ਪੰਜਾਬ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਲੋਕਾਂ ਨੂੰ ਮਿਲਿਆ ਇਨਾਮ, ਝਾੜੂ ਵਾਲਿਆਂ ਦੀ ਸਰਕਾਰ ਨੇ ਦਿਖਾਈ ਜੇਲ੍ਹ

Поділитися
Вставка
  • Опубліковано 19 січ 2025

КОМЕНТАРІ • 51

  • @sukhpreetsingh2291
    @sukhpreetsingh2291 Місяць тому +7

    ਧੰਨਵਾਦ ਵੱਡੇ ਵੀਰ ਮਨਿੰਦਰਜੀਤ ਸਿੰਘ ਸਿੱਧੂ ਦਾ ਅਧਿਆਪਕ ਵਰਗ ਦੇ ਹੱਕ ਚ ਖੜਨ ਲਈ।

  • @swamisarabjeet181
    @swamisarabjeet181 Місяць тому +22

    ਲੋਕ ਆਵਾਜ਼ TV ਦਾ ਬਹੁਤ ਬਹੁਤ ਸ਼ੁਕਰੀਆ। ਸਾਡੇ ਵਾਸਤੇ ਹਾਅ ਦਾ ਨਾਹਰਾ ਮਾਰਨ ਲਈ 🙏🙏🙏

  • @Amandeep-e9n1z
    @Amandeep-e9n1z Місяць тому +8

    ਧੰਨਵਾਦ ਲੋਕ ਆਵਾਜ਼ ਟੀ ਵੀ 🙏

  • @surindersyal6575
    @surindersyal6575 Місяць тому +10

    ਸਾਡੇ ਪੂਰੇ ਦੇਸ਼ ਦਾ ਹੀ ਇਹ ਹਾਲ ਹੈ। ਭਰਿਸ਼ਟਾਚਾਰੀ ਅਤੇ ਕਾਲੇ ਧੰਨ ਵਾਲੇ ਲੋਕ ਮੌਜਾਂ ਕਰ ਰਹੇ ਹਨ ਅਤੇ ਸਮਾਜ ਦੀ ਸੇਵਾ ਕਰਨ ਵਾਲੇ ਜੇਲਾਂ ਵਿੱਚ ਜਾ ਰਹੇ ਹਨ। ਇਹ ਸਰਕਾਰ ਲੋਕਾਂ ਨਾਲ ਇਹ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਕਿ ਅਸੀਂ ਭਰਿਸ਼ਟਾਚਾਰ ਅਤੇ ਕਾਲੇ ਧੰਨ ਦਾ ਪੂਰਨ ਖਾਤਮਾ ਕਰਾਂਗੇ ਪਰ ਕਾਲਾ ਧੰਨ ਵੀ ਉਸੇ ਤਰ੍ਹਾਂ ਹੈ ਭਰਿਸ਼ਟਾਚਾਰ ਵੀ ਉਸੇ ਤਰ੍ਹਾਂ ਹੈ ਅਤੇ ਬਲੈਕ ਮਾਰਕੀਟਿੰਗ ਵੀ ਉਸੇ ਤਰ੍ਹਾਂ ਹੈ।

  • @JagjitSingh_
    @JagjitSingh_ Місяць тому +8

    ਇਹ ਮੁੰਡੇ ਨੇ MA ਅਤੇPHD ਦੀ ਡਿਗਰੀ ਪ੍ਰਾਪਤ ਕੀਤੀ ਅਤੇ ਇਸ ਮੁੰਡੇ ਵਾਸਤੇ ਦੋ ਦਿਨ ਦੀ ਜੇਲ੍ਹ ਵੀ ਇੱਕ ਡਿਗਰੀ ਹੈ ਗੱਲਾਂ ਸੁਣਕੇ ਦੁੱਖ ਵੀ ਹੋਇਆ ਪਰ ਕੋਈ ਐਡੀ ਵੱਡੀ ਗੱਲ ਵੀ ਨਹੀਂ ਹੈ ਬਹੁਤ ਸਾਰੇ ਲੋਕ ਬਿਨਾ ਗੁਨਾਹ ਕੀਤੇ ਜੇਲ੍ਹ ਵਿੱਚ ਕੈਦ ਕੱਟ ਜਾਂਦੇ ਹਨ ਇਸ ਮੁੰਡੇ ਨੂੰ ਨੌਕਰੀ ਨਹੀਂ ਕਰਨੀ ਚਾਹੀਦੀ ਕਿਉਂ ਕਿ ਇਸ ਵਿੱਚ ਕਮੇਡੀ ਜਾਂ ਫਿਲਮਾਂ ਵਾਲੇ ਗੁਣ ਹਨ ਇਹਨਾਂ ਵਲ ਧਿਆਨ ਦੇਵੇ ਕਲਾਕਾਰ ਬਹੁਤ ਵਧੀਆ ਬਣੇਗਾ ਮੈਂ ਦਿਲੋਂ ਕਹਿ ਰਿਹਾ ਹਾਂ

  • @nirmalsingh1423
    @nirmalsingh1423 Місяць тому

    ਮਨਿੰਦਰ ਵੀਰ ਸਲਾਮ ਹੈ ਤੈਨੂੰ

  • @dineshkakkar9597
    @dineshkakkar9597 Місяць тому +1

    ਸ਼ਰਮਨਾਕ । ਪੰਜਾਬ ਸਰਕਾਰ ਮੁਰਦਾਬਾਦ

  • @jaswantSingh-ih2um
    @jaswantSingh-ih2um Місяць тому +7

    Bahut bahut dhanvad lok awaj tv da

  • @kulwanthitler1212
    @kulwanthitler1212 Місяць тому +2

    ਜਿਨੇ ਵੀ ਸੰਘਰਸ਼ੀ ਨੇ,ਇਹ ਸਭ ਪਿੰਡ ਪਿੰਡ ਕੇਡਰ ਲਾ ਸਵੇਰੇ ਤੇ ਸ਼ਾਮ ਨੂੰ ਲੋਕਾਂ ਨੂੰ ਜਾਗਰੂਕ ਕਰੋਂ ,ਚੰਗਾ ਸਮਾਂ ਜ਼ਰੂਰ ਆਵੇਗਾ

  • @gnsth
    @gnsth Місяць тому +3

    ਸਵਾਮੀ ਵੀਰ ਬੜੇ ਸੂਝਵਾਨ ਤੇ ਵਿਦਵਾਨ ਇੰਨਸਾਨ ਨੇ ਮੈਂ ਬਹੁਤ ਦੇਰ ਤੋਂ ਜਾਣਦਾ ਹਾਂ ਬਾਈ ਲੇਖ਼ਕ ਵੀ ਵਧੀਆ ਹੈ ਥੀਏਟਰ ਵੀ ਸ਼ਾਇਦ ਕਰਦਾ ਰਿਹਾ ਬਹੁਤ ਵਧੀਆ ਗੱਲਬਾਤ ਕਰਦੇ ਨੇ ਬਹੁਤ ਹੀ ਮਿਲਾਪੜੇ ਬਿਲਕੁਲ ਸਹੀ ਹੈ ਬਾਈ ਪੰਜਾਬੀ ਯੂਨੀਵਰਸਿਟੀ ਅੰਦਰ ਵੀ ਕੱਚੀ ਨੌਕਰੀ ਕਰਦੇ ਰਹੇ ne

  • @iblessedsoul
    @iblessedsoul Місяць тому +6

    True

  • @tsgkarn4284
    @tsgkarn4284 Місяць тому +4

    ਸੱਭ ਤੋਂ ਵੱਧ ਖੱਚ ਸਰਕਾਰ ਇਸ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ਼ ਧੋਖਾ ਕੀਤਾ ਧੋਖਾ ਤਾਂ ਸਾਰੀਆ ਸਰਕਾਰਾਂ ਨੇ ਕੀਤਾ ਪਰ ਇਸ ਸਰਕਾਰ ਨੇ ਕੁਸ਼ ਅਲੱਗ ਕੀਤਾ 😢😢😢😢😢

  • @gursewksingh7558
    @gursewksingh7558 Місяць тому +1

    No words need here😢

  • @AmandeepSinghAmandeepSin-jo9ss
    @AmandeepSinghAmandeepSin-jo9ss Місяць тому +3

    22 ਤੁਹਾਨੂੰ ਕੀ ਪੁਰੇ ਪੰਜਾਬ ਨੂੰ ਨਹੀਂ ਪਤਾ ਸੀ ,ਇਹ ਭਗਵੰਤ ਮਾਨ ਬਦਲ ਜਾਵੇਗਾ

  • @jaswantSingh-ih2um
    @jaswantSingh-ih2um Місяць тому +4

    #justice_for_1158

  • @nandsaini2928
    @nandsaini2928 Місяць тому +2

    ਸਾਡੇ ਨਾਲ਼ ਵੀ ਇਹੀ ਹੋ ਰਿਹਾ ਪਿਛਲੇ 3 ਸਾਲਾਂ ਤੋਂ ett 5994 ਭਰਤੀ ਆਏ ਨੂੰ ਤਕਰੀਬਨ 3 ਸਾਲ ਹੋ ਗਏ, 4-4 ਪੇਪਰ aci clear ਕੀਤੇ 😢 ਪਰ ਅਜੇ ਤਕ join ਨਹੀ ਕਰਵਾਇਆ ਜਾ ਰਿਹਾ।

  • @GurmeetSingh-yd6zn
    @GurmeetSingh-yd6zn Місяць тому +5

    Hor pao vota

  • @sumanbala3153
    @sumanbala3153 Місяць тому +3

    Justice 1158apl

  • @tarloksingh3636Dsp
    @tarloksingh3636Dsp Місяць тому +1

    😢😢😢 student da bura hal karta Punjab Govt ne ji😢😢

  • @GurjeetSDhillon
    @GurjeetSDhillon Місяць тому +1

    Justice for 1158 professors

  • @vedparkashsharma491
    @vedparkashsharma491 Місяць тому

    Salute to Dr swami very talented person during his service in Modi college patiala he trained so many students in theatre itoms teams got position in youth festivals so many times he is qualified and deserve the post but government do the excesses on all deserving candidates

  • @BhupinderSingh-ed2kg
    @BhupinderSingh-ed2kg Місяць тому +1

    ਲਖਾਂ ਲਾਹਣਂਤਾ ਨੇ ਇਸ ਸਰਕਾਰ ਨੂਂ

  • @blankblank6066
    @blankblank6066 Місяць тому +1

    Do Justice with 411candidates

  • @SahilSingh-tg4rf
    @SahilSingh-tg4rf Місяць тому +1

    Please Justice for the Assistant professor's

  • @parvinderkaur2998
    @parvinderkaur2998 Місяць тому +1

    Justice for 1158

  • @professor3416
    @professor3416 Місяць тому +4

    Shame on aap govt
    Professors nu rolan wali govt murdabaad

  • @RajTaj-o6p
    @RajTaj-o6p Місяць тому +1

    🫡🫡🙏🙏 carry on 🫡

  • @bhinderkhandoli4570
    @bhinderkhandoli4570 Місяць тому +2

    Tusi Writer o Sir thode layi eh Sma aam nhi C

  • @SunitaMishra-ly2os
    @SunitaMishra-ly2os Місяць тому +1

    Shame on AAP government 👎👎👎
    Justice for 1158

  • @GurbhajanSingh-t5z
    @GurbhajanSingh-t5z Місяць тому +1

    1158 ਭਰਤੀ ਪੂਰੀ ਕਰੋ

  • @ritambrakansal1055
    @ritambrakansal1055 Місяць тому +2

    Eh govt di galti nahi sarkar mutabak sade lokan di galti hai jo adi ena ean padde han pher ya ta govt de peons ton vi ghat tankha te private job karde han ja govt de sodhe chitter khade han per sada kuch nahi banda is trah anpadta khatam nahi hundi sago is nu bdawa hi milda hai pvt wale prof.nu v 10-15000 ton jyada nahi dinde te khottean wang kam lende hun.

  • @bahadursingh9718
    @bahadursingh9718 Місяць тому +1

    ਵੀਰ ਜੀ ਇਹ ਸਰਕਾਰ ਤਾਂ ਇਹ ਕਹਿ ਰਹੀਂ ਹੈ ਕਿ ਅਸੀਂ ਹਰੇਕ ਧਰਨਾਂ ਕਾਰੀ ਨੂੰ ਨੌਕਰੀਆਂ ਦੇ ਦਿੰਦੀਆਂ ਹਨ। ਫਿਰ ਇਹ ਐਡੇ ਵੱਡੇ ਝੂੱਠ ਕਿਉਂ ਮਾਰਦੀਂ ਹੈ।

  • @Harman-iz2te
    @Harman-iz2te Місяць тому +1

    ਸਭ ਤੋਂ ਮਾੜੀ ਸਰਕਾਰ ਆ

  • @bhindersingh3718
    @bhindersingh3718 Місяць тому +3

    CM👎👎👎👎🥃🥃🥃🥃

  • @Gorasandhu1575-oe1jt
    @Gorasandhu1575-oe1jt Місяць тому +3

    Chal fir pta nhi cm bnna k nhi property bna gya hona thi nwa viah kra leaa bhagwant maan zindabaad 😁😁😁