Big News of Punjab | Harsharan Kaur | Punjabi News | 25 October 2024 | THE KHALAS TV

Поділитися
Вставка
  • Опубліковано 24 жов 2024

КОМЕНТАРІ • 40

  • @balvirsingh3076
    @balvirsingh3076 14 годин тому +44

    ਸ੍ਰੀ ਅਕਾਲਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਵੱਲੋਂ ਚੋਣਾਂ ਲੜਨ ਦਾ ਹੁਕਮ ਹੋਇਆ ਹੈ।ਪਰ ਇਹ ਜੁੰਡਲੀ ਹਮੇਸ਼ਾ ਸ੍ਰੀ ਅਕਾਲਤਖ਼ਤ ਸਾਹਿਬ ਜੀ ਦੇ ਹੁਕਮਾਂ ਦੀ ਉਲੰਘਣਾ ਕਰਦੀ ਰਹੀ ਹੈ।ਅਸਲ ਵਿੱਚ ਇਨ੍ਹਾਂ ਦਾ ਧਿਆਨ ਜ਼ਿਮਨੀ ਚੋਣਾਂ ਵਿੱਚ ਨਹੀਂ।ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਵਾਸਤੇ ਅੱਡੀ ਚੋਟੀ ਦਾ ਜ਼ੋਰ ਲੌਣ ਤੇ ਤੁਲੀ ਹੋਈ ਹੈ।ਉਸ ਨੂੰ ਕਿਸੇ ਵੀ ਕੀਮਤ ਤੇ ਹਥਿਔਣ ਵਾਸਤੇ ਸਾਰੇ ਰੁਝੇਵੇਂ ਦਿਨ ਰਾਤ ਇੱਕ ਕੀਤਾ ਹੋਇਆ ਹੈ।ਉਹ ਚੋਣ ਨਹੀਂ ਛੱਡਣੀ ਕਿਉਂਕਿ ਹਜ਼ਾਰਾਂ ਗੁਰੂ ਘਰਾਂ ਦੀਆਂ ਗੋਲਕਾਂ ਹੱਥੋਂ ਨਾਂ ਨਿੱਕਲ ਜਾਣ।ਇਸ ਕਰਕੇ ਜ਼ਿਮਨੀ ਚੋਣਾਂ ਲਈ ਇਨ੍ਹਾਂ ਕੋਲ ਸਮਾਂ ਹੀ ਨਹੀਂ ਹੈ।

  • @AVTARSINGH-lp8eb
    @AVTARSINGH-lp8eb 3 години тому +1

    ਮੈਡਮ ਜੀ, ਜਿੱਥੇ ਕਿਸਾਨ ਮੰਡੀਆਂ ਵਿੱਚ ਰੁਲਦੇ ਨੇ, ਉਹਨਾਂ ਨਾਲੋਂ ਕਿਤੇ ਜ਼ਿਆਦਾ ਮਜਦੂਰ ਮੰਡੀਆਂ ਵਿੱਚ ਰੁਲਦੇ ਨੇ,, ਕਿਸਾਨ ਮੰਡੀਆਂ ਵਿੱਚ ਗ਼ਿਲਾ ਝੋਨਾ ਸਿੱਟ ਕੇ ਚੱਲੇ ਜਾਂਦੇ ਨੇ ਫਿਰ ਬੋਲੀ
    ਕਿਹੜਾ DC ਲਊ। ਮੰਡੀਆਂ ਵਿੱਚ ਰੁਲਣ ਦਾ ਕੰਮ ਤਾਂ ਇਸੇ ਖ਼ੁਦ ਕਰਦੇਂ ਨੇ😂😂😂 ਹੁਣ ਤੁਸੀਂ ਹੀ ਦੱਸੋ????

  • @bahadhursinghsandhu9150
    @bahadhursinghsandhu9150 4 години тому +1

    ਜਦੋ ਸਰੀਰ ਆਤਮਾ ਦੋ ਅਨੁਸਾਰ ਨਾ ਚਲੇ ਤਾ ਇਕ ਸਰੀਰ ਖਤਮ ਹੋ ਜਾਦਾ ਹੈ ,ਇਹ ਹੀ ਆਕਾਲੀ ਦਲ ਨਾਲ ਹੋਇਆ ਹੈ ,

  • @Ravisher0770
    @Ravisher0770 15 годин тому +1

    ਵਾਹਿਗੁਰੂ ਜੀ ਕਾ ਖਾਲਸਾ ❤❤❤❤❤

  • @baljitchahal
    @baljitchahal 14 годин тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
    ਇੰਜ ਬਲਜੀਤ ਸਿੰਘ।

  • @sandhusingh6615
    @sandhusingh6615 15 годин тому +6

    Waheguru ji ka Khalsa waheguru ji ki Fateh

  • @JasvirSingh-kk6ds
    @JasvirSingh-kk6ds 6 годин тому

    ਵਹਿਗੁਰੂ ਜੀ ਕਾ ਖ਼ਾਲਸਾ ਵਹਿਗੁਰੂ ਜੀ ਕੀ ਫ਼ਤਿਹ ਹਰਸ਼ਰਨ ਕੌਰ ਜੀ ਸੱਤ ਸ਼੍ਰੀ ਆਕਾਲ ਜੀ ਵਹਿਗੁਰੂ ਹਮੇਸ਼ਾਂ ਖ਼ੁਸ਼ੀਆਂ ਬਸਿਖਸ ਕਰਨਾ ਅਤੇ ਚੜ੍ਹਦੀ ਕਲਾ ਕਰਨਾ

  • @AngrejSingh-oo3zq
    @AngrejSingh-oo3zq 10 годин тому +1

    Waheguru ji ka Khalsa waheguru ji ki fathe ✊

  • @sewasingh5142
    @sewasingh5142 7 годин тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਹਰਸ਼ਰਨ ਕੌਰ ਜੀ ਵਾਹਿਗੁਰੂ ਮਿਹਰ ਰਖੇ ਜੀ 🙏🙏

  • @KewalSingh-p3s
    @KewalSingh-p3s 14 годин тому +1

    Sat sri akal ji sis

  • @SukhjinderSingh-c5c
    @SukhjinderSingh-c5c 13 годин тому +2

    Khali dal chor va sari sikh Kom nu pata hai ji Bhai amritpal singh khalsa ji jindabad jindabad jindabad jindabad jindabad jindabad jindabad

  • @gstaur4494
    @gstaur4494 14 годин тому +1

    Waheguru ji ka khlsha

  • @AngrejSingh-oo3zq
    @AngrejSingh-oo3zq 10 годин тому +1

    Justice four sidhu moose walla ✊

  • @bahadhursinghsandhu9150
    @bahadhursinghsandhu9150 4 години тому

    ਸ੍ਰੋਮਣੀ ਆਕਾਲੀ ਦਲ ਨੋ ਸ੍ਰੋਮਣੀ ਕਮੇਟੀ ਖਤਮ ਕੀਤੀ ਸੀ ,ਸ੍ਰੋਮਣੀ ਕਮੇਟੀ ਨੇ ਆਕਾਲੀ ਦਲ ਖਤਮ ਕਰ ਦਿੰਤਾ ਹੈ ,

  • @balvirsingh3076
    @balvirsingh3076 13 годин тому +5

    ਹਨੇਰੇ ਬਾਦਲ ਨੇ ਆਪਣੇ ਟੱਬਰ ਨੂੰ ਇੱਕੋ ਟੀਚੇ ਤੇ ਪੱਕੇ ਕੀਤਾ ਹੋਇਆ ਹੈ ਕਿ ਵਿਧਾਨ ਸਭਾ ਚੋਣਾਂ ਜਾਂ ਲੋਕ ਸਭਾ ਚੋਣਾਂ ਓਨੀਆਂ ਜ਼ਰੂਰੀ ਨਹੀਂ ਪਰ ਸ਼੍ਰੋਮਣੀ ਕਮੇਟੀ ਦਾ ਕਬਜ਼ਾ ਕਿਸੇ ਵੀ ਕੀਮਤ ਤੇ ਹੱਥੋਂ ਨਿੱਕਲਨਾ ਨਹੀਂ ਚਾਹੀਦਾ।ਕਿਉਂਕਿ ਸਾਰੇ ਸੰਸਾਰ ਵਿੱਚੋਂ ਸਭ ਤੋਂ ਵੱਡਾ ਖਜ਼ਾਨਾ ਇਸ ਸੰਸਥਾ ਵਿੱਚ ਹੈ।ਏਨਾ ਵੱਡਾ ਖਜ਼ਾਨਾ ਹੋਰ ਕਿਤੇ ਨਹੀਂ

  • @BalwinderRam-xk7gx
    @BalwinderRam-xk7gx 11 годин тому

    B ਸਤਿ ਹੈ ਕਿ ਇਸ ਮਾਮਲੇ ਵਿਚ ਵੀ ਕੰਮ ਕੀਤਾ ਸੀ ਪਰ ਇਸ ਵਾਰ ਵੀ ਉਸ ਨੂੰ ਇਸ ਤਰ੍ਹਾਂ ਦੇ ਸਵਾਲ ਦਾ ਜਵਾਬ ਦੇਣ ਦੀ ਮੰਗ ਨੂੰ ਵੀ ਇਸ ਗੱਲ ਨੂੰ ਲੈ ਰਹੇ ਹੋ ਤਾਂ ਤੁਸੀਂ ਉਸ ਨੂੰ ਇਸ ਤਰ੍ਹਾਂ ਦੇ ਕਿਰਦਾਰ ਵਿਚ ਇਸ ਤਰ੍ਹਾਂ ਦੀ ਘਟਨਾ ਨੂੰ ਲੈ ਲਈ

  • @parbhjotsingh3924
    @parbhjotsingh3924 14 годин тому +2

    Satnam sir waheguru ji waheguru ji 🌹💯

  • @SurajVerma-vf1np
    @SurajVerma-vf1np 11 годин тому

    Sat Naam Sri waheguru Ji 🌷💐🌸🌺🌹🌺💐🌷🌷🙏

  • @SukhwinderSingh-kk3fz
    @SukhwinderSingh-kk3fz 14 годин тому +1

    😊😊

  • @RanjitSingh-ys9pz
    @RanjitSingh-ys9pz 6 годин тому

    Waheguru. Ji. 🙏🏾

  • @avtarchand6228
    @avtarchand6228 7 годин тому

    बदला ने पंजाबन खा लिया।

  • @BalwinderRam-xk7gx
    @BalwinderRam-xk7gx 11 годин тому

    B ਸਤਿ ਦੇ ਨਾਲ ਨਾਲ ਪੰਜਾਬ ਦੇ ਲੋਕਾਂ ਦੀ ਮੌਤ ਤੋਂ ਦੁਖੀ ਹੋ ਗਿਆ ਅਤੇ ਉਸ ਨੂੰ ਆਪਣੀ ਲਪੇਟ ਵਿੱਚ ਹੈ ਅਤੇ ਉਸ ਦੀ ਪਤਨੀ ਨੂੰ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇਸ ਮਾਮਲੇ ਵਿਚ ਵੀ ਕੰਮ ਕੀਤਾ ਹੈ ਅਤੇ ਉਹ ਵੀ ਆਪਣੇ ਨਾਲ ਲੈ ਗਏ ਹਨ ਅਤੇ ਇਸ ਤੋਂ ਇਲਾਵਾ ਵੱਡੀ ਪੱਧਰ ਤੇ ਕੰਮ ਕਰਦੇ ਹਨ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਦੱਸਿਆ ਗਿਆ ਹੈ ਅਤੇ ਉਹ ਵੀ ਆਪਣੇ ਨਾਲ ਲੈ ਗਏ ਹਨ ਅਤੇ ਇਸ

  • @tejpalpannu2293
    @tejpalpannu2293 15 годин тому +2

    🙏🙏🙏🕌💯🕌🙏🙏🙏

  • @SitalRam-o9f
    @SitalRam-o9f 7 годин тому

    🙏🙏sat.shri.akaal.ji

  • @jagdishchodhary8056
    @jagdishchodhary8056 7 годин тому

    Very nice kabbara🎉

  • @JagtarSingh-cj4ve
    @JagtarSingh-cj4ve 11 годин тому

    Sade punjab de loka nu jhona lona hi nahi chahi da

  • @KulbirSingh-vi7ei
    @KulbirSingh-vi7ei 13 годин тому

    Very nice

  • @HarjinderSingh-ei4eq
    @HarjinderSingh-ei4eq 15 годин тому +1

    Hs🎉🎉🎉🎉🎉🎉

  • @AvtarSingh-t7l
    @AvtarSingh-t7l 14 годин тому +1

    😂😂😂😂

  • @BalwinderRam-xk7gx
    @BalwinderRam-xk7gx 12 годин тому

    B,B,R,N,🎉

  • @SukhdevSingh-c3v6v
    @SukhdevSingh-c3v6v 14 годин тому +1

    Vgy❤ high in th gyuuy5. 5 tu uuhjl❤ are

  • @BalwantsinghDhillon-t7p
    @BalwantsinghDhillon-t7p 9 годин тому

    Dono gadar han sikhan de gadar han

  • @Ravisher0770
    @Ravisher0770 15 годин тому +7

    ਵਾਹਿਗੁਰੂ ਜੀ ਕਾ ਖਾਲਸਾ ❤❤❤❤❤

  • @KewalSingh-p3s
    @KewalSingh-p3s 14 годин тому +1

    Sat sri akal ji sis

  • @Ravisher0770
    @Ravisher0770 15 годин тому +1

    ਵਾਹਿਗੁਰੂ ਜੀ ਕਾ ਖਾਲਸਾ ❤❤❤❤❤