Tajammul Kaleem / Azrah e Sukhan / Punjabi Poetry

Поділитися
Вставка
  • Опубліковано 27 вер 2024
  • #AzrahESukhan #UrduPoetry #tajammulkaleem
    Watch Tajammul Kaleem reciting his best poetry in Mushaira held by Team Azrah e Sukhan.
    ================================================
    In the present era, we are bringing a series of literary sessions under the platform of "Azrah-e-Sukhan" for the cultural vitality of Urdu and Punjabi poetry.
    ================================================
    Subscribe Azrah-e-Sukhan for latest poetry videos from your favorite poets:
    www.youtube.co....
    Like and Follow our Facebook Page
    / azrahesukhan
    ================================================
    Follow us on Instagram
    / azrahesukhan
    ================================================
    #tajammulkaleem #AzrahESukhan #UrduPoetry

КОМЕНТАРІ • 451

  • @jagjeetsinghsudan8648
    @jagjeetsinghsudan8648 Рік тому +284

    It seems that Tajammul Sahib has been passing through hard times, listeners must award him financially for his great poetry.

    • @existence9682
      @existence9682 Рік тому +6

      Bhai g a "Haal" di gal a
      "Saddan nu ki sawadan nal"

    • @Virk_Gurpreet.6800
      @Virk_Gurpreet.6800 11 місяців тому +8

      Sahi keh rahe ho.. kuj pta lagge te aapa saare kuj kar sakde aa

    • @harpreeetvirk1678
      @harpreeetvirk1678 11 місяців тому +8

      Kuch adress ya account no vgaira send krdo, help karaaange jroor

    • @khatticheeni1973
      @khatticheeni1973 11 місяців тому +6

      If that's true..where can I send my small contribution

    • @suryakant8567
      @suryakant8567 11 місяців тому +9

      Certainly rather should do something,every poet lacks financially as this art is slowly getting obsolete, need to support!

  • @pushpinder
    @pushpinder 10 місяців тому +86

    0:46
    ਸੁੱਕੀ ਗਿੱਲੀ, ਗਿੱਲੀ ਸੁੱਕੀ ਹੋਵੇਗੀ
    ਅੱਜ ਇਹ ਬੋਲੀ, ਉੱਕੀ-ਮੁੱਕੀ ਹੋਵੇਗੀ
    ਜੇ ਇਹ ਸੁਰਖੀ, ਚੂਨੇ-ਕੱਥੇ ਵਾਲੀ ਨਹੀਂ
    ਫਿਰ ਇਹ ਥੁੱਕ ਮਜਦੂਰ ਨੇ ਥੁੱਕੀ ਹੋਵੇਗੀ
    ----
    2:06
    ਕੁੱਖ ਦੀ ਕੈਦੋਂ ਛੁੱਟ ਕੇ ਰੋਇਆ
    ਅੱਜ ਇਕ ਬੂਟਾ ਫੁੱਟ ਕੇ ਰੋਇਆ
    ਮੈਂ ਤੇ ਹੱਸ ਕੇ ਘਾਟੇ ਸਹਿ ਲਏ
    ਲੁੱਟਣ ਵਾਲਾ ਲੁੱਟ ਕੇ ਰੋਇਆ
    ਕੱਚੀ ਵਸਤੀ ਲੰਘਣ ਲੱਗਿਆਂ
    ਰਾਤੀਂ ਬਦਲ ਟੁੱਟ ਕੇ ਰੋਇਆ
    ਲੱਠੇ ਦੀ ਥਾਂ ਪਾਟੇ ਲੀੜੇ
    ਚੋਰ ਕਬਰ ਨੂੰ ਪੁੱਟ ਕੇ ਰੋਇਆ
    ਘੁੱਟ ਘੁੱਟ ਕਰ ਕੇ ਅੱਥਰੂ ਪੀਤੇ
    ਵਾਜ ਗਲੇ ਵਿਚ ਘੁੱਟ ਕੇ ਰੋਇਆ
    ----
    3:52
    ਬੱਦਲਾਂ ਵਾਂਗ ਨੇ ਗੱਜਦੇ ਬੰਦੇ
    ਵੱਸਣ ਕਿਸਰਾਂ ਅੱਜ ਦੇ ਬੰਦੇ
    ਤੂੰ ਜੇ ਪੱਲੂ ਕੀਤਾ ਹੁੰਦਾ
    ਕੰਧਾਂ ਵਿਚ ਨਾ ਵੱਜਦੇ ਬੰਦੇ
    ਰੱਬਾ ਤੈਨੂੰ ਥੋੜ ਏ ਕਿਹੜੀ
    ਤੇਥੋਂ ਵੀ ਨਹੀਂ ਰੱਜਦੇ ਬੰਦੇ
    ਕਸਮੇ਼ਂ ਮਨਜ਼ਿਲ ਮਿਲ ਜਾਣੀ ਸੀ
    ਇਕ ਪਾਸੇ ਜੇ ਭੱਜਦੇ ਬੰਦੇ
    ਦੋਹਾਂ ਸਦੀਆਂ ਤੀਕਰ ਜੀਣਾ
    ਚੱਜ ਦੇ ਸ਼ਿਅ਼ਰ ਤੇ ਚੱਜ ਦੇ ਬੰਦੇ
    ----
    6:37
    ਤਲੀ ਦੀ ਇਕ-ਇਕ ਲਕੀਰ ਦੁਖ ਏ
    ਜੇ ਸੋਚੀਏ ਤੇ ਇਹ ਫਕੀਰ ਦੁਖ ਏ
    ਫਜ਼ੂਲ ਨਵਜ਼ਾਂ ਨਾ ਟੋਹ ਬੀਬਾ
    ਸਮਝ ਲੈ ਰਾਂਝਾਂ ਹਾਂ, ਹੀਰ ਦੁਖ ਏ
    ਮੈਂ ਇਸ਼ਕ ਸੋਹਣੀ ਦਾ ਵੇਖਿਆ ਏ
    ਗਰੀਬ ਘਰ ਨੂੰ ਅਮੀਰ ਦੁਖ ਏ
    ਹਜ਼ਾਰ ਖੁਸ਼ੀਆਂ ਹੰਢਾਓ ਭਾਂਵੇ,
    ਇਹ ਸਾਹ ਏ, ਇਹਦੀ ਅਖੀਰ ਦੁਖ ਏ
    ----
    8:08
    ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ
    ਸਾਹ ਦੇ ਦਾਣੇ ਚੱਬੋ, ਫੱਕੇ ਨਾ ਮਾਰੋ
    ਬਾਲ ਖਿਡੋਣੇ ਵੇਂਹਦਾ ਏ, ਤੇ ਕੀ ਹੋਇਆ?
    ਆਪੇ ਟੁਰ ਜਾਵੇਗਾ, ਧੱਕੇ ਨਾ ਮਾਰੋ
    ----
    9:16
    ਹਿਰਸਾਂ ਅੱਗੇ ਮੌਤ ਦੁਹਾਈਆਂ ਦੇਂਦੀ ਰਹੀ
    ਰਹਫਲ ਅੱਗੇ ਵੀਰ ਨੇ ਸੱਕੇ... ਨਾ ਮਾਰੋ
    ਜਿੱਤ ਲੈਣਾ ਤੇ ਖੋਹ ਲੈਣਾ ਇਕ ਬਰਾਬਰ ਨਹੀਂ
    ਦੁੱਕੀਆਂ ਨਾਲ ਤੇ ਸਾਡੇ ਯੱਕੇ ਨਾ ਮਾਰੋ
    ਸਾਰੇ ਯਾਰ ਕਲੀਮ ਜੀ ਲੋਭੀ ਨਹੀਂ ਹੁੰਦੇ
    ਦਿਲ ਨੂੰ ਜਿੰਦਰੇ ਪੱਕੇ-ਪੱਕੇ ਨਾ ਮਾਰੋ
    ----
    10:38
    ਚਾਰ ਚੁਫੇਰੇ ਕੰਧ ਖਲੀ ਏ... ਮਾੜੀ ਜਿਹੀ
    ਅੱਗੇ, ਬੂਹੇਓ ਬਾਹਰ ਗਲੀ ਏ... ਮਾੜੀ ਜਿਹੀ
    ਲਗਦਾ ਏ! ਬਈ ਇਹਨੂੰ ਕਿਸਮਤ ਕਹਿੰਦੇ ਨੇ
    ਜਿਹੜੀ ਮੇਰੇ ਨਾਲ ਖਲੀ ਏ ਮਾੜੀ ਜਿਹੀ
    ਕਸਮੇਂ ਇਹ ਤਲਵਾਰ ਤੇ ਮੈਨੂੰ ਕੋਹ ਦੇਂਦੀ
    ਰੋਜ਼ਾ ਰਖਿਆਂ ਭੁੱਖ ਟਲੀ ਏ ਮਾੜੀ ਜਿਹੀ
    ----
    12:26
    ਸੂਲੀ ਟੰਗਣਾ ਨਹੀਂ ਆਂਦਾ
    ਉਹਨੂੰ ਸੰਗਣਾ ਨਹੀਂ ਆਂਦਾ
    ਰੱਬਾ ਤੁਹੀਂ ਰਹਿਮ ਕਰੀਂ
    ਮੈਨੂੰ ਮੰਗਣਾ ਨਹੀਂ ਆਂਦਾ
    ਕਦ ਮੇਰੇ ਵਸ ਦੇ ਵਿਚ ਸੀ
    ਕਿ ਪੁੱਤਰ ਜਾਂ ਧੀ ਲਵਾਂ
    ਮੇਰਾ ਤੇ ਫਰਜ਼ ਸੀ
    ਜਿਹੜਾ ਮੋਹਰਾਏ ਪੀ ਲਵਾਂ
    ਉੱਧੜ ਗਿਆ ਵਾਂ ਜ਼ਾਲਮਾਂ ਇਹ ਸੋਚ-ਸੋਚ ਕੇ
    ਅੱਖਾਂ ਤੇ ਸੀਅ ਗਿਆ ਹਾਂ, ਇਹ ਬੁੱਲ ਕਿਸ ਤਰ੍ਹਾਂ ਸੀ ਲਵਾਂ
    ਕੋਈ ਜਿਊਂਦਾ ਹੀ ਨਹੀਂ ਬਚਿਆ ਕਿਹੜਾ ਮੈਨੂੰ ਵੇਖਾਂ
    ਮੈਂ ਵੇਹਿੜੇ ਨੂੰ ਵੇਖੀ ਜਾਵਾਂ, ਵੇਹੜਾ ਮੈਨੂੰ ਵੇਖੇ
    ਸਾਰੇ ਸ਼ਹਿਰ ਦੇ ਠੁੱਡਿਆਂ ਤੇ ਹਾਂ, ਰਾਹ ਦੇ ਰੋੜੇ ਵਾਂਗਣ
    ਔਰੇ ਅੰਨਾ ਹੋ ਜਾਂਦਾ ਹੈ ਜਿਹੜਾ ਮੈਨੂੰ ਵੇਖੇ
    ---
    15:52
    ਜੀਵਨ ਦੀ ਇਕ ਗੋਟ ਦੇ ਪਿੱਛੇ
    ਸੌ ਚੀਲਾਂ ਨੇ ਬੋਟ ਦੇ ਪਿੱਛੇ
    ਐਬਾਂ ਵਾਂਗ ਲੁਕਾਈ ਫਿਰਦਾ ਹਾਂ
    ਭੁੱਖੇ ਪੇਟ ਨੂੰ ਕੋਟ ਦੇ ਪਿੱਛੇ
    ਵੱਡਾ ਇਕ ਦਿਮਾਗ ਏ ਕੋਈ,
    ਨਿੱਕੇ ਜਿਹੇ ਕੋਟ ਦੇ ਪਿੱਛੇ
    ----
    17:15
    ਖੁਸ਼ੀਆਂ ਮੈਥੋਂ ਆਸੇ-ਪਾਸੇ
    ਨੋਟ ਦੇ ਅੱਗੇ, ਨੋਟ ਦੇ ਪਿੱਛੇ
    ਤੇਰੀ ਅੱਖ ਨਹੀਂ ਚੁਟਿਆ ਮੈਨੂੰ
    ਮੇਰਾ ਹੱਥ ਸੀ ਚੋਟ ਦੇ ਪਿੱਛੇ
    ਉਹ ਦੇਂਦਾ ਏ ਪਿਆਰ ਦੀ ਮਾਰ
    ਪਿਆਰ ਦਾ ਪਿਆਰ
    ਤੇ ਮਾਰ ਦੀ ਮਾਰ
    ਸੋਚ ਕੇ ਚੱਕਰ ਆਉਂਦਾ ਏ
    ਦਿੱਤੀ ਸੂ ਪਰਕਾਰ ਦੀ ਮਾਰ
    18:41
    ਉਹਦੀ ਮੇਰੀ ਰੱਖ ਦੀ ਅੱਖ ਏ
    ਮੇਰੀ ਉਹਦੀ ਅੱਖ ਤੇ ਅੱਖ ਏ
    ਦਿਲ ਤੇ ਅੱਜ ਵੀ ਕੋਲ ਏ ਮੇਰੇ
    ਅੱਜ ਕਲ ਮੈਥੋਂ ਵੱਖ ਤੇ ਅੱਖ ਏ
    ਕੱਲਾ ਮੈਂ ਨਹੀਂ ਉਹਦੇ ਪਿੱਛੇ
    ਘੱਟੋ ਘਟ ਵੀ ਲੱਖ ਤੇ ਅੱਖ ਏ
    ----
    19:52
    ਵਾਅਦੇ ਪੂਰੇ ਕਰ ਨਹੀਂ ਜਾਂਦਾ
    ਸੋਚ ਰਿਹਾ ਹਾਂ ਕਿਉਂ ਮਰ ਨਹੀਂ ਜਾਂਦਾ
    ਮੇਰਾ ਸੀਨਾ ਦਮ ਕਰਵਾਉ
    ਮੇਰੇ ਅੰਦਰੋਂ ਡਰ ਨੀ ਜਾਂਦਾ
    ਕਾਂਵਾਂ ਤਕ ਨੂੰ ਜ਼ਾਤ ਪਿਆਰੀ
    ਬੰਦਾ ਸੁਣ ਕੇ ਮਰ ਨੀ ਜਾਂਦਾ
    ਜਿਸ ਦਿਨ ਨਾ ਮਜ਼ਦੂਰੀ ਲੱਭੇ
    ਬੂਹੇ ਵੱਲੋਂ ਘਰ ਨੀ ਜਾਂਦਾ
    ---
    22:08
    ਯਾਦਾਂ ਦਾ ਘੜਮੱਸ
    ਲੈ ਦਸ...
    ਉੱਤੋਂ ਕਹਿੰਦਾ ਏ ਹੱਸ
    ਲੈ ਦਸ...
    ਜਿਨ੍ਹੇ ਅੱਜ ਤਕ ਹਾਲ ਨਾ ਪੁੱਛਿਆ
    ਹੁਣ ਕਹਿੰਦਾ ਏ ਦਸ...
    ਲੈ ਦਸ...
    ਅੱਖ ਤੋਂ ਤੀਰ ਚਲਾ ਕੇ ਮੈਨੂੰ
    ਆਖਣ ਲੱਗਾ ਨੱਸ੍ਹ
    ਲੈ ਦਸ...
    ਬੇਸੁਰੀਆਂ ਬੇਗੁਰੀਆਂ ਬੁਰੀਆਂ
    ਮਤਲਬ ਗੱਲਾਂ ਬੁਰੀਆਂ... ਬੁਰੀਆਂ
    ਟੋਰ ਸੀ ਉਹਦੀ ਮੋਰਨੀ ਵਰਗੀ
    ਟੋਰ ਤੇ ਗੱਲਾਂ ਟੁਰੀਆਂ ਗੁਰੀਆਂ
    ਜੁਗ-ਜੁਗ ਜੀਵਨ ਸੋਹਣੀਆਂ ਅੱਖਾਂ
    ਬਣ ਜਾਵਨ ਜੇ ਛੁਰੀਆਂ
    ---
    25:06
    ਕਲ਼ੇ ਤੇ ਭਾਰ ਸੀ, ਇਹ ਭਾਰ.. ਇੱਕੋ
    ਕਦੇ ਉਹ ਯਾਰ ਸੀ, ਇਕ ਯਾਰ.. ਇੱਕੋ
    ਉਹ ਜਿੱਥੇ ਘੁੰਗਣੀਆਂ ਈਦ ਹੋਈ
    ਉਹ ਮੇਰਾ ਘਾਰ ਸੀ ਇਕ ਘਾਰ... ਇੱਕੋ
    ਕਈ ਦਿਲ ਹੋਂਦ ਵਫਾ ਦਾ ਮਕਬਰਾ ਨੇ
    ਤੇ ਹੋਇਆ ਵਾਰ ਸੀ ਇਕ ਵਾਰ... ਇੱਕੋ
    ---
    26:14
    ਦਿਨ ਤੇ ਗਿਣ... ਮੈਂ ਮਰ ਜਾਣਾਈ
    ਤੇਰੇ ਬਿਨ... ਮੈਂ ਮਰ ਜਾਣਾਈ
    ਮੈਂ ਗੁੱਡੀ ਦੇ ਕਾਗਜ਼ ਵਰਗਾ
    ਤੂੰ ਕਿਣ-ਮਿਣ ਮੈਂ ਮਰ ਜਾਣਾਈ
    ਜਿਹੜੇ ਦਿਨ ਤੂੰ ਕੰਡ ਕਰਦੀ ਏ
    ਉਸੇ ਦਿਨ ਮੈਂ ਮਰ ਜਾਣਾਈ
    ਮੇਰੇ ਕੱਦ ਨੂੰ ਤੋਲ ਰਿਹਾ ਏ
    ਤੋਲ ਨਾ.. ਮਿਣ..
    ਜਾਨ ਦੀ ਬੋਲੀ ਲਾ ਦਿੱਤੀ ਊ
    ਇਕ ਦੋ ਤਿਨ...

  • @Kinuu_
    @Kinuu_ 5 місяців тому +20

    Mai pehli kitab kaleem ji di pari c........os kitab nu prn toh badd mainu kitaba nall peyar ho geya ❤.......charde punjab toh ❤.......

  • @ashvanimsw
    @ashvanimsw 10 місяців тому +52

    Kalim sahab
    I am from India...I am listening Pakistani poetry since 10 years...but these 28 minutes are the best part of my life after listen to you...may God bless you sahab...❤

  • @jaspal0313
    @jaspal0313 11 місяців тому +32

    ਚੜਦੇ ਪੰਜਾਬ ਵੱਲੋਂ ਪਿਆਰ ਤੇ ਸਤਿਕਾਰ ਕਲੀਮ ਸਾਬ❤

    • @santokhsinghsidhu6394
      @santokhsinghsidhu6394 13 днів тому

      ਮੇਰੀਆਂ ਕਵਿਤਾਵਾਂ ਵੀ ਸੁਣ ਲਵੋ ਭਰਾ ਜੀ

  • @zamirahmed2574
    @zamirahmed2574 16 днів тому

    Kaleem sb hamare badshaha punjabi dai shayaer nai.Allah pak sehat aur mazeed rizaaq izaat sai nawaze.

  • @SufiyanKhan-bz7wg
    @SufiyanKhan-bz7wg Рік тому +49

    Meri nazar me aaj ke waqt ka sabse bada shayar "Tajammul Kaleem" sahab❤

  • @AvtarSingh-te6py
    @AvtarSingh-te6py 2 місяці тому +2

    Kinha dard samet ke rkhya hai es bande apne dil ch❤❤❤❤❤❤

  • @azamjoya8264
    @azamjoya8264 11 місяців тому +31

    He is from my home town..I m also worried about his health and finances...I called him last night and requested him to take care ...He's a diamond..

    • @deterrentmijer
      @deterrentmijer 11 місяців тому

      Where are you from??

    • @Bhau_Talks
      @Bhau_Talks 10 місяців тому +1

      Hello brother.. This side Jodhbir Singh From Radio Chardi kala USa...
      Ustad ji nal contact karva devo

    • @ranakamranhussain641
      @ranakamranhussain641 10 місяців тому

      Please share contact details. Humble request

    • @muhammadyasirislam3579
      @muhammadyasirislam3579 9 місяців тому

      From where he is dear?

    • @hafizraqeeb7872
      @hafizraqeeb7872 8 місяців тому

      I am also from his home town chunian (kasur)

  • @cohansirdi9260
    @cohansirdi9260 9 місяців тому +17

    Mirza Ghalib,Shiv Kumar Batalvi,and Tajjamul Kaleem.They born once in a century.

    • @AminAajizBlogs
      @AminAajizBlogs 7 місяців тому

      کوئی جیوندا ای نہیں بچیا کہڑا مینوں ویکھے
      میں ویھڑے نوں ویکھی جاواں ویہڑا مینوں ویکھے
      سارے شہر دے ٹھڈیاں تے ہاں راہ دے روڑے وانگر
      مر جاواں تے خورے کہڑا کہڑا مینوں ویکھے... 😢

  • @malakhassanakhter8637
    @malakhassanakhter8637 Місяць тому

    The king of punabi poetry....

  • @gulldoze6950
    @gulldoze6950 Рік тому +5

    Tajamul kaleem saaab the great dill krda soni jao

  • @simarsingh401
    @simarsingh401 Рік тому +19

    ਕਮਜ਼ੋਰ ਲੱਗਦੇ ਕਲੀਮ ਸਾਬ । ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ

  • @mnouman6736
    @mnouman6736 Рік тому +20

    Allah lambi umer de Tajammul sab ko, he is gem one and only in billions

  • @Abduallahmughal1467
    @Abduallahmughal1467 8 місяців тому +3

    ❤تجمل کلیم صاحب بہت اعلی لاجواب خوبصورت کمال ❤❤❤پہلی دفعہ کسی شاعر کی تعریف کر رہا ہوں

  • @WaqasAkmalbhatti
    @WaqasAkmalbhatti 2 місяці тому +2

    ALLAH PAK PYARE HABIB K SADQE inko sehat tandrusti atta farmae AMEEN SUM AMEEN YA ALLAH PAK
    AMEEN SUM AMEEN YA ALLAH PAK
    AMEEN SUM AMEEN YA ALLAH PAK

  • @digitalkhichrri
    @digitalkhichrri 2 місяці тому +1

    پنجابی غزل دا غالب ۔۔۔۔۔ جگ جگ جئیو مرشد

  • @avhisudan6289
    @avhisudan6289 7 місяців тому +4

    Rooh Keel diti Kaleem Saab
    Kaleem ni kisi ne Ban jana
    Kar Kar Mawa Putt Jam diya♥️💔💔💔💔🖊️🖊️🖊️🖊️

  • @ibiology5416
    @ibiology5416 9 місяців тому +2

    ہمارے شہر کا عظیم پنجابی شاعر

  • @shahidakthar6034
    @shahidakthar6034 9 місяців тому +1

    کیا بات ھے ایسے شاعر صدیوں میں پیدا ھوتے رب کا انعام ھیں یہ

  • @SatishBanga
    @SatishBanga Рік тому +48

    Bahut kmzor hunde ja rhe ne. Rabb khair rakhe is heere di lambi umer hove te hamesha sehatmand rakhe. ❤ Love from Indian Punjab ❤❤❤❤❤❤

  • @BRARRAJDEEP
    @BRARRAJDEEP 8 місяців тому +7

    I love this guy without any condition

  • @Old-school.1
    @Old-school.1 8 місяців тому +2

    These are diamonds tajjamul kaleem and gohar waryah
    Love from haryana india

  • @muhammadtariq6839
    @muhammadtariq6839 Рік тому +3

    کمال دا کلام

  • @Ilmidhara786
    @Ilmidhara786 7 місяців тому +1

    لفظاں دا حق ادا کیتا گیا جے ❤

  • @ZahidKhan-vc2wl
    @ZahidKhan-vc2wl 10 місяців тому +6

    Real poet of today

  • @mathswithrashid3704
    @mathswithrashid3704 8 місяців тому +2

    Kia baat hy first time heard kia baat hy

  • @kiranahmad1144
    @kiranahmad1144 7 місяців тому +1

    Heart touching 😢
    Sir ke koi misal nahe or koi in jesa ho he nahe skta poetry ma king of punjabi poetry

  • @oneharf
    @oneharf Рік тому +5

    ਬਹੁਤ ਸਾਰਾ ਪਿਆਰ ਚੜ੍ਹਦੇ ਪੰਜਾਬ ਤੋਂ ❤❤

  • @rehmanabbasrehmani3047
    @rehmanabbasrehmani3047 Рік тому +10

    سبحان اللہ
    ﷲ پاک صحت تندرستی عطا فرمائے استاد محترم ذرا ڈھیلے ڈھیلے نظر آریے نے

  • @rajugill1602
    @rajugill1602 Рік тому +6

    love u baba ji , charde pujab sultanpur lodhi to...

  • @digitalkhichrri
    @digitalkhichrri 2 місяці тому +1

    یہ کریڈٹ تجمل صاحب کو ہی جاتا ہے کہ 29 منٹ کی مکمل ویڈیو 5 ایڈ کے ساتھ ایک ہی نشست میں دیکھ لی❤

  • @gurtejsharma3221
    @gurtejsharma3221 6 місяців тому

    کیا کہکہے ہیں ! ذبردست ! لاجواب! ب ! ساہ دے دانے چبّو، فکّے ناں مارو ❤

  • @majorsingh5966
    @majorsingh5966 9 місяців тому +5

    Heart touching poetry

  • @Health_Tips399
    @Health_Tips399 5 місяців тому

    Alaa bhoot ala ❤

  • @ਪੰਜਾਬੀਅਦਬ-ਙ6ਨ

    Jabaaj shayar ne kalim saab
    Pr Aj kalim saab i awaaj ch dard dis rea
    Dyan rkheo baba ji da
    Love you kalim saab

  • @PositiveThoughtPunjabi
    @PositiveThoughtPunjabi Рік тому +8

    Kaleem sahib love from India ❤️👏🏻

  • @majhail3340
    @majhail3340 Рік тому +3

    J mai kise nu ajj da shiv kumar kehh sakda te ohh kaleem saab ne 🙏🏼

  • @AmritpalSingh-rg5fo
    @AmritpalSingh-rg5fo 3 місяці тому

    Shbd e muk jnde na bhtt zyda khub

  • @drhymester
    @drhymester 11 місяців тому +4

    Writting Style ne dil mooh leya...!!❤❤

  • @usmanlegend2471
    @usmanlegend2471 7 місяців тому +1

    King of punjabi ghazal

  • @mazhariqbal347
    @mazhariqbal347 6 місяців тому +1

    Wah ostad kaleem sab❤

  • @khalidraufqureshi
    @khalidraufqureshi Рік тому +17

    Indeed and Legend, true intellectual in all parameters ...RESPECT !!

  • @balkaranpawar1650
    @balkaranpawar1650 Рік тому +5

    Love from Punjab ❤

  • @afzaalhussain8012
    @afzaalhussain8012 9 місяців тому +2

    Sada salamat rahien❤

  • @mehaksahota948
    @mehaksahota948 11 місяців тому +13

    I am really blessed to be hearing wonderful poetry and the audience is great too

  • @jassi4194
    @jassi4194 7 місяців тому +1

    Jee ve sohnya jee🙏🏻🙏🏻🙏🏻 baba mehr kare

  • @walipir5657
    @walipir5657 8 місяців тому +2

    Speechless brilliant poetry

  • @gurmeetkaryalvi808
    @gurmeetkaryalvi808 2 місяці тому

    ਬਾਬਾ ਨਾਨਕ ਕਲੀਮ ਸਾਹਿਬ 'ਤੇ ਮੇਹਰ ਕਰੇ।
    ਜਲਦੀ ਤੰਦਰੁਸਤ ਹੋਣ ਸਾਡੇ ਇਹ ਸ਼ਾਇਰ

  • @Jawaidbukhari-g4b
    @Jawaidbukhari-g4b Рік тому +2

    Waaaaaaah bhaee wahhhhh kmal Klan bht imda zbrdust waaaaaaaaaaaaah

  • @muhammadtariq6839
    @muhammadtariq6839 Рік тому +3

    واہ واہ

  • @yousafdardi3935
    @yousafdardi3935 10 місяців тому +3

    My favourit tajamal kaleem

  • @haseebaslam1896
    @haseebaslam1896 11 місяців тому +2

    بہت وڈا شاعر ، بہت ڈونگیاں گلاں ❤️

  • @Ddx_no
    @Ddx_no 5 місяців тому

    Too much love 😊i from india punjab

  • @ParamjitKaur-ln3be
    @ParamjitKaur-ln3be Рік тому +10

    Beautiful beyond words

  • @Teyyabx7
    @Teyyabx7 Рік тому +5

    Tajamal kleem sb ki sehat ka khyal rakhna hum sub ki zimydari hy

  • @sarbjitsingh7753
    @sarbjitsingh7753 11 місяців тому +2

    ਕਲੀਮ ਸਾਹਿਬ ਸਲਾਮ ਹੈ ਤੁਹਾਨੂੰ ❤❤

  • @satwinderrkaur
    @satwinderrkaur 8 місяців тому +1

    ਕਿਆ ਈ ਬਾਤਾਂ ਜੀ❤

  • @abdullah-eh1wr
    @abdullah-eh1wr 10 місяців тому +2

    Itna jadoo itny meaningful words 'm surprised

  • @guritourism4416
    @guritourism4416 Рік тому +8

    Rooh khush hogi kleem Saab nu dekh ke allah Shifa davo❤❤❤❤

  • @aijazahmed1750
    @aijazahmed1750 7 місяців тому +1

    Waqiee kia baat hai

  • @khussa3748
    @khussa3748 6 місяців тому

    Proud to say,, kleem Sahib this centuries poet God bless him give him a long life,Thanks, Hasaan from Manchester England,

  • @khalidjaved7294
    @khalidjaved7294 Рік тому +3

    Tajamul Kaleem aik aisi talwaar jo dhaal ko moom ki Tarah Zirra ko kaataty huay jisam ko cheertay hua guzzar jaye Aisi theem jo dhhaar ki Tarah graj k puray jangal ko khamoosh kar daye kaya kaho k Alfaaz nahi miltay salute ha mujahid ko

  • @ashishmolri6424
    @ashishmolri6424 Рік тому +4

    Bahut khoob. Kaleem saab. Love u from Punjab india❤

  • @sbhai1984
    @sbhai1984 Рік тому +5

    مرشد تہاڈا ای کم اے ۔
    جب بھی سنا پہلے سے زیادہ مزہ آیا ۔ آپ کی شاعری ٹکٹاک پہ لگاتا ہوں کافی لوگ پسند کرتے ہیں ❤

  • @friendsforum7795
    @friendsforum7795 7 місяців тому +1

    Amazing poetry, unique and inspirational style! Loving it and will try to explore ways to reach him soon!

  • @NituX-gn1em
    @NituX-gn1em 4 місяці тому

    End gl baat a tuhadi sir jiiii

  • @shabbirahmad9470
    @shabbirahmad9470 11 місяців тому +1

    کیا کہنے جی انتہا۔

  • @iramasim5876
    @iramasim5876 8 місяців тому +1

    Wah wah wah

  • @drmkgarg
    @drmkgarg 11 місяців тому +3

    Kya baat hai kaleem sahab. Allah tuhadi umar draaz kare aameen.

  • @MuhammedShefeek-d5l
    @MuhammedShefeek-d5l 8 місяців тому +1

    Kamal ker dya yar

  • @ranjit900
    @ranjit900 7 місяців тому +1

    Ustaad kia battaa Yaar Att karwa dinaa

  • @JaspalSingh-gy8eb
    @JaspalSingh-gy8eb 8 місяців тому +2

    End karti sir love you

  • @wajdannafees
    @wajdannafees 11 місяців тому +2

    RAB apko sehat de aur mushkil asaan kre aameen

  • @hayatezoga
    @hayatezoga Рік тому +5

    Love from India kmaal baba g

  • @sameerbadyalia746
    @sameerbadyalia746 11 місяців тому +3

    Love from Punjab indian🇮🇳 🥰

  • @vipankumar-ud3fs
    @vipankumar-ud3fs 10 місяців тому +1

    Brother 100 baar tenu prnam..

  • @HamnamohsinMohsin
    @HamnamohsinMohsin 6 місяців тому

    Salute To Kaleem Sb .. greatest poet of the era

  • @ParminderSingh-to8rz
    @ParminderSingh-to8rz 2 місяці тому

    Lots of love and respect for you Kaleem Saab ji From Hoshiarpur Punjab India. Jebel Ali Dubai❤❤❤❤❤

  • @Ali-ur3it
    @Ali-ur3it 3 місяці тому

    Hazar khushiya handao pawe a sa a aedi akhir dukh ay

  • @jasmelsingh8819
    @jasmelsingh8819 3 місяці тому

    God bless you ❤️

  • @GURINDERBHATTI786
    @GURINDERBHATTI786 4 місяці тому

    Wah🌸

  • @Gilgiti.
    @Gilgiti. Рік тому +4

    Main is mehfil main hota to ro deta phoot phoot k. Akheer kr diti ustaad .😢

  • @faizannekaha
    @faizannekaha 8 місяців тому

    Hidden gem... really heart breaking poetry 💔

  • @waheeduss
    @waheeduss Рік тому +3

    واہ
    واہ
    واہ
    الفاظ ہی نہیں ہے تعریف واسطے ❤❤❤❤
    پنجابی زبان دا غالب

  • @yousafkhalid4870
    @yousafkhalid4870 Місяць тому

    Love you sir ❤...

  • @Virk_Gurpreet.6800
    @Virk_Gurpreet.6800 11 місяців тому +4

    Ustaad Tajammul kaleem saab..! Koi word ni jo tuhadi shaan bayan kar sake.. parmatma tuhanu khush te sehatyaab rakhe ustaad ji… lagda tusi kise maarhe time cho lang k aaye ho… je ho sake te asin kuj khidmat kar sakiye te koi kuj dasna plz.. 🙏🙏

  • @MuhammadFarhanAnsari-bp4qz
    @MuhammadFarhanAnsari-bp4qz 6 місяців тому

    MA SHA ALLAH ❤

  • @hnaqvi6656
    @hnaqvi6656 7 місяців тому

    Geo Sarkaar

  • @simranjeetsingh7424
    @simranjeetsingh7424 11 місяців тому +2

    Ustaad bande❤❤

  • @ahmad3832
    @ahmad3832 8 місяців тому +6

    جے اے سرخی چونے کتھے والی نہیں
    فیر اے تھُک مزدور نے تھُکی ہووے گی
    تجمل کلیم

  • @usmanghani9778
    @usmanghani9778 Рік тому +2

    یار کیا بات ہے بہت شاندار ماشاءاللہ

  • @wishavtalwar1517
    @wishavtalwar1517 Рік тому +2

    Love. From. Australia.

  • @pakistanpak534
    @pakistanpak534 Рік тому +5

    Wonderful, Amazing, Awesome..❤

  • @gurpreetjosan3050
    @gurpreetjosan3050 9 місяців тому +1

    Wonderful. Luv from Punjab India

  • @usmanlegend2471
    @usmanlegend2471 7 місяців тому

    Its awesome

  • @sagarsahota4455
    @sagarsahota4455 Рік тому +4

    As di hi wait c❤️❤️❤️🫂

  • @kamsingh5405
    @kamsingh5405 9 місяців тому +1

    Wah akhan bhar aeaan janaab

  • @gamingzonewithabsindhu6684
    @gamingzonewithabsindhu6684 Рік тому +1

    Shaa gya ..great ustaad

  • @mohit60638
    @mohit60638 6 місяців тому

    kya baat hai! Kamaal hai! Love from charda Punjab! 🙏🏽🙏🏽🙏🏽🙏🏽🙏🏽 hidden Gem