Satsang Wich Ruha Aundia Rahia/Dera Sacha Sauda Shabad/Dera Sacha Sauda Bhajan/Msg Song/Msg Shabad

Поділитися
Вставка
  • Опубліковано 8 вер 2024
  • ਸਤਿਸੰਗ ਵਿੱਚ ਰੂਹਾਂ ਆਉਂਦੀਆਂ ਰਹੀਆਂ
    ਜਨਮ ਦਾ ਫ਼ਾਇਦਾ ਉਠਾਉਂਦੀਆਂ ਰਹੀਆਂ
    Satsang Wich Roohan Aundian Rahiyan
    Janam Da Faiyda Uthondia Rahian
    ਭਾਗਾਂ ਵਾਲੀਆਂ ਰੂਹਾਂ ਜੋ ਚੱਲ ਸਤਿਸੰਗ ਵਿੱਚ ਆਉਂਦੀਆਂ ਨੇ
    ਦਾਤ ਨਾਮ ਦੀ ਲੈ ਸਤਿਗੁਰ ਤੋਂ ਜੀਵਨ ਸਫ਼ਲ ਬਣਾਉਂਦਿਆਂ ਨੇ
    ਇਹ ਰੂਹਾਂ
    Bhagan Walian Ruhan Jo Chal Satsang Wich Aundian Ne
    Khair Naam Di Pa Satgur To
    jivan Safal Bnaundia Ne
    Eh Ruhan

КОМЕНТАРІ • 15