ਜਾਲਮ ਸੌਹਰੇ (ਭਾਗ-13) Jalam suhre (part-13)

Поділитися
Вставка

КОМЕНТАРІ • 136

  • @sukhdialsinghcheema2016
    @sukhdialsinghcheema2016 4 місяці тому +9

    ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ | 🙏🙏🌹🌹🌹⛳⛳⛳

  • @sukhwantkaur7716
    @sukhwantkaur7716 4 місяці тому +9

    ਮੇਰੀ ਸੱਸ ਵੀ ਇਦਾਂ ਹੀ ਕਹਿੰਦੀ ਸੀ ਕਿ ਸੂਈ ਜਿਨੀ ਚੀਜ਼ ਨਹੀਂ ਆਈ ਹੁਣ ਮਰ ਗੲਈ ਤੇ ਸੂਈ ਜਿਨੀ ਚੀਜ਼ ਨਾਲ ਨਹੀ ਲੇ ਕੇ ਨਹੀਂ ਗੲਈ😂

  • @ravinderkaur9092
    @ravinderkaur9092 4 місяці тому +27

    ਜੱਸ ਆਪਣੇ ਗੂਸਸੇ ਨਾਲ ਅਪਣੀ ਮਾ ਦਾ ਸਿਰ ਨਹੀਂ ਪਾੜ ਸਕਦੀ ਸੀ ਨਵ ਤੇਰੇ ਵਰਗੀ ਨੂੰਹ ਤੇ ਲਹਣਤ ਹੈ ਕੋਈ ਨਹੀਂ ਕਰਵਾਉਂਦਾ ਮਨਵੀਰ ਜੀ ਏਨਾ ਗਲਤ ਨਹੀਂ ਦਿਖਾਉਣਾ ਚਾਹੀਦਾ ਤੁਸੀਂ ਸੋਚ ਕੇ ਦੇਖਿਓ ਕੋਈ ਏਦਾਂ ਅਪਣੇ ਨਾਲ ਹੋਣ ਦੇਉਗਾ ❤❤❤❤❤

    • @MandeepKaur-cb4ou
      @MandeepKaur-cb4ou 4 місяці тому +2

      ਰਵਿੰਦਰ ਕੌਰ ਜੀ ਤੁਹਾਨੂੰ ਨਹੀਂ ਪਤਾ ਦੁਨੀਆ ਵਿੱਚ ਬਹੁਤੀਆਂ ਨੂਹਾਂ ਨਾਲ ਇਸ ਤੋਂ ਵੀ ਜਿਆਦਾ ਜ਼ੁਲਮ ਕੀਤੇ ਜਾਂਦੇ ਹਨ ਮੇਰੇ ਨਾਲ ਤਾਂ ਖੁਦ ਇਹ ਸਭ ਕੁਝ ਬੀਤ ਚੁੱਕਾ ਹੈ ਹਾਲਾਂਕਿ ਸਾਡੀ ਅੰਮ੍ਰਿਤਧਾਰੀ ਫੈਮਿਲੀ ਸੀ

    • @ravinderkaur9092
      @ravinderkaur9092 4 місяці тому

      🙏ਸੁਣਿਆ ਜ਼ਰੂਰ ਹੈ ਪਰ ਏਦਾਂ ਰੱਬ ਕਿਸੇ ਦੀ ਧੀ ਨਾਲ ਨਾਂ ਕਰੇ ਜੇ ਤੁਹਾਡੇ ਨਾਲ ਹੋਇਆ ਹੈ ਤੇ ਰੱਬ ਓਨਾ ਨੂੰ ਸੁਮੱਤ ਬਕਸੇ ਪਰ ਭੈਣ ਜੀ ਸਬ ਏਥੇ ਹੀ ਭੁਗਤ ਕੇ ਜਾਂਦੇ ਹੈ ਸਾਡੇ ਪਰਿਵਾਰ ਤੇ ਰੱਬ ਦੀ ਮੇਹਰ ਹੈ ਸਾਡੀ ਸੱਸ ਬਹੁਤ ਚੰਗੀ ਸਿਗੇ ੩ ਸਾਲ ਹੋ ਗਏ ਉਨਾ ਨੂੰ ਗਏ ਸਾਡੇ ਪਰਿਵਾਰ ਨੂੰ ਬਹੁਤ ਘਾਟ ਹੋਈ ਹੈ ਸਮਾਂ ਬਹੁਤ ਹੀ ਮਾੜਾ ਆ ਗਿਆ ਹੈ ਜੀ ਸੁਣ ਸੁਣ ਕੇ ਡਰ ਲਗਦਾ ਹੈ ਅੱਗੇ ਅੱਗੇ ਕੀ ਹੋਣ ਵਾਲਾ ਹੈ ਹੁੰਦਾ ਤੇ ਓਹੀ ਹੈ ਜੋ ਬਾਣੀ ਵਿੱਚ ਲਿਖਿਆਂ ਹੈ ਆਪਣੇ ਨਾਨੇਆ ਦਾਦੀਆਂ ਤੋਂ ਸੁਣ ਦੇ ਸਿਗੇ ਸਾਰੀ ਦੁਨਿਆ ਨਾਲ ਹੈ ਵਾਹਿਗੁਰੂ ਸਬਨਾ ਨੂੰ ਸੁਮੱਤ ਬਖ਼ਸ਼ੇ ਤੁਸੀਂ ਅਪਣਾ ਧਿਆਨ ਰਖਿਆ ਕਰੋ 🙏🙏❤️❤️☺️

  • @HarjinderSanghera
    @HarjinderSanghera 4 місяці тому +4

    ਵੈਰੀਨਾਈਸ ਵੀੜੀੳ

  • @daljitkaurkhalsa4148
    @daljitkaurkhalsa4148 4 місяці тому +1

    Jeevan lanat tere te madi soch vali aurt

  • @rajinderkaur9099
    @rajinderkaur9099 4 місяці тому +3

    ਜੀਵਨ ਤੂੰ ਜਿਸ ਤਰ੍ਹਾਂ ਚਰ ਚਰ ਬੋਲਦੀ ਹੈ ਕੁਝ ਸਮਝ ਨਹੀਂ ਆੳਦਾ

  • @Nirbhay828
    @Nirbhay828 4 місяці тому +3

    Buhat buhat Soni video God bless you all family members ❤️❤️❤️❤️❤️❤️❤️❤️🙏🙏🙏🙏🙏🙏

  • @gurtejgondara1780
    @gurtejgondara1780 4 місяці тому +2

    ਜਸ ਪੱਕੀ ਚੋਰਨੀ ਤੇ ਚੁਗਲੋ ਅਾ ਸਾਰਾ ਦਿਨ ਪੁੱਠੀਆਂ ਸੋਚਾ ਸੋਚਦੀ ਰਹਿੰਦੀ ਆ

  • @kuldeepgarcha-2457
    @kuldeepgarcha-2457 4 місяці тому +17

    ਜੀਵਨ ਜਿਹੋ ਜਹੀ ਖੂਹ ਵਿੱਚ ਅਵਾਜ ਮਾਰੋਗੇ ਉਸ ਤਰਾਂ ਦੀ ਹੀ ਆਏਗੀ ਜੀ ਕਹੋ ਜੀ ਕਹਾਉ

  • @DavinderSingh-b6g
    @DavinderSingh-b6g 4 місяці тому +3

    Bahut sohni story all members blessings wheguru ji

  • @savitarani9191
    @savitarani9191 4 місяці тому +3

    Yuss te Jeevan da beda garak hoeya.Nav hun ghooth na boli sub kush sach suna de Pinder nu
    Very emotional story 😢

  • @PremSingh-lp7xz
    @PremSingh-lp7xz 4 місяці тому +1

    ਜੀਵਨ ਨੀਅਤ ਦੀ ਬਹੁਤ ਮਾੜੀ ਹੈ ਜੀਵਨ ਨੂੰ ਤੇ ਨਰਕਾਂ ਵਿੱਚ ਵੀ ਜਗ੍ਹਾ ਨਹੀਂ ਬਣ ਮਿਲਣੀ ਜੀਵਨ ਲਾਹਨਤ ਹੈ ਤੇਰੇ ਤੇ

  • @Surinderpalsinghkhaira1974
    @Surinderpalsinghkhaira1974 4 місяці тому

    ਨਵ ਦਾ ਮੂੰਹ ਸੀਤਾ ਪਿੰਦਰ ਨੂੰ ਦੱਸ ਨੀ ਸਕਦੀ

  • @kamaljitkaur7182
    @kamaljitkaur7182 4 місяці тому +2

    Jass pakki chorni aa sera din cugleya kardiya rehdeya Nav dal sabji roti bilkul na bna

  • @palwinderkaur2707
    @palwinderkaur2707 4 місяці тому +3

    bahut hi vadiya video ji God bless you 🙏🙏🌹🌹 Amritsar 🙏

  • @nirmaljitsingh1357
    @nirmaljitsingh1357 4 місяці тому +1

    Very nice video

  • @gurminderdhaliwal9700
    @gurminderdhaliwal9700 3 місяці тому

    ਨਵ ਸਭ ਕੁੱਛ ਦੱਸ ਦੇ

  • @hardeepdharni8697
    @hardeepdharni8697 4 місяці тому +2

    ਜੀਵਨ ਦੀਉਵਰ ਐਕਟਿਗ ਬਹੁਤ ਕਰਦੀ ਏ ਫੁਕਰੀ ਕਹਿੰਦੀ ਹੋਣੀ ਮੈਨੂੰ ਰੋਲ ਮਿਲੀਆ ਏ

  • @inderjitkaur4820
    @inderjitkaur4820 4 місяці тому +4

    Bahut sohni video hai 👌👌👍👍

  • @sharanjeetkaur299
    @sharanjeetkaur299 4 місяці тому +2

    Shri guru Amar das ji de guru purab diyaa vadhaiyaa hon ji 🙏🙏🎉🎉

  • @riyasanjeevbajaj
    @riyasanjeevbajaj 4 місяці тому

    Nav pinder nu dasna chide sari gal es tra tenu hor tere saas tang Karo ge

  • @gursharnamrit5276
    @gursharnamrit5276 4 місяці тому +2

    This story is really 👍 excellent acting

  • @gillbrother7786
    @gillbrother7786 4 місяці тому +2

    Buhat buhat soni video god bless you family members ❤❤❤

  • @anmolkahlon1974
    @anmolkahlon1974 4 місяці тому

    nav buht glt hovga ja pinder nu na dsa nanaan chwal peo bhra kiva da jo us nu suhara na phaj da jivan e prdhaan bni kiva da banda maa dhee e prdhaan bnya

  • @daljitkaurkhalsa4148
    @daljitkaurkhalsa4148 4 місяці тому

    Jewan tu gll ni sunndi puri tere dand todan vale hoye eda bedi sakal vali da te vasan ni dena ghar munde da v ghar kharab kar dena

  • @manjitkaur6747
    @manjitkaur6747 4 місяці тому +1

    Very nice apisode❤god bless you all❤❤

  • @baljinderbadhan5680
    @baljinderbadhan5680 2 місяці тому

    ❤❤❤❤❤❤❤❤❤❤❤❤❤👌👌👌👌👌👌👌👌👌👌👌

  • @YouTubertacochanle
    @YouTubertacochanle 4 місяці тому +2

    Nice video

  • @reetabhutani7869
    @reetabhutani7869 4 місяці тому +1

    Buhat vadiya video 👌👌👌👌

  • @harjitgill940
    @harjitgill940 4 місяці тому

    ਜੀਵਨ ਅਤੇ ਜੱਸ ਜਿਸ ਤਰ੍ਹਾਂ ਦੇ ਕੰਮ ਕਰਦੀਆਂ ਹਨ ਉਨ੍ਹਾਂ ਨੂੰ ਤਾਂ ਨਿੰਕਾ ਨਿੱਕਾ ਕਰਕੇ ਉਥੇ ਲਿਆ ਕਿ। ਵੱਡੇ
    ਜਿਥੇ ਪਾਣੀ ਵੀ ਨਾ ਹੋਵੇ

  • @daljitkaurkhalsa4148
    @daljitkaurkhalsa4148 4 місяці тому

    Nav such bol

  • @navdeepkaurrandhawa8513
    @navdeepkaurrandhawa8513 4 місяці тому

    Nice video

  • @gurmeetkour-cs3le
    @gurmeetkour-cs3le 4 місяці тому +2

    Very nice video

  • @SatpalKumar-ev5xn
    @SatpalKumar-ev5xn 4 місяці тому

    ਯਾਰ ਜਾਲਮ ਸੋਰੇ ਠਿਕ ਨਾ ਪਰ ਨੂ ਐਡੀ ਭੋਲੀ ਨਹੀ ਹੋ ਸਕਦੀ ਅਜ ਦੇ ਜਮਾਨੇ ਵਿਚ ਐਵੇ ਸਦਾੲਈ ਨਾ ਬਨਾਵੋ

  • @ranisidhu4266
    @ranisidhu4266 4 місяці тому +1

    Nice story a ji❤❤❤

  • @PrabhArora-lj6mh
    @PrabhArora-lj6mh 4 місяці тому +1

    Verynicestoryvideo❤❤🎉🎉😅

  • @sonukaur8191
    @sonukaur8191 4 місяці тому

    Nav pinder bhaji nal gll kiyo ni krde apni sas te jas bare

  • @kuldeepcheema2362
    @kuldeepcheema2362 4 місяці тому +4

    Navdeep di jass di tohada vlog bhut wadia aa ji🎉🎉

  • @daljitkaurkhalsa4148
    @daljitkaurkhalsa4148 4 місяці тому

    Aa doove maa ਧੀ bht e jada kamjata ne ki lashan krdiya

  • @ManpreetKaur-fn1bd
    @ManpreetKaur-fn1bd 4 місяці тому +2

    ਆਪਣੀ ਧੀ ਦਾ ਹਰ ਇੱਕ ਨੂੰ ਦੁੱਖ ਹੁੰਦਾ ਆ ਜਿਹੜੀ ਬੇਗਾਨੀ ਧੀ ਆਉਂਦਾ ਕਿਸੇ ਕਿਉਂ ਨਹੀਂ ਕਿਸੇ ਨੂੰ ਦੁੱਖ ਕਿਉਂ ਨਹੀਂ ਦਿੱਖਦਾ 😢😢😢😢😢😢😢 ਏਨਾਂ ਕਿਸੇ ਤੰਗ ਨਹੀਂ ਕਰਨਾ ਚਾਹੀਦਾ ਇਹ ਅੱਜ ਕੱਲ੍ਹ ਦੀ ਸਚਾਈ ਆ ਬਹੁਤ ਵਧੀਆ ਸਟੋਰੀ ਅੰਕਲ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏🙏🙏

  • @BaldevSingh-ol7ft
    @BaldevSingh-ol7ft 4 місяці тому

    Jivan. Jass tosi takalash ta. Dhokh. Bali. Hadh. Kar diti ha

  • @lakashkumar926
    @lakashkumar926 4 місяці тому

    Jass chawal Sandi Sandi sandi

  • @parmjeet5653
    @parmjeet5653 4 місяці тому +1

    ਨਵ ਵਿਚਾਰੀ ❤

  • @deepgill636
    @deepgill636 4 місяці тому

    Ena bewakoof nhi hunda koi ke ohna mna kita te ohne dseya nhi pinder nu eda nhi real ch

  • @nehasehgal8242
    @nehasehgal8242 4 місяці тому

    Video achi hai acting b achi ...but masage bht galat jaarha hai ...

  • @sunitadatta4907
    @sunitadatta4907 4 місяці тому

    Jeevan te jus bhut hi bura boldiya ne har gul te navnu nu tung kerdiy rehndiya ne

  • @harvindersodhi3280
    @harvindersodhi3280 4 місяці тому

    Edan dee story na dikhaya karo aj kal kaun mar khanda hai is taran vekh ke changa nahi lagda

  • @sukhwinderkaur4191
    @sukhwinderkaur4191 4 місяці тому

    Kidney Besharm just Kamina donon

  • @shaancollection
    @shaancollection 4 місяці тому

    Jiwan tenu vi jutia pania chahida hai

  • @ManpreetKaur-vf3en
    @ManpreetKaur-vf3en 4 місяці тому

    Edi v kehdi gall k eve chittr khayi jao oh v aaj de tym ch

  • @HukamSingh-oz9lr
    @HukamSingh-oz9lr 4 місяці тому

    Jiwan te Jass bahut ghatiya jannia hai ida nahi karna chahiye

  • @parimaldeep1878
    @parimaldeep1878 4 місяці тому +1

    Superb jeewan ji

  • @gillbrother7786
    @gillbrother7786 4 місяці тому

    Navdeep Galt gal va tusi pinder pazi nu daso

  • @SurjitKaur-l2x
    @SurjitKaur-l2x 4 місяці тому

    Jas teri joban ghat a ja teri mn di ghat a dove di juban Katt deni chidi a

  • @AmanpreetKaur-m1t
    @AmanpreetKaur-m1t 4 місяці тому

    Very nice video👌👌

  • @sukhwinderbhullar3575
    @sukhwinderbhullar3575 4 місяці тому

    Very very nice video ❤❤❤❤❤❤🎉

  • @rajvinderkaur-in4yl
    @rajvinderkaur-in4yl 4 місяці тому

    Hye rabba vichari nu kutt dita❤

  • @manjeetcheema1804
    @manjeetcheema1804 4 місяці тому

    Nav pindar nu dassde ena di taini lava changi tra

  • @gagandhillon5405
    @gagandhillon5405 4 місяці тому

    Kut kha k lme nai c paina chida ah seen bilkul nai vdia lga apne husband nu dsna chida ch nd jas de muh te mardi thappd

  • @monikavasudev7493
    @monikavasudev7493 4 місяці тому

    Kitni batmiz nand hai khud ki ladki ke sath aisa hoga tab akal aayegi is aunty ko

  • @manjitsehra4549
    @manjitsehra4549 4 місяці тому

    Hun bohut dar lagda ha app de be shiter.pane.chida.ha

  • @HappihappiHappi-ho8cy
    @HappihappiHappi-ho8cy 4 місяці тому

    Very good story

  • @manjitsehra4549
    @manjitsehra4549 4 місяці тому

    Kuri da ki Kam.bolen.ds

  • @ManiMani-cn7hf
    @ManiMani-cn7hf 4 місяці тому

    Very nice video

  • @tajinderkaur8125
    @tajinderkaur8125 4 місяці тому

    Lalita pawar

  • @RavinderSingh-ir1if
    @RavinderSingh-ir1if 4 місяці тому

    Nav bol kuch gopi Bahu na ban

  • @SanreetKaur-d5j
    @SanreetKaur-d5j 4 місяці тому +1

    ❤❤❤❤❤❤🎉🎉🎉🎉🎉

  • @MandeepKaur-dc3gv
    @MandeepKaur-dc3gv 4 місяці тому

    Please Navdeep tu sach dass

  • @ParminderKaur-fw7li
    @ParminderKaur-fw7li 4 місяці тому

    Bevkoop story

  • @BaljinderKaur-fb3ek
    @BaljinderKaur-fb3ek 4 місяці тому

    Theek va Na dialogue ghtt Bolo thoda irritated aa

  • @MandeepKaur-dc3gv
    @MandeepKaur-dc3gv 4 місяці тому

    Navdeep tin hun pinder nu jroor dassi

  • @swarnjeetkaur5726
    @swarnjeetkaur5726 4 місяці тому

    Very Very jalm story

  • @lovedeepsingh6779
    @lovedeepsingh6779 4 місяці тому

    Nice💞💞💞💞

  • @user-zu8dw5rh7y
    @user-zu8dw5rh7y 4 місяці тому

    Ida de seen karke tuhanu v hashi aundi honi hna 😂😂😂😂😂😂

  • @mishamukhra2950
    @mishamukhra2950 4 місяці тому

    Jeevan nu jail bhejo

  • @surinderboparai4228
    @surinderboparai4228 4 місяці тому

    jeevan tara barha gurk hoa

  • @lakhwinderkaurbajwa6033
    @lakhwinderkaurbajwa6033 4 місяці тому +3

    ਜੀਵਨ ਤੇ ਜਿ ਤੁਹਾਡੀਆਂ ਜ਼ੁਬਾਨਾਂ ਕੱਟਣ ਵਾਲੀਆ ਨਵ ਤੇ ਸਚੀ

  • @Parmindernavjot
    @Parmindernavjot 4 місяці тому

    vv nice video

  • @SatinderKaur-vp1zk
    @SatinderKaur-vp1zk 4 місяці тому

    Javen je nu nal krde te dhe nal ve ovea he hona jasi krani veasi bhrani

  • @nirmalsingh-ro7qh
    @nirmalsingh-ro7qh 4 місяці тому

    Kanit Punjabi language ❤️💗mam

  • @RajwBhullar
    @RajwBhullar 4 місяці тому

    Very nice vido ❤❤❤

  • @manjeetcheema1804
    @manjeetcheema1804 4 місяці тому

    Jivan pukhi garibni vchari 😅😂

  • @sukhwinderkaur4191
    @sukhwinderkaur4191 4 місяці тому

    Kinna Pankh Diya Jivan

  • @sumandeepkaur7455
    @sumandeepkaur7455 4 місяці тому

    Jiwan di ta ik hi gl thik aa na thik aa na hor koi gl ni

  • @vikasgour1556
    @vikasgour1556 4 місяці тому

    Hemebahutpasadaaistori

  • @baldevsingh6204
    @baldevsingh6204 4 місяці тому

    Very nice👍

  • @gagandhillon5405
    @gagandhillon5405 4 місяці тому

    Sachi gl dsni chidi c nav nu

  • @RajGill-u2d
    @RajGill-u2d 4 місяці тому

    Tuhade Maavan dheean de hath tutte nav de te Sahi a

  • @ritugupta5892
    @ritugupta5892 4 місяці тому

    Nav sab kuch desh dey

  • @HarkiratSingh-o1f
    @HarkiratSingh-o1f 4 місяці тому

    Nice

  • @UshaBehl-ty7vz
    @UshaBehl-ty7vz 4 місяці тому

    Nice

  • @gamingzonebikerspistols6299
    @gamingzonebikerspistols6299 4 місяці тому

    nyc

  • @UshaBehl-ty7vz
    @UshaBehl-ty7vz 4 місяці тому

    Nice

  • @HargunGill-k1f
    @HargunGill-k1f 4 місяці тому

    Nice

  • @jashankang4943
    @jashankang4943 4 місяці тому +2

    Dona mawa teya nu thaprrya hovai tai frr aunda mjja

  • @rajwinderkaur7882
    @rajwinderkaur7882 4 місяці тому

    Nice❤❤

  • @amritpalkaur9408
    @amritpalkaur9408 4 місяці тому

    Nice video

  • @monikaverma7189
    @monikaverma7189 4 місяці тому

    Nice

  • @nirmalsingh-ro7qh
    @nirmalsingh-ro7qh 4 місяці тому

    Apple 🍎 uple 😅

  • @reetbanger2977
    @reetbanger2977 4 місяці тому

    Nav bht action nall boldii😂😂