ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਦਾ Non Political Interview | ProPunjabTv
Вставка
- Опубліковано 16 тра 2024
- ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਦਾ Non Political Interview
ਆਮ ਪਰਿਵਾਰ ਦਾ ਮੁੰਡਾ ਕਿਵੇਂ ਪਹੁੰਚਿਆ ਰਾਜਨੀਤੀ ਦੇ ਸਿਖਰਾਂ 'ਤੇ ?
#GurjitAujla #NonPolitical #Congress #Interview #Political #Election #Loksabha #Loksabhaelection2024 #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
ਔਜਲਾ ਸਾਬ ਬਹੁਤ ਵਧੀਆ ਇਨਸਾਨ ਹਨ ਇਹਨਾਂ ਨੇ ਜੰਮੂ ਕਟੜਾ ਰੋਡ ਸ੍ਰੀ ਅੰਮਿਰਤਸਾਰ ਦੇ ਨਾਲ ਦੀ ਲੰਘਾਉਣ ਵਾਸਤੇ ਬਹੁਤ ਮਿਹਨਤ ਕੀਤੀ ਧੰਨਵਾਦ
Nice person
Very good interview
Best of luck 🎉🎉
ਬਹੁਤ ਜ਼ਹਿਰ ਉਂਗਲੀ Pro Punjab TV ਨੇ ਕਾਂਗਰਸ ਤੇ ਕਾਂਗਰਸ ਪ੍ਰਦੇਸ਼ ਪ੍ਰਧਾਨ ਰਾਜੇ ਵਡਿੰਗ ਬਾਰੇ… ਸ਼ਰਮ ਕਰੇ Pro Punjab TV
Good aojla g
ਅੱਜ ਤੱਕ ਕੋਈ ਲਿਬਾਟਰੀ ਨਹੀ ਬਣੀ ਜੋ ਖੂਨ ਦੇ ਟੈਸਟ ਤੋਂ
ਜਾਤਪਾਤ ਦੱਸ ਸਕੇ
ਯਾਦਵਿੰਦਰ ਤਾਂ ਬੋਲ ਬੋਲ ਕੇ ਕਾਂਗਰਸ ਤੇ ਰਾਜੇ ਖਿਲਾਫ ਦੁਸ਼ਮਨੀ ਕੱਢ ਰਿਹਾ
ਗੱਪਾਂ ਦੇ ਬਾਦਸ਼ਾਹ ਔਜਲਾ ਸਾਬ। ਜੇਕਰ ਤੁਹਾਨੂੰ ਰਾਜਨੀਤੀ ਵਿੱਚ ਆਉਣ ਤੋਂ ਬਾਅਦ ਪਤਾ ਲੱਗਾ ਕਿ sc bc ਕੀ ਹੁੰਦਾ ਹੈ ਤਾਂ ਕੀ ਤੁਸੀਂ ਸਕੂਲ ਜਾਂ ਕਾਲਜ ਵਿੱਚ ਇਹ ਨਹੀਂ ਦੱਸਿਆ ਕਿ ਤੁਹਾਡੀ cast ਕਿਹੜੀ ਹੈ ਕਿ ਜਾਂ ਤੁਸੀਂ ਅਨਪੜ੍ਹ ਹੋ।
Gappa da Badshah .. When you can’t win as a counsellor and you became an MP just because CAR GOES TO BORDER AND GET “AROOSA” FOR CAPT AMRINDER SINGH. “Peg da Vanjara” MP.