Top 20 Best Old Punjabi Songs | Gudas Maan | Panje Deor Kuare Bhabhi | Kala Dooria | Chamkila

Поділитися
Вставка
  • Опубліковано 3 гру 2024

КОМЕНТАРІ • 58

  • @madanlalsuan595
    @madanlalsuan595 16 днів тому +1

    ਪਿਛਲੇ ਸਮੇਂ ਯਾਦ ਆ ਜਾਂਦੀ ਹੈ ਗੇਗਣੀਆ ਨੂੰ ਸੁਣ ਕੇ ਗੀਤ ਚੰਗੇ ਹਨ

  • @premswami3262
    @premswami3262 7 місяців тому +13

    ਪੰਜਾਬੀ ਸੰਗੀਤ ਦੇ ਅਨਮੋਲ ਤੱਤ। ਪੰਜਾਬ ਅਤੇ ਪੰਜਾਬੀਅਤ ਤਾ ਸਵਾਦ ਹਨ ਗੀਤ ਵਿਚ ਮਿਲਦਾ ਹੈ।

  • @ManjeetSingh-hb2jg
    @ManjeetSingh-hb2jg 10 місяців тому +21

    V. Good old punjabi song

  • @AjaibSingh-z6n
    @AjaibSingh-z6n 8 місяців тому +22

    ਗੁਰਦਾਸ ਮਾਨ ਦੇ ਸ਼ੁਰੂਆਤੀ ਦੌਰ ਦੇ ਇਹ ਸਾਰੇ ਈ ਗੀਤ ਸਦਾਬਹਾਰ ਗੀਤ ਹੋ ਨਿਬੜੇ ਹਨ। ਵੈਸੇ ਵੀ ਮਾਨ ਸਾਬ੍ਹ ਦੇ ਇਹ ਗੀਤ ਸਮਾਜਿਕ ਅਤੇ ਅਰਥ ਭਰਪੂਰ ਹਨ, ਪ੍ਰੀਵਾਰਾਂ ਵਿਚ ਬੈਠ ਕੇ ਸੁਣੇ ਜਾ ਸਕਦੇ ਹਨ।

    • @Streetrai194
      @Streetrai194 6 місяців тому +11

      ਪਰ ਹੁਣ ਦਾਸ ਦੇ ਗੀਤਾਂ ਨੂੰ ਸੁਣਨ ਵੇਲ਼ੇ ਉਸਦੇ ਪੰਜਾਬੀ ਬਾਰੇ ਕਹੇ ਬੋਲ ਯਾਦ ਆ ਜਾਂਦੇ ਨੇ ਤੇ ਅਫਸੋਸ ਦਰ ਅਫਸੋਸ ਹੁੰਦਾ ਹੈ ਕਿ ਅਸੀਂ ਸਾਰੇ ਪੰਜਾਬੀਆਂ ਨੇ ਏਸ ਬਦਕਾਰ ਨੂੰ ਆਪਣੇ ਸਿਰ ਮੱਥੇ ਬਠਾਇਆ ਪਰ ਏਸ ਨੇ ਓਸੇ ਟਹਿਣੀ ਨੂੰ ਕੱਟਣ ਲੱਗੇ ਕਿਰਕ ਨੀ ਕੀਤੀ ਜਿਸ ਟਹਿਣੀ ਤੇ ਇਹ ਆਪ ਬੈਠਾ ਸੀ ਤੇ ਇਸ ਨੂੰ ਸੁਚੇਤ ਕਰਨ ਵਾਲ਼ਿਆਂ ਦੇ ਬੋਰਡਾਂ ਤੇ ਬੈਨਰਾਂ ਨੂੰ ਇਸਨੇ ਕਿਹਾ ਕਿ ਬੱਤੀ ਬਣਾਕੇ ਪਿੱਛੇ ਲੈ ਲੈ

  • @jantagurjant7549
    @jantagurjant7549 Місяць тому +1

    ਆਜਾ ਮੁੜ ਕੇ ਅਮਰ ਸਿੰਘ ਜੀ ਚਮਕੀਲਾ ਅਤੇ ਅਮਰਜੋਤ ਜੀ 🙏🙏🙏🙏🙏

  • @gurpreetgiana1206
    @gurpreetgiana1206 9 місяців тому +9

    ਪੰਜਾਬੀ ਬੋਲੀ ਦੇ ਸਦਾਬਹਾਰ ਗੀਤ🎧
    ਸਦਾਬਹਾਰ ਗਾਇਕ 🎉

  • @rinkukanith7437
    @rinkukanith7437 8 місяців тому +4

    Chamkila sada bhar song

  • @armoracreatives7078
    @armoracreatives7078 6 місяців тому +3

    Chamkile bhai ne lutt leya mela ❤

  • @jantagurjant7549
    @jantagurjant7549 Місяць тому

    ਸਵਾਦ ਆਗਿਆ ਸਰੋਂ ਦਾ ਸਾਗ ਮੂਲੀ ਗੰਡਾ 90.95 ਵਿਰ ਧੰਨਵਾਦ ਮਿਕਸ ਕਰਨ ਵਾਲੇ ਦਾ

  • @boban5194
    @boban5194 9 місяців тому +7

    Chamkila 💗

  • @naveenkumararora4089
    @naveenkumararora4089 8 місяців тому +4

    Great gurdass mann ji

  • @NarinderBhalla-t9p
    @NarinderBhalla-t9p 4 місяці тому +3

    Waah maza a gaya

  • @sidhurureke
    @sidhurureke 10 місяців тому +9

    Very nice song 🎉🎉🎉

  • @arifchouhan8946
    @arifchouhan8946 9 місяців тому +4

    Gurdas Mann
    Allah salamat rakhe

  • @jaykalirai9111
    @jaykalirai9111 8 місяців тому +4

    Gurdas maan jee the Goat

    • @Streetrai194
      @Streetrai194 6 місяців тому +1

      ਗੋਟ ਅੱਖਰ ਦੇ ਮਾਇਨੇ ਬਹੁਤ ਵੱਡੇ ਹਨ ਇਹ ਛੋਟੂ ਉਸਦੇ ਲਾਇਕ ਨਹੀਂ ਇਹ ਸ਼ਬਦ ਮੇਰੇ ਨਹੀਂ ਸਾਰਾ ਪੰਜਾਬੀ ਨੂੰ ਪਿਆਰ ਕਰਨ ਵਾਲ਼ਾ ਭਾਈਚਾਰਾ ਏਸ ਗੰਦੇ ਬੰਦੇ ਲਈ ਏਹੋ ਸੋਚਦਾ।
      ਮਾਂ ਨੂੰ ਗੰਦੀ ਗਾਲ਼ ਕੱਢਣ ਦੇ ਬਰਾਬਰ ਵਾਲ਼ਾ ਕੰਮ ਕੀਤਾ ਏਸ ਖੁਦਗਰਜ਼ ਨੇ।
      ਏਸ ਨੂੰ ਪੁੱਛਣਾ ਬਣਦਾ ਹਿੰਦੀ ਨੂੰ ਆਪਣੀ ਮਾਂ ਬੋਲੀ ਲਖਾ ਕੇ ਇਸ ਬਦਕਾਰ ਨੂੰ ਕੀ ਵੱਡਾ ਮਿਲਿਆ,?

  • @jagmeetsingh6595
    @jagmeetsingh6595 10 місяців тому +5

    Kaim

  • @MOR.BHULLAR-PB05
    @MOR.BHULLAR-PB05 7 місяців тому +2

    ਸਦਾ ਬਹਾਰ ਗੀਤ ❤

  • @RanjitSingh-lz6ez
    @RanjitSingh-lz6ez 6 місяців тому +2

    Very nice ji Gurdas mann ji my best

  • @CharanjitSingh-c4x
    @CharanjitSingh-c4x 8 місяців тому +3

    Oldisg

  • @FormeFormyself
    @FormeFormyself 2 місяці тому

    Very nice song 88 89 Di yaadan taza Ho gai

  • @CHANDER-c3h
    @CHANDER-c3h 9 місяців тому +2

    Niranakar
    Dhanrinkar Ji

  • @gurbachensinghlohat9912
    @gurbachensinghlohat9912 8 місяців тому +4

    Good and sweet

  • @BalkarSingh-f3c
    @BalkarSingh-f3c 3 місяці тому +1

    ❤❤😊😊

  • @CharanjitSingh-c4x
    @CharanjitSingh-c4x 8 місяців тому +3

    Old

  • @BalkarSingh-f3c
    @BalkarSingh-f3c 3 місяці тому +1

    ❤😊😊😊😊

  • @buddhaboodz
    @buddhaboodz 2 місяці тому

    🔥 🙌🏾

  • @jassisingh871
    @jassisingh871 10 місяців тому +52

    ਪਿਛਲੇ 35ਸਾਲ ਇਨ੍ਹਾਂ ਗੀਤਾਂ ਨੂੰ ਆਦ ਕਰਵਤੇ

  • @tirthbheel
    @tirthbheel 6 місяців тому +2

    Sda bhar

  • @rsingh9266
    @rsingh9266 7 місяців тому +2

    Great singer Ranjit Kaur

  • @amarjitkaur87
    @amarjitkaur87 8 місяців тому +2

    Gur das Mann best singer hai

    • @Streetrai194
      @Streetrai194 6 місяців тому

      ਸ਼ਰਮ ਆਉਣੀ ਚਾਹੀਦੀ ਐ 😂😂
      ਪੰਜਾਬ ਤੇ ਪੰਜਾਬੀ ਨੂੰ ਗਾਲ਼ ਕੱਢਣ ਵਾਲ਼ੇ ਖੁਦਗਰਜ਼ ਦੀ ਖੁਦਗਰਜ਼ੀ ਭੁੱਲਣ ਵਾਲ਼ਿਆਂ ਨੂੰ,ਬੀਬੀ (ਬੀਬੀ ਮਤਲਬ ਭੈਣ ਜਾਂ ਮਾਂ)

  • @Saratofficial3423
    @Saratofficial3423 19 днів тому

    Sarat from mayurbhanj odisha

  • @GurchetanSingh-d1u
    @GurchetanSingh-d1u 5 місяців тому

    Good Old Songs

  • @JassDharamkot-do8vo
    @JassDharamkot-do8vo 7 місяців тому

    ❤❤❤❤❤❤❤❤❤❤

  • @NarinderBhalla-t9p
    @NarinderBhalla-t9p 4 місяці тому

    Best song

  • @Streetrai194
    @Streetrai194 6 місяців тому +2

    ਗੁਰਦਾਸ ਸਦਾ ਲਈ ਉਸਦੇ ਦਿੱਤੇ ਇੱਕ ਮਹੱਤਵਪੂਰਨ ਬਿਆਨ ਨਾਲ਼ ਪੰਜਾਬ ਤੇ ਪੰਜਾਬੀ ਮਾਂ ਬੋਲੀ ਦਾ ਗੱਦਾਰ ਹੋ ਨਿਬੜਿਆ ।
    ਖੁਦਗਰਜ਼ੀ ਆਪਣੇ ਲਈ ਕੀਤੀ ਆਪਣੇ ਮਤਲਬ ਲਈ ਕਿਉਂਕਿ ਉਹ ਹਿੰਦੀ ਸ਼ੋਅਜ਼ ਵਿੱਚ ਤੇ ਹਿੰਦੀ ਸਿਨੇਮਾ ਵਿੱਚ ਕੰਮ ਕਰਨ ਦਾ ਇੱਛਕ ਸੀ ਤੇ ਏਸ ਚ ਵੀ ਕੋਈ ਸ਼ੱਕ ਨਹੀਂ ਕਿ ਪੰਜਾਬ ਦੀ
    ਮਿੱਟੀ ਦੀ ਤਾਸੀਰ ਨੇ ਉਸਨੂੰ ਇੱਕ ਚੰਗਾ ਇਨਸਾਨ ਤੇ ਅਭਿਨੇਤਾ ਬਣਾਉਣ ਵਿੱਚ ਇੱਕ ਅਹਿਮ ਰੋਲ ਅਦਾ ਕੀਤਾ ਸੀ ਪਰ ਉਸ ਨਾਮੁਰਾਦ ਨੇ ਉਸੇ ਮਿੱਟੀ ਚੋਂ ਉੱਠ ਕੇ ਉਸਦਾ ਦੇਣਦਾਰ ਕੀ ਕਹਾਉਣਾ ਸੀ ਉਲਟਾ ਉਸਨੇ ਓਸੇ ਮਿੱਟੀ ਨੂੰ ਗਾਲ਼ ਕੱਢ ਮਾਰੀ ਤੇ ਉਸ ਮਿੱਟੀ ਚੋਂ ਪੈਦਾ ਹੋਏ ਪੀਰ ਪੈਗੰਬਰਾਂ ਦੀ ਇਬਾਦਤ ਦਾ ਰਾਹ ਖੋਲਣ ਵਾਲੀ ਮਾਂ ਬੋਲੀ ਪੰਜਾਬੀ ਨੂੰ ਈ ਗਾਲ਼ ਕੱਢ ਮਾਰੀ ਬੱਸ ਐਥੋਂ ਉਸਦਾ ਚੜਦਾ ਸੂਰਜ ਡੁੱਬਣ ਦੀ ਸ਼ੁਰੂਆਤ ਹੋ ਗਈ।

  • @palaniv4150
    @palaniv4150 4 місяці тому

    ❤😂🎉

  • @GibbonKelly
    @GibbonKelly Місяць тому

    876 Diana River

  • @CharanjitSingh-c4x
    @CharanjitSingh-c4x 8 місяців тому +2

    O

  • @JasdeepOttal
    @JasdeepOttal 9 місяців тому +1

    😝😝😝

  • @NellyHogan
    @NellyHogan 3 місяці тому

    1604 Ondricka Gardens

  • @JassyPreet-un9mh
    @JassyPreet-un9mh 4 місяці тому

    Ha

  • @gopybajwa1062
    @gopybajwa1062 6 місяців тому

    👌❤️

  • @EdmundSaxon-c9m
    @EdmundSaxon-c9m 3 місяці тому

    Maeve Pike

  • @BalkarSingh-f3c
    @BalkarSingh-f3c 3 місяці тому

    Hokb

  • @JessicaLewis-l4q
    @JessicaLewis-l4q Місяць тому

    Missouri Squares

  • @PradipSingh-hn4lo
    @PradipSingh-hn4lo 8 місяців тому +8

    Old is gold song gurdad maan ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @shamlal2322
    @shamlal2322 10 місяців тому +8

    Very good

  • @JagpreetSinghbajwa-o7p
    @JagpreetSinghbajwa-o7p 5 місяців тому +1

    Vary nice👍

  • @ParamjitSingh13517
    @ParamjitSingh13517 2 місяці тому

    Nice 💐🌹🌷💕🙏