ਸਿੱਖ ਧਰਮ ਵਿੱਚ ਕੁੱਝ ਅਬਦਾਲੀ ਕੇ ਪੈਦਾ ਹੋ ਗਏ ਨੇ .. I Baba Banta Singh Ji

Поділитися
Вставка
  • Опубліковано 28 лют 2024
  • Subscribe us on :-
    UA-cam : - bit.ly/2RKD1cj
    Baba Banta Singh Ji : / bababantasingh
    Instagram : / baba.banta.singh.ji
    Twitter : - / bababantasingh
    Published Year : 2020
    Copyright : Baba Banta Singh Channel Productions.

КОМЕНТАРІ • 89

  • @user-en6em8bh5k
    @user-en6em8bh5k 3 місяці тому +17

    ਕੱਥਾ ਵਾਚਕ ਭਾਈ ਬਾਬਾ ਬੰਤਾ ਸਿੰਘ ਜੀ ਤੁਹਾਡੇ ਸੱਚੇ ਸੁੱਚੇ ਕੋਮ ਪ੍ਤਿ ਝੱਜਬੇ ਨੂੰ ਦਿੱਲੋ ਸਤਿਕਾਰ ਕਰਦੇ ਹਾਂ।। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏. ......ਬਾਬਾ ਜੀ।vansh khosla ਬੇਟਾ ਹੈ ਜੀ ਮੇਰਾ

  • @EKAM-FUN
    @EKAM-FUN 3 місяці тому +7

    ਜੀਦਰ ਮਰਜ਼ੀ ਜਾਵੇ ਦੁਨੀਆ ਅਪਨਾ ਤਾਂ ਬਾਬਾ ਨਾਨਕ ਐ

  • @Walkamritsar02
    @Walkamritsar02 3 місяці тому +11

    ਬਹੁਤ ਤਾਕਤ ਬਹੁਤ ਕਰਾਮਾਤ ਗੁਰੂ ਘਰ ਵਿੱਚ। ਧੰਨ ਹੋ ਵਾਹਿਗੁਰੂ ਜੀ

  • @gurshandhadda3166
    @gurshandhadda3166 3 місяці тому +4

    ਬਾਬਾ ਜੀ ਤੁਹਾਡਾ ਸਮਝਾਉਣ ਦਾ ਢੰਗ ਬਹੁਤ ਵਧੀਆ ਹੈ ਤੁਹਾਡੇ ਉੱਤੇ ਵਾਹਿਗੁਰੂ ਜੀ ਦੀ ਬਹੁਤ ਕਿ੍ਰਪਾ ਹੈ

  • @Faridkotiaa_pb_04
    @Faridkotiaa_pb_04 3 місяці тому +5

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏🙏🙏🙏 ਵਾਹਿਗੁਰੂ ਜੀ 🙏

  • @amarjitsinghsandhu2908
    @amarjitsinghsandhu2908 3 місяці тому +3

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਬਾਬਾ ਬੰਤਾ ਸਿੰਘ ਜੀ ਸਵਾਦ ਆ ਜਾਂਦਾ ਤੁਹਾਡੀ ਕਥਾ ਸੁਣਕੇ

  • @Sukhwindersingh-nr6so
    @Sukhwindersingh-nr6so 3 місяці тому +3

    ਗੁਰੂ ਸਾਰੀਆਂ ਕਰਾਮਾਤ ਆਪਣੇ ਸਿੱਖ ਨੂੰ ਦੇਂਦਾ ਹੈ ਭਾਈ ਮਨੀ ਸਿੰਘ ਨੇ ਜੁੱਤੀ ਦੀ ਨੋਕ ਤੇ ਜ਼ਕਰੀਆ ਖਾਨ ਨੂੰ ਲੈਕੇ ਗਏ ਇਹ ਕਰਾਮਾਤ ਹੀ ਹੈ ਸਿਮਰਨ ਸਾਡਾ ਨਹੀਂ ਅਕੀਦਾ ਸਾਡਾ ਨਹੀਂ 🙏🙏

  • @avtarsingh2531
    @avtarsingh2531 3 місяці тому +1

    ਬਿਲਕੁਲ ਸੱਚੀਆਂ ਗੱਲਾਂ ਨੇ ਬਾਬਾ ਬੰਤਾ ਸਿੰਘ ਦੀਆਂ

  • @Faridkotiaa_pb_04
    @Faridkotiaa_pb_04 3 місяці тому +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏🙏 ਵਾਹਿਗੁਰੂ ਜੀ 🙏🙏

  • @Geja
    @Geja 3 місяці тому +6

    ਵਾਹਿਗੁਰੂ ਬਾਬਾ ਜੀ 🙏🙏

  • @MusicFest-rs1cx
    @MusicFest-rs1cx 3 місяці тому +11

    ਇਹ ਵੀਡੀਓ ਰਣਜੀਤ ਸਿੰਘ ਢੱਡਰੀਆਂ ਵਾਲੇ ਤੱਕ ਪਹੁੰਚਾਉ

    • @user-mz7zy1dx1h
      @user-mz7zy1dx1h 3 місяці тому

      ਤੂੰ ਪਹੁੰਚਾਦੇ ਵੀਡੀਓ।😂😂
      ਤੁਸੀਂ ਕੀ ਕੀਤਾ ਗਿਆਨੀ ਬੰਤਾ ਸਿੰਘ ਜੀ ਜੀ। ਸਾਰੀ ਕੌਮ ਦਾ ਬੇੜਾ ਗ਼ਰਕ। ਗੁਰੂ ਗ੍ਰੰਥ ਸਾਹਿਬ ਗੁਰਬਾਣੀ ਦੇ ਅਰਥ ਸੌਖੇ ਸ਼ਬਦਾਂ ਵਿਚ ਸੰਗਤ ਨੂੰ ਸਮਝਾਉਣੇ ਸੀ।ਉਹ ਤਾਂ ਤੁਸੀਂ ਨਹੀਂ ਕਰ ਸਕੇ।
      ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ। ਤੁਹਾਡਾ ਸਾਰਾ ਜ਼ੋਰ ਸੂਰਜ ਪ੍ਰਕਾਸ਼ ਤੇ ਦਸਮ ਗ੍ਰੰਥ ਦੀ ਕਥਾ ਤੇ ਲੱਗਾ ਹੁੰਦਾ।
      ਲੱਖਾਂ ਲੋਕ ਜਾਗ ਚੁੱਕੇ ਆ। ਗੁਰਬਾਣੀ ਦਾ ਚਾਨਣ ਫੈਲ ਰਿਹਾ।ਹੁਣ ਕੈਮਰਾ ਜੁਗ ਆ ਗਿਆ। ਹੁਣ ਕਰਾਮਾਤਾਂ ਨਹੀਂ ਚੱਲਣੀਆਂ ।😂😂🤪🤪

    • @Jaikisan84
      @Jaikisan84 3 місяці тому

      ​@@user-mz7zy1dx1hDhadrinaath di bhed aa too samlingi aa Dhadrinaath bittu naal awaidh gande sambandh ne dhadhri de😂😂😂sala gaddar

  • @KaursukhdeepKaur-eh9lr
    @KaursukhdeepKaur-eh9lr 3 місяці тому +4

    True wahe guru ji mehr krn ji 💙💙🌸🌸

  • @gurbirsingh9210
    @gurbirsingh9210 3 місяці тому +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @BikeramjeetSingh-ll5ie
    @BikeramjeetSingh-ll5ie 3 місяці тому

    ਵਾਹਿਗੁਰੂ ਜੀ

  • @rubalsingh4200
    @rubalsingh4200 3 місяці тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻

  • @Geja
    @Geja 3 місяці тому +7

    ਬਾਬਾ ਜੀ ਮੈ ਏਕ ਗੱਲਾ ਕਰਦਾ ਆਪਣੇ ਪਗੜੀ ਧਾਰੀ ਸਿੱਖ ਹੋ ਕੇ ਦੂਜੇ ਧਰਮਾਂ ਵੱਲ ਜਾ ਰਹੇ ਨੇ ਹਲਾ ਕਿ ਆਪਣੇ ਧਰਮ ਚ ਤਾਂ ਅੰਗਰੇਜ ਵੀ ਵਾਪਸ ਆ ਰਹੇ ਨੇ

    • @Geja
      @Geja 3 місяці тому

      @@UnbreakablePunjab ਮੈ ਜਾਂਦਾ ਹਾਂ ਓਹ ਸਾਨੂੰ ਗਲਤ ਰਸਤੇ ਨਹੀਂ ਲੋਂਦੇ ਨਾਲ ਗੁਰਬਾਣੀ ਦੇ ਪੱਖ ਤੇ ਸਤਿਸੰਗ ਕਰਦੇ ਨੇ ਓੰਨਾ ਦੀ ਤੁਸੀਂ ਕੋਈ ਵੀਡਿਓ ਚ ਦਸ ਦਿਓ ਕਿ ਉਹ ਕਿਸੇ ਧਰਮ ਨੂੰ ਮਾੜਾ ਬੋਲਿਆ ਹਰ ਏਕ ਧਰਮ ਦੇ ਲੋਕ ਬਿਆਸ ਜਾਂਦੇ ਉਨ੍ਹੇਂ ਨੇ ਏਕ ਵੀਡਿਓ ਚ ਮੋਦੀ ਨਾਲ ਇਹ ਵੀ ਗੱਲ ਕੀਤੀ ਹੋਈ ਦਸਿਆ ਵੀ ਆ ਕਿ ਬੰਦੀ ਸਿੰਘਾਂ ਦੀ ਗੱਲ ਕੀਤੀ ਸੀ ਕਿ ਸੈਂਟਰ ਨਾਲ ਓੰਨਾ ਦੀ ਸਜਾ ਪੂਰੀ ਹੋ ਗਈ ਕਉ ਨਹੀਂ ਛੱਡ ਰਹੇ ਤੁਸੀਂ ਲੋਕ ਕਿਸੇ ਪਾਸੋ ਨਹੀਂ ਛੱਡ ਦੇ 🙏🙏

    • @Geja
      @Geja 3 місяці тому

      @@UnbreakablePunjab ਚਲੋ ਬਈ ਜੀ ਅਪੋ ਆਪਣੀ ਸੋਚ ਤੁਸੀ ਮੇਰੇ ਤੋ ਵੱਧ ਸਿਆਣੇ ਹੋ 🙏🙏

    • @gurbanigavehbhaiRajbirSingh
      @gurbanigavehbhaiRajbirSingh 3 місяці тому +1

      ​@@Geja ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਦੇਹਧਾਰੀਆਂ ਦੇ ਤੁਰਿਆ ਫਿਰਦਾ ਸ਼ਰਮ ਕਰ

    • @vintage5781
      @vintage5781 3 місяці тому

      Acha tere radha soami nu eni akal tai hai nahi ke ardass ch kive kharna , gurudware aya matha tekhan lokhan nu dhakke mar mar matha takeya , vade soami ne ​@@Geja

    • @Geja
      @Geja 3 місяці тому

      @@vintage5781 ਮੈਨੂੰ ਪਤਾ ਸੀ ਤੁ ਇਹ ਬੋਲਣਾ ਪਰ ਤੁਹਾਡਾ ਹੱਥ ਵਸ ਚਲੇ ਤਾਂ ਤੁਸੀਂ ਆਪਣੇ ਢੋਂਗ ਨਾਲ ਰੱਬ ਨੂੰ ਵੀ ਥੱਲੇ ਲਹ ਲਵੋ ਜਿਨਿ ਕੂ knowledge ਹੋਵੇ ਉਣੀ ਕੂ ਗੱਲ ਕਰੀ ਦੀ ਤੇਰਾ ਉਨ੍ਹੇਂ ਕਿ ਵਿਗਾੜ ਤਾਂ ਜੌ ਤਨੂੰ ਮਾੜਾ ਬੋਲਦਾ ਏਨਾ ਹਕ ਤਨੂੰ ਕਿੰਨੇ ਦੇ ਦਿੱਤਾ

  • @arshdeepsingh1313
    @arshdeepsingh1313 3 місяці тому +1

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ

  • @TaranBanger
    @TaranBanger 3 місяці тому

    Satnam Waheguru Ji🙏

  • @VishalSingh-bw6hz
    @VishalSingh-bw6hz 3 місяці тому +2

    Waheguru ji ka khalsa waheguru ji ki Fateh❤

  • @AmritKaaurAjjan
    @AmritKaaurAjjan 3 місяці тому +3

    💜 Ji So Sweet 💕

  • @karanbirsran3229
    @karanbirsran3229 3 місяці тому +1

    dhab baba banta singh ji
    bhaut sookham , ahem seva nibhaa rhe ne
    lakha tark vaadia naal lad rh ne
    waheguru maharaj is jot no jot ch rlaun

  • @user-mg6gs6jn9b
    @user-mg6gs6jn9b 3 місяці тому

    Panth tare dea gojja joge joge panda rangea 🙏💐💐💐💐💐🌄🌄🌄🌄🌄 waheguro je ka kalsa waheguro je ke fatte 🔥🔥🔥🔥🔥

  • @harpreetsidhupb29
    @harpreetsidhupb29 3 місяці тому +2

    Akaal he akaal Waheguru ji 🙏

  • @Sukhwindersingh-nr6so
    @Sukhwindersingh-nr6so 3 місяці тому

    ਵਾਹਿਗੁਰੂ ਜੀ ਸੱਚ ਹੈ ਬਾਬਾ ਜੀ z ਸਕਿਉਰਟੀ ਲੈ ਕੇ ਜੋ ਮਰਜ਼ੀ ਬੋਲੋ 🙏🙏

  • @akaalfauj7561
    @akaalfauj7561 3 місяці тому +1

    Baba banta singh nu ohi samaj sakda jo guru da sikh aa , jo lokaan da sikh aa oh nhi

  • @SimranjitSingh-wl7lx
    @SimranjitSingh-wl7lx 3 місяці тому +2

    Waheguru ji 🙏

  • @lakhwindersinghmaan9522
    @lakhwindersinghmaan9522 3 місяці тому

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ 🙏

  • @dhanmindersingh5559
    @dhanmindersingh5559 3 місяці тому +1

    Waheguru ji waheguru ji waheguru ji 🌴🌴 Dhan Dhan Guru Nanak Dav ji Dhan Dhan Guru Angad Dav ji Dhan Dhan Guru Amar Das ji Dhan Dhan Guru Ramdas ji Dhan Dhan Guru Arjan Dav ji Dhan Dhan Guru Hargobind ji Dhan Dhan Guru har Rai Ji Dhan Dhan Guru harkirshan ji 🌷🌹 Dhan Dhan Guru Gobind Singh ji 🌴🌴 Dhan Dhan Baba Deep Singh ji waheguru ji waheguru ji waheguru ji 🌴🌴🌻🌻🌴🌴🌻🌻🌴🌴🌻🌻🌴🌴🌻🌻🌴

  • @PardeepSingh-ht7id
    @PardeepSingh-ht7id 3 місяці тому +1

    Satnam Sri waheguru sahib ji

  • @BaljitKaur-hz2jy
    @BaljitKaur-hz2jy 3 місяці тому

    Waheguru ji

  • @user-ue2dx3tl7g
    @user-ue2dx3tl7g 3 місяці тому

    Very nice

  • @kavitakaur2365
    @kavitakaur2365 3 місяці тому +1

    Waheguru ji Santa nu chardi kalanch rakhe 🙏🏻Bhai sahib ji aap ji sumatt dende raho guru bhali karunga, bhatakde lokanu sachhi raah daso

  • @NirmalSingh-gp7bx
    @NirmalSingh-gp7bx 3 місяці тому

    Sabh kuch waheguru haa waheguru ji ka Khalsa waheguru ji ke fath Baba banta Singh G

  • @narinderpalsingh5349
    @narinderpalsingh5349 3 місяці тому

    ਬਾਬਾ ਜੀ,ਨਾਨਕਸਰੀਏ ਬਾਬਿਆਂ ਦੇ ਡੇਰਿਆਂ ਬਾਰੇ ਵੀ ਜਾਣਕਾਰੀ ਦਿਆਂ ਕਰੋ ❤

  • @HarjeetSingh-lt6lm
    @HarjeetSingh-lt6lm 3 місяці тому +2

    🎉🎉🎉🎉😮😮😮😮😮❤❤❤❤❤❤❤❤ वाहेगुरु जी सही कहा है वीर जी ने

  • @surindersinghp.p8469
    @surindersinghp.p8469 3 місяці тому +1

    Dhan dhan guru Ramdas g❤

  • @shindersingh4340
    @shindersingh4340 3 місяці тому

    ਵਾਹਿਗੁਰੂ ਜੀ ❤❤❤❤

  • @user-sv8ys3yw7c
    @user-sv8ys3yw7c 3 місяці тому

    Dhandhanbababanto singh ji

  • @manpreetkhangura8449
    @manpreetkhangura8449 3 місяці тому

    Bahut vadia baba ji

  • @user-sv8ys3yw7c
    @user-sv8ys3yw7c 3 місяці тому

    Dhan baba bantaji pari

  • @shankar_bpt3885
    @shankar_bpt3885 3 місяці тому

    Waheguru ji ka khalsa waheguru ji ki fateh 🙏🙏🙏🙏🙏

  • @KulwinderSingh-zl9jo
    @KulwinderSingh-zl9jo 3 місяці тому

    Waheguru waheguru waheguru g waheguru waheguru waheguru waheguru waheguru g

  • @kuljitsingh4948
    @kuljitsingh4948 3 місяці тому

    Wahegur ji ka khalsa wahe gur ji ki fateh a

  • @GurwinderSingh-nu4mi
    @GurwinderSingh-nu4mi 3 місяці тому

    wahe guru ji

  • @RanbirKaur-hc9zn
    @RanbirKaur-hc9zn 3 місяці тому

    Waheguru ji waheguru ji ❤️❤️

  • @user-st4hp3ib8b
    @user-st4hp3ib8b 3 місяці тому

    Waheguru ji 🙏🏻🙏🏻🙏🏻🙏🏻🙏🏻🙏🏻🙏🏻

  • @user-sv8ys3yw7c
    @user-sv8ys3yw7c 3 місяці тому

    Jai guru nanak ji mili

  • @buttarao1350
    @buttarao1350 3 місяці тому

    Wmk

  • @plumbingndelectricaltips2150
    @plumbingndelectricaltips2150 3 місяці тому

    Baba banta my hero

  • @amanjeetsingh730
    @amanjeetsingh730 3 місяці тому

    ਐਨ ਕਿਲ ਦੇ ਸਿਰ ਤੇ ਹਥੌੜਾ ਮਾਰਿਆ।you hit the nail on the head.ਵਾਹਿਗੁਰੂ

  • @varinderkaur2461
    @varinderkaur2461 3 місяці тому

    🙏🙏🙏🙏🙏

  • @user-xw5tu1lp3e
    @user-xw5tu1lp3e 3 місяці тому

    Baba ji Guru Ravidass ji vaare v daso Ravidaasia nu v jorho

  • @harbanssingh8145
    @harbanssingh8145 3 місяці тому

    ਭਾਈ ਸਾਹਿਬ ਜੀ ਜੋ ਸਿੱਖ ਪ੍ਰਚਾਰਕ ਸਿੱਖਾਂ ਨੂੰ ਲਵ ਕੁਸ਼ ਦੀ ਸੰਤਾਨ ਦੱਸਦੇ ਨੇ,ਉਹ ਨਾਗਪੁਰੀਆਂ ਦੇ ਪਾਲੇ ਹੋਏ ਨਾਗ ਨੇ।ਜਦੋ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਿਤੇ ਦਰਜ ਨਹੀ ਕਿ ਸਿੱਖ ਲਵ ਕੁਸ਼ ਦੀ ਸੰਤਾਨ ਆ।ਸੋ ਸੋ ਧੱਬਿਆਂ ਵਾਲੇ ਚੰਦ ਨੂੰ ਪੂਰਨ ਦੱਸਕੇ ਪੂਰਨਮਾਸ਼ੀਆਂ ਮਨਾਉਣੀਆ ਮਨਮਤ ਹੈ।ਗੁਰੂ ਹੀ ਪੂਰਾ ਨਾ ਕਿ ਚੰਦ।ਇਕ ਕਿਤਾਬ ਵਿਚ ਲਿਖਿਆ ਕਿ ਜਦੋ ਦਰਬਾਰ ਸਾਹਿਬ ਜੀ ਬਣਕੇ ਤਿਆਰ ਹੋਏ ਤਾਂ ਦੇਵਤੇ ਬੜੇ ਖੁਸ਼ ਹੋਏ ਕਿ ਸਾਡਾ ਘਰ ਬਣਕੇ ਤਿਆਰ ਹੋ ਗਿਆ।ਕੀ ਕੌਮ ਵਿਚ ਬੈਠੇ ਗਦਾਰ ਪਰਕਰਮਾ ਵਿਚ ਮੂਰਤੀਆ ਰਖਵਾਉਣ ਗੇ। ਨਾਗਪੁਰੀਆਂ ਦੇ ਪਾਲੇ ਸਿੱਖੀ ਸਰੂਪ ਵਿਚ ਬੈਠੇ ਨਾਗਾਂ ਤੋ ਕੌਮ ਨੂੰ ਬਚਣ ਦੀ ਲੋੜ ਹੈ।

  • @amarjitsinghsandhu2908
    @amarjitsinghsandhu2908 3 місяці тому +1

    ਬਾਬਾ ਬੰਤਾ ਸਿੰਘ ਜੀ ਢੱਡਰੀਆਂ ਵਾਲੇ ਦੀ ਘੋੜੀ ਨਵਾ ਦਿਆ ਕਰੋ

  • @KulwantSingh-wc8qc
    @KulwantSingh-wc8qc 3 місяці тому

    🎉ànhàd Singh sandhu waehguru waehguru waehguru waehguru waehguru waehguru waehguru ji ka Khalsa waheguru ji fatha

  • @kulvirkaur9734
    @kulvirkaur9734 3 місяці тому

    My religion is scientific, my religion is scientific these days people do lot without understanding, both are deferent, one is (science) standing on eye 👁️ sapratuallity standing on listening👂

  • @shaant123
    @shaant123 3 місяці тому +1

    Ranjit dhadri roasted thanks baba banta singh ji

  • @bsbhatti7938
    @bsbhatti7938 3 місяці тому

    ਬਾਬਾ ਬੰਤਾ ਸਿੰਘ ਜੀ ਸੱਚ ਬੋਲਦੇ ਨੇ ਪਰ ਏਹੋ ਜਿਹਾ ਸੱਚ ਗੁਰੂਦਵਾਰਾ ਮੰਜੀ ਸਾਹਿਬ ਦੀਵਾਨ ਹਾਲ, ਦਰਬਾਰ ਸਾਹਿਬ ਅੰਮ੍ਰਿਤਸਰ ਚ ਵੀ ਬੋਲਿਆ ਕਰੋ। ਸਿੱਖ ਸੰਗਤ ਨੂੰ ਦੱਸਿਆ ਕਰੋ ਕਿ ਐਸਜੀਪੀਸੀ ਚ ਕੀ ਕੁੱਝ ਹੋ ਰਿਹਾ ਹੈ। ਕਿਵੇਂ ਬਾਦਲ ਪਰਿਵਾਰ ਅਤੇ ਉਸ ਦੇ ਸਾਥੀ ਸਿੰਘਾਂ ਅਤੇ ਸਿੱਖਾਂ ਦਾ ਘਾਂਣ ਕਰ ਰਹੇ ਨੇ।

  • @MandeepKaur-tp2cz
    @MandeepKaur-tp2cz 3 місяці тому +1

    Dhadri roasted 😊

  • @bikrampreet8327
    @bikrampreet8327 3 місяці тому

    Bhut guru Ghara ch beadbi hoi aap ji kithe o baba ji responsibility tan TUC o layi aa Singha ne

  • @manimaan6065
    @manimaan6065 3 місяці тому

    Tudte. Ya

  • @Singh90095
    @Singh90095 3 місяці тому

    Yes, guru was a normal person. Tragedy of sikhi is to have parcharak like you.

  • @birbalsinghchahal4153
    @birbalsinghchahal4153 3 місяці тому

    ਇਹਨਾਂ ਬੰਤੇ ਵਰਗਿਆਂ ਨੇ ਸਿੱਖੀ ਦੀ ਜੜ ਚ ਤੇਲ ਬਹੁਤ ਪਾਇਆ ਇਹਨਾਂ ਗਧਿਆਂ ਤੋਂ ਬਚੋ ਗੁਰੂ ਸਾਹਿਬ ਜੀ ਤੇ ਕਿੰਨਾ ਕਸ਼ਟ ਆਇਆ ਗੱਪੀ ਆ ਪਰ ਗੁਰੂ ਸਾਹਿਬ ਜੀ ਨੇ ਕਰਾਮਾਤ ਨਹੀਂ ਵਿਖਾਈ

  • @WaarMode
    @WaarMode 3 місяці тому

    Sikh panth sikh dharam kaise ho gya 😂😂😂😂 padhna likhna kuch hai nhi gurbani ko samajh na nhi sargun bhakti nirgun bhakti kya hoti hai yehi pata nhi apna alag hi akaal purakh bana liya wahh 😂😂😂

  • @gurpritsingh9301
    @gurpritsingh9301 3 місяці тому

    ਕੌਮ ਦਾ ਠੇਕੇਦਾਰ ਬੰਟੀ ਭਈਆl ਘੂਸਾ

  • @user-mz7zy1dx1h
    @user-mz7zy1dx1h 3 місяці тому +2

    ਤੁਸੀਂ ਕੀ ਕੀਤਾ ਗਿਆਨੀ ਜੀ। ਸਾਰੀ ਕੌਮ ਦਾ ਬੇੜਾ ਗ਼ਰਕ। ਗੁਰੂ ਗ੍ਰੰਥ ਸਾਹਿਬ ਗੁਰਬਾਣੀ ਦੇ ਅਰਥ ਸੌਖੇ ਸ਼ਬਦਾਂ ਵਿਚ ਸੰਗਤ ਨੂੰ ਸਮਝਾਉਣੇ ਸੀ।ਉਹ ਤਾਂ ਤੁਸੀਂ ਨਹੀਂ ਕਰ ਸਕੇ।
    ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ। ਤੁਹਾਡਾ ਸਾਰਾ ਜ਼ੋਰ ਸੂਰਜ ਪ੍ਰਕਾਸ਼ ਤੇ ਦਸਮ ਗ੍ਰੰਥ ਦੀ ਕਥਾ ਤੇ ਲੱਗਾ ਹੁੰਦਾ।
    ਲੱਖਾਂ ਲੋਕ ਜਾਗ ਚੁੱਕੇ ਆ। ਗੁਰਬਾਣੀ ਦਾ ਚਾਨਣ ਫੈਲ ਰਿਹਾ।ਹੁਣ ਕੈਮਰਾ ਜੁਗ ਆ ਗਿਆ। ਹੁਣ ਕਰਾਮਾਤਾਂ ਨਹੀਂ ਚੱਲਣੀਆਂ ।😂😂🤪🤪

    • @Jaikisan84
      @Jaikisan84 3 місяці тому

      Too dhadhri di tatti khaa jaa ke samlingi di tainoo bittu v dega changa L

    • @ATAMYATRATV
      @ATAMYATRATV 3 місяці тому +1

      ਤੂੰ ਕਰਦੇ ਅਰਥ , emoji ਪੋਸਟ ਕਰਕੇ ਕੌਮ ਦਾ ਕੀ ਸਵਾਰ ਰਿਹਾ?
      ਨਲੈਕਾ ਬਾਬੇ ਬਤਾੰ ਸਿਘੰ ਨੇ ਜੋ ਹਲਕਿਆ ਕੁਤਾੱ ਕਿਹਾ ਹੈ ਤੇਰੇ ਤੇ ਵੀ ਲਾਗੂ ਹੁਦਾੰ 😂😂

    • @user-mz7zy1dx1h
      @user-mz7zy1dx1h 3 місяці тому

      @@ATAMYATRATV ਦਿਮਾਗ਼ ਤਾਂ ਹੈਨ੍ਹੀ ਤੁਹਾਡੇ ਕੋਲ਼। ਭੇਡਾਂ ਚੋਰ ਪਿੱਛੇ ਲੱਗ ਕੇ ਮਰ ਰਹੀਆਂ। ਉਸ ਨੇ ਸਿਰਫ਼ ਪ੍ਰਵਚਨ ਦੇਣੇ ਆ ਭੇਡੋ। ਮਰਨਾਂ ਤੁਸੀਂ ਆਂ।ਬਾਬਾ ਜੀ। ਬਾਬਾ ਜੀ। ਬਾਬਾ ਜੀ।🤪🤣🤣

    • @user-mz7zy1dx1h
      @user-mz7zy1dx1h 3 місяці тому

      @@ATAMYATRATV ਪੰਜ,ਸੱਤ,ਦਸ ਸਾਲ ਅਜੇ ਰੁਕੋ, ਰੋਟੀ ਦਾ ਇੰਤਜ਼ਾਮ ਕਰੋ ਬੁਰਕੀਆਂ ਤੇ ਪਲਣ ਵਾਲਿਓ।
      ਸੱਚ ਮੈਂ ਤੇਰੀ ਆਈਡੀ ਵੇਖੀਂ ਤੁਸੀਂ ਤਾਂ ਉਹੀਂ ਹੋਂ। ਹੱਥ ਵੇਖਣ ਵਾਲੇ।🤪🤪🤫🤫

    • @ATAMYATRATV
      @ATAMYATRATV 3 місяці тому +1

      @@user-mz7zy1dx1h tenu sher da khitaab kisne de ditta murgi chor....

  • @JhorranWalaJass
    @JhorranWalaJass 3 місяці тому +2

    ਵਾਹਿਗੁਰੂ ਜੀ

  • @user-nm5hn3hr8f
    @user-nm5hn3hr8f 3 місяці тому +1

    Waheguru ji 🙏

  • @jagwindersinghdhaliwal752
    @jagwindersinghdhaliwal752 3 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @IqbalBrar-kf6um
    @IqbalBrar-kf6um 3 місяці тому

    Waheguru ji

  • @sukhbirkaur2789
    @sukhbirkaur2789 3 місяці тому

    Waheguru ji 🙏

  • @sanjaynarang4069
    @sanjaynarang4069 3 місяці тому

    Waheguru ji