Parmarath Da Gujha Bhedh, Fir Ki Kariye Bhai Veer Singh Ji Spiritual Talk

Поділитися
Вставка
  • Опубліковано 5 січ 2024

КОМЕНТАРІ • 28

  • @Beautiful_indian_sikh
    @Beautiful_indian_sikh 6 місяців тому +3

    ਵੀਰ ਸਿੰਘ ਜੀ ਬਹੂਤ ਮਹਾਨ ਨੇ❤ ਬ੍ਰਹਮਗਿਆਨੀ ਲਗਦੇ ਡੁੰਗੀਆ ਗਲਾ ਕਰ ਜਾਦੇ

  • @user-wl6cb3om6q
    @user-wl6cb3om6q 6 місяців тому +2

    Weheguru....ji❤❤❤❤❤

  • @jatinderlive7846
    @jatinderlive7846 6 місяців тому

    Jive bhave tive rakh mere waheguru may tuj bin kuj nahi

  • @jasmohansinghjohal2589
    @jasmohansinghjohal2589 6 місяців тому

    Very deep thoughts thanks

  • @simrankaur1907
    @simrankaur1907 6 місяців тому

    ❤❤

  • @GurmeetGurm-ux3id
    @GurmeetGurm-ux3id 6 місяців тому

    Waheguru ji ka Khalsa waheguru ji ki Fateh 🙏

  • @HarjinderKaur-lb9id
    @HarjinderKaur-lb9id 6 місяців тому

    ਵਾਹਿਗੁਰੂ ਜੀ ਮੇਹਰ ਕਰੋ ਦਯਾ ਕਰੋ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤

  • @rabdibaat
    @rabdibaat 6 місяців тому

    ਸ਼ਾਲਾ ਹੇ ਮਨ ਤੂੰ ਵੀ ਇਸ ਝਿਮ ਝਿਮ ਵਰਸਦੇ ਚਸ਼ਮੇ ਦੀ ਫੁਹਾਰ ਦੀ ਠੰਢਕ ਮਾਣ ਕੇ ਦੇਖ 🙏 🙏

  • @GurpreetSingh-bc6mf
    @GurpreetSingh-bc6mf 6 місяців тому

    Waheguru Ji uparwala bahut badhiya hai Kripa Karke ads bahut na paaun ji

  • @sarabjeetkaur8505
    @sarabjeetkaur8505 6 місяців тому

    Dhan Sikh Dhan Seva
    Thank you vg

  • @jasbindersidhu6750
    @jasbindersidhu6750 6 місяців тому

    Waheguru waheguru ji 🙏🙏

  • @teenabaweja2360
    @teenabaweja2360 6 місяців тому

    Wah wah wah ❤❤❤

  • @Birds-Skyfly
    @Birds-Skyfly 6 місяців тому

    Koi aan milave mera pritam pyara.

  • @sehj13
    @sehj13 6 місяців тому

    Bahut khub. Wah! ❤

  • @rajvirsingh5544
    @rajvirsingh5544 6 місяців тому

    🙏🙏🙏🙏🙏

  • @jasbeersingh8269
    @jasbeersingh8269 6 місяців тому

    ਸਿਖੀ ਦਾ ਧੁਰਾ ਗੁਰਬਾਣੀ , ਵਿਚ ਦਰਜ....
    ੴ....(ਤੋਂ ਲੈਕੇ)....ਤਨੁ ਮਨੁ ਥੀਵੈ ਹਰਿਆ...ਤਕ ਵਿਚਲਾ " ਸੱਚ ਦਾ ਗਿਆਨ ਹੀ " ਨਾਮ " ਹੈ ਜਿਸ ਨੂੰ ਸਮਝ/ਬੁਝ ਕੇ " ਮਨ ਵਿਚ ਬਾਰ ਬਾਰ " ਦ੍ਰਿੜ / ਪੱਕਾ ਕਰਕੇ ਜੀਵਨ ਸਵਾਰੀਏ ਜੀ
    ਗੁਰਬਾਣੀ ਦੀ ਸਿੱਖਿਆ ਨੂੰ ਸਭ ਤੋਂ ਪਹਿਲਾਂ ਤਵੱਜੋ ਦਈਏ ਜੀ ਕਿਉਂਕਿ........
    ਗੁਰਬਾਣੀ ਵਿਚ ਦਰਜ ਸਿਖਿਆ ਸਿਧਾਂਤ ਅਸੂਲ ਫਲਸਫੇ ਨੂੰ ਸਮਝਦਿਆਂ " ਰੋਜ਼ ਬਾਰ ਬਾਰ ਵਰਤ ਕੇ ਜੀਵਨ ਬਦਲੀਏ " ਤਾਂ ਗੁਰੂ ਜੀ ਦੇ ਨਾਲ ਸੱਚੀ ਸਾਂਝ ਪੈ ਜਾਂਦੀ ਹੈ। ।
    ਏਹੀ ਸਿਮਰਨ , ਜਪਣਾ, ਭਗਤੀ , ਜਿਉਂਦਿਆਂ ਮੁਕਤ ਹੋਣਾ ਹੈ।
    ਸਿਰਫ ਵਾਹਿਗੁਰੂ ਲਿਖਣ ਬੋਲਣ ਨਾਲ ਕੁਝ ਨਹੀਂ ਹੁੰਦਾ ਹੈ।
    ਗੁਰਬਾਣੀ ਗਿਆਨ ਰਾਹੀਂ " ਸੱਚ ਦਾ ਗਿਆਨ " ਲੈਣ ਨਾਲ ਮਨੁੱਖ ਕਦੇ ਭਟਕਦਾ ਨਹੀਂ।

    • @gurbanivicharaudiolibrary9505
      @gurbanivicharaudiolibrary9505  6 місяців тому

      ਸਿਖੀ ਦਾ ਧੁਰਾ ਗੁਰਬਾਣੀ ਹੈ,
      ਪਰ ਗੁਰਬਾਣੀ ਦਾ ਹੀ ਫੁਰਮਾਨ ਹੈ
      "ਜੇ ਕੋ ਬਚਨੁ ਕਮਾਵੈ ਸੰਤਨ ਕਾ ਸੋ ਗੁਰ ਪਰਸਾਦੀ ਤਰੀਐ"
      ਇਥੇ ਸੰਤਨ, ਗੁਰੂ ਪ੍ਰਤੀ ਨਹੀਂ ਲਿਖਿਆ ਕਿਉਂਕਿ ਗੁਰੂ ਇਕ ਹੈ ਸੰਤਨ plural ਹੈ ਭਾਵ ਨਾਮ ਨੂੰ ਪ੍ਰਾਪਤ ਹੋਏ ਗੁਰਮੁਖ ਜਨ, ਸੰਤ, ਬ੍ਰਹਮਗਿਆਨੀ ਉਨ੍ਹਾਂ ਦੇ ਬਚਨਾਂ ਨੂੰ ਕਮਾਉਣ ਨਾਲ ਅਸੀ ਗੁਰੂ ਕਿਰਪਾ ਦੇ ਪਾਤਰ ਬਣਦੇ ਹਾਂ, ਕਿਉਂਕਿ ਉਹੀ ਗੁਰਬਾਣੀ ਦੇ ਭੇਦ ਨੂੰ ਉਜਾਗਰ ਕਰਦੇ ਹਨ ਜਿਨਾਂ ਨੂੰ ਅਸੀ ਕਮਾਉਣਾ ਹੈ, ਅਸੀ ਆਪਣੇ ਆਪ ਗੁਰਬਾਣੀ ਦੇ ਅਨੁਭਵੀ ਭਾਵ ਨੂੰ ਨਹੀਂ ਸਮਝ ਸਕਦੇ 🙏🙏🙏🙏

    • @prabhkiratsingh2314
      @prabhkiratsingh2314 6 місяців тому

      Waheguru gurmantar hai japp haume khoi!!! ( bhai Gurdas Ji)
      Hor kuch??

  • @prabhkiratsingh2314
    @prabhkiratsingh2314 6 місяців тому

    Ik benti!!! Je hosake taah book da naam v mention kardia karo start ya end wich...plz...
    Es tarah hor bhala hoega sangat da...

  • @GurpreetSingh-bc6mf
    @GurpreetSingh-bc6mf 6 місяців тому

    Waheguru Banda bhai sahab De Vachan sunega ya adds sunega ji

    • @gurbanivicharaudiolibrary9505
      @gurbanivicharaudiolibrary9505  6 місяців тому

      Veer ji eh channel monetize nahi hai ji asi you tube kolo Koyee payment nahi lehndey, karan eh hai ke Monetize channel vich add bahut aundi hai, eh add you tube apney aap dey reha hai ji 🙏🙏🙏🙏

    • @gurbanivicharaudiolibrary9505
      @gurbanivicharaudiolibrary9505  6 місяців тому

      You tube Keh reha hai jisnu add nahi chaheedi us sarotey Nu prime you tube purchase Karna pawega fir add nahi ayegi 🙏🙏🙏🙏

  • @FF-lc6cm
    @FF-lc6cm 6 місяців тому

    Kirpa krk book da naam dasso g

  • @RAVINDERKAUR-ii8wg
    @RAVINDERKAUR-ii8wg 6 місяців тому

    Waheguru ji ka khalsa Waheguru ji ki Fateh.🙏