ਸੁਖਬੀਰ ਬਾਦਲ ਸਾਂਭੇ ਡੇਰੇ ਸਿਰਸੇ ਦੀ ਖਾਲੀ ਗੱਦੀ

Поділитися
Вставка
  • Опубліковано 17 січ 2019
  • #SukhbirBadal #DeraSirsa #RamRahim #Sikh

КОМЕНТАРІ • 180

  • @NarvailSingh-qr3dg
    @NarvailSingh-qr3dg 8 днів тому +2

    ਪੰਜਾਬ। ਨੂੰ। ਬਾਦਲਾਂ ਤੋਂ ਮੁਕਤ ਕਰਾਉ।

  • @user-zx2rj3yl8i
    @user-zx2rj3yl8i 5 років тому +19

    ਬਿਲਕੁਲ ਸਹਿ ਵਾਹਿਗੁਰੂ ਜੀ

  • @GurmeetSingh-xs2fr
    @GurmeetSingh-xs2fr 12 днів тому +4

    ੲਿਨ੍ਹਾਂ ਸਾਰਿਆਂ ਨੂੰ ਸੌਦਾ ਸਾਧ ਦੇ ਡੇਰੇ ਵਿੱਚ ਭੇਜਿਆ ਜਾਵੇ। ਜਥੇਦਾਰ, ਮੈਬਰ ਕਮੇਟੀ, ਕਮੇਟੀ ਪ੍ਰਧਾਨ ਅਤੇ ਸਾਰੇ ਮੈਬਰ ਬਾਹਰ ਕੱਢੋ।

  • @karan-hw8gk
    @karan-hw8gk 5 років тому +24

    ਸਹੀ ਕਿਹਾ ਭਾਈ ਸਾਹਬ ਨੇ

  • @jsbhambra7032
    @jsbhambra7032 5 років тому +13

    ਵੀਰੋ ਸਹੀ ਰਸਤੇ ਚਲਦੇ ਜਾਉ , ਅਕਾਲ ਸਹਾਇ

  • @kalasingh8231
    @kalasingh8231 5 років тому +33

    ਸਹੀ ਕਿਹਾ ਭਾਈ ਸਾਬ ਜੀ

  • @sukhdevsinghbhullar9827
    @sukhdevsinghbhullar9827 5 років тому +22

    Good Veer Ji

  • @HarpreetKaur-vy9ki
    @HarpreetKaur-vy9ki 7 днів тому

    ਵੀਰ ਸਹਿਬ ਜੀ ਬਹੁਤ ਵਧੀਆ ਗੱਲਾ ਕੀਤੀਆ ਤੁਸੀ ਕੋਈ ਛੱਕ ਨਹੀ ਇਹ ਸਭ ਨੂ ਪਤਾ ਹੈ ਹੁਣ ਕੁਝ ਵੀ ਗੁਝਾ ਨਹੀ ਰਿਹਾ ਸੱਚ ਸਦਾ ਅਮਰ ਰਹੇਗਾ

  • @bhddmdjd8111
    @bhddmdjd8111 5 років тому +13

    MP ਇਲੈਕਸਨ ਵਿੱਚ ਵੋਟਾ ਵਧਾਉਣ ਲਈ ਸੁੱਖੇ ਅਮਲੀ ਨੂੰ ਡੇਰੇ ਦਾ ਮੁੱਖੀ ਥਾਖ ਦਿਉ। ਸਿਮਰੋ ਨੂੰ ਤਾਂ ਦਿੱਲੀ ਵਾਲੇ ਬਈਏ ਪੰਜਾਬ ਨਹੀ ਆਉਣ ਦਿੰਦੇ☺☺☺☺

  • @daljitsingh5823
    @daljitsingh5823 5 років тому +11

    ਕੈਪਟਨ ਵੀ ਸਿਖੀ ਬਾਣੇ ਵਿੱਚ ਸਿਖ ਵਿਰੋਧੀ ਹੈ। ਇਹ ਸਾਰੇ ਕੁਤੇ ਅਪਣੇ ਕਰਮਾਂ ਦਾ ਫਲ ਜਰੂਰ ਭੁਗਤਣਗੇ।

  • @GurpreetSingh-oi5zr
    @GurpreetSingh-oi5zr Місяць тому +9

    ਬਾਦਲ ਪਰਿਵਾਰ ਨੂੰ ਹੁਣ ਘਰ ਬੈਠ ਕੇ ਅਰਾਮ ਕਰਨ ਇਸ ਵਿੱਚ ਹੀ ਸਿੱਖ ਪੰਥ ਦਾ ਭਲਾ ਹੈ

  • @user-ze8tl3le9t
    @user-ze8tl3le9t 12 днів тому +1

    ਡੇਰਾ ਸਿਰਸਾ ਵਿੱਚ ਵੀ ਸੁਖਬੀਰ ਬਾਦਲ ਦਾ ਹਿਸਾ ਪੱਤੀ ਹੋ ਸਕਦਾ,,,ਜਦੋਂ ਹਰ ਕੰਪਨੀ ਚੋ ਧੱਕੇ ਨਾਲ ਹਿਸਾ ਨਾ ਰਿਹਾ ਸੀ,,,,,ਡੇਰਾ ਸਿਰਸਾ ਵੀ ਮਾਲਕੀਅਤ ਜ਼ਰੂਰ ਹੋਵੇਗੀ,,,,,,ਅਕਾਲੀ ਦਲ ਤੋਂ ਤਿੰਨ ਪੀਹੜੀਆ ਤੱਕ ਪੰਥ ਚੋਂ,ਛੇਕਿਆ ਜਾਵੇ,,,ਸੁਖਬੀਰ ਵੀ ਹੁਣ ਮਹੰਤਾਂ ਦੀ ਔਲਾਦ ਏ ,,,,,ਮਹੰਤ ਬਣ ਡੇਰੇ ਸਿਰਸੇ ਦੀ ਸੇਵਾ ਕਰਕੇ ਭੁੱਲਾ ਬਖਸਾਵੇ

  • @jaswindersaini9404
    @jaswindersaini9404 5 років тому +19

    Good veerji

  • @rajindergill1625
    @rajindergill1625 5 років тому +44

    ਛੇਤੀ ਚਾਰਜ ਦਿਉ ਸੁਖੇ ਨੂੰ।

  • @GurpreetKaur-hq8mq
    @GurpreetKaur-hq8mq 5 років тому +7

    ਪੰਜਾਬ ਨੂੰ ਬਾਦਲਾ ਤੋ ਮੁਕਤ ਕਰੋ।

  • @balvirsingh7139
    @balvirsingh7139 5 років тому +14

    Good ji

  • @Noor_Pb02
    @Noor_Pb02 5 років тому +9

    ਸਿਖ ਕੋਮ
    ਬਾਦਲਾ ਦਾ ਬਾਈਕਾਟ ,ਸਜਾ ਦਵਾਈ ਜਾਵੇ
    ਬਦਲਾ ਨੂੰ

  • @yadwindersingh4308
    @yadwindersingh4308 5 років тому +13

    Sahi post sukha amli lyi .......

  • @Suchsagar
    @Suchsagar 5 років тому +29

    ਬਾਦਲਾਂ ਦਾ ਕਿਸੇ ਵੀ ਸਟੇਜ ਤੋਂ ਬੋਲਣਾਂ ਬੰਦ ਹੋਣਾ ਚਾਹੀਦੈ. ੲਿਹ ਅੱਜ ਵੀ ਲੰਡੇ ਸਾਨ੍ਹ ਵਾਂਗ ਘੁੰਮ ਰਹੇ ਨੇ. ਮਜੀਠੀਅਾ, ਸੁੱਖਾ, ਬਾਦਲ, ਕੈਪਟਨ ਦਾ ਬਾੲੀਕਾਟ ਕਰੋ

  • @sahilbaisal7374
    @sahilbaisal7374 5 років тому +10

    ਬਾਦਲ ਮੁਰਦਾ ਬਾਦ ਕੈਪਟਨ ਮੁਰਦਾ ਬਾਦ ਸਿੱਖਾਂ ਦੇ ਦੋਖੀ

  • @comredgurdipsinghsingh799
    @comredgurdipsinghsingh799 5 років тому +27

    ਬਾਦਲਾਂ ਨੂੰ ਰਾਜਸੱਤਾ ਚਾਹੀਦੀ ਹੈ।ਚਾਹੇ ਕੁੱਝ ਵੀ ਹੋਵੇ।

  • @jagsirbawa5020
    @jagsirbawa5020 5 років тому +16

    Sahi veer g

  • @amrikbrarnissingvlog3037
    @amrikbrarnissingvlog3037 5 років тому +9

    Good bro

  • @harkiratsingh847
    @harkiratsingh847 5 років тому +9

    great job khalsa ji

  • @HardeepSingh-jc3og
    @HardeepSingh-jc3og 5 років тому +5

    Sahi keha veer g

  • @jagmeetsingh9141
    @jagmeetsingh9141 5 років тому +6

    Good bhai jii waheguru ji

  • @gurjantsidhu1708
    @gurjantsidhu1708 5 років тому +22

    ਵੋਟਾਂ ਬਨਾਉਣ ਲਈ ਪਿੰਡਾਂ ਵਿੱਚ ਮੁਹਿੰਮ ਸੁਰੂ ਕਰੋ ਜੀ sgpc ਵਾਲੀਆਂ

    • @laurenenglishtips8869
      @laurenenglishtips8869 5 років тому

      Tusi badal da kuch nh kr skde j eda e sikh hai mar goli ja k eve video ch jbli mari jana ...nale ik gal hor bund sukhbeer di v nh marda eve yabli ji maar goli maar

  • @palwindersingh7833
    @palwindersingh7833 14 днів тому

    Waheguru ji ka Khalsa, Waheguru ji ki Fateh.

  • @manjitsingh9578
    @manjitsingh9578 5 років тому +12

    Good majhi sab

  • @rdsc.455
    @rdsc.455 5 років тому +19

    ਬਿਲਕੁਲ,ਜਿਸ ਤਰ੍ਹਾਂ 2014 ਤੋਂ 2017 ਤੱਕ ਦੇ ਸਾਢੇ ਤਿੰਨ ਸਾਲ ਦੇ ਸਮੇਂ ਦੌਰਾਨ ਠਾਣੇ,ਕਚਹਿਰੀਆਂ ਤੇ ਪੰਜਾਬ ਸਰਕਾਰ ਦੇ ਅਫਸਰਾਂ ਵਿੱਚ ਡੇਰਾ ਪ੍ਰੇਮੀਆਂ ਦੀ ਚਲਦੀ ਸੀ ਤੇ ਸੁਖਬੀਰ ਬਾਦਲ ਦੀਆਂ ਸਿੱਧੀਆਂ ਹਦਾਇਤਾਂ ਕਰਕੇ ਇਹਨਾਂ ਦੇ ਹਰੇਕ ਜਾਇਜ ਨਜਾਇਜ਼ ਕੰਮ ਹੁੰਦੇ ਸਨ, ਮਾੜੀ ਮਾੜੀ ਗੱਲ ਤੇ ਪ੍ਰੇਮੀਆਂ ਸਾਹਮਣੇ ਲੋਕਾਂ ਤੋ ਮਾਫੀਆਂ ਮੰਗਵਾਈਆਂ ਜਾਂਦੀਆਂ ਸਨ,ਪੁਲਿਸ ਕੇਸ ਦਰਜ ਹੁੰਦੇ ਸਨ, ਨੂੰ ਵੇਖਦਿਆਂ ਇਹ ਸੁਭਾਵਕ ਹੀ ਲੱਗਦਾ ਹੈ ਕਿ ਡੇਰਾ ਸਿਰਸਾ ਦਾ ਸਭ ਤੋਂ ਵੱਡਾ ਸ਼ੁਭਚਿੰਤਕ ਸੁਖਬੀਰ ਬਾਦਲ ਹੀ ਹੈ ਅਤੇ ਉਸਨੂੰ ਡੇਰਾ ਦੀ ਕਮਾਂਡ ਸਾਂਭਣ ਦੀ ਜਿੰਮੇਵਾਰੀ ਦੇ ਦਿੱਤੀ ਜਾਣੀ ਚਾਹੀਦੀ ਹੈ ।

  • @gurwinderbarri7714
    @gurwinderbarri7714 5 років тому +25

    ਸਿਰਸਾ ਸਾਧ ਨੂੰ ਤਾਂ ਸਜ਼ਾ ਹੋ ਗਈ , ਹੁਣ ਗੁਰਦਵਾਰਿਆਂ ਦੀ ਜਾਂਚ ਹੋਵੇ, ਗੁਰਦਵਾਰਿਆਂ ਚ ਰਹਿੰਦੇ ਸਾਂਨਾ ਨੂੰ ਵੀ ਟੰਗਿਆ ਜਾਵੇ। ਇਹੀ ਕੰਮ ਚੱਲਦਾ ਗੁਰੂ ਘਰਾਂ ਚ। ਅੱਜ ਗੁਰੂ ਘਰਾਂ ਤੇ ਡੇਰਿਆਂ ਚ ਕੋਈ ਫਰਕ ਨਹੀਂ ਰਿਹਾ।

    • @user-ze1or6ld2z
      @user-ze1or6ld2z 5 років тому +1

      ਭਾਜੀ ਕੁੱਝ ਸ਼ਰਮ ਕਰੋ ਗੁਰਦੁਆਰੇ ਆਪਣੀ ਮਰਜ਼ੀ ਨਾਲ ਸਾਬਦੇ ਹਾਂ

    • @jajgurusria5764
      @jajgurusria5764 5 років тому

      Shi gal a Bai ji
      Bhut kush sahmne awega

  • @JasvinderSingh-dr7oi
    @JasvinderSingh-dr7oi 15 днів тому

    Right god bless you we support your

  • @sahibakaur6629
    @sahibakaur6629 5 років тому +1

    waheguru ji bot vadhia veer ji 🙏🙏

  • @baljitsinghbalsingh183
    @baljitsinghbalsingh183 5 років тому +18

    ਬਾਦਲਾ ਨੂੰ ਗਦੀ ਜਲਦੀ ਜਲਦੀ ਸਾਭਣੀ ਚਾਹੀਦੀ ਤਾ ਵੋਟਾ ਲੈ ਸਕਣ

  • @ravindernath8939
    @ravindernath8939 5 років тому +1

    Judge Jagdeep Singh ji nu salute.

  • @gurbirkaur9082
    @gurbirkaur9082 9 днів тому

    Very good veer ji Right veer

  • @tejindersingh4588
    @tejindersingh4588 15 днів тому

    Bilkul Sahi Vichar..ne...

  • @jassandhu7187
    @jassandhu7187 5 років тому

    ਬਹੁਤ ਹੀ ਵਧੀਆ ਗੱਲ ਕੀਤੀ ਹੈ ਖਾਲਸਾ ਜੀ ਇਸੇ ਤਰਾ ਜੰਗ
    ਜਾਰੀ ਰੱਖੋ ਪੂਰੇ ਦੇਸ਼ ਦੇ ਸਿੱਖ ਤੁਹਾਡੇ ਨਾਲ ਹਨ

  • @AvtarSingh-kz9nh
    @AvtarSingh-kz9nh 5 років тому +1

    Very good veer g

  • @KulwantSingh-df7mq
    @KulwantSingh-df7mq 5 років тому +2

    Yes I agree with u

  • @kultarsingh6735
    @kultarsingh6735 5 років тому +13

    Sukha amli

  • @superfake49mang
    @superfake49mang 5 років тому +8

    dekh lo guru ji di nakl da nateja apne jnam din ton pehla he guru ji ne sabk sekha dita dhan dhan shri guru gobind singh ji maharaj

    • @jagmeetsingh9141
      @jagmeetsingh9141 5 років тому +1

      Jihara viii sikha teh guru nu marra boldawa guru di nakale kardawa ohhh niii bachada like ram rahim

  • @MrADS-hn6lv
    @MrADS-hn6lv 5 років тому +4

    thanks dear Sir SAHI KIHA SUKH AMLI NU DERA GADDI SAbH LAini CHIDI HAI

  • @tarloksingh5755
    @tarloksingh5755 5 років тому +1

    Sachi gall hai ji

  • @user-wb9on7wf8g
    @user-wb9on7wf8g 3 місяці тому

    Bhai sahab excellent

  • @lovejitsingh2907
    @lovejitsingh2907 5 років тому +3

    Bilkul sahi gala

  • @harsimrankaur951
    @harsimrankaur951 6 днів тому +1

    🙏🙏🙏🙏🙏

  • @bhanguhdstudio1844
    @bhanguhdstudio1844 5 років тому +1

    Very good veer a

  • @bhagtohra9897
    @bhagtohra9897 5 років тому +1

    Veer ji bahut Sahi hai

  • @surinderpalsingh485
    @surinderpalsingh485 5 років тому +10

    Theek kiha veer ji

  • @avtarsingh2531
    @avtarsingh2531 День тому

    ਬਾਦਲ ਪਰਿਵਾਰ ਦੇ ਪਾਪ ਨਾ ਬਖਸ਼ਣਯੋਗ ਹਨ ਕੋਰੜੇ ਮਾਰਨ ਦੀ ਸਜ਼ਾ ਦਿੱਤੀ ਜਾਵੇ ਇਨ੍ਹਾਂ ਬੇਈਮਾਨਾਂ ਨੂੰ।

  • @sarbjitsinghbhangu9892
    @sarbjitsinghbhangu9892 5 років тому

    Good good very good SINGH SAHIB WE SPOT.

  • @harpremsingh1275
    @harpremsingh1275 5 років тому

    Very good job sir god bless you full sport you

  • @kiransahota3556
    @kiransahota3556 5 років тому

    I am with you as well

  • @jattattitudeno.1channel89
    @jattattitudeno.1channel89 5 років тому +1

    Sahi gal bai di very nice

  • @babbubabbu4524
    @babbubabbu4524 5 років тому +4

    sardar ji tusi sahi kiha ah sirse wale nu badlan ne he puhe chraia ina de vi chade paro

  • @karanveer2994
    @karanveer2994 13 днів тому

    yes right veer shi gall ha birdwal da naranua kon pasaga app nu kai bar bar reust kitti ha
    danveer nu b kai bhar
    yas gi masnd na aa har pind bicho bhar kita jaba gi
    birdwal kalvinder kaur balmik sikh de bati nu reust ha village birdwal

  • @Rameshkumar-bw3vu
    @Rameshkumar-bw3vu Місяць тому

    Good very good

  • @user-wy2oe1zo5o
    @user-wy2oe1zo5o 29 днів тому

    Ji bilkul thik

  • @gorabadsha4938
    @gorabadsha4938 5 років тому +1

    Bhai manji ji jindawaad

  • @pawarfarmzirapb9417
    @pawarfarmzirapb9417 5 років тому

    waheguru ,g,yes

  • @GUMMA-Manakpuri
    @GUMMA-Manakpuri 5 років тому +1

    ਬਾਬਾ ਜੀ ਛੇਤੀ ਕਰੋ ਲੋਕਾਂ ਨੂੰ ਇਕ ਕਰੋ ਵੀਰ ਜੀ

  • @JeetSingh-sf7yk
    @JeetSingh-sf7yk 5 років тому

    Very good

  • @KuldeepSingh-su8qe
    @KuldeepSingh-su8qe 3 дні тому

    Belkul Tehk h gi vir g de Gl

  • @kuldeepsinghanand1799
    @kuldeepsinghanand1799 5 років тому +1

    आज दे महंत तो गुरुदूुवारिया नू मुक्त करो

  • @gurvinderpalsingh679
    @gurvinderpalsingh679 5 років тому

    GOD BLESS YOU

  • @hardipsingh5552
    @hardipsingh5552 5 років тому

    Good veer ji👍👍

  • @gurpreetsinghmaan6395
    @gurpreetsinghmaan6395 5 років тому +1

    Ok

  • @chanducheema5094
    @chanducheema5094 5 років тому +1

    🚩🚩🙏🚩🚩💯💯

  • @satveendersinghkala
    @satveendersinghkala 5 років тому +5

    Baba da.....Kato sure di avlad akali guru gar da dosi na

  • @vetnarian
    @vetnarian 5 років тому +3

    Badlan nu gaddi dee lore nahi, GADHI di lore hai, moonh kala
    Will be an additional decoration.

  • @arjansingh477
    @arjansingh477 5 років тому +4

    Sukha...amli..nu..du...dara..da..chargar

  • @GUGUBAINSgugu
    @GUGUBAINSgugu 5 років тому

    GOD.VER.G

  • @AvtarSingh-re1uv
    @AvtarSingh-re1uv 21 день тому

    Veer ji sukhvir badal nu siromani committing vicho kado

  • @joginderkaur4703
    @joginderkaur4703 5 років тому

    Good job kesri dstaar wale veer g , shuru kro badala de against muhim , badala nu totally ktm kro punjab cho

  • @JaswinderSingh-xy6ik
    @JaswinderSingh-xy6ik 5 років тому +5

    Throw😂 Badalkis 😈from sgpc to Dsgpc to save Sikhism and Sikh Institutions...

  • @deepgrewal9869
    @deepgrewal9869 5 років тому +5

    PREMI gappi INSA te JUNDALI de PAAP GUNAH KUKARRAM BEADDBIA HI BEADDBIA CHITTA HI CHITTA MAJITHA INSA JWAANI KHATM PB BARBAAD NI KHATAM KRTA PREMIO KALIO SADA WAHEGURU JI NU SIRSE AALE DALLE SADH NU VECH DITTA FARMERS SUICIDE BURRE BADALLE DE RAAJ CH 25000 MUNDIA DA FAKE ENCOUNTERS SADH DI MAAFI BARGARRI KAND DO INNOCENT SIKHA NU GOLI MARRI PREMI akshay INSA V SADH DI MAAFI CH INVOLVE JARUR HAI BASTERD AKSHAY DI MOVIES DA BYCOTT KRRO PLZ PREMI gk INSA PREMI sirsa INSA TE JUNDALI GURU GHAR LUTT LUTT K KHAA GE DILI CH HUN ISTIFE DE RAHE NE PREMI gappia jis greeb de SPORTS SHOES POLISH KR K NASH MAAR K AAIA TU AMLIA os greeb nu paise SGPC to KALI PREMI DAL to ya simmo nanni chaa INSA PROSTITUTE to dilwa

  • @ajaibsingh3988
    @ajaibsingh3988 5 років тому

    ਬਰਗਾੜੀ ਮੋਰਚੇ ਵੇਲੇ ਕਿਥੇ ਸੀ ਭਾਈ ਸਾਹਿਬ?????????

  • @user-wn1nz8jj5c
    @user-wn1nz8jj5c 5 років тому

    ਪੰਜਾਬੀਓ ਜੇ ਸੁੱਖੇ ਅਮਲੀ ਨੂੰ ਸਜਾ ਦਵਾਉਂਣੀਂ ਏਂ ਨਾਂ ਤਾਂ ਰੱਬ ਅੱਗੇ ਹੱਥ ਜੋੜੋ ਕੇ ਜੱਜ ਜਗਦੀਪ ਸਿੰਘ ਵਰਗਾ ਜੱਜ ਪੰਜਾਬ ਦੇ ਵਿੱਚ ਆਵੇ ਇਹਨਾਂ ਗੰਦੀਆਂ ਸਰਕਾਰਾਂ ਨੇ ਨਹੀਂ ਕੁੱਝ ਕਰਨਾ,

  • @GurpreetKaur-hq8mq
    @GurpreetKaur-hq8mq 5 років тому +1

    ਬਾਦਲ ਖਾਗੇ ਪੰਜਾਬ ਨੂੰ ।ਬਾਦਲ ਨੂੰ ਪੰਥ ਚੋ ਛੇਕ ਦਿੱਤਾ ਜਾਵੇ।

  • @ranjitsinghbal1630
    @ranjitsinghbal1630 2 місяці тому

    ਇਹਨਾਂ ਦਾ ਅੰਤ ਬਹੁਤ ਮਾੜਾ ਹੋਣਾ ਆ

  • @harkiratsingh847
    @harkiratsingh847 5 років тому +5

    khalsa ji kute badala nu sadar na ako te kanger masend ne

  • @jaspreetsingh8142
    @jaspreetsingh8142 5 років тому +4

    Sukhay naal kaun laduga!

  • @HarjindaraKumar
    @HarjindaraKumar 5 днів тому

    Harjinder Singh Majhi Veer jindabad

  • @SukhwinderSingh-pb6hb
    @SukhwinderSingh-pb6hb 5 років тому +1

    sant jarnail Singh ji khalsa bindravalai zindabad

    • @sahibakaur6629
      @sahibakaur6629 5 років тому +1

      zindabaad ji 👍👍👍 j sant ji hunde tan eddan de jhuthe dere aale saadh da kadon da soudha lag gea hona c jine sade guru di beadvi kiti c waheguru ji

    • @SukhwinderSingh-pb6hb
      @SukhwinderSingh-pb6hb 5 років тому

      +SaHiBa KaUr aaj sant jarnail Singh ji khalsa bindravalai hundai tai khalistan kado dai ban jandai

    • @sahibakaur6629
      @sahibakaur6629 5 років тому

      +Sukhwinder Singh hanji sahi keha ewain beadvi na kar ponda koi pakhandi 🙏

  • @monijhamat1216
    @monijhamat1216 5 років тому

    ਸੁੱਖਬੀਰ ਬਾਦਲ ਦਾ ਪਾਪਾ ਜੀ ਅਾ

  • @kesarsingh7440
    @kesarsingh7440 20 днів тому

    ਗੁਰੂ ਸਾਹਬ ਦੀ ਵਰਦੀ ਵੀ ਕਹਿੰਦੇ ਹਨ ਕਿ ਚੰਦੂਮਾਜਰਾ ਨੇ ਭੇਜੀ ਸੀ

    • @devinderpaldhillon9627
      @devinderpaldhillon9627 6 днів тому

      ਭੇਜੀ ਸੁਖਬੀਰ ਬਾਦਲ ਨੇ ਸੀ ਤੇ ਪੁਚਾਈ ਪ੍ਰੇਮ ਸਿੰਘ ਚੰਡੁਮਾਜਰੇ ਨੇ ਸੀ ।

  • @jinderkaur3175
    @jinderkaur3175 14 днів тому

    ਅਸੀ ਬੀ ਤਹਾਡੇ ਨਾਲ ਹਾ

  • @dalersinghdilbar2626
    @dalersinghdilbar2626 5 років тому +2

    Hun ve Radha Soami nu suropa pa rahe ne be sharm

  • @pintugill4330
    @pintugill4330 5 років тому

    SRI Akal takht sahib ton bree krwayaa badal ney souda saadh nu dur phitey muh badlaa dey

  • @jagtarsingh954
    @jagtarsingh954 5 років тому +1

    Good maghi sasb ggggggg

  • @btiharpalbrar3497
    @btiharpalbrar3497 5 років тому

    Pora haq aa sukhe da

  • @jasmailsingh6260
    @jasmailsingh6260 5 років тому +1

    ਸਰਕਾਰ ਤੇ ਬਾਦਲਾਂ ਦਾ ਕੋਈ ਕੁਸ ਨੀ ਵਿਗਾੜ ਸਕਦਾ ਬਹੁਤ ਤਕੜੇ ਅਗਲੇ

  • @bikkersinghkhalsakhalsa5752
    @bikkersinghkhalsakhalsa5752 5 років тому

    Veer ji sgpc vi chadao aasi tayar

  • @sukhmangat2193
    @sukhmangat2193 5 років тому

    Sukha should next head of Dera sirsa along with Majithia they are basically pramies of Dera they along with R S S try to ruin the Sikhism and Panth and Punjab

  • @ravindernath8939
    @ravindernath8939 5 років тому

    Fer ta hor vi rich ho javega vichara Badal garib dass je Dera da charge mil gya.

  • @sahibakaur6629
    @sahibakaur6629 5 років тому +1

    very good veer ji badal kutta b panthdokhi a 🙏

  • @arjansingh980
    @arjansingh980 13 днів тому

    Sukhbir Pardan Sirsa Daira.

  • @gurbhejsingh5703
    @gurbhejsingh5703 Місяць тому

    ਸੌਦਾ ਖਾਲੀ ਦਲ ਬਾਦਲ ਖ਼ਤਮ

  • @bagindarsingh8335
    @bagindarsingh8335 5 років тому

    P s Badal nu tarm bare puch lo chenal lai