
    @kuldeepSingh-nh8up 4 роки тому +3

    BahutaVadiaK'-DEEP--MISSASHAGoodPerformence

  • @RamLal-pm9lh
    @RamLal-pm9lh 2 роки тому +1

    Nass nass vich k deep

  • @RajinderSingh-yv8ih
    @RajinderSingh-yv8ih Рік тому +5

    ਬਹੁਤ ਵਧੀਆ ਹੈ ਜੀ

  • @SukhwinderSingh-yf7wx
    @SukhwinderSingh-yf7wx 4 роки тому +6

    Heart taching song

  • @gurmukhsingh3457
    @gurmukhsingh3457 4 роки тому +7

    Art is long, but life is short.K Deep is an in born singer.Therefore,no comparison of this singer.Old is gold.Carry on to exhibit your fun.Make singing an honourable profession to attarct more talented youngman to this profession.Pl render a yeoman's service to the society.Public expect more and more from you.Carry on Jatta vigorously.

  • @karanq7x646
    @karanq7x646 4 роки тому +3

    Yaar thokya kamaleya

  • @babbumooseala9556
    @babbumooseala9556 3 роки тому +1

    Osm kon kon sun riha 16/05/2021 vich

  • @gurtejghumaanghumaan4036
    @gurtejghumaanghumaan4036 4 роки тому +2

    Very good hor video v pao deep Saab dian

  • @jogasingh7816
    @jogasingh7816 4 роки тому +6

    Very. Good

  • @HarpalSingh-gs6qi
    @HarpalSingh-gs6qi 3 роки тому +1

    Good sonG. K DP GREAT PUNJABI SINGER

  • @jagwantsingharora2410
    @jagwantsingharora2410 2 роки тому

    V nice video

  • @AmrikSingh-wc7jt
    @AmrikSingh-wc7jt 4 роки тому +5

    nice song . K DEEP sahib nal Jagmohan kaur ji di yad agi

  • @RavinderKumar-fs5ko
    @RavinderKumar-fs5ko 4 роки тому +4

    Nice song

  • @kuldeepsinghmaan6704
    @kuldeepsinghmaan6704 3 роки тому +2

    Miss you jagmohan kaur ji 🙏

  • @sewasingh2292
    @sewasingh2292 4 роки тому +3

    ASHA rajpura good kdeep g garet

  • @GurpreetSingh-op2wq
    @GurpreetSingh-op2wq 2 роки тому

    k deep good vir ji

  • @charanjitrandhawa4695
    @charanjitrandhawa4695 9 місяців тому

    Nice song by both artists

  • @KuldeepSingh-cs8bz
    @KuldeepSingh-cs8bz 4 роки тому +15

    Beautiful song .I am fan of K Deep

  • @KULWANTPF5555
    @KULWANTPF5555 4 роки тому +3

    Old is gold

  • @daljeetparmar3645
    @daljeetparmar3645 4 роки тому +2

    Good performance by female singer asha ji

  • @goggajohal9181
    @goggajohal9181 4 роки тому +2

    Very very Very nice

  • @KuldipSingh-su8rj
    @KuldipSingh-su8rj Рік тому

    Very good Asha ji

  • @kulwindersinghkingra7598
    @kulwindersinghkingra7598 4 роки тому +2

    ਵਾਹ

  • @Wwestar321
    @Wwestar321 2 роки тому

    K deep saib God bless you Long live.

  • @gurpreetmehra6001
    @gurpreetmehra6001 4 роки тому +4

    Ah nice swad agy ji

  • @laddisingh9645
    @laddisingh9645 4 роки тому +2

    Mja aa giya

  • @harryharwinder2202
    @harryharwinder2202 2 роки тому

    Bahut.sunean.very.good.gana

  • @dharampaul1143
    @dharampaul1143 2 роки тому

    Zabardast song

  • @paramjitbrar9179
    @paramjitbrar9179 3 роки тому +1

    Great 🙏👌🙏🙏👌👌🙏🙏👌👌🙏

  • @foodlover-j5l
    @foodlover-j5l 3 роки тому +1

    211 war sun lea fir dil ni bharda

  • @SSS-dd1um
    @SSS-dd1um 4 роки тому +1

    Very nice K Deep comedy within.

  • @JagtarSingh-fl7ty
    @JagtarSingh-fl7ty 4 роки тому +2

    Very good ji

  • @gobindersingh2724
    @gobindersingh2724 Рік тому

    K deep...la gia seep

  • @rajveersingh4005
    @rajveersingh4005 2 роки тому

    Love u song

  • @yashpalsingh1741
    @yashpalsingh1741 4 роки тому

    Bohat vadheya kurhi di avaz bohat vadheya

  • @raja-il8be
    @raja-il8be 4 роки тому +9

    Remembered , have listened this song when Iwas in 7th standered at Tangavelly in Arunachal pradesh;

  • @parkashparkashsingh2475
    @parkashparkashsingh2475 4 роки тому +2

    ਐਤੀਆਣਾ

  • @yadwindermaan1103
    @yadwindermaan1103 3 роки тому +1

    Very good singer

  • @chandsingh6146
    @chandsingh6146 4 роки тому +2

    Vah deep sahb vah

  • @Wwestar321
    @Wwestar321 Рік тому

    Real jatt k deep saib❤

  • @harjinderjaura177
    @harjinderjaura177 4 роки тому +3

    Good one

  • @harjindersingh4797
    @harjindersingh4797 4 роки тому +7

    K deep sweet voice

  • @harjitsingh-ys3mk
    @harjitsingh-ys3mk 4 роки тому +1

    Very nice song

  • @gurpreetbrar2194
    @gurpreetbrar2194 2 роки тому

    Old song gold song

  • @BALBIRSINGH-vh7gq
    @BALBIRSINGH-vh7gq 4 роки тому +1

    Kdeep..kush.karta

  • @singhtarlochan3463
    @singhtarlochan3463 4 роки тому +6

    Very Intrsted
    👌👌👍Love U Deep Saab

  • @mangatram3287
    @mangatram3287 4 роки тому +3

    Very Good Ji God Bless you🙏🙏🙏🙏🙏K Deep Ji....

  • @makhansinghsingh3491
    @makhansinghsingh3491 4 роки тому +1

    Very nice k deep sab g

  • @yadwindermaan1103
    @yadwindermaan1103 3 роки тому

    Super duper hit

  • @janaksingh5653
    @janaksingh5653 4 роки тому +10

    Janak maur ਢੋਲਕ ਵਾਦਕ

  • @mohindersinghsidhu3345
    @mohindersinghsidhu3345 4 роки тому +2

    Very nice song. Pr jgmohn kour hundi je

  • @kuldipsingh7087
    @kuldipsingh7087 4 роки тому +1

    ੳਲਡ ਇਜ ਗੋਲਡ