Maschio GASPARDO Vacuum planter | Maize (Corn) Planter

Поділитися
Вставка
  • Опубліковано 6 вер 2024
  • Maschio GASPARDO Vacuum planter | Maize (Corn) Planter
    ਇਹ ਮਸ਼ੀਨ ਇਟਲੀ ਦੀ ਕੰਪਨੀ Macshio ਦੀ ਤਿਆਰ ਕੀਤੀ ਗਈ ਹੈ।ਇਸ ਨਾਲ ਤੁਸੀਂ ਕਣਕ,ਝੋਨਾ,ਗੰਨਾ,ਤੇ ਆਲੂ ਨੂੰ ਛੱਡ ਕੇ ਬਾਕੀ ਸਾਰੀਆਂ ਫ਼ਸਲਾਂ ਜਿਵੇ ਸਰੋਂ, ਸੂਰਜ ਮੁਖੀ,ਮੱਕੀ,ਨਰਮਾ,ਹਰ ਪ੍ਰਕਾਰ ਦੀਆਂ ਸਬਜ਼ੀਆਂ।ਇਸਦੀ ਕਿਮਤ 5 ਲੱਖ ਰੁਪਏ ਹੈ ਜਿਸ ਵਿਚੋਂ 2.5 ਲੱਖ ਦੀ ਸਬਸਿਡੀ ਹੈ ਤੇ ਕਿਸਾਨ ਨੂੰ 2.5 ਲੱਖ ਰੁਪਏ ਵਿਚ ਮਸ਼ੀਨ ਮਿਲਦੀ ਹੈ।
    Music By- amby music
    #Gaspardo​ #Maschio​ #VacuumPlanter​ #SeedPlanter​ #agriculture​ #Maizeplanter #Maizeplanting #Silage​ #Corn​ #planter​ #machine

КОМЕНТАРІ • 19